ਪਤਾ ਨਹੀਂ ਕਿਉਂ??
ਪਤਾ ਨਹੀਂ ਕਿਉਂ?? ਬਾਰਡਰ ਤੇ ਗੋਲੀਬਾਰੀ ਤੋਂ ਬਾਅਦ ਜਦੋਂ ਮਾਹੌਲ ਸੁਖਾਵਾਂ ਹੋਇਆ ਤਾਂ ਸ਼ਰਨ ਸਿੰਘ ਸਰਹੱਦ ਨਾਲ ਲਗਦੇ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ । ਧੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਹਾਲ ਦੇਖ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ।ਉਸਨੂੰ ਲੱਗਾ ਜਿਵੇਂ ਅੱਖਾਂ ਸਾਹਵੇਂ ਦੁਨੀਆਂ ਤਬਾਹ ਹੋ ਗਈ ਹੋਵੇ Continue Reading »
No Commentsਮਹਿਲਨੁਮਾ ਕੋਠੀ
ਮਿੰਨੀ ਕਹਾਣੀ ਮਹਿਲਨੁਮਾ ਕੋਠੀ ਵਿਵੇਕ ਬੱਚਿਆਂ ਨੂੰ ਅਗਵਾ ਕਰਕੇ ਅਮੀਰ ਲੋਕਾਂ ਨੂੰ ਉੱਚੀਆਂ ਕੀਮਤਾਂ ਤੇ ਵੇਚ ਦਿੰਦਾ। ਕਾਫੀ ਦੇਰ ਤਾਂ ਉਹ ਇਹ ਧੰਦਾ ਕਰਦਾ ਰਿਹਾ। ਪਰ ਉਹ ਆਪਣੀ ਇਸ ਕੰਮ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ। ਉਹ ਤਾਂ ਬਹੁਤ ਹੀ ਜ਼ਿਆਦਾ ਅਮੀਰ ਬਣਨਾ ਚਾਹੁੰਦਾ ਸੀ। ਇਸੇ ਚਾਹਤ ‘ਚ ਉਸਨੇ ਨਵਾਂ Continue Reading »
No Commentsਦਿੱਲੀ ਖਾ ਗਈ
ਮਲੇਸ਼ੀਆ ਵਿਚ ਫਸੇ ਨੌਜੁਆਨਾਂ ਦੀ ਦਾਸਤਾਨ ਓਹਨਾ ਚੋਂ ਇੱਕ ਅੰਮ੍ਰਿਤਸਰ ਤੋਂ ਅਤੇ ਬਾਕੀ ਦੇ ਬੰਗਲਾਦੇਸ਼..ਉੱਤਰਾਖੰਡ ਅਤੇ ਹੋਰ ਥਾਵਾਂ ਤੋਂ..ਛੇ ਸਾਲ ਤੋਂ ਮਲੇਸ਼ੀਆ ਦੀ ਜੇਲ ਵਿਚ ਬੰਦ..ਬਿਨਾ ਪਾਸਪੋਰਟ ਤੇ ਕਿਸੇ ਪਹਿਚਾਣ ਦੇ..ਅਠਾਰਾਂ ਸਾਲ ਪਹਿਲੋਂ “ਵੀਰ ਜਾਰਾ” ਫਿਲਮ ਦੇ ਸ਼ਾਹਰੁਖ ਖਾਣ ਵਾਂਙ..! ਬੜੀ ਮੁਸ਼ਕਲ ਟਿਕਟਾਂ ਦਾ ਬੰਦੋਬਸਤ ਕੀਤਾ..ਮੈਨੂੰ ਸਾਰੇ ਮਾਂ ਆਖਦੇ..ਕਰਨਾਟਕ ਇੱਕ Continue Reading »
