ਮਜ਼ਦੂਰ ਦੀ ਅਸਾਈਨਮੈਂਟ
ਅਪ੍ਰੈਲ ਆਪਣੇ ਅਖੀਰਲੇ ਸਾਹਾਂ ਤੇ ਸੀ। ਹਾੜੀ ਦਾ ਸੀਜ਼ਨ ਵੀ ਅਖ਼ੀਰ ਦੀਆਂ ਕੰਨੀਆਂ ਲਹਿਰਾ ਰਿਹਾ ਸੀ।ਸਭ ਨੇ ਲਗਪਗ ਨੀਰਾ ਚਾਰਾ ਅਤੇ ਦਾਣਾ ਫੱਕਾ ਸੰਭਾਲ ਲਿਆ ਸੀ। ਪਿੰਡ ਵਿੱਚ ਕੋਈ ਟਾਮਾ ਟਾਮਾ ਟੱਬਰ ਈ ਰਹਿੰਦੈ ਹੋਣਾ, ਕਿਸਾਨਾਂ ਨੇ ਬਾਕੀ ਫ਼ਸਲ ਮੰਡੀਆਂ ਵਿੱਚ ਸੁੱਟ ਦਿੱਤੀ ਏ, ਮੰਡੀਆਂ ਵਿੱਚ ਪੲੇ ਕਣਕਾਂ ਦੇ ਬੋਹਲ਼ Continue Reading »
No Commentsਕੁਚਲੇ ਫੁੱਲ
ਅੱਜ ਰਾਜਨ ਦੇ ਘਰ ਵਿਆਹ ਤੋਂ ਪੰਜ ਸਾਲ ਬਾਅਦ ਇੱਕ ਬੱਚੇ ਨੇ ਜਨਮ ਲੈਣਾ ਸੀ। ਚਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਸੀ। ਪਰ ਇਹ ਕੀ?? ਜਦੋਂ ਬੱਚਾ ਹੋਇਆ ਤੇ ਦਾਈ ਨੇ ਆ ਕੇ ਦੱਸਿਆ ਤਾਂ ਹਰ ਪਾਸੇ ਇੱਕ ਅਜੀਬ ਚੁੱਪ ਫ਼ੈਲ ਗਈ। ” ਇਸ ਬੱਚੇ ਨੂੰ ਅਸੀਂ ਨਹੀਂ ਰੱਖ ਸਕਦੇ, ਸਾਡੀ Continue Reading »
1 Commentਕੌੜਾ ਘੁੱਟ
ਕੌੜਾ ਘੁੱਟ ਜੇ ਕੋਈ ਪੁੱਛੇ ਕਿ ਅੱਜ ਕੀ ਨਹੀਂ ਵਿੱਕਦਾ, ਤਾਂ ਕਹਿਣਾ ਪਵੇਗਾ ਕਿ ਅੱਜ ਕੀ ਹੈ ਜੋ ਨਹੀਂ ਖਰੀਦਿਆ ਜਾ ਸਕਦਾ। ਰਿਸ਼ਤਿਆਂ ਦੀ ਕੀਮਤ ਪੈਸੇ ਨਾਲ ਤੈਅ ਹੁੰਦੀ ਹੈ। ਨੇਕੀ, ਈਮਾਨਦਾਰੀ, ਸਿਆਣਪ ਤੇ ਸਹਿਣਸ਼ੀਲਤਾਂ ਵਰਗੇ ਗੁਣ ਅੱਜ ਕੂੜੇ ਦੇ ਢੇਰ ‘ਤੇ ਸੁੱਟ ਦਿਤੇ ਗਏ ਹਨ। ਬਸ ਇਕ ਚੀਜ਼ ਹੈ Continue Reading »
No Commentsਨੋਟਿਸ
