ਕਿਤਾਬ
ਅਮਰੀਕੀ ਪਰਿਵਾਰ..ਇੱਕ ਬੱਚੇ ਨੇ ਜਨਮ ਲਿਆ..ਵੱਡਾ ਹੋਇਆ..ਹੱਡ-ਭੰਨਵੀਂ ਮੇਹਨਤ ਕੀਤੀ..ਪਾਰਟ ਟਾਈਮ ਜੋਬਾਂ ਕੀਤੀਆਂ! ਟਾਪ ਕਲਾਸ ਮੈਡੀਕਲ ਸਕੂਲ ਵਿਚ ਦਾਖਲਾ ਲਿਆ..ਫਿਰ ਵਜੀਫਾ..ਫੇਰ ਪੰਜ ਛੇ ਸਾਲ ਦੀ ਹੋਰ ਸਖਤ ਮੇਹਨਤ ਤੋਂ ਬਾਅਦ ਡਿਗਰੀ ਹਾਸਿਲ ਕੀਤੀ! ਫੇਰ ਇੱਕ ਬਹੁਤ ਹੀ ਵੱਡੇ ਹਸਪਤਾਲ ਵਿਚ ਇਕ ਸਾਲ ਵੋਲੰਟੀਅਰ ਕੰਮ ਕੀਤਾ! ਰਿਸਰਚ ਕਰਨ ਹੋਰ ਵੱਡੀ ਯੂਨੀਵਰਸਿਟੀ ਵਿਚ Continue Reading »
No Commentsਕੇਸਰੀ ਨਿਸ਼ਾਨ
ਉਸ ਬਾਰੇ ਕੁਝ ਲਿਖ ਦਿੱਤਾ ਤਾਂ ਖੜੇ ਪਾਣੀ ਸੁਨਾਮੀ ਆ ਗਈ..ਕਿੰਨੇ ਸਾਰੇ ਸੁਝਾਓ ਆਏ..ਇੰਝ ਨਹੀਂ ਉਂਝ ਲਿਖਣਾ ਚਾਹੀਦਾ ਸੀ..ਏਨੀਆਂ ਦਲੀਲਾਂ..ਸ਼ਹੀਦ ਕਿੱਦਾਂ ਮੰਨ ਲਿਆ ਜਾਵੇ..ਏਨੀਆਂ ਉਦਾਹਰਨਾਂ ਹਵਾਲੇ ਕੇ ਇਹ ਕਿਸੇ ਵੇਲੇ ਗੱਦਾਰ ਵੀ ਰਿਹਾ..ਏਨੇ ਚਿੱਤਰ ਵਿਖਾਏ ਕੇ ਇਹ ਚਰਿੱਤਰਹੀਣ ਅਇਯਾਸ਼ ਵੀ ਸੀ..ਇੱਕ ਰੂਸ ਵੱਲੋਂ ਆਏ ਨੇ ਤਾਂ ਇਥੋਂ ਤੱਕ ਆਖ ਦਿੱਤਾ Continue Reading »
No Commentsਮਾੜਾ ਰਿਵਾਜ
ਇਸਾਈ ਧਰਮ ਵਿੱਚ ਵਿਆਹ ਨੂੰ ਪੂਰਨ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਨਿਭਾਇਆ ਜਾਂਦਾ ਹੈ ਲੜਕੀ ਨੇ ਚਿੱਟੇ ਰੰਗ ਦੀ ਸੱਭਿਆਚਾਰਕ ਪੁਸ਼ਾਕ ਪਾਈ ਹੁੰਦੀ ਹੈ ਕੋਈ ਵੀ ਗਹਿਣਾ ਨਹੀਂ ਪਾਇਆ ਹੁੰਦਾ ਲੜਕੇ ਨੇ ਕਾਲੇ ਰੰਗ ਦਾ ਪੈਂਟ ਕੋਟ ਟਾਈ ਸਮੇਤ ਪਾਇਆ ਹੁੰਦਾ ਹੈ ਇਹ ਵਿਆਹ ਉਨ੍ਹਾਂ ਦੇ ਧਾਰਮਿਕ ਸਥਾਨ ਚਰਚ ਵਿਚ ਧਾਰਮਿਕ Continue Reading »
1 Commentਸੋਚ
