ਵੇ ਮੈਂ ਹੋਜੂ ਸਾਧਨੀ
ਕਹਾਣੀ ( ਵੇ ਮੈਂ ਹੋਜੂ ਸਾਧਨੀ) ” ਬੇਟੇ ਤੇਰੇ ਮੰਮੀ ਕਿੱਥੇ ਨੇ ?” ” ਡੈਡੀ ਜੀ ਬਾਬਾ ਜੀ ਦੇ ਡੇਰੇ ਗਏ ਨੇ ਉਹ ਗੁਆਂਢਣ ਚਾਚੀ ਨਾਲ ” ” ਹੈਂਅ , ਉਹਨੂੰ ਡੇਰੇ ਜਾਣ ਦਾ ਕੀ ਕਮਲ ਛੁੱਟਿਆ” ” ਹਾਹਾਹਾ , ਡੈਡੀ ਜੀ ਮੰਮੀ ਜਾਣਾ ਨਹੀਂ ਸੀ ਚਾਹੁੰਦੇ, ਚਾਚੀ ਜੀ ਕਿੰਨੇ Continue Reading »
No Commentsਰਹਿਮਤਾਂ ਦੀ ਬਾਰਿਸ਼
ਰਹਿਮਤਾਂ ਦੀ ਬਾਰਿਸ਼ ਮੇਰੀ ਪਹਿਲੀ ਪੋਸਟਿੰਗ ਸਰਕਾਰੀ ਸੈਕੰਡਰੀ ਸਕੂਲ ਅਟਾਰੀ ਮੁੰਡਿਆ ਵਾਲੇ ਸਕੂਲ ਸੀ ਜੋ ਵਾਹਘੇ ਤੋਂ ਸਿਰਫ ਇੱਕ ਕਿੱਲੋਮੀਟਰ ਦੀ ਦੂਰੀ ਤੇ ਸੀ। ਉੱਥੇ ਮੈ ਕਰੀਬ ਚਾਰ ਸਾਲ ਦਾ ਸਮਾਂ ਬਿਤਾਇਆ। ਅਕਸਰ ਹੀ ਕਈ ਵਾਰੀ ਵਾਹਘੇ ਬਾਡਰ ਤੇ ਜਾਣ ਦਾ ਮੌਕਾ ਮਿਲਿਆ। ਜਦੋਂ ਜਾਣਾ ਤਾਂ ਦਿਲ ‘ਚ ਤਾਂਘ ਜਿਹੀ Continue Reading »
1 Comment“ਅੱਜਕਲ-3” ਭਾਗ ਦੂਜਾ
ਦੋ ਦਿਨ ਬੀਤ ਜਾਣ ਤੋ ਬਆਦ ਅੱਜ ਤੀਜੇ ਦਿਨ ਦੀ ਸਵੇਰ ਹੋ ਗਈ ਸੀ, ਅੱਜ ਮੈਂ ਪਹਿਲਾਂ ਨਾਲੋਂ ਥੋੜ੍ਹਾ ਜਲਦੀ ਉੱਠ ਛੇਤੀ-ਛੇਤੀ ਤਿਆਰ ਹੋ ਗੱਡੀ ਲੈਕੇ ਘਰੋ ਚੱਲ ਪਿਆ…। ਠੀਕ ਅੱਠ ਵਜੇ ਮੈ ਦੱਸੀ ਹੋਈ ਜਗਾ ਤੇ ਪਹੁੰਚ ਗਿਆ ਜਿਥੇ ਉਹ ਖੜੀ ਮੇਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ, ਉਸਨੂੰ Continue Reading »
No Commentsਬਾਦਸ਼ਾਹਾਂ ਦਾ ਟੱਬਰ
ਸਵੇਰੇ ਪੰਜ ਵਜੇ ਤੋਂ ਮੇਰੀ ਭੱਜ ਦੌੜ ਸ਼ੁਰੂ ਹੁੰਦੀ।ਨਾਸ਼ਤੇ ਦੀ ਤਿਆਰੀ,ਸਭ ਨੂੰ ਵੇਲ਼ੇ ਸਿਰ ਉਠਾਉਣ ਦੀ ਜਿੰਮੇਵਾਰੀ,ਬੱਚਿਆਂ ਦੇ ਟਿਫ਼ਨ ਪੈਕ ਕਰਨੇ,ਘਰ ਦੀ ਸਾਫ਼ ਸਫ਼ਾਈ ਤੇ ਹੋਰ ਅਨੇਕਾਂ ਕੰਮ…ਜਿਵੇਂ ਮੈਨੂੰ ਹੀ ਉਡੀਕਦੇ।ਦੋ ਦੋ ਮਿੰਟ ਮਗਰੋੰ ਆਉਂਦੀਆਂ ਅਵਾਜ਼ਾਂ…ਮੰਮਾ!ਮੇਰਾ ਪੈੱਨ,ਮੰਮਾ! ਮੇਰਾ ਰੁਮਾਲ,ਮੇਰੇ ਬੂਟ,ਮੇਰੀ ਚੱਪਲ….।ਰੋਟੀ ਬਣ ਗਈ ਕਿ ਨਹੀਂ ?ਦਸਾਂ ਮਿੰਟਾਂ ‘ਚ ਜਾਣਾ ਮੈੱ…ਚਾਹ Continue Reading »
No Commentsਇਮਾਨ
ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਰਾਮ ਨੇ ਸੋਚਿਆ ਕਿਉਂ ਨ ਮੈਂ ਮਾਤਾ – ਪਿਤਾ ਨੂੰ ਦੱਸ ਕੇ ਸ਼ਹਿਰ ਦੇ ਵੱਲ ਕੰਮ ਲਈ ਨੂੰ ਨਿਕਲ ਪਵਾਂ, ਮਹਿੰਗਾਈ ਦੇ ਕਾਰਨ ਤਾਂ ਘਰ ਦਾ ਖਰਚ ਚੰਗੀ ਤਰ੍ਹਾਂ ਦੇ ਨਹੀਂ ਚੱਲ ਰਿਹਾ । ਪਿਤਾ ਜੀ ਵੀ ਬਜ਼ੁਰਗ ਹੋ ਚੁੱਕੇ ਹਨ , ਮੋਚੀ ਦੇ Continue Reading »
