ਪੱਕੀ ਥਾਂ
ਪੱਕੀ ਥਾਂ” —– ਕਲ ਖਬਰ ਮਿਲੀ ਕਿ ਪ੍ਰੀਵਾਰਿਕ ਦੋਸਤਾਂ ਦੀ ਢਾਣੀ ਚੋਂ ਇਕ ਬੰਦਾ ਜਹਾਨ ਛੱਡ ਗਿਆ ਤੇ ਸੰਸਕਾਰ ਜੰਲਧਰ ਮਾਡਲ ਟਾਊਨ ਸਮਸ਼ਾਨ ਘਾਟ ਸ਼ਾਮ 4 ਵਜੇ ਆ। ਇਹ ਖਬਰ ਮੈਨੂੰ 20-22 ਸਾਲ ਪਿੱਛੇ ਲੈ ਗਈ। ਸਮਸ਼ਾਨ ਘਾਟ ਦੇ ਨਾਲ ਇੱਕ ਖੁੱਲਾ ਮੈਦਾਨ ਹੁੰਦਾ ਸੀ, ਹੁਣ ਪਤਾ ਨੀ ਹੈ ਕਿ Continue Reading »
No Commentsਅਸਲ ਮਾਂ
ਮੈਨੂੰ ਯਾਦ ਆ ਬਾਪੂ ਤੇ ਦਾਦੇ ਹੁਣੀ ਵਿਹੜੇ ਚ ਖੜੇ ਸੀ ਤੇ ਮੈਨੂੰ ਇਕੱਲੀ ਨੂੰ ਕਮਰੇ ਚ ਟੀਵੀ ਲਗਾ ਕੇ ਦਿੱਤਾ ਹੋਇਆ ਸੀ ਤੇ ਮੰਮੀ ਨੂੰ ਚਾਰ ਪੰਜ ਔਰਤਾਂ ਕਮਰੇ ਚ ਲੈਕੇ ਬੈਠੀਆਂ ਸੀ।ਮੈਂ ਜਦੋਂ ਵੀ ਕਮਰੇ ਚ ਜਾਂਦੀ ਸੀ ਤਾਂ ਮੈਨੂੰ ਝਿੜਕਾ ਮਾਰ ਕੇ ਭਜਾ ਦਿੰਦੇ ਸੀ ਤੇ ਬਾਹਰ Continue Reading »
No Commentsਨੇਕੀ ਕਰ ਦਰਿਆ ਵਿੱਚ ਸੁੱਟ
ਹੋਣਾ ਕੋਈ 1980-82ਦੇ ਨੇੜੇ ਤੇੜੇ ਦਾ ਸਾਲ , ਦਫ਼ਤਰ ਵਿੱਚ ਅਸੀਂ ਚਾਰ ਪੰਜ ਮੈਡਮਾਂ ਵਿਆਹੀਆਂ ਹੋਈਆਂ ਸੀ ਤੇ ਬਾਕੀ ਸਾਰੀਆਂ ਕੁਆਰੀਆਂ। ਦੁਪਹਿਰੇ ਲੰਚ ਟਾਇਮ ਸੱਭ ਇਕੱਠੀਆਂ ਖਾਣਾ ਖਾਂਦੀਆਂ, ਖੂਬ ਸ਼ੁਗਲ ਚੱਲਦਾ। ਇੱਕ ਮੈਡਮ ਮੇਰਠ ਦੀ ਹਿੰਦੀ ਤੇ ਪੰਜਾਬੀ ਰਲੀ ਮਿਲੀ ਬੋਲਦੀ ਤਾਂ ਉਸ ਦੀਆਂ ਲੱਪ ਲੱਪ ਸੁਰਮੇਂ ਨਾਲ ਭਰੀਆਂ ਅੱਖਾਂ Continue Reading »
No Commentsਕਾਰੋਬਾਰ
