ਕਮਲਾ ਵਿਓਪਾਰੀ
ਮਾਂ ਅਕਸਰ ਆਖਿਆ ਕਰਦੀ..ਰੱਬ ਇੱਕ ਕਮਲਾ ਵਿਓਪਾਰੀ ਏ..ਖੁਦ ਘਾਟੇ ਖਾ ਕੇ ਸਾਨੂੰ ਹੀ ਰਜਾਉਂਦਾ ਰਹਿੰਦਾ..! ਸਾਨੂੰ ਸਮਝ ਨਾ ਆਉਣੀ ਤੇ ਅਸਾਂ ਉੱਚੀ ਉੱਚੀ ਹੱਸ ਪੈਣਾ..! ਫੇਰ ਪਤਾ ਹੀ ਨੀ ਲੱਗਾ ਅਸੀਂ ਕਦੋਂ ਜਵਾਨ ਹੋਈਆਂ ਤੇ ਮਾਂ ਬੁੱਢੀ..ਫੇਰ ਇੱਕ ਦਿਨ ਉਹ ਸੱਚੀ-ਮੁੱਚੀ ਚਲੀ ਗਈ..ਬਿਨਾ ਦੱਸਿਆ..ਬਿਨਾ ਕੁਝ ਆਖਿਆਂ..ਮਗਰ ਛੱਡ ਗਈ “ਕਾਸ਼” ਨਾਮ Continue Reading »
No Commentsਕਿਸਮਤ ਭਾਗ -1
ਕਿਸਮਤ “قسمت” ਲੇਖਕ:ਜਸਕਰਨ ਬੰਗਾ।। ਪਾਤਰ ਸਖ਼ੀਨਾ-ਅਬਦੁਲ ਜ਼ੈਨਬ- ਉਮਰ ਫ਼ਜਰ, ਨਾਜ਼ਨੀ ਅਤੇ ਸਾਜਿਦ ਕਾਦਰ, ਜ਼ੀਆ ਭਾਗ -1 ਸਖੀਨਾ ਹੁਣੀ ਘਰੋਂ ਬਹੁਤ ਗਰੀਬ ਸੀ।ਓਹਦੇ ਅੱਬਾ (ਸ਼ਫੀ) ਟੋਕਰੇ ਬਣਾਉਣ ਦਾ ਕੰਮ ਕਰਦੇ ਸੀ ਤੇ ਓਹਦੀ ਅੰਮੀ (ਫਾਤਿਮਾ) ਲੋਕਾਂ ਦੇ ਘਰਾਂ ਚ ਕੰਮ ਕਰਿਆ ਕਰਦੀ ਸੀ।ਟੋਕਰੇ ਬਣਾਉਣ ਦਾ ਕੰਮ ਵੀ ਕੋਈ ਖਾਸ ਨਹੀਂ ਚੱਲਿਆ Continue Reading »
No Commentsਜਿੰਦਗੀ, ਜ਼ਹਿਰ, ਜਜਬਾ
ਜਿੰਦਗੀ, ਜ਼ਹਿਰ, ਜਜਬਾ ✅✅ ਇੱਕ ਵਾਰ ਇੱਕ ਗਰਭਵਤੀ ਔਰਤ ਇੱਕ ਦਰੱਖਤ ਥੱਲੇ ਬੈਠੀ ਅਰਾਮ ਕਰ ਰਹੀ ਸੀ। ਬੈਠੇ-ਬੈਠੇ ਉਸ ਨੂੰ ਪਿਆਸ ਲੱਗਦੀ ਹੈ। ਉਹ ਆਲੇ-ਦੁਆਲੇ ਦੇਖਦੀ ਹੈ, ਪਰ ਕਿਤੇ ਵੀ ਉਸ ਨੂੰ ਕਿਤੇ ਪੀਣ ਲਈ ਪਾਣੀ ਨਹੀਂ ਦਿਸਦਾ ਇਹ ਦੇਖ ਕੇ ਉਹ ਬਹੁਤ ਹੀ ਭਾਵੁਕ ਹੋ ਜਾਂਦੀ ਹੈ। ਅਚਾਨਕ ਉਸ Continue Reading »
