ਰੱਜੀਆਂ ਰੂਹਾਂ
ਗੁਰੂ ਰਾਮਦਾਸ ਜੀ ਦੀ ਵਰਸੋਈ ਧਰਤੀ ਦੀਆਂ ਕੁਝ ਰੱਜੀਆਂ ਰੂਹਾਂ ਚੇਤੇ ਆ ਗਈਆਂ..! ਗ੍ਰੀਨ ਐਵੀਨਿਊ ਵਾਲੇ ਬਾਬਾ ਜੀ..ਅਕਸਰ ਸਵੀਮਿੰਗ ਕਰਨ ਹੋਟਲ ਆ ਜਾਇਆ ਕਰਦੇ..ਫੇਰ ਕਿੰਨੇ ਦੇਰ ਗੱਲੀ ਲੱਗੇ ਰਹਿੰਦੇ..ਦੱਸਦੇ ਜਿੰਦਗੀ ਵਿਚ ਤਰੱਕੀ ਦੇ ਬਹੁਤ ਮੌਕੇ ਮਿਲੇ ਪਰ ਦਰਬਾਰ ਸਾਹਿਬ ਦੀ ਭੋਂਇੰ ਛੱਡਣ ਦਾ ਹੀਆ ਨਾ ਪਿਆ..! ਸੰਤਾਲੀ ਵੇਲੇ ਸਿਆਲਕੋਟ ਕੋਲ Continue Reading »
No Commentsਬਜ਼ੁਰਗ ਹੋਣ ਨਾਲ ਹੀ ਸਭ ਵਧੀਕੀਆਂ, ਗੁਨਾਹ ਮਾਫ ਹੋ ਜਾਂਦੇ ਨੇ ?
ਫਰੈਂਡਜ਼ ਪੜ੍ਹਨਾ ਜ਼ਰੂਰ ਇਹ ਬਹੁਤ ਘਰਾਂ ਦੀ ਕਹਾਣੀ ਹੈ ਤੇ ਜ਼ਿਆਦਾਤਰ ਘਰਾਂ ਵਿੱਚ(ਹਰ ਘਰ ਵਿੱਚ ਨਹੀਂ) ਇਸ ਤਰ੍ਹਾਂ ਹੀ ਹੁੰਦਾ ਹੈ। ਇੱਕ ਗੱਲ ਦਾ ਜਵਾਬ ਜ਼ਰੂਰ ਦੇਣਾ ਕੀ ਬਜ਼ੁਰਗ ਹੋਣ ਨਾਲ ਹੀ ਸਭ ਵਧੀਕੀਆਂ, ਗੁਨਾਹ ਮਾਫ ਹੋ ਜਾਂਦੇ ਨੇ ? ਨੂੰਹ ਪੁੱਤ ਲੱਖ ਚੰਗੇ ਹੋਣ ਪਰ ਦੁਨੀਆਂ ਦੀ ਨਜ਼ਰ ਵਿੱਚ Continue Reading »
No Commentsਰੋਜਗਾਰ ਦੇ ਸਾਧਨ
ਇਕ ਦਿਨ ਸਵੇਰੇ ਸਵੇਰੇ ਬਜਾਰ ਜਾਉਂਦਿਆ ਰਾਹ ਵਿੱਚ ਮਨ ਬੜੇ ਸੋਚੀ ਜਿਹਾ ਪੈ ਗਿਆ ਜਦ ਵੇਖਿਆ ਕਿ ਇਸ ਸੰਸਾਰ ਵਿੱਚ ਪਰਮਾਤਮਾ ਨੇ ਰਿਜ਼ਕ ਪਾਉਣ ਲਈ ਹਰ ਇਨਸਾਨ ਨੂੰ ਕੋਈ ਨਾ ਕੋਈ ਧੰਦੇ ਲਾਇਆ ਹੋਇਆ ਹੈ।ਕੋਈ ਜੁਤੀਆਂ ਬਣਾ ਰਿਹਾ ਹੈ ਕੋਈ ਚਸ਼ਮੇ ਤੇ ਕੋਈ ਡਾਕਟਰ ਹੈ ਤੇ ਕੋਈ ਕਸਾਈ।ਹਰ ਮਨੁੱਖ ਚਾਹੇ Continue Reading »
1 Commentਮੰਜਿਲ
ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ.. ਫੇਰ ਨੱਬੇ-ਕਾਨਵੇਂ ਦੇ ਵੇਲਿਆਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..! ਮੈਂ ਖੁਦ ਵੀ ਪੁਲਸ ਦੀ ਨਜਰ ਵਿਚ ਆ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਜੈਪੁਰ ਘੱਲ ਦਿੱਤਾ..! ਇੱਕ ਵੇਰ ਕਾਫੀ ਚਿਰ ਮਗਰੋਂ ਘਰੇ ਮੁੜਿਆ ਤਾਂ ਪਤਾ ਲੱਗਾ ਸਾਡਾ Continue Reading »
1 Commentਖੌਫ ਤੋਪ ਦਾ
ਸੱਚਾ ਵਾਕਾ ਮੇਰਾ ਇੱਕ ਸੱਜਣ ਆ,, ਮੇਰੇ ਪਿੰਡ ਸੁਲਤਾਨਵਿੰਡ ਤੋਂ,, ਜੋ ਪੰਜਾਬ ਪੁਲਿਸ ਚ ਆ,, ਉਹ ਗੱਲ ਸੁਣਾਉਂਦਾ ਸੀ ਕਿ 1984 ਤੋਂ ਬਾਅਦ ਚ ਚੱਲੇ ਮਾਹੌਲ ਵੇਲੇ ਦੀ ਗੱਲ ਆ,, ਕਿ ਭਾਰਤੀ ਫੌਜ ਦਾ ਇਕ ਹੈਲੀਕਾਪਟਰ ਗੁਰਦਾਸਪੁਰ ਏਰੀਏ ਦੇ ਕਿਸੇ ਪਿੰਡ ਉਪਰੋਂ ਦੀ ਲੰਘ ਰਿਹਾ ਸੀ, ਤਾਂ ਅਚਾਨਕ ਫੌਜ ਵਾਲੇ Continue Reading »
No Commentsਸਾਡਾ ਅਮੀਰ ਬਚਪਨ
ਕਦੇ ਮੁੱਠ ਮੁੱਠ ਆਟੇ ਪਿੱਛੇ ਪਿੰਡਾਂ ਵਿੱਚ ਘਰ ਘਰ ਰੰਗ-ਬਿਰੰਗੀਆਂ ਭੰਬੀਰੀਆਂ ਵੇਚਣ ਵਾਲੀਆਂ ਆਇਆ ਕਰਦੀਆਂ ਸਨ । ਜਦੋਂ ਘਰ ਦੇ ਬੂਹੇ ਮੂਹਰੇ ਆ ਕੇ ਰੰਗ ਬਿਰੰਗੇ ਗੱਤੇ ਨਾਲ ਬਣਾਏ ਡਮਰੂ ਵਜਾਉਣੇ ਤਾਂ ਟਕ ਟਕ ਦੀ ਆਵਾਜ਼ ਸੁਣ ਜ਼ੁਆਕਾਂ ਨੇ ਗਲੀ ਵੱਲ ਨੂੰ ਭੰਬੀਰੀਆਂ ਤੇ ਡਮਰੂ ਲੈਣ ਭੱਜ ਤੁਰਨਾ । ਕਿਸੇ Continue Reading »
No Commentsਆਪਸੀ ਗੱਲ ਬਾਤ
ਪਿਤਾ ਜੀ ਮਿਲਿਟਰੀ ਵਿੱਚ ਹੋਣ ਕਰਕੇ ਸ਼ੁਰੂ ਵਿੱਚ ਹੀ ਕਾਨਵੈਂਟ ਸਕੂਲ ਵਿੱਚ ਪੜੀ ਸਾਂ.. ਇੰਡੀਆ ਵਿੱਚ ਕੰਮ ਬਿਲਕੁਲ ਵੀ ਨਹੀਂ ਸੀ ਕੀਤਾ.. ਏਧਰ ਆ ਕੇ ਪਹਿਲੇ ਸਾਲ ਬੇਟੀ ਹੋ ਗਈ..ਸਾਰਾ ਧਿਆਨ ਉਸ ਵੱਲ ਹੋ ਗਿਆ..! ਇਹਨਾਂ ਕਾਫੀ ਜ਼ੋਰ ਲਾਇਆ..ਪਰ ਆਪਣੇ ਫੀਲਡ ਵਿੱਚ ਨੌਕਰੀ ਨਾ ਮਿਲ਼ੀ.. ਅਖੀਰ ਇੱਕ ਫੈਕਟਰੀ ਵਿੱਚ ਕੰਮ Continue Reading »
