ਸਰਦਾਰ ਹਰਿੰਦਰ ਸਿੰਘ
ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , Continue Reading »
1 Commentਮੈਂ ਤੇ ਮੇਰੀ ਮੁਹੱਬਤ 😘🤗 ਅੰਤਿਮ ਭਾਗ
ਤੁਹਾਡਾ ਸਭ ਦਾ ਬੜਾ ਧੰਨਵਾਦ ਜੀਹਨੇ ਮੇਰੀ ਕਹਾਣੀ ਤੇ ਕਮੈਂਟਸ ਕੀਤੇ 🙏🙏 ਵਾਹਿਗੁਰੂ ਤੁਹਾਡੀ ਹਰ ਮੰਨਤ ਪੂਰੀ ਕਰਨ 🙏🤗ਇਸ ਅੰਤਿਮ ਭਾਗ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਯਾਰ ਪਿਆਰ ਦਾ ਰਿਸ਼ਤਾ ਹੁੰਦਾ ਬੜਾ ਸੋਹਣਾ ਪਰ ਨਿਭਾ ਉਹੀ ਸਕਦਾ ਜਿਦੇ ਅੰਦਰ ਸੱਚਾ ਪਿਆਰ ਤੇ ਸਬਰ ਹੋਵੇ । ਸਾਡਾ ਵੀ ਇਵੇਂ Continue Reading »
15 Commentsਇੱਕ ਬੀਜ
ਮੈਨੂੰ ਇੱਕ ਕਹਾਣੀ ਯਾਦ ਆਉਂਦੀ ਹੈ. ਇੱਕ ਬੁੱਢਾ ਆਦਮੀ, ਬਹੁਤ ਅਮੀਰ ਸੀ, ਕਿਉਂਕਿ ਉਹ ਦੇ ਤਿੰਨ ਪੁੱਤਰ ਸਨ; ਸਮੱਸਿਆ ਇਹ ਸੀ ਕਿ ਸਾਰੇ ਤਿੰਨ ਪੁੱਤਰ ਇਕੋ ਸਮੇਂ ਪੈਦਾ ਹੋਏ ਸਨ, ਉਨ੍ਹਾਂ ਦੀ ਉਮਰ ਇਕੋ ਸੀ. ਨਹੀਂ ਤਾਂ, ਪੂਰਬ ਵਿਚ, ਵੱਡਾ ਪੁੱਤਰ, ਵਿਰਾਸਤ ਵਿਚ ਆਉਂਦਾ ਹੈ. ਬੁੱ .ੇ ਆਦਮੀ ਲਈ ਮੁਸ਼ਕਲ Continue Reading »
No Commentsਰੋਟੀ
ਇੱਕ ਅਮਲੀ ਨੇ ਪਿੰਡ ‘ਚ ਛੋਟਾ ਜਿਹਾ ਕੋਠਾ ਛੱਤਿਆ ਹੋਇਆ ਸੀ, ਇੱਕ ਮੰਜਾ ਸੀ ਕੋਲ਼ ਤੇ ਇੱਕ ਬੱਕਰੀ ਰੱਖੀ ਹੋਈ ਸੀ। ਪਿੰਡ ਆਲ਼ੇ ਉਹਨੂੰ ਨੰਗ, ਨੰਗ ਕਹਿੰਦੇ ਸੀ। ਪਰ ਉਹਨੂੰ ਪਿੰਡ ਆਲਿਆਂ ਦਾ ਇਉਂ ਬੁਲਾਉਣਾ ਚੰਗਾ ਨੀ ਸੀ ਲੱਗਦਾ, ਅਮਲੀ ਭਾਵੇਂ ਕੋਈ ਲੱਖ ਕਹਿ ਲੈਂਦਾ। ਇੱਕ ਵਾਰ ਸਾਉਣ ਦੇ ਮਹੀਨੇ Continue Reading »
No Commentsਮਦਦ
ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ। ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ Continue Reading »
No Commentsਦੀਵਾਲੀ ਮੁਬਾਰਕ
