ਘਰ ਦਾ ਯੋਗੀ ਯੋਗੜਾ
ਘਰ ਦਾ ਯੋਗੀ ਯੋਗੜਾ —— ਮੇਰੀ ਸਹੇਲੀ ਨੂੰ ਉਹਦੀ ਧੀਅ ਸਪੈਸ਼ਲਿਸਟ ਤੋਂ ਆਂਦਿਆਂ ਮੇਰੇ ਘਰ ਉਤਾਰ ਗਈ। ਉਹਦੇ ਹੋਏ ਟੈਸਟਾਂ ਤੋਂ ਪਤਾ ਲੱਗਿਆ ਕਿ ਉਹਨੂੰ ਸੂਗਰ( diabetes) ਹੋ ਸਕਦੀ ਆ ਤੇ ਉਹਦੇ ਡਾਕਟਰ ਨੇ ਸਪੈਸ਼ਲਿਸਟ ਕੋਲ ਡਾਈਟ ਪਲਾਨ ਲਈ ਭੇਜ ਦਿੱਤਾ। ਘਬਰਾਈ ਹੋਈ ਨੇ ਪਰਚਾ ਮੇਰੇ ਹੱਥ ਫੜਾਇਆ ਜਿਹਦੇ ਚ Continue Reading »
No Commentsਇਤਿਹਾਸ ਵਰਤਮਾਨ ਭੱਵਿਖ
ਇਤਿਹਾਸ_ਵਰਤਮਾਨ_ਭੱਵਿਖ ਦੂਰ ਸਮੁੰਦਰ ਵਿਚ ਡੁੱਬਦੇ ਜਹਾਜ਼ ਵਿੱਚ ਫਸੇ ਤਿੰਨ ਯਾਤਰੀ ਪਰਿਵਾਰਾਂ ਲਈ ਮਦਦ ਪਹੁੰਚੀ ,ਪਰ ਮਦਦ ਵਾਲਾ ਜਹਾਜ਼ ਛੋਟਾ ਤੇ ਤਿੰਨਾਂ ਪਰਿਵਾਰਾਂ ਕੋਲ ਜੀ (ਬੰਦੇ) ਜ਼ਿਆਦਾ ਸਨ। ਸੋ ਜਹਾਜ਼ ਕਪਤਾਨ ਨੇ ਭਰੇ ਮਨ ਨਾਲ ਆਖਿਆ ਕਿ ਅਸੀ ਸਿਰਫ਼ ਤੁਹਾਡੇ ਤਿੰਨਾਂ ਵਿੱਚੋਂ ਦੋ, ਦੋ ਜੀਆਂ ਨੂੰ ਹੀ ਲਿਜਾ ਸਕਾਂਗੇ.. ਪਹਿਲੇ ਪਰਿਵਾਰ Continue Reading »
No Commentsਹੁਣ, ਔਖਾ
ਹੁਣ, ਔਖਾ ਜ਼ਿੰਦਰ ਅਤੇ ਸ਼ਿੰਦਰ ਦਾ ਆਪਸੀ ਝਗੜਾ ਨਿਬੜਿਆ ਸੀ ਤਾਂ ਸਾਰੇ ਪਿੰਡ ਨੇ ਸ਼ੁਕਰ ਮਨਾਇਆ ਸੀ।ਖਾਸ ਕਰ ਸਰਪੰਚ ਅਤੇ ਨੰਬਰਦਾਰ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਦੋਵੇਂ ਭਰਾਵਾਂ ਦੀ ਜਾਇਦਾਦ ਦੀ ਵੰਡ ਬੜੇ ਸੁਲਝੇ ਤਰੀਕੇ ਨਾਲ਼ ਕਰਾ ਦਿੱਤੀ ਸੀ।ਉਪਰੋਂ ਰਿਸ਼ਤੇਦਾਰਾਂ ਮਾਮਿਆਂ, ਫੁਫਿਆਂ ਵੱਲੋਂ ਵੀ ਉਨ੍ਹਾਂ ਨੂੰ ਇੱਕ ਰੱਖਣ ਲਈ Continue Reading »
No Commentsਬਚਕਾਣੀ ਹਰਕਤ
