ਧੀ ਦਾ ਸਵਾਲ
ਧੀ ਦਾ ਸਵਾਲ ❓ ਇੱਕ ਪਿੰਡ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ। ਕਿਸਾਨ ਹੋਣ ਕਰਕੇ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਤੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਕੁਝ ਸਮੇਂ ਬਾਅਦ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ। ਧੀ ਹੋਣ ਕਰਕੇ ਸਾਰਾ Continue Reading »
10 Commentsਡਾਕਾ
ਸੱਚੀ ਕਹਾਣੀ *ਮਿੰਨੀ ਕਹਾਣੀ* * ਡਾਕਾ* ਪਾਲਾ ਸਿਓਂ ਦਾ ਘਰ ਇਹੋ ਆ, ਦਰਵਾਜੇ ਚ ਖੜ੍ਹੇ ਮੁਲਾਜ਼ਮ ਨੇ ਅਵਾਜ ਮਾਰ ਕਿ ਕਿਹਾ, ਅੰਦਰੋਂ ਪਾਲਾ ਨਿਕਲਿਆ ਮਿੱਟੀ ਘੱਟੇ ਨਾਲ ਲਿਭਰਿਆ ਪਸੀਨੋ ਪਸੀਨੀ ਹੋਇਆ ! ਜੀ ਜਨਾਬ ਇਹੋ ਆ , ਮੁਲਾਜਮ ਬੋਲਿਆ , ਤੈਨੂੰ ਪਤਾ ਤੇਰੀ ਨੂੰਹ ਪੁੱਤ ਨੇ ਤੇਰੇ ਤੇ ਰਪਟ ਲਿਖਵਾਈ Continue Reading »
No Commentsਬਲਿ ਛੁਟਕਿਓ ਬੰਧਨੁ ਪਰੇ
ਮਹਿਜ਼ ਦਸ ਸਾਲ ਦਾ ਰਵੀ ਸੈਣੀ , ਪਿਤਾ ਨੱਥੂ ਰਾਮ ਤੇ ਮਾਂ ਪੁਸ਼ਪਾ ਦੇਵੀ ਦਾ ਲਾਡਲਾ , ਨੌਂ ਸਾਲ ਦੀ ਭੈਣ ਮੁਸਕਾਨ ਦਾ ਪਿਆਰਾ ਵੀਰ , ਜੋ ਇੰਗਲੈਂਡ ਦੇ ਲੀਡਜ਼ ਵਿੱਚ ਰਹਿੰਦਾ ਏ, ਏਸੇ ਸਾਲ 31 ਜੁਲਾਈ ਨੂੰ ਸਮੁੰਦਰੀ ਬੀਚ ਤੇ ਚਲਾ ਗਿਆ ,ਜ਼ਰਾ ਆਨੰਦ ਮਾਨਣ ,ਆਪਣੇ ਪਰਿਵਾਰ ਨਾਲ ਯਾਦਗਾਰੀ Continue Reading »
3 Commentsਮੰਦ ਬੁੱਧੀ