ਨਹੀਂ ਨਹੀਂ ਮੈਂ ਹੋਰ ਵਿਆਹ ਨਹੀਂ ਕਰਵਾਉਣਾ। ਜਿੰਨਾ ਸਾਥ ਮੇਰੀ ਕਿਸਮਤ ਚ ਲਿਖਿਆ ਸੀ ਮੈਂ ਨਿਭਾ ਲਿਆ ਆ।ਹੁਣ ਮੈਂ ਓਹਦੀ ਯਾਦ ਤੇ ਆਪਣੇ ਪੁੱਤ ਦੇ ਨਾਲ ਜ਼ਿੰਦਗੀ ਕੱਢ ਲੈਣੀ ਆ। ਗੁਰਬਾਣੀ ਦਾ ਬੇਟਾ ਹਜੇ 13 ਸਾਲ ਦਾ ਸੀ ਜਦੋਂ ਓਹਦੇ ਪਤੀ ਦੀ ਇੱਕ ਸੜਕ ਐਕਸੀਡੈਂਟ ਚ ਮੌਤ ਹੋ ਗਈ।ਓਹਦੀ ਉਮਰ Continue Reading »
No Commentsਬੰਬ
ਨਿੱਕੇ ਹੁੰਦਿਆਂ ਕਿਧਰੇ ਰਗੜ ਲੱਗ ਜਾਣੀ ਤਾਂ ਤਾਈ ਨੇ ਸਰ੍ਹੋਂ ਦਾ ਤੇਲ ਲਾ ਕੇ ਫੂਕ ਮਾਰ ਦੇਣੀ। ਦਰਦ ਦਾ ਨਾਂ ਨਿਸ਼ਾਨ ਹੀ ਪਤਾ ਨਹੀਂ ਕਿੱਥੇ ਉੱਡ ਜਾਂਦਾ ਸੀ। ਬਾਂਦਰ ਕੀਲਾ ਖੇਡਦੇ-ਖੇਡਦੇ ਕਿਧਰੇ ਤਿੱਕ ਉੱਤੇ ਜ਼ੋਰ ਨਾਲ ਚੱਪਲ ਵੱਜ ਜਾਣੀ ਤਾਂ ਹਾਂਢੀਆਂ ਨੇ ਆਪੇ ਹੀ ਸੇਕ ਦੇ ਕੇ ਠੀਕ ਕਰ ਦੇਣਾ। Continue Reading »
No Commentsਧੰਨਵਾਦ
ਦਸੰਬਰ 2003 ਵਿੱਚ Joyce Vincent ਦੀ ਆਪਣੇ ਆਪਰਟਮੈਂਟ ਵਿੱਚ ਟੀਵੀ ਦੇਖਦੇ ਹੋਏ ਮੌਤ ਹੋ ਜਾਂਦੀ ਹੈ, ਮੌਤ ਦਾ ਕਾਰਨ ਅਸਥਮਾ ਅਟੈਕ ਦੱਸਿਆ ਜਾਂਦਾ ਹੈ। ਸਾਰੇ ਬਿਲ ਉਸਦੇ ਖਾਤੇ ਤੋਂ ਆਟੋਮੈਟਿਕ ਕੱਟਦੇ ਰਹੇ। ਦਿਨ ਲੰਘਦੇ ਗਏ, ਤੇ ਕਿਸੇ ਨੇ ਧਿਆਨ ਵੀ ਨਾ ਦਿੱਤਾ ਕਿ Joyce Vincent ਕਿਤੇ ਦਿਖਾਈ ਕਿਉਂ ਨਹੀਂ ਦਿੰਦੀ। Continue Reading »
No Commentsਅਰਦਾਸਾਂ ਦਾ ਫਲ
ਇਕ ਹਥਨੀ ਅਤੇ ਇਕ ਕੁੱਤੀ ਇੱਕੋ ਸਮੇਂ ‘ਤੇ ਗਰਭਵਤੀ ਹੋ ਗਈਆਂ। ਤਿੰਨ ਮਹੀਨਿਆਂ ਬਾਅਦ ਕੁੱਤੀ ਨੇ ਛੇ ਕੁੱਤਿਆਂ ਨੂੰ ਜਨਮ ਦਿੱਤਾ। ਛੇ ਮਹੀਨੇ ਬਾਅਦ ਕੁੱਤੀ ਦੁਬਾਰਾ ਗਰਭਵਤੀ ਹੋਈ, ਅਤੇ ਇਸ ਨੇ ਕੁੱਲ ਨੌਂ ਮਹੀਨੇ ਬਾਅਦ ਇਕ ਹੋਰ ਦਰਜਨ ਕਤੂਰਿਆਂ ਨੂੰ ਜਨਮ ਦਿੱਤਾ। ਸਿਲਸਿਲਾ ਜਾਰੀ ਰਿਹਾ। ਅਠਾਰ੍ਹਵੇਂ ਮਹੀਨੇ ਕੁੱਤੀ ਨੇ ਹਥਨੀ Continue Reading »
