ਚੰਨਣ ਦਾ ਟਾਂਗਾ
ਚੰਨਣ ਦਾ ਟਾਂਗਾ 🌷🌷 ਹਾੜ੍ਹ ਮਹੀਨੇ ਦੀ ਤਿਖੜ ਦੁਪਹਿਰ ਤੇ ਵਗਦੀ ਤੱਤੀ ਲੋਅ ਜਿਥੇ ਲੋਕਾਂ ਦੇ ਜਿਸਮ ਝੁਲਸਦੀ ਉਥੇ ਸਰੀਰਾਂ ਚੋਂ ਵਗਦਾ ਮੁੜਕਾ (ਪਸੀਨਾ) ਲੀੜੇ ਗੜੁੱਚ ਕਰੀ ਜਾਂਦਾ । ਵਾ- ਵਰੋਲੇ ਕਣਕ ਦੇ ਵੱਢਾਂ ਚੋਂ ਘਾਹ /ਕੱਖ ਨੂੰ ਭੰਬੀਰੀ ਵਾਂਗ ਘੁਮਾਉੰਦੇ ਅਕਾਸ਼ ਵਿੱਚ ਉੱਡਾ ਆਪਣੀ ਕਲਾਕਾਰੀ ਦਾ ਤਮਾਸ਼ਾ ਕਰਦੇ। ਜਦੋਂ Continue Reading »
No Commentsਔਰਤ ਬਨਾਮ ਬਾਜ਼ਾਰ ਅਤੇ ਮਰਦ
(ਨਵਕਿਰਠ ਹਨੀ) “ਔਰਤ ਬਨਾਮ ਬਾਜ਼ਾਰ ਅਤੇ ਮਰਦ ” “8 ਮਾਰਚ “ਹਰ ਸਾਲ ਦੀ ਤਰ੍ਹਾਂ “ਅੰਤਰ-ਰਾਸ਼ਟਰੀ ਮਹਿਲਾ ਦਿਵਸ “ਵਜੋਂ ਮਨਾ ਰਹੇ ਹਾਂ। ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ , ਸੋਹਣੇ ਵਿਚਾਰ ਮਿਲਦੇ ਹਨ , ਸਿੱਖਣ ਨੂੰ ਮਿਲਦਾ ਹੈ, ਹੌਸਲਾ ਮਿਲਦਾ ਹੈ , ‘ਜਾਗ੍ਰਿਤੀ’ ਆਉਂਦੀ ਹੈ ਅਤੇ ਅਸੀਂ ਸੋਚ ਨੂੰ 2 ਕਦਮ Continue Reading »
No Commentsਸਬਰ ਸੰਤੋਖ ਤੇ ਨਿਮਰਤਾ
ਧੁੱਪੇ ਤੁਰੇ ਜਾਂਦੇ ਨੂੰ ਚੱਕਰ ਆਇਆ..ਓਥੇ ਹੀ ਬੈਠ ਗਿਆ..ਹੱਥ ਫੜੀ ਪਾਣੀ ਦੀ ਬੋਤਲ ਅੱਧੀ ਮੁਕਾ ਦਿੱਤੀ..! ਬੇਧਿਆਨੀ ਵਿਚ ਹੀ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ..! ਆਖਿਆ ਸਿਰ ਤੇ ਛਤਰੀ ਤਾਂਣ ਦੇਵੇ..ਵੀਹ ਲੱਖ ਦੀ ਗੱਡੀ ਵਾਲਾ ਅੱਜ ਮਾਮੂਲੀ ਰਿਕਸ਼ੇ ਵਿਚ..ਕੋਈ ਵੇਖੂ ਤੇ ਕੀ ਆਖੂ..ਰਹਿ ਰਹਿ ਕੇ ਏਜੰਸੀ ਵਾਲਿਆਂ ਤੇ ਗੁੱਸਾ ਆ Continue Reading »
No Commentsਲੁਕਣਮੀਚੀ
