ਸੁਸਤ ।।।।
ਕੁਜ ਦਿਨ ਪਹਿਲਾਂ ਦੀ ਗੱਲ ਏ ਕੀ ਆਸਟਰੇਲੀਆ ਸਰਕਾਰ ਵੱਲੋਂ ਇੱਕ ਔਰਤ ਨੂੰ ਜੁਰਮਾਨਾ ਕਰਿਆ ਗਿਆ ਵਜ੍ਹਾ ਸੁਣ ਕੇ ਤੂਸੀਂ ਹੈਰਾਨ ਹੋਣਾ ਇਸ ਲਈ ਕੀ ਉਹ ਔਰਤ ਕਬੂਤਰਾਂ ਨੂੰ ਕਈ ਦਿਨਾਂ ਤੋਂ ਦਾਣੇ ਪਾ ਰਹੀ ਸੀ । ਸਰਕਾਰ ਨੇ ਇਸ ਪਿੱਛੇ ਇਹ ਤਰਕ ਦਿੱਤਾ ਕੀ ਉਹ ਕਬੂਤਰਾਂ ਨੂੰ ਸੁਸਤ ਬਣਾ Continue Reading »
No Commentsਤਪੱਸਿਆ
ਕਹਾਣੀ ਤੱਪਸਿਆ ਮੈ ਅਜੇ ਕਹਾਣੀ ਲਿਖਣੀ ਸੁਰੂ ਕੀਤੀ ਸੀ ਕਿ ਮੋਬਾਇਲ ਦੀ ਘੰਟੀ ਸੁਣ ਮੈ ਕਹਾਣੀ ਲਫ਼ਜ਼ ਲਿਖ ਕੇ ਫੋਨ ਸੁਣਨ ਲੱਗਾ ਕਿ ਸਤਿ ਸ੍ਰੀ ਅਕਾਲ ਬੁਲਾ ਕੇ ਮੈ ਪੁੱਛਿਆ ਕਿ ਤੁਸੀ ਕੌਣ ਬੋਲਦੇ ਹੋ? ਤਾਂ ਫੋਨ ਕਰਨ ਵਾਲਾ ਲੱਗਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਮੇਰੀ ਕਿਤਾਬ ਟਾਈਪ Continue Reading »
No Commentsਕਬਾੜ
ਨਾਲਦੇ ਪਾਸੇ ਕੋਠੀ ਬਣ ਰਹੀ ਸੀ! ਕੁਝ ਮਜਦੂਰ ਦੇਖੇ..ਸਧਾਰਨ ਜਿਹੇ..ਮੈਂ ਚੁਬਾਰੇ ਤੇ ਖਲੋਤਾ ਦੇਖ ਰਿਹਾ ਸਾਂ..ਓਹਨਾ ਪਹਿਲੋਂ ਇੱਕ ਝੋਲਾ ਖੋਲਿਆ..ਅੰਦਰੋਂ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢ ਪਾਸੇ ਰੱਖ ਦਿੱਤੇ! ਦੂਜੇ ਵਿਚ ਚਾਦਰਾਂ ਕੰਗੀ ਸਾਬਣ ਸ਼ੀਸ਼ਾ ਬੁਰਸ਼ ਨਿੱਕ ਸੁੱਕ ਪੂਰਾਣੀਆਂ ਗੇਂਦਾ ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ Continue Reading »
No Commentsਕਿਸਾਨ ਮਜਦੂਰ ਏਕਤਾ ਜਿੰਦਾਬਾਦ