No Commentsਆਪਾਂ ਠੇਕਾ ਤਾਂ ਨਹੀ ਲਿਆ
— ਆਪਾਂ ਠੇਕਾ ਤਾਂ ਨਹੀਂ ਲਿਆ —– ਬੰਤਾ ਅੱਜ ਸੱਥ ਵਿੱਚ ਆਉਣ ਤੋਂ ਲੇਟ ਹੋ ਗਿਆ ਤਾਂ ਨਿਹਾਲੇ ਨੇ ਮਜਾਕ ਕਰਦਿਆਂ ਆਖਿਆ ਕਿ ਤੂੰ ਵੀਂ ਲੀਡਰਾਂ ਵਾਂਗ ਲੇਟ ਹੀ ਆਉਣਾ ਹੈ। ਕਿ ਜਾਂ ਫਿਰ ਪੁੱਤਾਂ- ਨੂੰਹਾਂ ਨੇ ਘਰ ਦੀ ਰਾਖੀ ਬੈਠਾ ਦਿੱਤਾ ਸੀ। ਨਹੀਂ ਨਿਹਾਲਿਆ ਰਾਖੀ ਕਾਹਦਾ ਬਿਠਾਉਣਾ ਸੀ, ਸਹੁਰੇ Continue Reading »
No Commentsਫੱਕਰਾਂ ਦੀ ਮੌਜ
ਭਾਨਾ ਇਸ਼ਨਾਨ ਕਰ ਸਵੇਰੇ ਸਾਢੇ ਤਿੰਨ ਵਜੇ ਗੁਰਦੁਆਰੇ ਪਹੁੰਚ ਜਾਂਦਾ .. ਝਾੜੂ ਫੇਰਦਾ ..ਝਾੜ ਪੂੰਝ ਕਰਦਾ ..ਪ੍ਰਸ਼ਾਦ ਵਰਤਾਉਂਦਾ ਤੇ ਸੱਤ ਵਜੇ ਘਰ ਮੁੜਦਾ .. ਆਵਦਾ ਰੋਟੀ ਟੁੱਕ ਕਰ ਲਵੇਰੀ ਗਾਂ ਨੂੰ ਖੇਤ ਲੈ ਜਾਂਦਾ ..ਸੜਕਾਂ ਦੇ ਬੰਨੇ ਸਿਖਰ ਦੁਪਹਿਰਾ ਨੂੰ ਸਾਫ ਕਰਦਾ ਰਹਿੰਦਾ .. ਸ਼ਾਮ ਨੂੰ ਵਾਪਿਸ ਪਰਤ ਗਾਂ ਦਾ Continue Reading »
No Commentsਲਹੂ ਦਾ ਰੰਗ
ਲਹੂ ਦਾ ਰੰਗ ਨਾਮ ਤਾਂ ਉਸਦਾ ਹਰਮਨ ਸੀ, ਪਰ ਅਸੀਂ ਸਾਰੇ ਉਸਨੂੰ ਹੈਰੀ ਕਹਿ ਕੇ ਹੀ ਬੁਲਾਉਂਦੇ। ਹਰਮਨ ਨਾਮ ਨਾਲ ਸ਼ਾਇਦ ਹੀ ਕੋਈ ਉਸਨੂੰ ਸੰਬੋਧਨ ਕਰਦਾ ਹੋਵੇਗਾ। ਇੱਕ ਨੰਬਰ ਦਾ ਗਲੜ੍ਹੀ ਸੀ। ਕੋਈ ਵੀ ਕੰਮ ਹੋਵੇ, ਗੱਲਾਂ ਕਰ ਕੇ ਕੰਮ ਕਢਵਾਉਣ ਦਾ ਹੁਨਰ ਉਸ ਨੂੰ ਆਉਂਦਾ ਸੀ। ਪਰ ਉਸਦੀ ਇੱਕ Continue Reading »