ਢਲਦੇ ਸੂਰਜ ਦੀ ਟਿੱਕੀ..ਧੁੱਪ ਛਾਂ ਵਿਚਾਲੇ ਚੱਲਦੀ ਅਜੀਬ ਜਿਹੀ ਲੁਕਣਮੀਚੀ..ਖੁੱਲੇ ਵੇਹੜੇ ਬੈਠੇ ਰਿਸ਼ਤੇਦਾਰਾਂ ਅਤੇ ਪਿੰਡ ਵਾਲਿਆਂ ਦਾ ਇੱਕ ਵੱਡਾ ਇਕੱਠ! ਕੋਲ ਪਏ ਨਵੇਂ ਨਕੋਰ ਅਟੈਚੀ..ਨਾਲ ਖਲੋਤੀ ਕਾਲੇ ਰੰਗ ਦੀ ਸਕੋਰਪਿਓ..ਸੀਟਾਂ ਤੇ ਲੱਗਾ ਨਵਾਂ ਨਕੋਰ ਪਲਾਸਟਿਕ..! ਪਾਸੇ ਬੈਠਾ ਬਸੰਤ ਸਿੰਘ ਚਿਰਾਂ ਮਗਰੋਂ ਅਮਰੀਕਾ ਤੋਂ ਆਏ ਆਪਣੇ ਵੱਡੇ ਭਰਾ ਸੁੰਦਰ ਸਿੰਘ ਵੱਲ Continue Reading »
No Commentsਪੂਰਾਣੀ ਆਦਤ
ਇੱਕ ਵੇਰ ਫੇਰ ਉਸਦਾ ਹੀ ਇਨਬਾਕਸ ਸੀ..ਅਖ਼ੇ ਤੀਬਰਤਾ ਮੁੱਕਦੀ ਜਾਂਦੀ..ਸਭ ਕੰਮਾਂ-ਕਾਰਾਂ ਵਿਚ ਰੁਝ ਗਏ..ਤੂੰ ਵੀ..ਪਰ ਚੇਤੇ ਰਖੀਂ ਉਹ ਤੀਜੀ ਵੇਰ ਫੇਰ ਮਰੇਗਾ ਜੇ ਮਨੋਂ ਵਿਸਾਰ ਦਿੱਤਾ ਗਿਆ ਤਾਂ..ਦੂਜੀ ਵੇਰ ਤਾਂ ਉਸਨੂੰ ਕਿੰਨੇ ਮੁਹਾਜ਼ਾਂ ਤੇ ਅਜੇ ਤੱਕ ਵੀ ਮਾਰਿਆ ਜਾ ਰਿਹਾ..ਚਰਿੱਤਰ ਹੀਣੰ ਗੱਦਾਰ ਐਸ਼ ਪ੍ਰਸਥ ਸ਼ਰਾਬੀ ਵਿਕਿਆ ਹੋਇਆ ਅਤੇ ਹੋਰ ਵੀ Continue Reading »
No Commentsਮਿੱਟੀ ਦਾ ਮੋਹ
ਮਿੱਟੀ ਦਾ ਮੋਹ ❤❤❤❤ ਪਿੰਡ ਦੀ ਜੂਹ ਵਿੱਚ ਦਾਖ਼ਲ ਹੁੰਦਿਆਂ ਸਾਰ , ਚੰਨ ਦਾ ਮਸਤਕ ਖਿੜ ਉੱਠਦਾ। ਮਿੱਟੀ ਦਾ ਮੋਹ ਉਸਦੇ ਰੋਮ-ਰੋਮ ਚੋਂ ਧੜਕਣ ਲਗਦਾ। ਭਾਵੇਂ ਵਤਨਾਂ ਨੂੰ ਗੇੜੀ 5-6 ਸਾਲਾਂ ਬਾਅਦ ਹੀ ਲਗਦੀ ਪਰ ਵਤਨ ਪ੍ਰਸਤੀ ਜਿਉਂ ਦੀ ਤਿਉਂ ਡੁਲ-ਡੁਲ ਪੈੰਦੀ। ਹਰ ਵਾਰ ਦੀ ਤਰ੍ਹਾਂ ਹਵਾਈ ਅੱਡੇ ਤੋਂ ਲੈਣ Continue Reading »
No Commentsਬੋਹੜ ਵਾਲਾ ਖੂਹ
ਬੋਹੜ ਵਾਲਾ ਖੂਹ !! 🌳🌳 ਸਕੂਲੋਂ ਘਰ ਪਹੁੰਚ ਮੋਢੇ ਤੋਂ ਬਸਤਾ ਲਾਹਉਣਾ ਤਾਂ ਬੇਬੇ ਨੇ ਰੋਟੀ ਵਾਲਾ ਥਾਲ ਅਗੇ ਲਿਆ ਰੱਖਣਾ । ਤਰਲਾ ਜੇਹਾ ਮਾਰਦਿਆਂ ਕਹਿਣਾ , “ਬੇਬੇ !! ਦੁੱਧ ਦਾ ਗਲਾਸ ਪੀ ਲੈੰਦਾਂ ਪਰ ਮੇਰੀ ਰੋਟੀ ਖੂਹ ਵਾਲਿਆਂ ਦੀਆਂ ਰੋਟੀਆਂ ਵਿੱਚ ਬੰਨਦੇ…. ਖੂਹ ਉਤੇ ਬੋਹੜ ਛਾਂਵੇ ਸਾਰਿਆਂ ਵਿੱਚ ਬਹਿ Continue Reading »