ਸਾਡੇ ਸਾਰੇ ਕਿਰਸਾਨ ਸੁੱਖ ਦੀ ਭਾਲ ਵਿੱਚ ਜੰਗ ਦੇ ਮੈਦਾਨ ਚ ਕੁੱਦੇ ਹਨ | ਉਹਨਾਂ ਆਪਣੇ ਲਈ ਨਹੀਂ ਸਗੋਂ ਜੋ ਕੁਝ ਵੀ ਕਰ ਰਹੇ ਹਾਂ ਸਾਡੇ ਲਈ ਹੀ ਲੜ ਰਹੇ ਹਨ । ਇਹ ਕਿਸਾਨ ਭਾਵੇਂ ਯੂਪੀ, ਪੰਜਾਬ, ਹਰਿਆਣਾ ਤੇ ਹੋਰ ਪਾਸਿਓਂ ਨੇ, ਜੋ ਵੀ ਇਹ ਕਰ ਰਹੇ ਹਨ ਅੱਜ ਸਾਡੇ Continue Reading »
No Commentsਬਲੈਕਮੇਲ – ਭਾਗ ਦੂਜਾ
ਬਲੈਕਮੇਲ ਭਾਗ ਦੂਜਾ ਤੁਸੀਂ ਮਧੂ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਨੂੰ ਪਹਿਲੇ ਭਾਗ ਵਿੱਚ ਪੜ ਲਿਆ ਹੈ ਹੁਣ ਤੁਸੀਂ ਮਧੂ ਦੀ ਜ਼ਿੰਦਗੀ ਦੀਆਂ ਹੋਰ ਘਟਨਾਵਾਂ ਨੂੰ ਦੂਜੇ ਭਾਗ ਵਿੱਚ ਪੜੋਗੇ,,, ਮੈਂ ਚਾਹੁੰਦੀ ਹਾਂ ਕੁੜੀਆਂ ਇਸ ਕਹਾਣੀ ਨੂੰ ਜ਼ਰੂਰ ਪੜਨ।।।। ਐਤਵਾਰ ਦਾ ਦਿਨ ਸੀ, ਗਿਆਰਾਂ ਕੁ ਵਜੇ ਦਾ ਵਕਤ ਸੀ ਮੈਂ Continue Reading »
No Commentsਆਫ਼ਤ
ਪਿਛਲੇ ਕਈ ਦਿਨਾਂ ਤੋਂ ਜੰਗਲ ਤੇ ਆਲੇ ਦੁਆਲੇ ਦਾ ਸ਼ਾਂਤਮਈ ਵਾਤਾਵਰਨ ਦੇਖ ਕੇ ਸ਼ੇਰ ਨੇ ਸਾਰੇ ਜਾਨਵਰਾਂ ਦੀ ਇੱਕ ਮੀਟਿੰਗ ਬੁਲਾਈ। ਹਰ ਕਿਸੇ ਨੂੰ ਇਸ ਸ਼ੋਰ ਰਹਿਤ ਤੇ ਸੁਹਾਵਣੇ ਵਾਤਾਵਰਨ ਦਾ ਕਾਰਨ ਪੁੱਛਿਆ। ਸਾਰੇ ਜਾਨਵਰਾਂ ਤੇ ਪੰਛੀਆਂ ਨੇ ਇਸ ਸੰਬੰਧੀ ਆਪਣਾ-ਆਪਣਾ ਤਰਕ ਪੇਸ਼ ਕੀਤਾ। ਪਰ ਸ਼ੇਰ ਨੂੰ ਸਭ ਤੋਂ ਵਧੀਆ Continue Reading »
No Commentsਬੇਬੇ ਦੇ ਚਾਅ
ਇੱਕ ਮਾਂ ਆਪਣੇ ਸਾਰੇ ਚਾਅ ਮਾਰ ਲੈਦੀ ਐ ਆਪਣੇ ਬੱਚਿਆ ਦੀ ਖਾਤਿਰ। ਇਕ ਵਾਰ ਇੱਕ ਔਰਤ ਤੇ ਉਸਦਾ ਪਤੀ ਤੇ ਉਹਨਾ ਦਾ ਪੁੱਤ ਰਹਿਦਾ ਸੀ ਤੇ ਉਸਦਾ ਪਤੀ ਬਹੁਤ ਸ਼ਰਾਬ ਪੀਦਾਂ ਸੀ ਉਹ ਸ਼ਰਾਬ ਵਿੱਚ ਸਾਰਾ ਕੁਝ ਉਜਾੜ ਦੇਂਦਾ ਤੇ ਜਿਆਦਾ ਸ਼ਰਾਬ ਪੀਣ ਨਾਲ਼ ਉਸਦੀ ਮੌਤ ਹੋ ਜਾਦੀ ਆ ਉਸਦੀ Continue Reading »