No Commentsਮਿੱਟੀ
ਤਕਰੀਬਨ 10 ਸਾਲ ਬਾਅਦ ਅੱਜ ਖੇਤ ਗਿਆ। ਪਰ ਕੁਝ ਮਿੰਟ ਹੀ ਰੁਕ ਸਕੇ, ਬਿਲਕੁੱਲ ਰੱਜ ਨਹੀਂ ਆਇਆ, ਏਦਾਂ ਲੱਗਿਆ ਜਿਵੇਂ ਦੂਰੋਂ ਦੇਖ ਕੇ ਹੀ ਮੁੜ ਆਏ। ਖੇਤ ਕੋਈ ਦੇਖ ਕੇ ਆਉਣ ਜਾਂ ਟਹਿਲਣ ਦੀ ਜਗ੍ਹਾ ਨਹੀਂ ਹੈ, ਇਹ ਤਾਂ ਸਰੀਰਾਂ ਦੀ ਇਬਾਦਤਗਾਹ ਹੈ। ਖੇਤ ਜਾਓ ਤੇ ਮਿੱਟੀ ਨੂੰ ਬਿਨਾਂ ਪੱਬ Continue Reading »
No Commentsਵੀਰ
ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ.. ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ! ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..! ਇੱਕ Continue Reading »
1 Commentਕਾਲਾ ਪ੍ਰਛਾਵਾਂ
“ਨੀਤੂ ਬੇਟੀ ਉੱਠ! ਦੇਖ ਟਾਈਮ ਕਿੰਨਾ ਹੋ ਗਿਆ ਅਤੇ ਤੂੰ ਮੌਜ਼ ਨਾਲ ਸੁੱਤੀ ਪਈ ਏਂ।” ਮੰਮੀ ਨੇ ਸ਼ਾਇਦ ਦੂਜੀ ਤੀਜੀ ਵਾਰੀ ਮੈਨੂੰ ਜਗਾਇਆ ਹੋਵੇ। ਪਰ ਮੇਰੇ ਤੇ ਕੋਈ ਅਸਰ ਨ੍ਹੀਂ ਹੋਇਆ। ਲਾਪਰਵਾਹੀ ਨਾਲ ਮੈਂ ਪਈ ਰਹੀ। ” ਚੱਲ ਉਠ ਕੇ ਚਾਹ ਝੁਲਸ ਲੈ। ਨੌ ਵੱਜ ਗਏ ਉੱਠਣ ਦਾ ਨਾਂ ਹੀ Continue Reading »
No Commentsਓਟ
ਯੱਕਦਮ ਈ ਗੁਰੂ ਘਰ ‘ਚ ਅਨਾਊਂਸਮੈਂਟ ਹੁੰਦੀ ਐ ਬੀ ਪੰਜਾਬ ‘ਚ ਕੋਰੋਨਾ ਇੰਨਾ ਵੱਧ ਗਿਆ ਕਿ ਕਰਫਿਊ ਲੱਗ ਜਾਣੈ! ਜਲਦੀ-ਜਲਦੀ ਰਮਨ ਤੇ ਸੰਦੀਪ ਰਾਸ਼ਨ ਦੀ ਇਕ ਲਿਸਟ ਤਿਆਰ ਕਰਨ ਲੱਗਦੇ ਹਨ, “ਆਹ ਵੀ ਹੈ ਨੀ! ਉਹ ਵੀ ਲੈ ਆਓ! ਸੱਚ ਇਹ ਵੀ ਨਹੀਂ ਪਤਾ ਕਿ ਕਿੰਨਾ ਕੁ ਸਮਾਂ ਇਹ ਕੋਰੋਨਾ Continue Reading »
No Commentsਸਟੀਲਬਾਡੀ
ਭੂਰਾ ਚਾਲੀ ਕੁ ਵਰ੍ਹਿਆਂ ਦਾ ਇੱਕ ਸਖਸ਼ ਜੋ ਕਿ ਬੇਹੱਦ ਗਰੀਬੀ ਵਿੱਚ ਆਪਣੀ ਜਿੰਦਗੀ ਗੁਜਾਰ ਰਿਹਾ ਸੀ, ਪੰਚਾਇਤੀ ਕਲੋਨੀਆਂ ਦੇ ਇੱਕ ਕਮਰੇ ਦੇ ਮਕਾਨ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ । ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ । ਸਾਰੇ ਪਿੰਡ ਵਿੱਚ ਉਸਦਾ ਨਾਮ ਸਟੀਲਬਾਡੀ ਪੱਕ ਗਿਆ ਸੀ । Continue Reading »
No Comments