ਅਮੀਰ ਰਿਸ਼ਤੇਦਾਰਾਂ ਵਿੱਚ ਵਿਆਹ ਜਾਣ ਵੇਲੇ ਮੇਰੀ ਮਾਰੂਤੀ ਕਾਰ ਤੋ ਬਿਨਾ ਸਭ ਕੋਲ ਵੱਡੀਆਂ-2 ਕਾਰਾਂ ਸਨ। ਜਿਨਾਂ ਕੋਲ ਪਹਿਲਾਂ ਛੋਟੀਆਂ ਕਾਰਾਂ ਸਨ, ਉਨ੍ਹਾਂ ਨੇ ਵੀ ਬਦਲ ਕੇ ਵੱਡੀਆਂ ਗੱਡੀਆਂ ਲੈ ਲਈਆਂ ਸਨ। ਮੈਨੂੰ ਆਪਣੀ ਕਾਰ ‘ਚੌ ਉਤਰਨ ਵੇਲੇ ਥੋੜੀ ਸ਼ਰਮ ਜਿਹੀ ਆਈ। ਮੇਰੇ ਨਾਲ ਹੀ ਇੱਕ ਬੀ. ਐਮ. ਡਬਲਿਊ. ਕਾਰ Continue Reading »
No Commentsਗਲਤ ਕਦਮ
ਚੇਤ ਦੇ ਮਹੀਨੇ ਦੀ ਮਿੱਠੀ ਜਿਹੀ ਰੁੱਤ ਵਿੱਚ ਚੜਦੇ ਸੂਰਜ ਦੀਆਂ ਕਿਰਨਾਂ ਦੇ ਨਾਲ ਹੀ ਘਰ ਵਿੱਚ ਪੁੱਤ ਨੇ ਕਿਲਕਾਰੀ ਮਾਰੀ। ਚਾਰ ਧੀਆਂ ਪਿੱਛੋਂ ਪੁੱਤ ਨੇ ਜਨਮ ਲਿਆ ਸੀ ਤਾਂ ਘਰ ਵਿੱਚ ਟੱਬਰ ਦੇ ਧਰਤੀ ਤੇ ਪੈਰ ਨਹੀਂ ਲੱਗਦੇ ਸਨ। ਦਾਦੇ ਨੇ ਤਾਰਾ ਸਿੰਘ ਨਾਮ ਰੱਖਿਆ। ਦਿਨੋ-ਦਿਨ ਤਾਰਾ ਵੱਡਾ ਹੋਣ Continue Reading »
No Commentsਪਛਤਾਵਾ
ਆ ਬਾਈ ਅਮਨ! ਆਜਾ ਟੱਬਰ ਨਾਲ…ਵੋਟ ਪਾ ਕੇ ਆਈਏ ਤੇਰੇ ਜੁੰਡੀ ਦੇ ਯਾਰ ਨੂੰ…ਦੁਪਹਿਰ ਹੋ ਗਈ…,’’ਬਿਸ਼ਨੇ ਨੇ ਵੋਟ ਪਾਉਣ ਜਾਂਦੇ ਨੇ ਘਰ ਦੇ ਬਾਹਰ ਬੈਠੇ ਅਮਨ ਨੂੰ ਹਾਕ ਮਾਰ ਕੇ ਕਿਹਾ। ਅਮਨ ਦਾ ਕਾਲਜ ਸਮਿਆਂ ਵਿੱਚ ਨਾਲ ਪੜ੍ਹਦਾ ਦੋਸਤ ‘ਸਹਿਜਦੀਪ’ ਇਸ ਵਾਰ ਵਿਧਾਨਸਭਾ ਚੋਣਾਂ ਵਿੱਚ ਖੜ੍ਹਾ ਹੋਇਆ ਸੀ। ਭਾਵੇਂ ਦੋਵਾਂ Continue Reading »
No Commentsਘਰ ਦਾ ਜੋਗੀ ਯੋਗ ਨਾ