ਛੋਟਾ ਬੱਚੇ ਨੇ ਸਕੂਲ ਦੇ ਪ੍ਰਿੰਸੀਪਲ ਦੁਆਰਾ ਦਿੱਤਾ ਕਾਗਜ ਦਾ ਛੋਟਾ ਜਿਹਾ ਨੋਟ ਆਪਣੀ ਮਾਂ ਨੂੰ ਫੜਾਇਆ ਅਤੇ ਪੁੱਛਿਆ ਕੇ ਕੀ ਲਿਖਿਆ ਇਹਦੇ ਵਿਚ ? ਮਾਂ ਨੇ ਖੁਸ਼ੀ ਦੇ ਹੰਜੂ ਵਗਾਉਂਦਿਆ ਕਿਹਾ ਕੇ ਪੁੱਤ ਤੇਰੇ ਸਕੂਲ ਵਾਲੇ ਕਹਿੰਦੇ ਕੇ ਤੂੰ ਬਹੁਤ ਹੋਸ਼ਿਆਰ ਹੈ ਤੇ ਓਹਨਾ ਦੇ ਸਕੂਲ ਦੀ ਪੜਾਈ ਦਾ Continue Reading »
1 Commentਅੱਜਕਲ – ਭਾਗ ਪਹਿਲਾ
ਭਾਗ ਪਹਿਲਾ ਕਹਾਣੀ ਅੱਜਕਲ (ਨਵਨੀਤ ਆਪਣੀ ਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਕੋਹਾ ਦੂਰ ਸੀ, ਉਸ ਕੋਲ ਆਪਣੀ 8 ਸਾਲਾ ਮਾਸੂਮ ਧੀ ਪਿੰਕੀ ਲਈ ਕੋਈ ਸਮਾਂ ਨਹੀਂ ਸੀ. ਜਿੰਨੀ ਜ਼ਿਆਦਾ ਪਿੰਕੀ ਨਵਨੀਤ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ, ਉੱਨੀ ਜ਼ਿਆਦਾ ਨਵਨੀਤ ਉਸ ਨੂੰ ਝਿੜਕਦੀ। ਵੱਧ ਰਹੀ ਕੁੜੱਤਣ ਨੇ ਪਿੰਕੀ ਦੇ ਬਾਲਮਨ ਨੂੰ Continue Reading »
No Commentsਜਯਾਲਕਸ਼ਮੀ
ਇਹ ਕਹਾਣੀ ਤਾਮਿਲਨਾਡੂ ਦੀ ਕੇ. ਜਯਾਲਕਸ਼ਮੀ ਦੀ। ਇਸ ਬੱਚੀ ਦਾ ਬਾਪ ਟੱਬਰ ਤੋਂ ਅੱਡ ਰਹਿੰਦਾ ਹੈ। ਉਹ ਕਦੇ-ਕਦੇ ਪੈਸੇ ਘੱਲਦਾ ਹੈ। ਜਯਾਲਕਸ਼ਮੀ ਗਿਆਰਵੀਂ ਦੀ ਸਾਇੰਸ ਦੀ ਵਿਦਿਆਰਥਣ ਹੈ – ਤੇ ਕਾਜੂ ਵੇਚ ਕੇ ਘਰ ਚਲਾਉਣ ‘ਚ ਹਿੱਸਾ ਪਾਉਂਦੀ ਏ। ਇਕ ਰੋਜ਼ ਕੈਰਮ ਮੈਚ ਦੀ ਰਿਹਰਸਲ ਕਰਦਿਆਂ ਇਸ ਬੱਚੀ ਨੇ ਅਖ਼ਬਾਰ Continue Reading »
No Commentsਦੂਜੀ ਚੁਪੇੜ
ਓਹਨੀਂ ਦਿਨੀਂ ਬਾਬਾ ਮੋਤਾ ਸਿੰਘ ਦੀ ਡੇਹਰੀ ਤੇ ਡੰਗਰਾਂ ਦੀ ਸਾਂਭ ਸੰਭਾਲ ਦਾ ਕੰਮ ਕਰਿਆ ਕਰਦਾ ਸੀ! ਬਾਬਾ ਜੀ ਅਕਸਰ ਹੀ ਡੇਹਰੀ ਤੇ ਸਭ ਤੋਂ ਪਹਿਲਾਂ ਅੱਪੜ ਜਾਇਆ ਕਰਦੇ..ਬਾਕੀਆਂ ਨਾਲ ਓਹਨਾ ਦਾ ਹਮੇਸ਼ਾਂ ਇਹੋ ਗਿਲਾ ਰਹਿੰਦਾ ਕੇ ਵੇਲੇ ਸਿਰ ਨਹੀਂ ਆਉਂਦੇ! ਇੱਕ ਦਿਨ ਥੋੜੀ ਦੇਰ ਹੋ ਗਈ..ਹੈਰਾਨ ਹੋਇਆ..ਅਗਾਂਹ ਜਾ ਕੇ Continue Reading »