ਨਿੱਕੇ ਹੁੰਦਿਆਂ ਦੀ ਗੱਲ..ਬੀਜੀ ਦੀ ਮੇਰੀ ਮਾਸੀ ਨਾਲ ਨਰਾਜਗੀ ਹੋ ਗਈ..ਬੋਲ ਚਾਲ ਬੰਦ ਹੋ ਗਿਆ..ਸਾਨੂੰ ਤਿੰਨਾਂ ਨੂੰ ਸਖਤ ਹਿਦਾਇਤ ਹੋ ਗਈ ਕੇ ਜੇ ਉਸ ਘਰੋਂ ਜੇ ਕੋਈ ਭਾਜੀ ਆਵੇ ਤਾਂ ਬਿਲਕੁਲ ਵੀ ਨਹੀਂ ਲੈਣੀ! ਇੱਕ ਵਾਰ ਮਾਂ ਨੂੰ ਲਾਗਲੇ ਪਿੰਡ ਮਕਾਣੇ ਜਾਣਾ ਪੈ ਗਿਆ..ਉਸਨੇ ਤੁਰਦੀ ਹੋਈ ਨੇ ਓਹੀ ਹਿਦਾਇਤ ਇੱਕ Continue Reading »
No Commentsਮੋਟੀ ਸਿਰਿੰਜ
ਘੇਰਾ ਦਿਨੋਂ-ਦਿਨ ਤੰਗ ਹੋਈ ਜਾਂਦਾ ਤੇ ਆਪਣਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਕੇ ਇਸ ਵੇਰ ਕਿਹੜਾ ਗਠਜੋੜ ਸਰਕਾਰ ਬਣਾਏਗਾ..! ਮਿੱਤਰੋ ਉਹ ਵੇਲਾ ਦੂਰ ਨਹੀਂ ਜਦੋਂ ਬਾਬੇ ਅਟੱਲ ਸਾਬ ਤੋਂ ਸ਼ੁਰੂ ਹੋਇਆ ਪੰਜਾਬ ਕੋਤਵਾਲੀ ਦੀ ਬਾਹਰਲੀ ਕੰਧ ਤੱਕ ਮੁੱਕ ਜਾਇਆ ਕਰਨਾ ਤੇ ਇਸ ਪੰਜਾਬ ਦੇ ਮੁਖ ਮੰਤਰੀ ਨੂੰ ਸੁਵੇਰੇ ਸ਼ਾਮ Continue Reading »
No Commentsਅਮਲਾਂ ਦੇ ਹੋਣਗੇ ਨਬੇੜੇ
ਮੀਰਾਂ ਕੋਟ ਚੌਕ ਕੋਲ ਬਾਬਾ ਜੀ ਮਿਲ ਪਏ..ਸਬਜੀ ਵੇਚਦੇ..ਉਮਰ ਅੱਸੀ ਕੂ ਸਾਲ..ਮਸਾਂ ਤੁਰ ਹੋਏ ਤਾਂ ਵੀ ਚੜ੍ਹਦੀ ਕਲਾ ਵਿਚ..ਨਾਲਦੀ ਵੀਹ ਸਾਲ ਪਹਿਲੋਂ ਚਲੀ ਗਈ..ਹੁਣ ਸਬਜੀ ਵੇਚਣੀ ਪੈ ਗਈ..ਔਲਾਦ ਰੰਗ ਤਮਾਸ਼ਿਆਂ ਵਿਚ ਮਸਤ..ਮੇਰੇ ਜੋਗਾ ਟਾਈਮ ਹੈਨੀ..ਫੇਰ ਵੀ ਕੋਈ ਗਿਲਾ ਨਹੀਂ..ਸ਼ੁਕਰ ਏ ਉਸ ਮਾਲਕ ਦਾ..ਗਾਤਰਾ ਵਿਖਾਉਂਦੇ ਆਖਣ ਲੱਗੇ ਤੜਕੇ ਨਿੱਤਨੇਮ ਮਗਰੋਂ ਮੰਡੀਓਂ Continue Reading »
No Commentsਸਬਰ ਸਿਦਕ
