ਭਾਈਚਾਰਾ
ਭਾਈਚਾਰਾ !! ❤❤ ਕੁੰਡਾ ਤੇ ਪਹਿਲਾਂ ਹੀ ਖੁੱਲ੍ਹਾ ਸੀ ਫੇਰ ਵੀ ਜਗੀਰੋ ਨੇ ਹਾਕ ਮਾਰਨੀ ਜਰੂਰੀ ਸਮਝੀ, ” ਨੀ ! ਕੁੱੜੇ ਭੋਲੀਏ ਘਰੇ ਈ ਓ।” ” ਹਾਹੋ !! ਚਾਚੀ ਲੰਘ ਆ।” ਭੋਲੀ ਨੇ ਹੂੰਗਾਰਾ ਭਰਿਆ । ਏਧਰ /ਓਧਰ ਵੇਖ ਜਗੀਰੋ ਨੇ ਪੁੱਛਿਆ , ” ਕੁੱੜੇ ਤੇਰੀ ਬੇਬੇ ਨਹੀ ਦਿਸਦੀ ਸਗੋਂ Continue Reading »
No Commentsਇਕ ਸੁਆਲ
ਇਕ ਸੁਆਲ —— ਮੈ ਆਪਣੀ ਸਹੇਲੀ ਦੀ ਇੰਡੀਆ ਤੋਂ ਵਿਜਟਰ ਆਈ ਭੈਣ ਨਾਲ ਡਾਕਟਰ ਦੇ ਗਈ ਸਾਂ। ਉਹ ਆਪਣੀ ਸੇਹਤ ਬੀਮਾ ਕਰਾ ਕੇ ਆਈ ਸੀ। ਪੇਟ ਖਰਾਬ ਕਰਕੇ ਡਾਕਟਰ ਵੇਖਣਾ ਸੀ। ਉੱਥੇ 2-3 ਅੱਸੀਆਂ ਨੂੰ ਟੱਪੇ ਜੋੜੇ ਵੀ ਆਪਣੀ ਵਾਰੀ ਦੀ ਉਡੀਕ ਚ ਬੈਠੇ ਸੀ। ਅੱਧੇ ਤੋਂ ਇਕ ਘੰਟਾ ਬਾਅਦ Continue Reading »
No Commentsਸਹੁੰ
ਸਹੁੰ ਸੜਕ ਤੇ ਤੁਰੇ ਜਾਂਦੇ ਹਰਪਿੰਦਰ ਨੂੰ ਹਾਰਨ ਸੁਣਾਈ ਦਿੱਤਾ। ਹਾਰਨ ਲਗਾਤਾਰ ਵੱਜ ਰਿਹਾ ਸੀ ।ਉਸ ਨੇ ਖਿਝ ਕੇ ਪਿੱਛੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਾਰ ਵਿੱਚ ਤਾਂ ਸੰਦੀਪ ਬੈਠਾ ਸੀ । ਸੰਦੀਪ ਦੀ ਕਾਰ ਬਹੁਤ ਮਹਿੰਗੇ ਮੁੱਲ ਦੀ ਸੀ । ਸੰਦੀਪ ਦੇ ਲੀੜਾ ਕੱਪੜਾ ਬਹੁਤ ਚੰਗਾ ਪਾਇਆ ਹੋਇਆ Continue Reading »
No Commentsਗੁਰਲੀਨ ਭਾਗ ਦੁਜਾ
ਗੁਰਲੀਨ ਭਾਗ ਦੁਜਾ.. ਉਹ ਦਿਨ ਆ ਗਿਆ… ਮਤਲਬ ਅਗਲਾ ਐਤਵਾਰ.. ਗੁਰਲੀਨ ਦਿੱਲੀ ਸੀ.. ਆਪਣੇ ਇਕ ਰਿਸ਼ਤੇਦਾਰਾ ਦੇ ਘਰ ਸਵੇਰੇ ਹੀ ਪਹੁੰਚੇ ਸਨ.. ਮੇਲ ਮਿਲਾਪ ਕੀਤਾ… ਨਾਸ਼ਤਾ ਪਾਣੀ ਕੀਤਾ ਤੇ ਸਫ਼ਰ ਦੀ ਥਕਾਵਟ ਉਤਾਰਣ ਲਈ ਦੋਵੇਂ ਪਿਉ ਧੀ ਕਮਰੇ ਵਿਚ ਲੰਮੇ ਪੈ ਗਏ.. ਅਜੀਤ ਤਾਂ ਫ਼ਟ ਸੌਂ ਗਿਆ ਪਰ ਗੁਰਲੀਨ ਦੀਆਂ Continue Reading »
