ਸ਼ਰਮ
ਕਦੇ ਕਦੇ ਬੰਦਾ ਕਰ ਕੇ ਵੀ ਛੁੱਟ ਜਾਂਦਾ ,ਕਦੇ ਬਿਨਾ ਕਰੇ ਵੀ ਫਸ ਜਾਂਦਾ , ਪਿੱਛੇ ਜਿਏ, ਇੱਕੋ ਦਿਨ ਚ ਦੋ ਵਾਰ ਪਸ਼ੇਮਾਨ ਹੋਣਾ ਪਿਆ,,, ਤੇ ਵੇਖ ਲਿਓ ਕਸੂਰ ਕਿੰਨਾ ਕ ਸੀ,,,, ਮੈ ਤੇ ਮੇਰੇ ਤਾਏ ਦਾ ਮੁੰਡਾ ਸ਼ਹਿਰ ਚੱਲੇ ਸੀ,ਸੌਦਾ ਪੱਤਾ ਲੈਣ,, ਜਾਂਦੇ ਹੋਏ ਰਸਤੇ ਚ ਇੱਕ ਪਿੰਡ ਕਿਸੇ Continue Reading »
No Commentsਕੋਠੀ
ਬੜੇ ਸਾਲਾਂ ਤੋਂ ਬਾਪੂ ਦੇ ਮਗਰ ਪਿਆ ਸੀ ਕਿ ਆਪਾਂ ਵੀ ਕੋਠੀ ਪਾ ਲਈਏ ਪਰ ਬਾਪੂ ਮੇਰੀ ਗੱਲ ਸੁਣਦਾ ਹੀ ਨਹੀਂ ਸੀ।ਬੇਬੇ ਨੂੰ ਪੁੱਛਣਾ ਤਾਂ ਬੇਬੇ ਤਾਂ ਨਵੀਂ ਕੋਠੀ ਦੀ ਗੱਲ ਸ਼ੁਰੂ ਕਰਦਿਆਂ ਹੀ ਉੱਠ ਕੇ ਚਲੇ ਜਾਇਆ ਕਰਦੀ ਸੀ। ਮੈਂ ਵੀ ਆਖ ਦਿੱਤਾ ਕਿ ਫੇਰ ਵੀਰ ਹੁਣੀ ਸਾਰੇ ਬਾਹਰ Continue Reading »
No Commentsਦੀਪ ਸਿੱਧੂ
ਸੰਦੀਪ ਸਿੰਘ ਉਰਫ ਦੀਪ ਸਿੱਧੂ ਭਾਵੈ ਦੁਨੀਆ ਤੋ ਚਲਿਆ ਗਿਆ ਪਰ ਹਜਾਰਾ ਦੀਪ ਸਿੱਧੂ ਆਪਣੇ ਮਗਰੋ ਪੈਦਾ ਕਰ ਗਿਆ । ਸਾਹਿਬ ਹਥ ਵਡਿਆਈਆਂ ਜਿਸ ਭਾਵੈ ਤਿਸ ਦੇਹਿ ।। ਮੈ ਦੇਖਿਆ ਜਦੋ ਦੀਪ ਸਿੱਧੂ ਕਿਸਾਨ ਅੰਦੋਲਨ ਤੋ ਪਹਿਲਾ ਫਿਲਮਾਂ ਵਿੱਚ ਸੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਾ ਉਸ ਨੂੰ ਜਿਆਦਾ ਇੱਜ਼ਤ Continue Reading »
No Commentsਕੀਮਤੀ ਖਜਾਨਾ
ਮੈਂ ਅਕਸਰ ਹੀ ਆਪਣੇ ਸਧਾਰਨ ਜਿਹੇ ਦਿਸਦੇ ਘਰ ਕਰਕੇ ਦੋਸਤਾਂ-ਜਾਣਕਾਰਾਂ ਵਿਚ ਮਜਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ! ਇੱਕ ਦਿਨ ਓਸੇ ਘਰ ਦੇ ਬੂਹੇ ਤੇ ਬਿੜਕ ਹੋਈ.. ਵੇਖਿਆ ਇੱਕ ਕੁੱਤਾ ਸੀ.. ਜਰਾ ਜਿੰਨਾ ਪੁੱਚਕਾਰਿਆ ਤਾਂ ਝੱਟ ਅੰਦਰ ਲੰਘ ਆਇਆ! ਫੇਰ ਏਧਰ ਓਧਰ ਵੇਖਿਆ..ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ Continue Reading »
No Commentsਮਾਂ ਬਾਪ
ਮੈਂ ਕੁਝ ਮਹੀਨੇ ਪਹਿਲਾਂ ਇੱਕ ਵਿਆਹ ਚ ਗਿਆ , ਮੇਰੀ ਮਾਂ , ਪਤਨੀ ਅਤੇ ਬੇਟਾ ਵੀ ਮੇਰੇ ਨਾਲ ਸੀ। ਅਸੀਂ ਇੱਕ ਮੇਜ਼ ਦੇ ਦੁਆਲੇ ਕੁਰਸੀਆਂ ਤੇ ਬੈਠੇ ਹੋਏ ਸੀ। ਮੈਂ ਪਾਣੀ ਲੈਣ ਲਈ ਉੱਠ ਕੇ ਗਿਆ ਤਾਂ ਇੱਕ ਦੂਰ ਦਾ ਰਿਸ਼ਤੇਦਾਰ ਜਿਸਨੂੰ ਮੈਂ ਸ਼ਾਇਦ ਜ਼ਿੰਦਗੀ ਚ ਇੱਕ ਵਾਰ ਹੀ ਮਿਲਿਆ Continue Reading »
No Commentsਛੋਟਾ ਵੀਰ
ਓਹ ਮੇਰੇ ਤੋਂ ਪੂਰੇ ਸਾਢੇ ਤਿੰਨ ਵਰਿਆਂ ਪਿਛੋਂ ਮਾਂ ਦੇ ਘਰ ਆਇਆ …..ਮੈਂ ਓੁਦੋੰ ਤੱਕ ਹੋਸ਼ ਸੰਭਲ ਲਈ ਸੀ …..ਮਾਂ ਦੱਸਦੀ ਹੈ..ਓਹਦੇ ਆਓੁਣ ਦਾ ਮੇੈਨੂੰ ਬੜਾ ਚਾ ਅ ਸੀ …….ਮੈਂ ਸਕੂਲ ਜਾਂਦੀ ਤਾਂ ਜਿੱਦ ਕਰਦੀ ..ਇਹਨੂੰ ਵੀ ਲੈ ਕੇ ਜਾਣਾ ਨਾਲ….ਸਕੂਲ ਤੋਂ ਪਰਤਦੀ ਤਾਂ ਸਾਰਾ ਪੜਿਆ ਓਹਨੂੰ ਆ ਪੜਾਓੁਂਦੀ….. ਓੁਹਦੇ Continue Reading »
No Commentsਚੋਰਾਂ ਦਾ ਦੇਸ਼
ਚੋਰਾਂ ਦਾ ਦੇਸ਼ ਦੇ ਆਰਥਿਕ ਅਧਿਐਨ ਜਾਂ ਸਰਵੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਹਜ਼ਾਰ ਕੁ ਵਰ੍ਹੇ ਪਹਿਲਾਂ ਵਿਦੇਸ਼ੀ ਹਮਲਾਵਰ ਆਉਂਦੇ ਸਨ,ਧਨ ਦੌਲਤ ਲੁੱਟਦੇ ਤੇ ਚਲੇ ਜਾਂਦੇ। ਇਸ ਤੋਂ ਭਾਵ ਸੀ ਕਿ ਦੇਸ਼ ਖੁਸ਼ਹਾਲ ਹੈ। ਸੌ ਕੁ ਵਰ੍ਹੇ ਪਹਿਲਾਂ ਧਾੜਾਂ ਪੈਂਦੀਆਂ ਸਨ। ਜੰਞਾਂ ਲੁੱਟ ਲੈਂਦੇ ਸਨ। ਫਿਰ ਖੋਹਾਂ ਹੋਣ ਲੱਗੀਆਂ। Continue Reading »