1 Commentਸਨੈਪਚੈਟ ਭਾਗ- 3
ਸਨੈਪਚੈਟ ਭਾਗ- 3 ਗੁਰਪ੍ਰੀਤ ਕੌਰ #gurkaurpreet ਇੱਕ ਹਫ਼ਤਾ ਇੰਝ ਹੀ ਲੰਘ ਗਿਆ। ਉਸਦਾ ਕੋਈ ਮੈਸੇਜ ਨਾ ਆਇਆ। ਮੈਂ ਰੋਜ ਸਨੈਪਚੈਟ ਦੇਖਦੀ, ਉਹਦੇ ਨਾਲ ਬਿਤਾਇਆ ਹੋਇਆ ਸਮਾਂ ਕਿਸੇ ਸੁਪਨੇ ਵਰਗਾ ਲੱਗਦਾ। ਲੱਗਦਾ ਹੀ ਨਾ ਕਿ ਉਹ ਸਭ ਹਕੀਕਤ ਸੀ। ਉਸਨੇ ਮੇਰੇ ਦਿਲ ਦੀਆਂ ਉਹਨਾਂ ਗਹਿਰਾਈਆਂ ਨੂੰ ਸਮਝਿਆ ਸੀ, ਜੋ ਮੈਂ ਖੁਦ Continue Reading »
No Commentsਫਾਰਮਾਂ
ਛੇਵੀਂ ਜਮਾਤ ਦੀ ਗੱਲ ਹੈ 1972 ਦੀ ਦਿਸੰਬਰ ਦਾ ਮਹੀਨਾ। ਸਾਡੀ ਸਾਰੀ ਜਮਾਤ ਨੂੰ ਪਸੀਨਾ ਆ ਰਿਹਾ ਸੀ। ਕਿਉਂਕਿ ਮਾਸਟਰ ਜ਼ੋਰਾ ਸਿੰਘ ਨੇ ਕੱਲ੍ਹ ਸਾਰੀਆਂ ਫਾਰਮਾਂ ਯਾਦ ਕਰਨ ਦਾ ਕਿਹਾ ਸੀ। ਠੀਕ ਨੋ ਵਜੇ ਦੋਨੇ ਭਰਾ ਮਾਸਟਰ ਜ਼ੋਰਾ ਸਿੰਘ ਤੇ ਗੁਰਲਾਭ ਸਿੰਘ ਭੀਟੀਵਾਲਾ ਲੋਈਂ ਦੀਆਂ ਬੁੱਕਲਾਂ ਮਾਰੀ ਦੁਗ ਦੁਗ ਕਰਦੇ Continue Reading »
No Commentsਰਿਸ਼ਤੇ
ਕਈ ਵਾਰ ਜਦੋਂ ਕੋਈ ਬਾਹਲਾ ਨਜ਼ਦੀਕੀ ਰਿਸ਼ਤਾ (ਖਾਸ ਕਰਕੇ ਚੜ੍ਹਦੀ ਜੀ ਉਮਰ ‘ਚ ਹੋਏ ਆਕਰਸ਼ਣ ਵਾਲਾ) ਟੁੱਟਦੈ ਤਾਂ ਬੰਦਾ ਅੰਦਰੋਂ ਟੁੱਟ ਜਾਂਦੈ । ਲਗਦੈ ਸਭ ਖ਼ਤਮ ਹੋ ਗਿਆ ਤੇ ਜ਼ਿੰਦਗੀ ਰੁਕਗੀ । ਓਦੋਂ ਸੰਭਲਣਾ ਵੀ ਬਹੁਤ ਔਖਾ ਹੁੰਦੈ । ਪਰ ਜਿਉਂ-ਜਿਉਂ ਸਮਾਂ ਬੀਤਦੈ ਤੇ ਤੁਸੀਂ ਔਖੇ-ਸੌਖੇ ਓਸ ਸਦਮੇਂ ‘ਚੋਂ ਲੰਘ Continue Reading »
No Comments