No Commentsਫਿਕਰ
ਮੁੰਬਈ ਸ਼ਹਿਰ ਦੀਆਂ ਤਲਖ਼ ਹਕੀਕਤਾਂ ਤੇ ਬਣੀ ਇੱਕ ਫਿਲਮ.. ਨਵਾਂ ਵਿਆਹਿਆ ਜੋੜਾ..ਹਸਰਤਾਂ ਅਤੇ ਸੁਫ਼ਨੇ ਸੰਜੋਈ ਇਥੇ ਵੱਸਣ ਆਉਂਦਾ.. ਬਾਹਰੋਂ ਬੜੇ ਹੁਸੀਨ ਲੱਗਦੇ ਇਸ ਸ਼ਹਿਰ ਵਿਚ ਇੰਸ਼ੋਰੈਂਸ ਏਜੰਟ ਦਾ ਕੰਮ.. ਮਿੱਥੇ ਟੀਚੇ ਮੁਤਾਬਿਕ ਪਾਲਿਸੀਆਂ ਨਹੀਂ ਹੁੰਦੀਆਂ..ਬੌਸ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ.. ਉੱਤੋਂ ਫਲੈਟ ਦਾ ਕਿਰਾਇਆ..ਨਵੀਂ ਕਾਰ ਦੀ ਕਿਸ਼ਤ..ਹੋਰ ਵੀ ਖਰਚੇ..! Continue Reading »
No Commentsਖਾਲੀਪਣ
ਕਲੋਨੀ ਵਿਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ.. ਕਿੰਨਾ ਕਿੰਨਾ ਚਿਰ ਸ਼ੀਸ਼ੇ ਅੱਗੇ ਆਪਣੇ ਲੰਮੇ ਵਾਲ ਨਿਹਾਰਦੀ ਰਹਿੰਦੀ..ਹੁੰਦੀਆਂ ਸਿਫਤਾਂ ਅਤੇ ਮਿਲਦੇ ਕੁਮੈਂਟਾਂ ਕਰਕੇ ਮੈਨੂੰ ਆਪਣੀ ਬੀਜੀ ਤੇ ਬੜਾ ਮਾਣ ਹੁੰਦਾ..! ਨਿੱਕੇ ਹੁੰਦਿਆਂ ਕਿੰਨੇ ਸਾਰੇ ਔੜ-ਪੌੜ ਕਰਨ ਮਗਰੋਂ ਲੱਸੀ ਨਾਲ ਨੁਹਾ ਕੇ ਫੇਰ ਦੇਸੀ ਘਿਓ ਨਾਲ ਕਿੰਨਾ ਕਿੰਨਾ ਚਿਰ ਮੇਰਾ Continue Reading »
No Commentsਮੁਹੱਬਤੀ ਹਫਤਾ
ਮੈਂ ਬੜੀ ਵਾਰ ਆਖਿਆ ਕਰਦੀ ਸੀ ਕਿ ਮੇਰੇ ਕੋਲੋਂ ਪੱਠਿਆਂ ਦੀ ਪੰਡ ਨਹੀਂ ਚੱਕੀ ਜਾਂਦੀ ਪੱਠੇ ਵੱਢਣ ਨੂੰ ਕੋਈ ਬੰਦਾ ਰੱਖ ਲਵੋ।ਇਹ ਅੱਗਿਓਂ ਇੱਕੋ ਗੱਲ ਆਖਿਆ ਕਰਦੇ ਸੀ ਕੋਈ ਨਾ ਤੂੰ ਪੱਲੀ ਲੈਕੇ ਚੱਲ ਮੈਂ ਪੱਠੇ ਵੱਢ ਵੀ ਲਉਂਗਾ ਤੇ ਚੱਕ ਕੇ ਵੀ ਲੈ ਆਵਾਂਗਾ।ਮੈਂ ਕਹਿਣਾ ਜਦ ਵੱਢਣੇ ਚਕਣੇ ਹੀ Continue Reading »