No Commentsਸੁਮੱਤੀ ਧੀ /ਭੈਣ
ਇੱਕ ਰਚਨਾ ********* ਸੁਮੱਤੀ ਧੀ /ਭੈਣ ********** ਵੀਰੀ ਦੇ ਵਿਆਹ ਨੂੰ ਅਜੇ ਸਾਲ ਵੀ ਪੂਰਾ ਨਹੀਂ ਸੀ ਹੋਇਆ ਕਿ ਵੀਰੀ ਨੇ ਇੱਕ ਪਰੀ ਵਰਗੀ ਸੋਹਣੀ ਕੁੜੀ ਨੂੰ ਜਨਮ ਦਿੱਤਾ। ਹਸਪਤਾਲ ਵਿੱਚ ਨਰਸਾਂ ਨਵੀਂ ਜੰਮੀ ਕੁੜੀ ਨਾਲ ਸੈਲਫੀਆਂ ਲੈਣ।ਕੁੜੀ ਦੀਆਂ ਮੋਟੀਆਂ ਮੋਟੀਆਂ ਅਖਾਂ ਜਨਮ ਤੇ ਹੀ ਖੁਲੀਆਂ ਹੋਈਆਂ ਸੀ। ਸਾਰੇ ਕਹਿਣ Continue Reading »
No Commentsਕੁਰਬਾਨੀ
30-32 ਸਾਲ ਪਹਿਲਾਂ ਦੀ ਗੱਲ ਆ। ਬਹੁਤੇ ਪ੍ਰੀਵਾਰ ਕੈਨੇਡਾ ਦੇ ਇਕ ਰੀਮੋਟ ਪੇਂਡੂ ਇਲਾਕੇ ਚ ਰਹਿੰਦੇ ਸੀ( ਜਿਹੜਾ ਸ਼ਹਿਰੋਂ ਦੂਰ ਕਈ ਸੁੱਖ ਸਹੂਲਤਾਂ ਤੋਂ ਵਾਂਝਾ ਹੁੰਦਾ) ਫਿਰ ਬੱਚਿਆਂ ਦੀ ਉਚੇਰੀ ਪੜ੍ਹਾਈ ਲਈ ਵੱਡੇ ਸ਼ਹਿਰਾਂ ਚ ਜਾ ਵਸਦੇ। ਮੰਗਾ(ਮੰਗਲ ਸਿੰਘ)ਵੀ ੳਹਨਾਂ ਦਿਨਾਂ ਚ ਆਪਣੇ ਪ੍ਰੀਵਾਰ ਨਾਲ ਉੱਥੇ ਰਹਿੰਦਾ ਸੀ। ਫਿਰ ਇੰਡੀਆ Continue Reading »
No Commentsਟਾਹਲੀ
ਛੋਟੇ ਹੁੰਦਿਆਂ ਖੇਤ ਵਿੱਚ ਟਾਹਲੀ ਬੜੇ ਸ਼ੌਂਕ ਨਾਲ ਲਾਈ ਸੀ ਕਿ ਨਾਲੇ ਛਾਂ ਹੋ ਜਾਓ ਤੇ ਨਾਲੇ ਟਾਹਲੀ ਦੀ ਲੱਕੜ ਮਹਿੰਗੀ ਬਹੁਤ ਵਿਕਦੀ ਹੈ। ਟਾਹਲੀ ਦੀ ਚੰਗੀ ਤਰਾਂ ਕੀਤੀ ਦੇਖਭਾਲ ਕਰਕੇ ਕੁਝ ਵਰਿਆਂ ਵਿੱਚ ਇਹ ਵੱਡੇ ਰੁੱਖ ਦਾ ਰੂਪ ਧਾਰਨ ਕਰ ਗਈ। ਇਸ ਵੱਡੀ ਹੋਈ ਟਾਹਲੀ ਨੂੰ ਦੇਖ ਕੇ ਮਨ Continue Reading »
1 Comment