No Commentsਭਾਰੀਆਂ ਪੰਡਾਂ
ਭਾਰੀਆਂ ਪੰਡਾਂ” ਦੋ ਤਿੱਨ ਘਰਾਂ ਦਾ ਕੰਮ ਸਮੇਟ ਸਵੱਖਤੇ ਹੀ ਕਾਹਲੇ ਕਾਹਲੇ ਕਦਮੀਂ ਤਾਰੋ ਸਰਦਾਰਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਜਾ ਪਹੁੰਚੀ। ਸਾਹਮਣੇ ਆਉਂਦੇ ਲੰਬੜਾਂ ਦੇ ਭੋਲੇ ਨੂੰ ਵੇਖ ਤਾਰੋ ਨੇ ਚੁੰਨੀ ਦਾ ਇੱਕ ਪਾਸਾ ਸਿਰ ‘ਤੇ ਦੇ, ਮੂੰਹ ਵਿੱਚ ਘੁੱਟ ਲਿਆ। ਪਿੱਛੋਂ ਜਾਂਦੇ ਨੂੰ ਚੋਰ ਅੱਖਾਂ ਜਿਹੀਆਂ ਨਾਲ ਦੇਖਿਆ….ਇਹਦਾ Continue Reading »
No Commentsਅਪਣਾ ਬਣਦਾ ਹਿੱਸਾ ਮਿਲ ਜਾਂਦਾ ਹੈ ਜਾਂ ਕੋਈ ਲੈ ਲੈਂਦਾ
ਅਪਣਾ ਬਣਦਾ ਹਿੱਸਾ ਮਿਲ ਜਾਂਦਾ ਹੈ ਜਾਂ ਕੋਈ ਲੈ ਲੈਂਦਾ – ਅੱਠ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਸਾਮ ਨੂੰ ਅਪਣੇ ਘਰ ਦੇ ਦਰਾਂ ਅੱਗੇ ਖੜ੍ਹਾ ਸੀ ਸਿਆਲਾਂ ਜਿਹੇ ਦੇ ਦਿਨ ਸਨ ਤਾਂ ਇੱਕ ਪਿੰਡ ਦਾ ਮੁੰਡਾ ਵੀ ਮੇਰੇ ਕੋਲ ਆ ਖੜ੍ਹਿਆ । ਉਹ ਖੇਤੀ ਬਾੜੀ ਤੇ ਮਸ਼ਨਿਰੀ Continue Reading »
No Commentsਕਲਯੁੱਗੀ ਮਾਪੇ ਭਾਗ-3
ਕਲਯੁੱਗੀ ਮਾਪੇ ਭਾਗ-3 ਭਾਗ 2 ਚ ਤੁਸੀਂ ਪੜਿਆ ਕਿ ਕਿਵੇਂ ਸਿਮਰ ਦਾ ਵਿਆਹ ਹੋਇਆ ਤੇ ਕਿਵੇਂ ਪੜ੍ਹਾਈ ਛੁੱਟੀ। ਹੁਣ ਸਿਮਰ, ਰੱਜੀ ਨਾਲ ਆਪਣੇ ਘਰ ਰਹਿਣ ਲੱਗ ਗਿਆ ਸੀ। ਦਾਦਾ ਦਾਦੀ ਖੇਤਾਂ ਵਾਲੇ ਘਰ ਵਿੱਚ ਰਹਿੰਦੇ ਸਨ, ਜੋ ਸਿਮਰ ਉਹਨਾਂ ਦੇ ਪਿੰਡ ਤੋਂ 40 ਕਿਲੋਮੀਟਰ ਦੂਰ ਸੀ। ਜਦੋਂ ਸਿਮਰ ਰੱਜੀ ਨਾਲ Continue Reading »
No Comments