No Commentsਗੁਰਲੀਨ
ਗੁਰਲੀਨ ਇਹ ਕਹਾਣੀ ਹੈ ਗੁਰਲੀਨ ਤੋਂ ਗੋਰੀ ਬਣਨ ਦੀ… ਪਰ ਬਣੀ ਕਿਵੇਂ ਤੇ ਇਸ ਲਈ ਜ਼ਿੰਮੇਵਾਰ ਕੌਣ ?? ਇਹ ਫੈਸਲਾ ਤੁਹਾਡੇ ਤੇ ਛੱਡਦਾ… ਗੁਰਲੀਨ ਸ. ਅਜੀਤ ਸਿੰਘ ਦੀ ਲਾਡਲੀ ਸੋਹਣੀ ਸੁਨੱਖੀ ਇਕਲੌਤੀ ਧੀ, ਉੱਚਾ ਲੰਮਾ ਕੱਦ ਰੰਗ ਸਾਫ਼.. ਗ੍ਰੈਜੁਏਟ ਤੇ ਬੀ. ਐਡ ਕੀਤੀ ਲੁਧਿਆਣੇ ਦੇ ਚੰਗੇ ਸਕੂਲ ਵਿਚ ਟੀਚਰ ਤੇ Continue Reading »
No Commentsਛੋਟੀ ਬੇਬੇ
ਕਹਾਣੀ- ਛੋਟੀ ਬੇਬੇ #gurkaurpreet ਘਰ ਚ ਵਿਆਹ ਜਿਹਾ ਮਾਹੌਲ ਸੀ, ਸਾਡੀ ਬੇਬੇ ਭੱਜ ਭੱਜ ਕੰਮ ਕਰ ਰਹੀ ਸੀ। ਅਸੀਂ ਤਿੰਨੋ ਭੈਣਾਂ ਬਾਕੀ ਜਵਾਕਾਂ ਨਾਲ ਖੇਡਣ ਚ ਮਸਤ ਹੋਈਆਂ ਸੀ। ਮੈਂ ਬਾਰ੍ਹਾਂ ਕੁ ਵਰਿਆਂ ਦੀ ਸਾਰੀਆਂ ਚ ਵੱਡੀ, ਪਰ ਜਦ ਖੇਡਣ ਦੀ ਗੱਲ ਆਉਂਦੀ ਤਾਂ ਮੈਂ ਵੀ ਮਸਤ ਹੋ ਜਾਂਦੀ। ਘਰ Continue Reading »
No Commentsਕਰਮਾਂ ਮਾਰੀ
ਕਹਾਣੀ,,,, ਕਰਮਾਂ ਮਾਰੀ ,,,,,ਸਾਡੀ ਰੋਡ ਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,,,, ਬੱਸ ਸਫ਼ਰ ਦੀ ਗੱਲ ਸੁਣਦੇ ਹੀ ਉਪਰੋਕਤ ਤੁਕ ਦਿਮਾਗ ਵਿਚ ਘੁੰਮਣ ਲਗਦੀ ਹੈ। ਇਹ ਸਤਰਾਂ ਉਸ ਸਮੇਂ ਖੂਬ ਮਹੱਤਵ ਰੱਖਦੀਆਂ ਸਨ ਜਦੋਂ ਪਿੰਡਾਂ ਨੂੰ ਟਾਂਵੇ ਟਾਂਵੇ ਰੂਟ ਤੇ ਬੱਸਾਂ ਚਲਦੀਆਂ ਸਨ। ਤੇ ਬੱਸਾਂ ਦੀ ਹਾਲਤ ਵੀ Continue Reading »
No Comments