ਹੋਰ ਹੀਰੋਸ਼ੀਮਾ,ਨਾਗਾਸਾਕੀ !!??
ਹੋਰ ਹੀਰੋਸ਼ੀਮਾ,ਨਾਗਾਸਾਕੀ !!?? ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਮਾਣੂ ਫੋਰਸ ਨੂੰ ਚੌਕਸ ਰਹਿਣ ਦਾ ਹੁਕਮ ਦੇ ਦਿੱਤਾ ਹੈ । ਰੂਸ ਵਿੱਚ ਬੇਲਾਸਟਿਕ ਮਿਜ਼ਾਈਲਾਂ ਤਿਆਰ ਕਰ ਲਈਆ ਗਈਆਂ ਹਨ ।ਕੀ ਇਹ ਯੁੱਧ ਹੁਣ ਪਰਮਾਣੂ ਯੁੱਧ ਵਿੱਚ ਤਬਦੀਲ ਹੋਣ ਜਾ ਰਿਹਾ ਹੈ?? ਕੀ ਤੀਸਰੀ ਸੰਸਾਰ ਜੰਗ ਹੋਣ ਜਾ ਰਹੀ ਹੈ !??ਪਰਮਾਣੂ ਯੁੱਧ Continue Reading »
No Commentsਕੌੜਾ ਘੁੱਟ
ਕੌੜਾ ਘੁੱਟ ਜੇ ਕੋਈ ਪੁੱਛੇ ਕਿ ਅੱਜ ਕੀ ਨਹੀਂ ਵਿੱਕਦਾ, ਤਾਂ ਕਹਿਣਾ ਪਵੇਗਾ ਕਿ ਅੱਜ ਕੀ ਹੈ ਜੋ ਨਹੀਂ ਖਰੀਦਿਆ ਜਾ ਸਕਦਾ। ਰਿਸ਼ਤਿਆਂ ਦੀ ਕੀਮਤ ਪੈਸੇ ਨਾਲ ਤੈਅ ਹੁੰਦੀ ਹੈ। ਨੇਕੀ, ਈਮਾਨਦਾਰੀ, ਸਿਆਣਪ ਤੇ ਸਹਿਣਸ਼ੀਲਤਾਂ ਵਰਗੇ ਗੁਣ ਅੱਜ ਕੂੜੇ ਦੇ ਢੇਰ ‘ਤੇ ਸੁੱਟ ਦਿਤੇ ਗਏ ਹਨ। ਬਸ ਇਕ ਚੀਜ਼ ਹੈ Continue Reading »
No Commentsਆਦਤ
ਪੂਣੀ ਵੇਲੇ ਪੱਗ ਦੇ ਆਖਰੀ ਲੜ ਵਿਚ ਦਿੱਤੀ ਪਿੰਨ ਕੱਢ ਕੋਲ ਪਰਦੇ ਦੀ ਨੁੱਕਰ ਨਾਲ ਟੰਗ ਦੇਣੀ ਇਹਨਾ ਦੀ ਪੂਰਾਣੀ ਆਦਤ ਸੀ! ਮਗਰੋਂ ਪੇਚਾਂ ਨਾਲ ਲੜਦੇ ਹੋਇਆਂ ਨੂੰ ਚੇਤਾ ਭੁੱਲ ਜਾਂਦਾ ਤੇ ਪੱਤੇ ਵਿਚੋਂ ਨਵੀਂ ਕੱਢ ਵਰਤ ਲਿਆ ਕਰਦੇ..! ਪੂਰਾਣੀ ਓਥੇ ਹੀ ਲੱਗੀ ਰਹਿ ਜਾਂਦੀ! ਇਹੀ ਆਦਤ ਅਕਸਰ ਹੀ ਸਾਡੀ Continue Reading »
No Commentsਵੇਲਨਟਾਈਨ