ਹਰੜ ਦੇ ਦਰੱਖਤ ਹੇਠੋਂ ਸੁੱਕੇ ਪੱਤਿਆਂ ਨੂੰ ਸੰਭਰਦਿਆਂ ਇੱਕ ਨਿੱਕਾ ਜਿਹਾ ਚਿੱਟੇ ਰੰਗ ਦਾ ਆਂਡਾ ਬਹੁਕਰ ਨਾਲ ਦੂਰ ਜਾਹ ਰੁੜਿਆ … । ਹਾਏ ਰੱਬਾ ! ਕਹਿ ਕੇ ਉਸ ਆੰਡੇ ਨੂੰ ਗੌਹੁ ਨਾਲ ਵੇਖਿਆ ਤੇ ਵਾਹਿਗੁਰੂ ਦਾ ਲੱਖ ਸ਼ੁਕਰ ਕੀਤਾ ਕੇ ਟੁੱਟਣੋਂ ਬਚ ਗਿਆ . .. !! ਹਰੜ ਦੇ ਸੰਘਣੇ ਪੱਤਿਆਂ Continue Reading »
No Commentsਤਲਾਸ਼ੀ
ਤਲਾਸ਼ੀ” ਮੇਰੀ ਮਾ ਮੇਰੇ ਨਾਲ ਹੀ ਸ਼ਹਿਰ ਵਾਲੇ ਘਰ ਵਿੱਚ ਰਹਿੰਦੀ ਸੀ। ਪਿੰਡ ਵਿੱਚ ਮੇਰਾ ਜਿੱਦੀ ਇਕ ਘਰ ਸੀ ਜਿਸ ਵਿੱਚ ਮੈ ਆਪਣਾ ਬਚਪਨ ਗੁਜਾਰੇਇਆ ਸੀ। ਮੇਰੇ ਪਿਤਾ ਦੀ ਮੌਤ ਤੋ ਬਾਦ ਮੇਰੀ ਮਾ ਹੀ ਜਾਣਦੀ ਆ ਮੈਨੂੰ ਤੇ ਮੇਰੀ ਭੈਣ ਨੂੰ ਕਿਸ ਤਰ੍ਹਾਂ ਪੜਾਇਆ ਲਿਖਾਇਆ।ਉਹ ਕਈ ਘਰਾਂ ਦੇ ਘਰ Continue Reading »
No Commentsਜਿੰਦਾਂ ਲਾਸ਼ !!!
ਫੋਨ ਦੀ ਰਿੰਗ ਟੋਨ ਵੱਜੀ ! ਉਹ – ਚੁੱਪ ਰਹੀਂ ! ਮੈਂ – ਕਿਉਂ ! ਉਹ – ਮੇਰੇ ਮੁੰਡੇ ਦਾ ਫੋਨ ਆ ਰਿਹਾ ! ਮੈਂ – ਠੀਕ ਏ ! ਉਹ – ਪੁੱਤ ਪੈਸੇ ਮਿਲ ਗਏ ਆ ! ਤੂੰ ਘਰ ਵਾਪਿਸ ਆ ਜਾ ! ਜਾਕੇ ਆਟਾ ਲੈ ਆਵੀਂ ! ਤੈਨੂੰ ਕਿਤੇ Continue Reading »
No Commentsਘਰ ਦੀ ਗੱਲ, ਘਰ ‘ਚ ਰਹਿਜੂ
ਘਰ ਦੀ ਗੱਲ, ਘਰ ‘ਚ ਰਹਿਜੂ ! ਦੋ ਭੈਣਾਂ ਕਿਰਨਦੀਪ ਤੇ ਕੁਲਦੀਪ ਤੋਂ ਬਾਅਦ ਤੀਜੇ ਨੰਬਰ ਤੇ ਜੰਮੀ ਸੀ, ਦੀਪੋ। ਤੀਜੀ ਕੁੜੀ ਤੇ ਉਹ ਵੀ ਪੱਕੇ ਰੰਗ ਦੀ, ਮਾਂ ਮਾਣੀ ਜਦੋਂ ਵੀ ਦੇਖਦੀ ਅੱਖਾਂ ‘ਚ ਪਾਣੀ ਭਰ ਲੈਂਦੀ ਪਰ ਬਾਪੂ ਦਲੀਪ ਹਮੇਸ਼ਾ, ਮਾਣੀ ਨੂੰ ਹੌਂਸਲਾ ਦਿੰਦਾ ਰਿਹਾ। ਪਰ ਅਗਲੇ ਹੀ Continue Reading »
No Comments