No Commentsਕਹਿਣੀ ਤੇ ਕਰਨੀ
ਕਹਿਣੀ ਤੇ ਕਰਨੀ ਨੀਤਾ ਔ ਨੀਤਾ ਪਤਾ ਨਹੀਂ ਕਿੱਥੇ ਮਰ ਗਈ ਕੰਜ਼ਰੀ ਜਦੋਂ ਦੇਖੋ ਪਤਾ ਨਹੀਂ ਕਿਹੜੇ ਕੰਜਰ ਨੂੰ ਰੋਂਦੀ ਰਹਿੰਦੀ ਹੈ,ਸ਼ਿੰਦਰ ਨੇ ਸਤਿਸੰਗ ਤੋਂ ਆਉਂਦੇ ਹੀ ਆਪਣੀ ਨੂੰਹ ਨੀਤਾ ਤੇ ਗਾਲ੍ਹਾਂ ਦੀ ਬਰਸਾਤ ਕਰ ਦਿੱਤੀ, ਸ਼ਿੰਦਰ ਆਪਣੀ ਨੂੰਹ ਨੀਤਾ ਨੂੰ ਭੋਰਾ ਪਸੰਦ ਨਹੀਂ ਸੀ ਕਰਦੀ ਹਮੇਸ਼ਾਂ ਉਸ ਨੂੰ ਗਾਲ੍ਹਾਂ Continue Reading »
No Commentsਅੜ੍ਹਬ ਪ੍ਰਾਹੁਣਾ
ਅੜ੍ਹਬ ਪ੍ਰਾਹੁਣਾ ਜੱਸੀ ਆਵਦੇ ਘਰ ਵਾਲੇ ਤੋਂ ਡਾਹਢੀ ਪ੍ਰੇਸ਼ਾਨ ਰਹਿੰਦੀ ਸੀ .. ਉਹ ਬੇਪ੍ਰਵਾਹ ਕੰਮਚੋਰ ਤੇ ਗੱਲ ਗੱਲ ਤੇ ਬਦਲਣ ਵਾਲਾ ਮੌਕਾ ਪ੍ਰਸਤ ਇਨਸਾਨ ਹੈ ਜੱਸੀ ਪੜੀ ਲਿਖੀ ਮਿਹਨਤੀ ਸਾਰਾ ਘਰ ਬਾਰ ਸੰਭਾਲਦੀ .. ਬਥੇਰਾ ਸਿਰ ਖਪਾਉਦੀ ਪ੍ਰਾਹੁਣੇ ਨਾਲ ਪਰ ਕਿੱਥੋਂ ਸੁਧਰਨ ਵਾਲਾ ਸੀ … ਜੱਸੀ ਨਾਲ ਈਰਖਾ ਕਰਦਾ ਤੇ Continue Reading »
No Commentsਫਾਊਲ ਲੈਂਗੁਏਜ
ਇਹ ਫਾਊਲ ਲੈਂਗੁਏਜ ਨਹੀਂ ਬੀਬਾ ਕੁਝ ਸਮਾਂ ਹੋਇਆ ਮੈਂ ਪੰਜਾਬ ਦੇ ਇੱਕ, ਪ੍ਰਾਈਵੇਟ ਅਦਾਰੇ, ਵਿਚ ਰਿਸੈਪਸ਼ਨ ਤੇ ਆਪਣੀ ਸਹੇਲੀ ਨਾਲ ਬੈਠੀ ਉਸ ਦੇ ਬੱਚੇ ਨੂੰ ਮਿਲਣ ਦੀ ਵਾਰੀ ਉਡੀਕ ਰਹੀ ਸੀ। ਇਕ ਅਧਿਆਪਕ ਦੋ ਪੇਂਡੂ ਜਿਹੇ ਦਿਖਦੇ ਮੁੰਡਿਆਂ ਨੂੰ ਲੈ ਕੇ ਆਈ, ਅਤੇ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਕਹਿਣ ਲੱਗੀ, Continue Reading »
No Comments