ਨਵੀਂ ਰੱਖੀ ਕੰਮ ਵਾਲੀ..ਕਈ ਵੇਰ ਪੋਚਾ ਲਾਉਂਦੀ ਚੋਰੀ-ਛੁੱਪੇ ਰੋ ਰਹੀ ਹੁੰਦੀ..ਇੱਕ ਦਿਨ ਪੁੱਛ ਲਿਆ..ਦੱਸਣ ਲੱਗੀ ਘਰੇ ਕਲੇਸ਼ ਰਹਿੰਦਾ..ਨਾਲਦਾ ਸ਼ਰਾਬ ਪੀ ਕੇ ਕੁੱਟਦਾ..ਨਿਆਣਿਆਂ ਦੀ ਫੀਸ..ਘਰ ਦਾ ਕਿਰਾਇਆ..ਸੌਦਾ ਪੱਤਾ..ਹੋਰ ਵੀ ਕਿੰਨੇ ਖਰਚੇ..ਕੱਲੀ ਕਿੱਦਾਂ ਕਰਾਂ? ਮੇਰੇ ਆਖਣ ਤੇ ਅਗਲੇ ਦਿਨ ਉਸਨੂੰ ਵੀ ਨਾਲ ਹੀ ਲੈ ਆਈ..ਵੇਖਣ ਨੂੰ ਚੰਗਾ ਭਲਾ..ਪਿਆਰ ਨਾਲ ਪੁੱਛਿਆ ਪੁੱਤਰ ਕੰਮ Continue Reading »
No Commentsਪੁੱਠੀ ਮੱਤ
“ਪੁੱਠੀ ਮੱਤ” ਕਹਾਣੀ ਮੈਨੂੰ ਬਲਵੀਰ ਕੋਲ ਆਏ ਨੂੰ ਅੱਧਾ ਘੰਟਾ ਹੋ ਗਿਆ ਸੀ , ਪਰ ਉਸਨੇ ਆਪਣੀ ਚੁੱਪੀ ਨਹੀਂ ਸੀ ਤੋੜੀ । ਬਸ ਹੇਠਾਂ ਵੱਲ ਨੂੰ ਸਿਰ ਸੁੱਟ ਕੇ ਬੈਠਾ ਹੋਇਆ ਸੀ ਜਿਵੇਂ ਕਿ ਕਿਸੇ ਡੂੰਘੇ ਸਦਮੇ ਚ ਹੋਵੇ । ਅਖੀਰ ਮੈਂ ਅੱਕ ਕੇ ਆਖਿਆ ਕਿ ਕੋਈ ਗੱਲ ਕਰਨੀ ਹੈ Continue Reading »
No Commentsਮੰਜਿਲ
ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ.. ਫੇਰ ਨੱਬੇ-ਕਾਨਵੇਂ ਦੇ ਵੇਲਿਆਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..! ਮੈਂ ਖੁਦ ਵੀ ਪੁਲਸ ਦੀ ਨਜਰ ਵਿਚ ਆ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਜੈਪੁਰ ਘੱਲ ਦਿੱਤਾ..! ਇੱਕ ਵੇਰ ਕਾਫੀ ਚਿਰ ਮਗਰੋਂ ਘਰੇ ਮੁੜਿਆ ਤਾਂ ਪਤਾ ਲੱਗਾ ਸਾਡਾ Continue Reading »
1 Commentਅਪਾਹਿਜ਼
ਮਹਿਮਾਨ ਚਾਹ ਨਾਲ ਮਿਠਾਈ ਅਤੇ ਪਕੌੜਿਆਂ ਨੂੰ ਚਟਖ਼ਾਰੇ ਲੈ ਕੇ ਖ਼ਾ ਰਹੇ ਸਨ। ਛੋਟਾ ਭਰਾ ਕਾਜੂ ਬਦਾਮਾਂ ਦੀਆਂ ਪਲੇਟਾਂ ਚੁੱਕ ਚੁੱਕ ਮਹਿਮਾਨਾ ਅਗੇ ਕਰ ਰਿਹਾ ਸੀ।ਮੰਮੀ ਨਵੀ ਮੰਗਵਾਈ ਕਰੋਕਰੀ ਵਿਚ ਚਾਹ ਵਰਤਾ ਰਹੇ ਸੀ।ਸਾਰਾ ਟੱਬਰ ਉਨ੍ਹਾਂ ਸਾਹਮਣੇ ਵਿਛਿਆ ਪਿਆ ਸੀ। ਸੰਦੀਪ ਨੀਵੀਂ ਪਾਈ ਸੋਚ ਰਹੀ ਸੀ ਕਿ ਪੰਜਾਬ ਵਿੱਚ ਆਹ Continue Reading »