(ਇਹ ਕਹਾਣੀ ਵੇਲਨਟਾਈਨ ਤੇ ਲਿਖੀ ਸੀ ਸ਼ਾਇਦ ਗਰੁੱਪ ਮੈਂਬਰਾਂ ਨੂੰ ਪਸੰਦ ਆਵੇ) ਮੈਂ ਬੜੀ ਵਾਰ ਆਖਿਆ ਕਰਦੀ ਸੀ ਕਿ ਮੇਰੇ ਕੋਲੋਂ ਪੱਠਿਆਂ ਦੀ ਪੰਡ ਨਹੀਂ ਚੱਕੀ ਜਾਂਦੀ ਪੱਠੇ ਵੱਢਣ ਨੂੰ ਕੋਈ ਬੰਦਾ ਰੱਖ ਲਵੋ।ਇਹ ਅੱਗਿਓਂ ਇੱਕੋ ਗੱਲ ਆਖਿਆ ਕਰਦੇ ਸੀ ਕੋਈ ਨਾ ਤੂੰ ਪੱਲੀ ਲੈਕੇ ਚੱਲ ਮੈਂ ਪੱਠੇ ਵੱਢ ਵੀ Continue Reading »
2 Commentsਪਿੱਠ ਪਿੱਛੇ
ਦੋ ਛੋਟੇ ਬੱਚੇ ਸੰਤਰਿਆ ਦੇ ਚੋਰੀ ਕੀਤੇ ਇੱਕ ਬੈਗ ਦੀ ਵੰਡ ਵੰਡਾਈ ਲਈ ਇੱਕ ਕਬਰਿਸਤਾਨ ਅੰਦਰ ਜਾ ਵੜੇ..! ਗੇਟ ਟੱਪਦਿਆਂ ਦੋ ਸੰਤਰੇ ਹੇਠਾਂ ਡਿੱਗ ਪਏ..ਸੋਚਣ ਲੱਗੇ ਦਫ਼ਾ ਕਰੋ..ਕੀ ਚੁੱਕਣੇ ਆ..ਆਹ ਹੋਰ ਬਥੇਰੇ ਨੇ ਬੈਗ ਵਿਚ..! ਅੰਦਰ ਦਰਖਤਾਂ ਦੇ ਝੁੰਡ ਓਹਲੇ ਬੈਠ ਉੱਚੀ ਉੱਚੀ ਕਰੀ ਜਾਣ..ਆਹ ਮੇਰਾ..ਉਹ ਤੇਰਾ..ਇਹ ਮੋਟੇ ਵਾਲਾ ਮੇਰਾ..ਆਹ Continue Reading »
No Commentsਸਨੈਪਚੈਟ ਭਾਗ- ਆਖਰੀ
ਸਨੈਪਚੈਟ ਲੇਖਕ- ਗੁਰਪ੍ਰੀਤ ਕੌਰ ਭਾਗ- ਆਖਰੀ ਉਸਦੇ ਇਜ਼ਹਾਰ ਏ ਮੁਹੱਬਤ ਦਾ ਬੇਸ਼ੱਕ ਮੈਂ ਕੋਈ ਜਵਾਬ ਨਾ ਦਿੱਤਾ। ਪਰ ਉਹ ਤੇ ਮੈਂ ਇੱਕ ਦੂਜੇ ਨਾਲ ਜੁੜ ਗਏ ਸੀ। ਉਹਦੀਆਂ ਮੇਰੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਪਰ ਉਹਨਾਂ ਗੱਲਾਂ ਦੀ ਹਾਲੇ ਵੀ ਇੱਕ ਅਦਿੱਖ ਹੱਦ ਸੀ, ਉਸ ਹੱਦ ਨੂੰ ਕਦੇ ਵੀ ਨਾ ਪਾਰ Continue Reading »
No Commentsਤੇਰੀ ਮੇਰੀ ਕਹਾਣੀ
ਤੇਰੀ ਮੇਰੀ ਕਹਾਣੀ——- ਹੋਟਲ ਦੇ ਆਲੀਸ਼ਾਨ ਕਮਰੇ ਦੀ ਬਾਲਕੋਨੀ ਵਿੱਚ ਬੈਠ ਘਰ ਤੋਂ ਲੈ ਕੇ ਆਈ ਚਾਹ ਪੀਣ ਦਾ ਆਨੰਦ ਹੀ ਵੱਖਰਾ ਆ ਰਿਹਾ ਸੀ। ਚਾਹ ਦੀ ਲੌਗ- ਲਾਚੀਆਂ ਦੀ ਖੁਸਬੂ, ਠੰਡਾ ਰਮਣੀਕ ਮੌਸਮ ਅਤੇ ਸਰਦਾਰ ਜੀ ਦੀ ਮਿੱਠੀ ਮਿੱਠੀ ਮੁਸਕਰਾਹਟ, ਲੱਗਦਾ ਸੀ ਕਿ ਸਾਰੀ ਕਾਇਨਾਤ ਹੀ ਅੱਜ ਮੇਰੇ ਉੱਤੇ Continue Reading »
