ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ
(ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ) ਭੂਆ ਹਾਲੇ ਘਰ ਦੇ ਕੰਮ ਨਬੇੜ ਕੇ ਹਟੀ ਹੀ ਸੀ ਕੇ ਉਸਦੇ ਪੇਕਿਉਂ ਉਸਦੀ ਭਰਜਾਈ ਤੇ ਭਤੀਜਾ ਮੋਟਰਸਾਈਕਲ ਤੇ ਤੜਕੀਂ ਆਣ ਪਹੁੰਚੇ। ਭਤੀਜੇ ਨੇ ਮੋਟਰਸਾਈਕਲ ਪਾਰਕ ਕਰਦਿਆਂ ਲੱਡੂਆਂ ਦਾ ਡੱਬਾ ਆਪਣੀ ਭੂਆ ਵੱਲ ਨੂੰ ਵਧਾਇਆ। “ਵੇ ਆਹ ਕਾਹਦੀ ਖੁਸ਼ੀ ਚ ?” ਭੂਆ ਨੇ ਉਤਸੁਕ ਹੋ Continue Reading »
No Commentsਸਿਮਰ
ਸਿਮਰ ਨੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਲਜ ‘ਚ ਪੜ੍ਹਾਉਣ ਦੀ ਜ਼ਿੱਦ ਕੀਤੀ। ਸਿਮਰ ਦੇ ਪਿਤਾ ਨਹੀਂ ਸੀ ਚਹੁੰਦੇ ਕਿ ਸਿਮਰ ਕਾਲਜ ‘ਚ ਪੜ੍ਹਾਵੇ। ਪਰ ਉਸ ਦੀ ਜ਼ਿੱਦ ਅੱਗੇ ਉਹਨਾਂ ਦੀ ਨਾ ਚੱਲੀ । ਉਹ ਕਾਲਜ ਪੜ੍ਹਾਉਣ ਲੱਗ ਗਈ। ਪੜ੍ਹਾਉਣ ਦੇ ਨਾਲ-ਨਾਲ ਉਸਨੇ ਪੀ- ਟੈੱਟ ਦੀ ਤਿਆਰੀ ਕੀਤੀ Continue Reading »
1 Commentਉਹ ਸੁਫਨਾ
ਕੋਈ ਤੀਹ ਵਰੇ ਪਹਿਲਾਂ ਵਾਲਾ ਮਾਹੌਲ.. ਬੇਰਿੰਗ ਕਾਲਜ ਬਟਾਲੇ ਪੜਦਿਆਂ ਬਾਪੂ ਹੋਰਾਂ ਦਾ ਚੇਤਕ ਸਕੂਟਰ ਹਫਤੇ ਵਿਚ ਸਿਰਫ ਇੱਕ ਦਿਨ ਹੀ ਮਿਲਿਆ ਕਰਦਾ..! ਬਾਕੀ ਦੇ ਦਿਨ ਸਾਈਕਲ ਤੇ ਹੀ..ਨਵੇਂ ਨਕੋਰ ਸਾਈਕਲ ਦੀ ਟੌਹਰ ਹੀ ਵੱਖਰੀ ਹੁੰਦੀ ਸੀ..! ਐਟਲਸ ਹੀਰੋ ਅਤੇ ਏਵੋਨ ਨਾਮ ਦੇ ਸਾਈਕਲਾਂ ਦੇ ਤਿੰਨ ਬਰੈਂਡ ਹੀ ਆਮ ਤੌਰ Continue Reading »
No Commentsਅਮਲਾਂ ਦੇ ਹੋਣਗੇ ਨਬੇੜੇ
ਮੀਰਾਂ ਕੋਟ ਚੌਕ ਕੋਲ ਬਾਬਾ ਜੀ ਮਿਲ ਪਏ..ਸਬਜੀ ਵੇਚਦੇ..ਉਮਰ ਅੱਸੀ ਕੂ ਸਾਲ..ਮਸਾਂ ਤੁਰ ਹੋਏ ਤਾਂ ਵੀ ਚੜ੍ਹਦੀ ਕਲਾ ਵਿਚ..ਨਾਲਦੀ ਵੀਹ ਸਾਲ ਪਹਿਲੋਂ ਚਲੀ ਗਈ..ਹੁਣ ਸਬਜੀ ਵੇਚਣੀ ਪੈ ਗਈ..ਔਲਾਦ ਰੰਗ ਤਮਾਸ਼ਿਆਂ ਵਿਚ ਮਸਤ..ਮੇਰੇ ਜੋਗਾ ਟਾਈਮ ਹੈਨੀ..ਫੇਰ ਵੀ ਕੋਈ ਗਿਲਾ ਨਹੀਂ..ਸ਼ੁਕਰ ਏ ਉਸ ਮਾਲਕ ਦਾ..ਗਾਤਰਾ ਵਿਖਾਉਂਦੇ ਆਖਣ ਲੱਗੇ ਤੜਕੇ ਨਿੱਤਨੇਮ ਮਗਰੋਂ ਮੰਡੀਓਂ Continue Reading »
No Commentsਮਿੱਟੀ ਦੇ ਜਾਏ
ਜਮੀਨਾਂ ਦੀ ਮੁਰੱਬੇਬੰਦੀ ਹੋਈ ਤਾਂ ਪਿੰਡ ਦੇ ਰਸੂਖ਼ਵਾਨਾਂ ਤਹਿਸੀਲਦਾਰ ਦੀ ਮਿਲੀਭੁਗਤ ਨਾਲ ਛੋਟੇ ਕਿਸਾਨਾਂ ਨੂੰ ਉਜਾੜ ਸੁੱਟਿਆ। ਉਨ੍ਹਾਂ ਦੀਆਂ ਨਿਆਈਂ ਤੇ ਅਬਾਦ ਕੀਤੀਆਂ ਜਮੀਨਾਂ ਹੜੱਪ ਲਈਆਂ । ਬਦਲੇ ਵਿੱਚ ਰੱਕੜ , ਟਿੱਬੇ ਤੇ ਬੰਜਰ ਉਨ੍ਹਾਂ ਸਿਰ ਮੜ੍ਹ ਦਿੱਤੇ । ਬਾਪੂ ਹੁਰਾਂ ਦਾ ਘੁੱਗ ਵੱਸਦਾ ਖੂਹ ਤੇ ਬੰਦੇ ਉਗੱਣ ਵਾਲੀ ਉਪਜਾਊ Continue Reading »