No Commentsਦਾਜ
“ਦੇਖੋਂ ਜੀ ਲੜਕੀ ਤਾਂ ਸਾਡੇ ਪਸੰਦ ਹੈ। ਮੁੰਡਾ ਤੁਸੀਂ ਦੇਖ ਜੀ ਲਿਆ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ।” ਕਹਿਕੇ ਮੁੰਡੇ ਦਾ ਪਿਓ ਚੁੱਪ ਕਰ ਗਿਆ ਤੇ ਲੜਕੀ ਦੇ ਨਾਲ ਆਏ ਉਸਦੇ ਦੇ ਪਿਓ ਮਾਂ ਤੇ ਵੱਡੇ ਭਰਾ ਪ੍ਰਤੀਕਿਰਿਆ ਜਾਨਣ ਦੀ ਕੋਸ਼ਿਸ਼ ਕਰਨ ਲੱਗਿਆ। ਕਾਫੀ ਦੇਰ ਲੜਕੀ ਵਾਲੇ ਘੁਸਰ ਮੁਸਰ ਕਰਦੇ Continue Reading »
1 Commentਆਸ
ਠੀਕ ਸਤਾਰਾਂ ਸਾਲ ਪਹਿਲਾਂ..ਉਸਨੂੰ ਪਹਿਲੀ ਵਾਰ ਦੇਖਿਆ ਸੀ..! ਅਜੇ ਵੀ ਯਾਦ ਏ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਕੰਨਾਂ ਵਿਚ ਪੈਂਦੀਆਂ ਅਜੀਬ ਤਰਾਂ ਦੀਆਂ ਕਿੰਨੀਆਂ ਸਾਰੀਆਂ ਅਵਾਜਾਂ..ਆਖ ਰਹੇ ਸਨ ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਬੇਟਾ..ਫੇਰ ਸਭ ਠੀਕ ਹੋ ਜਾਵੇਗਾ..! ਫੇਰ ਅਚਾਨਕ ਤੇਜ ਦਰਦ ਦਾ ਇੱਕ ਵੱਡਾ ਸਾਰਾ ਜਵਾਰਭਾਟਾ ਆਇਆ Continue Reading »
No Commentsਗੁਸਤਾਖ਼ੀ ਮੁਆਫ਼
ਗੁਸਤਾਖ਼ੀ ਮੁਆਫ਼ ‘ ਅਸੀਂ ਨਵੀਂ ਕਾਰ ਦੂਸਰੇ ਸ਼ਹਿਰ ਤੋਂ ਖਰੀਦੀ । ਉਸੇ ਦਿਨ ਚਾਬੀ ਨਹੀਂ ਮਿਲੀ । ਨਵਾਂ ਮਾਡਲ ਹੋਣ ਕਰਕੇ ਕੁੱਝ ਤਕਨੀਕੀ ਕਾਰਨ ਕਰਕੇ ਤੀਜੇ ਦਿਨ ਚਾਬੀ ਮਿਲਣੀ ਸੀ। ਮੇਰੇ ਪਤੀ ਦਾ ਆਪਣੇ ਭੂਆ ਜੀ ਦੇ ਲੜਕੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਉਹ ਵੀ ਬਹੁਤ ਪਿਆਰ ਕਰਦੇ ਹਨ। Continue Reading »
No Comments