ਮਾਂ ਦਿਵਸ
ਨਿਮੋਂ ਦੇ ਘਰਵਾਲੇ ਨੂੰ ਜਹਾਨੋਂ ਤੁਰਿਆਂ 15 ਵਰੇ ਹੋ ਗਏ ।ਇਕ ਧੀ ਵਿਆਹ ਗਿਆ ਤੇ ਦੋਨਾਂ ਪੁੱਤਾਂ ਨੂੰ ਕਾਲਜ ਦੀਆਂ ਡਿਗਰੀਆਂ ਦੁਆ ਗਿਆ। ਵੱਡੇ ਨੂੰ ਬੈਂਕ ਚ ਤੇ ਛੋਟੇ ਨੂੰ ਪ੍ਰਾਈਵੇਟ ਕੰਪਨੀ ਚ ਸੋਹਣੀਆਂ ਨੌਕਰੀਆਂ ਮਿਲ ਗਈਆਂ।ਨਿਮੋਂ ਨੇ ਚਾਵਾਂ ਨਾਲ ਵਿਆਹ ਦਿੱਤੇ।ੳਹਨਾਂ ਤੋਂ ਕਾਫੀ ਛੋਟੀ ਮਿੰਨੀ ਪਿਛਲੇ ਸਾਲ ਕਾਲਜ ਗਈ। Continue Reading »
No Commentsਆਸਥਾ
#ਆਸਥਾ 8 ਸਾਲਾਂ ਦਾ ਇੱਕ ਬੱਚਾ ਇੱਕ ਰੁਪਏ ਦਾ ਸਿੱਕਾ ਮੁੱਠੀ ਵਿੱਚ ਬੰਦ ਕਰ ਕਿਸੇ ਦੁਕਾਨ ਤੇ ਜਾਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ .. –ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ? ਦੁਕਾਨਦਾਰ ਨੇ ਇਹ ਗੱਲ ਸੁਣ ਸਿੱਕਾ ਫੜ ਥੱਲੇ ਸੁੱਟ ਦਿੱਤਾ ਤੇ ਧੱਕੇ ਮਾਰ ਦੁਕਾਨ ਤੋਂ ਬਾਹਲ ਕੱਢ ਦਿੱਤਾ । Continue Reading »
No Commentsਜਿੰਮੇਦਾਰੀ
ਹਰ ਬੰਦਾ ਆਪਣੀ ਰੋਜ਼ੀ-ਰੋਟੀ ਤੇ ਪਰਿਵਾਰ ਦੀ ਖ਼ਾਤਿਰ ਕੋਈ ਨਾਂ ਕੋਈ ਹੀਲਾ ਜ਼ਰੂਰ ਕਰਦਾ । ਕੋਈ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਦਾ ਤੇ ਕੋਈ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਰਦੇਸ ਵਿੱਚ ਜਾ ਕੇ ਕਮਾਈ ਲਈ ਕੋਈ ਕੰਮ ਕਰਦਾ । ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੀ ਇਹ ਵਰਤਾਰਾ ਚੱਲ Continue Reading »
No Commentsਕਰਾਮਾਤੀ ਥੱਪੜ
ਕਹਾਣੀ ਕਰਾਮਾਤੀ ਥੱਪੜ ਗੁਰਮਲਕੀਅਤ ਸਿੰਘ ਕਾਹਲੋਂ ਉਸ ਪਿੰਡ ਵਾਲੇ ਹਾਈ ਸਕੂਲ ਦੇ ਮੁੱਖ-ਅਧਿਆਪਕ ਮਨਜੀਤ ਸਿੰਘ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ ਨਾਲ ਚਰਿੱਤਰ ਉਸਾਰੀ ਪ੍ਰਤੀ ਖਾਸ ਧਿਆਨ ਦੇਂਦੇ ਸੀ। ਨਲਾਇਕ ਵਿਦਿਆਰਥੀਆਂ ਦੇ ਮਨਾਂ ਵਿਚ ਐਸੀ ਚਿਣਗ ਬਾਲ ਦੇਂਦੇ ਕਿ ਸਾਲ ਦੋ ਸਾਲਾਂ ਵਿਚ ਉਹ ਚੰਗੇ ਨੰਬਰ ਲੈਣ ਲਗਦੇ। ਮਾਨਸਿਕ ਤੌਰ ਤੇ Continue Reading »
No Commentsਇਕ ਸੱਚੀ ਘਟਨਾ
ਇਕ ਸੱਚੀ ਘਟਨਾ —— ਪੰਜਾਬ ਤੋਂ ਇਕ ਸਿੱਖ ਬੱਚੀ ਕੁਝ ਸਾਲ ਪਹਿਲਾਂ ਅਮਰੀਕਾ ਦੀ ਫੋਜ ਵਿੱਚ ਭਰਤੀ ਹੋ ਗਈ । ਅਮਰੀਕਾ ਵਿੱਚ ਲੜਕੇ ਅਤੇ ਲੜਕੀਆਂ ਨੂੰ ਹਰ ਖੇਤਰ ਵਿੱਚ ਕੰਮ ਕਰਨ ਦਾ ਬਰਾਬਰ ਦਾ ਮੋਕਾਂ ਦਿੱਤਾ ਜਾਂਦਾ ਹੈ । ਬਹੁੱਤ ਅੋਖੀ ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਆਖਰੀ ਦਿਨ ਉਹਨਾਂ ਦੇ ਕਮਾਂਡਰ Continue Reading »