No Commentsਦੂਜੇ ਦਾ ਘਰ
ਨਾਲ ਵਾਲੇ ਆਂਟੀ..ਸਾਡੇ ਚੰਗਾ ਆਉਣ ਜਾਣ ਸੀ..ਇੱਕ ਦਿਨ ਦੁਪਹਿਰ ਵੇਲੇ ਆਈ..ਦੁਖੀ ਦਿੱਸੀ..ਗੱਲ ਗੱਲ ਤੇ ਰੋਣ ਨਿੱਕਲ ਰਿਹਾ ਸੀ! ਮੈਂ ਪਾਣੀ ਦਾ ਗਿਲਾਸ ਫੜਾਇਆ..ਮੰਮੀ ਨੇ ਵਜਾ ਪੁੱਛੀ..ਅੱਗੋਂ ਆਖਣ ਲੱਗੀ ਨੂੰਹ ਵੱਖ ਹੋ ਗਈ ਏ..ਕਿੰਨਾ ਸਾਰਾ ਸਮਾਂ ਤੇ ਮੇਰਾ ਕੱਲਾ ਕੱਲਾ ਮੁੰਡਾ ਦੋਵੇਂ ਚੁਬਾਰੇ ਤੇ ਲੈ ਗਈ..! ਉਸ ਦਿਨ ਉਹ ਆਂਟੀ ਸ਼ਾਇਦ Continue Reading »
No Commentsਇਨਸਾਨੀਅਤ
ਉਹ ਹਰ ਵਰ੍ਹੇ ਸਿਆਲਾਂ ਚ ਹਿੰਦੂਸਤਾਨ ਦੇ ਸਭ ਤੋਂ ਸੋਹਣੇ ਸੂਬੇ ਤੋਂ ਪੰਜ ਦਰਿਆਵਾਂ ਦੀ ਧਰਤੀ ਤੇ ਸ਼ਾਲ ,ਲੋਈਆਂ ਕੋਟੀਆਂ ਲੈ ਕੇ ਆਉਂਦਾ ਸੀ । ਇੱਥੋਂ ਦੇ ਲੋਕਾਂ ਚ ਆ ਕੇ ਉਹਨੂੰ ਅਪਣਾਪਨ ਮਹਿਸੂਸ ਹੁੰਦਾ ਸੀ । ਦੋ ਤਿੰਨ ਮਹੀਨੇ ਦੱਬ ਕੇ ਮਹਿਨਤ ਕਰਨ ਤੋਂ ਬਾਅਦ ਉਹ ਵਾਪਸ ਚਲਾ ਜਾਂਦਾ Continue Reading »
2 Commentsਮਿੱਟੀ ਦੇ ਜਾਏ
ਜਮੀਨਾਂ ਦੀ ਮੁਰੱਬੇਬੰਦੀ ਹੋਈ ਤਾਂ ਪਿੰਡ ਦੇ ਰਸੂਖ਼ਵਾਨਾਂ ਤਹਿਸੀਲਦਾਰ ਦੀ ਮਿਲੀਭੁਗਤ ਨਾਲ ਛੋਟੇ ਕਿਸਾਨਾਂ ਨੂੰ ਉਜਾੜ ਸੁੱਟਿਆ। ਉਨ੍ਹਾਂ ਦੀਆਂ ਨਿਆਈਂ ਤੇ ਅਬਾਦ ਕੀਤੀਆਂ ਜਮੀਨਾਂ ਹੜੱਪ ਲਈਆਂ । ਬਦਲੇ ਵਿੱਚ ਰੱਕੜ , ਟਿੱਬੇ ਤੇ ਬੰਜਰ ਉਨ੍ਹਾਂ ਸਿਰ ਮੜ੍ਹ ਦਿੱਤੇ । ਬਾਪੂ ਹੁਰਾਂ ਦਾ ਘੁੱਗ ਵੱਸਦਾ ਖੂਹ ਤੇ ਬੰਦੇ ਉਗੱਣ ਵਾਲੀ ਉਪਜਾਊ Continue Reading »
No Commentsਸਭ ਇੱਥੇ ਹੀ ਰਹਿ ਜਾਂਦਾ
ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ। ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ Continue Reading »
No Commentsਪਹਿਲਾ ਪਿਆਰ ਕਿ ਦੋਸਤੀ ਭਾਗ 2
ਤਾਰੀ ਅਤੇ ਚੰਨੀ ਫੇਰ ਵੀ ਕਿਸੇ ਤਰਾਂ ਘਰ ਤੋਂ ਬਾਹਰ ਕਾਲਿਜ ਦੇ ਬਹਾਨੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਹੀ ਲੈਂਦੇ। ਇਸੇ ਤਰਾਂ ਇੱਕ ਦਿਨ ਤਾਰੀ ਨੂੰ ਸਿਖਰ ਦੁਪਹਿਰੇ ਪਾਰਕ ਵਿੱਚ ਜਿਥੇ ਉਹ ਅਕਸਰ ਦੁਪਹਿਰ ਨੂੰ ਮਿਲਦੇ ਹੁੰਦੇ ਕਿਉਂਕਿ ਦੁਪਹਿਰ ਨੂੰ ਪਾਰਕ ਤਕਰੀਬਨ ਖਾਲੀ ਹੁੰਦਾ ਸੀ ਇੱਕਲੇ ਨੂੰ ਬੈਠਾ ਦੇਖ Continue Reading »
No Commentsਤਿੰਨੋਂ ਪੁੱਤਰ
ਆਂਟੀ ਦੀ ਮਰਜੀ ਦੇ ਖਿਲਾਫ ਅਖੀਰ ਅੰਕਲ ਜੀ ਨੇ ਬੇਸਮੇਂਟ ਕਿਰਾਏ ਤੇ ਦੀ ਹੀ ਦਿੱਤੀ… ਅਡਵਾਂਸ ਫੜਦਿਆਂ ਨਾਲ ਹੀ ਸਾਰਿਆਂ ਨੂੰ ਸਮਝਾ ਦਿੱਤਾ ਕੇ ਆਂਟੀ ਬੇਸ਼ੱਕ ਜੋ ਮਰਜੀ ਬੋਲੀ ਜਾਵੇ ਤੁਸੀਂ ਕੰਨ ਨਹੀਂ ਧਰਨੇ..ਆਪੇ ਥੋੜਾ ਬੋਲ ਬਾਲ ਕੇ ਹਟ ਜਾਇਆ ਕਰਦੀ ਏ… ਉਹ ਸਾਰੇ ਸਟੂਡੈਂਟ ਸਨ..ਅਜੇ ਇੱਕ ਦਿਨ ਸਮਾਨ ਸਿਫਟ Continue Reading »
5 Commentsਟੇਢੇ ਅੱਖਰ
ਟੇਢੇ ਅੱਖਰ : ਵਿਦਿਆ ਪ੍ਰਣਾਲੀ ਦੇ ਸੁਰੂਆਤੀ ਦੌਰ ਵਿੱਚ ਅੰਗਰੇਜ਼ੀ ਭਾਸ਼ਾ ਛੇਵੀ ਸ਼੍ਰੇਣੀ ਤੋਂ ਲਾਗੂ ਹੁੰਦੀ ਸੀ। ਹਾਈ ਸਕੂਲ ਦਾ ਰੁਤਬਾ ਵੀ ਇਸੇ ਵਰਗ ਨਾਲ ਸੁਰੂ ਹੋਕੇ ਦਸਵੀਂ ਤੱਕ ਹੁੰਦਾ ਸੀ। 1970 ਦੇ ਦੌਰ ਤੱਕ ਦੱਸਵੀ ਜਮਾਤ ਤੱਕ ਦੀ ਪੜੵਤ ਇਕ ਅਹਿਮ ਪੁੱਗਤ ਰੱਖਦੀ ਸੀ। ਦਸਵੀ ਕਲਾਸ ਵੇਲੇ ਇਕ ਮਹੋਦਯ Continue Reading »
No Comments