1 Commentਮੁਹੱਬਤ ਦੇ ਰੰਗ
ਮੈਂ ਜੋ ਵੀ ਸੋਚਿਆ, ਮੈਨੂੰ ਉਹ ਹੱਸ ਕੇ ਮਿਲਿਆ,ਆਪਣਾ ਖੁਦ ਦਾ ਪਰਿਵਾਰ ਨਹੀਂ ਸੀ,ਇਸ ਇੱਕਲੇਪਣ ਨੂੰ ਦੂਰ ਕਰਨ ਲਈ, ਮੈਂ ਇੱਕ ਫੌਜੀ ਬਣਨਾ ਚਾਹਿਆ,ਸੋ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਰਾ ਇਹ ਸੁਪਨਾਂ ਵੀ ਪੂਰਾ ਹੋ ਗਿਆ… ਮੈਂ ਜਦੋਂ ਫੌਜ ਵਿਚੋਂ ਛੁੱਟੀ ਆਉਂਦਾ, ਮੈਂ ਆਪਣੇ ਪਿੰਡ ਦੀ ਬੱਸ ਚੜ੍ਹਨ Continue Reading »
7 Commentsਏਕਤਾ,ਸ਼ੁਕਰਾਨਾ ਅਤੇ ਆਸ
ਏਕਤਾ,ਸ਼ੁਕਰਾਨਾ ਅਤੇ ਆਸ ‘ਤੇਰੀ ਛੋਟੀ ਭੈਣ ਦਾ ਜਨਮ ਦਿਨ ਆ ਰਿਹਾ ਏ ਸਮਰੀਤ ਆਪਾਂ ਕੇਕ ਕਿਹੜਾ ਲੈ ਕੇ ਆਈਏ’ …ਮਾਂ ਨੇ ਉਤਸੁਕਤਾ ਨਾਲ ਆਪਣੀ ਛੇ ਵਰ੍ਹਿਆਂ ਦੀ ਧੀ ਦੀ ਰਾਏ ਜਾਣਨੀ ਚਾਹੀ। ‘ਰੈਂ ਬੋ ਮੰਮਾ’ ….ਉਸਨੇ ਖੁਸ਼ੀ-ਖੁਸ਼ੀ ਸੋਫੇ ਤੇ ਟੱਪਦਿਆਂ ਉੱਤਰ ਦਿੱਤਾ। ‘ਅੱਛਾ,ਫਿਰ ਫ਼ਰਾਕ ਕਿਸ ਰੰਗ ਦੀ ਪਾਉਣੀ ? ਮਾਂ Continue Reading »
No Commentsਬੇਫਿਕਰੀ ਜਿੰਦਗੀ
ਹਰ ਇਕ ਦੀ ਜਿੰਦਗੀ ਚ ਬਹੁਤ ਸਾਰੀਆਂ ਚੰਗੀਆਂ ਤੇ ਮਾੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ , ਕੀ ਆਪਾਂ ਨੂੰ ਪਤਾ ,ਏ ਘਟਨਾਵਾਂ normal ਹਨ , ਜੋ ਹਰ 20 ਸਾਲ ਬਾਦ ਬਦਲ ਜਾਨ ਗਿਆ . ਜਿੰਦਗੀ ਚ ਸਿਰਫ ਦੋ ਸਟੇਜ ਏਦਾਂ ਦੀਆ .ਜਿਸ ਵਿਚ ਆਪਾ ਆਪਣਇਆ ਕੋਲੋਂ ਡਰ ਦੇ ਆ .ਬਚਪਨ ਵਿਚ ਬੱਚੇ Continue Reading »
No Comments