No Commentsਝਗੜਾ
ਉਸਨੇ ਬੱਸੋਂ ਉੱਤਰ ਪੈਰ ਹੇਠਾਂ ਪਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁੱਕਦਿਆਂ ਸੁਨੇਹਾ ਦੇ ਦਿੱਤਾ ਕੇ ਇਸ ਵਾਰ ਸਿੱਧਾ ਘਰੇ ਹੀ ਆਉਣਾ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ..ਕੋਈ ਬੋਲ ਚਾਲ ਹੈਨੀ ਹੁਣ ਆਪਸ ਵਿਚ….ਨਿਆਈਆਂ ਵਾਲੇ ਕੀਲੇ ਦਾ ਝਗੜਾ ਪੈ ਗਿਆ! ਏਨਾ ਸੁਣ ਉਹ Continue Reading »
1 Commentਭੁੱਖ਼ ਜਿਸਮ ਅਤੇ ਪੈਸੇ ਦੀ
ਮੇਰੀ ਇੱਹ ਦੂਜੀ ਕਹਾਣੀ ਹੈ । ਪਹਿਲੀ ਅਸਲ ਕਹਾਣੀ (ਪਿਆਰ ਦਾ ਮਜ਼ਾਕ)ਨੂੰ ਉਮੀਦ ਤੋਂ ਜ਼ਿਆਦਾ ਹੁੰਗਾਰਾ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ 🙏🏻 ਮੈਂ ਕੋਈ ਲੇਖ਼ਕ ਨਹੀਂ ਹਾਂ, ਪਰ ਫ਼ਿਰ ਵੀ ਮੇਰੀ ਕੌਸ਼ਿਸ ਰਹੇਗੀ ਕਿ ਸੱਚ ਦੇ ਨੇੜੇ ਹੋ ਕੇ ਲਿਖਾ । ਇੱਹ ਕਹਾਣੀ ਇੱਕ ਮੁੰਡੇ ਦੀ ਹੈ,ਜੋ Continue Reading »
6 Commentsਪਰਫਾਰਮੈਂਸ ਦਾ ਬੋਝ – ਸੁਹਾਗਰਾਤ ਉੱਤੇ
ਪਰਫਾਰਮੈਂਸ ਦਾ ਬੋਝ :- ((ਸੁਹਾਗਰਾਤ ਉੱਤੇ )) “ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ Continue Reading »
No Commentsਜ਼ੁਬਾਨ ਦਾ ਰਸ
**ਯਾਦਾਂ ਦੇ ਝਰੋਖੇ ‘ਚੋਂ-** ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਸੀਂ ਸਾਰੇ ਭੈਣ ਭਰਾ ਅਜੇ ਸਕੂਲਾਂ ਵਿੱਚ ਹੀ ਪੜ੍ਹਦੇ ਸਾਂ। ਸਾਡੇ ਗੰਗਾਨਗਰ ਵਾਲੇ ਮਾਂਜੀ (ਪਿਤਾ ਜੀ ਦੇ ਮਾਸੀ ਜੀ) ਸਾਡੇ ਕੋਲ ਆਏ ਹੋਏ ਸਨ। ਉਹ ਹਰ ਸਾਲ ਹੀ ਗਰਮੀ ਦੀ ਰੁੱਤੇ, ਜੇਠ ਹਾੜ੍ਹ ਦੇ ਦੋ ਮਹੀਨੇ ਸਾਡੇ ਕੋਲ ਹੀ Continue Reading »
No Commentsਗੁੱਡੀ
ਲਾਡੋ ਛੋਟੀ ਜਿਹੀ ਕੁੜੀ ਜੋ ਆਪਣੇ ਵੀਰ ਤੋਂ ਦੋ ਸਾਲ ਛੋਟੀ ਸੀ ਪਰ ਉਹ ਖੁਦ ਨੂੰ ਛੋਟੀ ਸਮਝਦੀ ਨਹੀ ਸੀ ਓ ਆਪਣੇ ਵੀਰ ਦੀ ਹਰ ਸ਼ਿਕਾਇਤ ਘਰ ਆਕੇ ਲਗੌਦੀ ਸੀ ਚਾਹੇ ਓ ਸਕੂਲ ਚ ਨਾ ਪੜਨ ਦੀ ਹੁੰਦੀ ਜਾ ਬਾਹਰ ਹੋਰ ਬੱਚਿਆਂ ਨਾਲ ਲੜਨ ਦੀ ਗੱਲ ਹੁੰਦੀ ਪਰ ਕਈ ਬਾਰ Continue Reading »
2 Comments