3 Commentsਪਹਿਲਾ ਪਿਆਰ ਕਿ ਦੋਸਤੀ ਭਾਗ 2
ਤਾਰੀ ਅਤੇ ਚੰਨੀ ਫੇਰ ਵੀ ਕਿਸੇ ਤਰਾਂ ਘਰ ਤੋਂ ਬਾਹਰ ਕਾਲਿਜ ਦੇ ਬਹਾਨੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਹੀ ਲੈਂਦੇ। ਇਸੇ ਤਰਾਂ ਇੱਕ ਦਿਨ ਤਾਰੀ ਨੂੰ ਸਿਖਰ ਦੁਪਹਿਰੇ ਪਾਰਕ ਵਿੱਚ ਜਿਥੇ ਉਹ ਅਕਸਰ ਦੁਪਹਿਰ ਨੂੰ ਮਿਲਦੇ ਹੁੰਦੇ ਕਿਉਂਕਿ ਦੁਪਹਿਰ ਨੂੰ ਪਾਰਕ ਤਕਰੀਬਨ ਖਾਲੀ ਹੁੰਦਾ ਸੀ ਇੱਕਲੇ ਨੂੰ ਬੈਠਾ ਦੇਖ Continue Reading »
No Commentsਲਾਲਚੀ ਭੂਆ
ਰੀਤ ਦੇ ਪਾਪਾ ਜਿਆਦਾ ਸ਼ਰਾਬ ਪੀਣ ਕਰਕੇ ਬਹੁਤ ਬਿਮਾਰ ਹੋ ਗਏ।ਡਾਕਟਰਾਂ ਮੁਤਾਬਿਕ ਉਹ ਬਿਲਕੁਲ ਸ਼ਰਾਬ ਛੱਡਣ ਉਪਰੰਤ ਵੀ ਕੁਝ ਮਹੀਨਿਆਂ ਦੇ ਲਈ ਹੀ ਜੀਵਤ ਰਹਿ ਸਕਦੇ ਕਿਉਂਕਿ ਉਹਨਾਂ ਦੇ ਸਰੀਰ ਦੇ ਅੰਗ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਰਹੇ ।ਸਭ ਨੇ ਕਿਹਾ ਕਿ ਉਸਦੇ ਹੁੰਦੇ ਹੀ ਰੀਤ ਦਾ ਵਿਆਹ ਕਰ Continue Reading »
2 Commentsਰੇਸ਼ਮਾ
ਰੇਸ਼ਮਾ ਆਪਣੀ ਮਾਲਕਣ ਨੂੰ ਫੋਨ ਕਰਦੀ ਹੈ, ਤੇ ਉਸ ਨੂੰ ਬੋਲਦੀ ਹੈ ਕਿ ਅੱਜ ਉਹ ਕੰਮ ਕਰਨ ਨਹੀਂ ਆ ਸਕਦੀ। ਕਿਉਂਕਿ ਉਸ ਦੇ ਬੇਟੇ ਦੀ ਸਿਹਤ ਠੀਕ ਨਹੀਂ ਹੈ। ਪਰ ਉਸ ਦੀ ਮਾਲਕਣ ਉਸ ਨੂੰ ਅੱਗੋਂ ਬੋਲਦੀ,” ਆਏ ਦਿਨ ਕੰਮ ਤੇ ਨਾ ਆਉਣ ਦਾ ਤੇਰਾ ਕੋਈ ਨਾ ਕੋਈ ਬਹਾਨਾ ਹੀ Continue Reading »
No Commentsਜੀਤਾ ਪਾਗਲ
“ਬਾਈ,ਪਿੰਡ ‘ਚ ਚਾਰ ਪੰਜ ਸੁਰਜੀਤ ਆ,ਤੂੰ ਕਿਹੜੇ ਸੁਰਜੀਤ ਦੀ ਗੱਲ ਕਰਦਾਂ ?” ਮੈਂ ਪਿੰਡ ‘ਚ ਵੜਦਿਆਂ ਹੀ ਤਾਸ਼ ਖੇਡ ਰਹੇ ਬੰਦਿਆਂ ਕੋਲ ਰੁਕ ਸੁਰਜੀਤ ਸਿੰਘ ਬਾਰੇ ਪੁੱਛਿਆ।ਉਸ ਨਾਲ ਮੇਰਾ ਕੋਈ ਸਿੱਧਾ ਨਾਤਾ ਨਹੀਂ ਸੀ ਪਰ ਮੇਰੀ ਜਦੋਂ ਵੀ ਕੋਈ ਰਚਨਾ ਅਖਬਾਰ, ਮੈਗਜ਼ੀਨ ਵਿੱਚ ਛਪਦੀ ਤਾਂ ਉਸ ਨੇ ਰਚਨਾ ਉੱਪਰ ਭਰਪੂਰ Continue Reading »
No Commentsਮਨ ਦਾ ਪ੍ਰੀਤ_ _ ਧੰਜਲ ਜ਼ੀਰਾ।
*ਮਨ ਦਾ ਪ੍ਰੀਤ* ਹੋਰ ਚਾਚਾ ਕੀ ਹਾਲ਼ ਚਾਲ਼ ਆ? ਵਧੀਆ ਭਤੀਜ ਤੂੰ ਸੁਣਾ.. ਚਾਚਾ ਯਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਕਿ ਜਦੋਂ ਮੈ ਕਾਲਜ ਜਾਨ੍ਹਾ, ਤਾਂ ਰਾਸਤੇ ‘ਚ ਮੇਰੇ ਯਾਰ ਮੈਨੂੰ ਗੱਲ੍ਹਾਂ ਸੁਣਾਉਣਗੇ, ਉਹ ਗੋਪੀ ਯਾਰ ਮੈਨੂੰ ਤਾਂ ਸੱਚਾ ਪਿਆਰ ਹੋ ਗਿਆ ਤੇਰੀ ਭਾਬੀ ਨਾਲ, ਚਾਚਾ ਭਲਾ ਇਦਾਂ Continue Reading »
2 Comments