No Commentsਕਲਯੁੱਗੀ ਮਾਪੇ ਭਾਗ-2
ਕਲਯੁੱਗੀ ਮਾਪੇ ਭਾਗ-2 ਕਹਾਣੀ ਨੂੰ ਅੱਗੇ ਲਿਖਣ ਲਈ ਮੈਨੂੰ ਬਹੁਤ ਲੋਕਾਂ ਨੇ ਮਨਾ ਕੀਤਾ ਤੇ ਬਹੁਤ ਨੇ ਕਿਹਾ ਕਿ ਅੱਗੇ ਲਿਖਣੀ ਚਾਹੀਦੀ ਆ। ਮੈਂ ਵੀ ਕਹਾਣੀ ਅੱਗੇ ਲਿਖਣ ਦਾ ਫੈਂਸਲਾ ਕਰ ਲਿਆ ਹੈ। ਉਂ ਇੱਕ ਗੱਲ ਤਾਂ ਹੈ, ਕਿ ਸੱਚ ਲੋਕਾਂ ਨੂੰ ਚੁੱਭਦਾ ਬਹੁਤ ਆ। ਹਾਲੇ ਤਾਂ ਮੈਂ ਕਹਾਣੀ ਸ਼ੁਰੂ Continue Reading »
No Commentsਰਿਸ਼ਤੇਦਾਰੀ
ਸੰਨ ਅਠਾਹਠ ਵਿੱਚ ਭੂਆ ਜੀ ਦੇ ਵੱਡੇ ਪੁੱਤਰ ਦਾ ਵਿਆਹ ਸੀ। ਇਸ ਵਿਆਹ ਵਿੱਚ ਮੇਰੇ ਪਿਤਾ ਜੀ ਦੇ ਤੀਜੀ ਪੀੜ੍ਹੀ ਤੋਂ ਲੈ ਕੇ ਛੇਵੀਂ ਸੱਤਵੀਂ ਪੀੜੀ ਦੇ ਭਰਾ ਵੀ ਪਰਿਵਾਰਾਂ ਸਮੇਤ ਵਿਆਹ ਵਿੱਚ ਸ਼ਾਮਲ ਹੋਏ, ਪਾਕਿਸਤਾਨੋਂ ਆਉਣ ਤੋਂ ਬਾਅਦ ਭਾਵੇਂ ਸਾਰੇ ਖਿੱਲਰ ਗਏ ਸਨ, ਪਰ ਹਰੇਕ ਖੁਸ਼ੀ ਗਮੀ ਵਿੱਚ ਸਾਰੇ Continue Reading »
No Commentsਜਾਲ!!! ਕਿੱਥੇ ਦਿੱਖਦੇ ਨੇ ????
ਜਾਲ!!! ਕਿੱਥੇ ਦਿੱਖਦੇ ਨੇ ???? ਵਿਛਾਏ ਵੀ ਤਾਂ ਫਿਰ ਬਹੁਤ ਸੋਹਣੇ ਤਰੀਕੇ ਨਾਲ ਹੀ ਜਾਂਦੇ ਨੇ । ਤਾਹੀਉਂ ਤਾਂ ਭੋਲੇ ਭਾਲੇ ਪੰਛੀ ਫਸ ਜਾਂਦੇ ਹਨ । ਪੰਛੀ ਤਾਂ ਫਿਰ ਪੰਛੀ ਹੀ ਹੁੰਦੇ ਹਨ । ਬੰਦੇ ਵੀ ਤਾਂ ਫੱਸਦੇ ਨੇ । ਪੰਜਾਬੀ ਤਾਂ ਬਾਹਲਾ ਫੱਸਦੇ ਨੇ । ਪਹਿਲਾਂ ਮੇਰੇ ਡੈਡੀ ਫਸੇ Continue Reading »
No Comments