ਦੀਵਾਲ਼ੀ ਤੋਂ ਤਿੰਨ – ਚਾਰ ਦਿਨ ਪਹਿਲਾਂ ਤਾਰੋ ਘਮਿਆਰੀ ਘਰ -ਘਰ ਮਿੱਟੀ ਦੇ ਦੀਵੇ ਵੰਡਦੀ ਬੜੀ ਚੰਗੀ ਲਗਦੀ….ਉਹ ਦੀਵੇ ਵੰਡ ਰੋਸ਼ਨੀਆਂ ਦੇ ਤਿਉਹਾਰ ਦਾ ਹੋਕਾ ਦੇਈ ਜਾਂਦੀ! ਤਾਰੋ ਨੂੰ ਵੇਖ ਬੇਬੇ ਨੂੰ ਚਾਅ ਚੜ੍ਹ ਜਾਂਦਾ! ਜਦੋਂ ਉਹ ਵੇਹੜੇ ਵਿਚ ਭੁੰਜੇ ਬਹਿਣ ਦੀ ਕੋਸ਼ਿਸ਼ ਕਰਦੀ ਤਾਂ ਬੇਬੇ ਪੀਡ਼ੀ ‘ਤੇ ਬੈਠਾ ਕੇ Continue Reading »
No Commentsਬਾਪੂ ਕਦੇ ਗਲਤ ਨਹੀਂ ਹੁੰਦੇ
ਘਰ ਦਾ ਇੱਕਲਾ ਚਿਰਾਗ ਸੀ ਮੈਂ ਪਰ ਪਿਤਾ ਜੀ ਨੂੰ ਕਦੇ ਵੀ ਮੇਰੇ ਨਾਲ ਪਿਆਰ ਜਾਂ ਨਾਲ ਰਹਿਣ ਲਈ ਖੁਸ਼ ਨਹੀਂ ਦੇਖਿਆ ਸੀ ਮੈਂ ,ਹਮੇਸ਼ਾਂ ਆਪਣੇ ਤੋਂ ਦੂਰ ਕਰਨ ਵਾਲੀਆਂ ਗੱਲਾਂ ਕਰਕੇ ਮੇਰੇ ਦਿਲ ਵਿੱਚੋਂ ਪਿਤਾ ਦਾ ਪਿਆਰ ਹੀ ਖਤਮ ਕਰ ਦਿੱਤਾ ਲੱਗਦਾ ਸੀ,ਹੁਣ ਤਾਂ ਹੱਦ ਹੀ ਹੋ ਗਈ ਜਦੋਂ Continue Reading »
No Commentsਸੱਧਰਾਂ ਤੇ ਖਾਹਿਸ਼ਾਂ
ਵੱਡੇ ਬਜ਼ਾਰ ਦੀ ਐਨ ਨੁੱਕਰ ਵਿਚ ਮੇਰਾ ਮੇਕਅੱਪ, ਚੂੜੀਆਂ ਅਤੇ ਕੌਸਮੈਟਿਕ ਦਾ ਸਟੋਰ ਸੀ.. ਹਮੇਸ਼ਾਂ ਰੌਣਕ ਲੱਗੀ ਰਹਿੰਦੀ..ਅੱਜ ਨੇੜੇ ਦੇ ਕਿਸੇ ਪਿੰਡ ਤੋਂ ਇੱਕ ਨਵਾਂ ਵਿਆਹਿਆ ਜੋੜਾ ਆਇਆ.. ਉਸਦੇ ਛਣ-ਛਣ ਕਰਦੇ ਚੂੜੇ ਦੀ ਅਵਾਜ ਨਾਲ ਜਿੱਦਾਂ ਦੁਕਾਨ ਵਿਚ ਬਹਾਰ ਜਿਹੀ ਆ ਗਈ ਹੋਵੇ.. ਸੇਲਜ਼ਮੈਨ ਦੱਸਣ ਲੱਗਾ ਕਿ ਸਵੇਰ ਦੇ ਦੂਜੀ Continue Reading »
No Commentsਗੁੰਝਲਦਾਰ ਸੁਆਲ
ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ.. ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ Continue Reading »
1 Commentਉਹਹਹਹ ! ਦਿਨ ਕਾਲਜ ਦੇ….
ਉਹਹਹਹ ! ਦਿਨ ਕਾਲਜ ਦੇ…. ਹਲਕੀ ਜਿਹੀ ਮੁਸਕਰਾਹਟ ਵਾਲੀ ਨਾਲ ਸਕੂਲ ਵਿੱਚ ਲੱਗੀ ਸੀ….ਇਕੋ ਕਾਲਜ ਵਿੱਚ ਦਾਖਲਾ ਲਿਆ ਸੀ ਦੋਵਾਂ ਨੇ ਇਕ ਦੂਜੇ ਨਾਲ ਸਲਾਹਾਂ ਕਰਕੇ … ਉਦੋਂ ਕੁਲਚੇਆ ਸਮੋਸੇਆ ਦਾ ਦੌਰ ਸੀ ਬਰਗਰ ਪੀਜ਼ੇ ਤਾਂ ਆਏ ਨੀ ਸੀ…. ਨਵੇਂ ਸਾਲ ਦਾ ਬੜਾ ਚਾਅ ਹੁੰਦਾ ਸੀ ਉਹਨੇ ਅਕਸਰ ਘਰੋ ਵਧਿਆ Continue Reading »
No Comments