No Commentsਘਰ ਤਾਂ ਖੁਦਾ ਦਾ ਹੀ ਹੈ
ਘਰ ਤਾਂ ਖੁਦਾ ਦਾ ਹੀ ਹੈ.. 1947 ਪੰਜਾਬ ਵੰਡ ਤੋ ਬਾਦ ਮੇਰੇ ਨਾਨਾ ਜੀ ਵੀ ਪਰਿਵਾਰ ਸਮੇਤ ਲਹਿੰਦੇ ਪੰਜਾਬ ਵਲੋ ਜਾਨਾ ਬਚਾ ਕੇ, ਘਰ ਬਾਰ ਛਡੱ ਉਜੜ ਕੇ ਆਏ ਤੇ ਚੜੱਦੇ ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਸਿਰ ਲੁਕਾਣ ਲਈ ਛਤੱ ਲਭੀ.. ਉਨਾ ਨੇ ਇਕ ਖਾਲੀ ਪਏ ਮਕਾਨ ਵਿਚ ਸ਼ਰਣ ਲਈ. Continue Reading »
No Commentsਲਿਸ਼ਕ-ਪੁਸ਼ਕ ਨਾ ਵੇਖ ਭਰਾਵਾ
ਲਿਸ਼ਕ-ਪੁਸ਼ਕ ਨਾ ਵੇਖ ਭਰਾਵਾ… ਮੇਰੇ ਸਭ ਤਜਰਬੇ ਓਦੋਂ ਧਰੇ ਧਰਾਏ ਰਹਿ ਗਏ ਸਨ, ਜਦੋਂ ਆਸਟ੍ਰੇਲੀਆ ਕਦਮ ਧਰਿਆ ਸੀ। ਇੱਥੇ ਆਉਣ ਤੋਂ ਪਹਿਲਾਂ ਮੇਰੇ ਮਨ ‘ਚ ਇਹ ਸੀ ਕਿ ਅਕਾਊਂਟਿੰਗ ਵਿਚ ਸਤਾਰਾਂ ਸਾਲਾਂ ਦਾ ਤਜਰਬਾ ਹੈ, ਸੌਫ਼ਟਵੇਅਰ ਦਾ ਦਸਾਂ ਸਾਲਾਂ ਦਾ ਤਜਰਬਾ ਹੈ, ਹੋਰ ਨਹੀਂ ਤਾਂ ਇੱਕ ਵਾਰ ਅਕਾਊਂਟਿੰਗ ਇੰਡਸਟਰੀ ਵਿਚ Continue Reading »
No Commentsਪੰਜਾਬ ਤੇ ਪੰਜਾਬੀਅਤ
ਪੰਜਾਬ ਤੇ ਪੰਜਾਬੀਅਤ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਦੇਸ਼ ਪੰਜਾਬ ਤੋਂ ਬਾਹਰ ਵੱਡੀ ਗਿਣਤੀ ਵਿੱਚ ਵਸ ਚੁੱਕੇ ਹਨ….. ਹੁਣ ਤੱਕ ਉਹ ਆਪਣੀ ਪਛਾਣ ਵੀ ਸੰਭਾਲੀਂ ਬੈਠੇ ਹਨ। ਪਰ ਸਵਾਲ ਹੈ ਕਿ ਕਦੋਂ ਤੱਕ? ਅਗਰ ਪੰਜਾਬ ਨਹੀਂ ਸੰਭਾਲਿਆ ਫਿਰ ਪੰਜਾਬੀਅਤ ਕਿਵੇਂ ਸੰਭਾਲੀ ਜਾਵੇਗੀ…. ਸਾਡੀ ਜਵਾਨੀ ਦੇ ਵਿਦੇਸ਼ ਜਾਣ ਦੀ Continue Reading »
No Comments