10- 12 ਸਾਲ ਪਹਿਲਾਂ ਦੀ ਗੱਲ ਆ। ਬੱਸ ਵਿੱਚ ਇੱਕ ਮੁੰਡਾ ਵੇਖਦੀ ਸਾਂ ਕੰਨਾਂ ਚ ਟੂਟੀਆਂ ਲਾਈ ਗਾਣੇ ਸੁਣਦਾ ਤੇ ਆਵਾਜ਼ ਐਨੀ ਉੱਚੀ ਹੁੰਦੀ ਕਿ ਮੇਰੇ ਵਰਗੇ ਕਈਆਂ ਨੂੰ ਚੰਗੀ ਨ ਲਗਦੀ। ਇਕ ਦਿਨ ਕੁਦਰਤੀ ਮੇਰੇ ਨਾਲ ਆ ਬੈਠਾ। ਮੈਂ ਉਹਨੂੰ ਇਸ਼ਾਰੇ ਨਾਲ ਆਵਾਜ਼ ਹੌਲੀ ਕਰਨ ਲਈ ਕਿਹਾ। “ਅੰਟੀ ਤੁਹਾਨੂੰ Continue Reading »
No Commentsਸਮਰੱਥ
(ਸਮਰੱਥ) ਬੜੇ ਦਿਨਾਂ ਤੋਂ ਵੋਟਾਂ ਵਾਲਿਆ ਦੇ ਸਪੀਕਰ ਚੱਲ ਰਹੇ ਸਨ। ਕਲਾਸ ਵਿੱਚ ਪੜ੍ਹਾਇਆ ਵੀ ਚੰਗੀ ਤਰ੍ਹਾ ਨਹੀਂ ਸੀ ਜਾਂਦਾ। ਜਦੋਂ ਸਮਝਾਉਣਾ ਹੁੰਦਾ ਕੋਈ ਨਾ ਕੋਈ ਆਵਾਜ ਆਈ ਜਾਂਦੀ ਸੀ। ਪੰਜਾਬ ਵਾਸੀਉ! ਇਸ ਵਾਰ ਆਪਣੀ ਤੱਕੜੀ ਨੂੰ ਵੋਟ ਪਾਉ, ਅਜੇ ਉਸ ਜਾਂਦਾ ਹੀ ਸੀ ਕਿ ਫਿਰ ਕਮਲ ਦਾ ਫੁੱਲ ਆ Continue Reading »
No Commentsਜੀਵਨ ਦਾ ਨਿਚੋੜ
ਰਤਨ ਟਾਟਾ : *ਜੀਵਨ ਦਾ ਨਿਚੋੜ* ਰਤਨ ਟਾਟਾ ਭਾਰਤ ਦਾ ਇੱਕ ਸਫਲਤਮ ਬਿਜਨਸ ਮੈਨ ਹੈ ! ਅਕਸਰ ਹੀ ਪਾਣੀ ਦੇ ਵਹਾਅ ਦੇ ਉਲਟ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ਼ ਟਿੱਪਣੀਆਂ ਕਰ ਦਿੰਦਾ ਹੈ ! ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ Continue Reading »
No Commentsਦੀਪ ਸਿੱਧੂ
ਜੇਹੜੇ ਕੁਝ ਟਾਈਮ ਪਹਿਲਾ ਦੀਪ ਸਿੱਧੂ ਨੂੰ ਗਦਾਰ ਕੇਹਂਦੇ ਸੀ ਉਹ ਵੀ ਅੱਜ ਪ੍ਰੋਫਾਈਲ ਫੋਟੋ ਉਸਦੀ ਲਾਈ ਬੈਠੇ ਮੂੰਹ ਓਨਾ ਹੀ ਖੋਲੋ ਜਿਨਾ ਕਿਸੇ ਦੇ ਸਾਮ੍ਹਣੇ ਆਉਣ ਤੇ ਬੋਲ ਸਕੋ ਕਿਸੇ ਨੂੰ ਏਨਾ ਮਾੜਾ ਨਾ ਕਹੋ ਕੇ ਕਲ ਨੂੰ ਸਾਮ੍ਹਣਾ ਹੋਵੇ ਤੁਸੀਂ ਖੁਦ ਦੀਆ ਨਜ਼ਰਾ ਵਿਚ ਹੀ ਗਿਰ ਜਾਓ। ਕਿਸੇ Continue Reading »
1 Comment