No Commentsਬੀਬੀ ਦੀ ਚੁੰਨੀ…
ਬੀਬੀ ਨੂੰ ਜਦ ਵੀ ਉਹ ਕਿਸੇ ਚੀਜ਼ ਦੀ ਫ਼ਰਮਾਇਸ਼ ਕਰਦਾ, ਬੀਬੀ ਨੇ ਆਪਣੀ ਸਫਿਆਨੀ ਜਿਹੀ ਚੁੰਨੀ ਦੇ ਲੜ ਦੀ ਗੰਢ ਖੋਲ੍ਹਣੀ ਤੇ ਉਹਨੂੰ ਪੰਜ ਦਸ ਰੁਪਏ ਦੇਣੇ। ਪਤਾ ਨਹੀਂ ਕਿੱਥੋਂ ਏਨੀ ਬਰਕਤ ਹੁੰਦੀ ਸੀ ਉਸ ਗੰਢ ਵਿੱਚ, ਕਦੀ ਵੀ ਪੈਸੇ ਨਾ ਮੁੱਕਣੇ। ਜਦ ਵੀ ਲੋੜ ਹੋਣੀ, ਉਸਨੇ ਉਹ ਸੱਬਰ ਕੱਤੀ Continue Reading »
No Commentsਬ੍ਰੇਨ-ਵਾਸ਼
ਗੁਰਮਲਕੀਅਤ ਸਿੰਘ ਕਾਹਲੋਂ ਪਿਛਲੇ ਸਾਲ ਸਾਡੇ ਕਾਲਜ ਵਾਲਿਆਂ ਅਲੂਮਨੀ ਮੀਟ ਕਰਵਾ ਕੇ ਉਹ ਦੋਸਤ ਮਿਲਵਾ ਦਿਤੇ, ਜੋ ਚੇਤਿਆਂ ਵਿਚ ਤਾਂ ਸਨ, ਪਰ ਗਲਬਾਤ ਵਾਲੇ ਸੰਪਰਕ ਨਹੀਂ ਸਨ। ਕਾਲਜ ਮਿਲਣੀ ਮੌਕੇ 22 ਸਾਲ ਪੁਰਾਣਾ ਸਾਰਾ ਕੁਝ ਕਲ ਵਾਂਗ ਲਗਣ ਲਗਾ। ਯਾਦਾਂ ਚੇਤਿਆਂ ਚੋਂ ਉਕਰ ਆਈਆਂ। ਫੋਨ ਨੰਬਰਾਂ ਦਾ ਅਦਾਨ-ਪਰਦਾਨ ਹੋ ਗਿਆ। Continue Reading »
No Commentsਦਾਣਾ ਪਾਣੀ
ਦਾਣਾ ਪਾਣੀ ਸ਼ਿੰਦੇ ਉਠ ਜਾ……. ਦੇਖੀ ਸੂਰਜ ਸਿਰ ਤੇ ਆਇਆ ਹੋਇਆ ਤੇ ਇਹ ਉੱਠਦਾ ਹੀ ਨੀ. ਮਾਂ ਨੇ ਹੌਲੀ ਜਿਹੇ ਆ ਕੇ ਮੈਨੂੰ ਕਹਿਣਾ ਜਾ ਸੁੱਖੋ ਤੂੰ ਠਾਲ ਆਪਣੇ ਭਰਾ ਨੂੰ ਮੈਂ ਰੋਟੀ ਲੱਗਦੀ ਆ ਤੇ ਇਹ ਉੱਠ ਕੇ ਖੇਤ ਰੋਟੀ ਫੜਾ ਆਵੇ. ਮੈਂ ਆਵਾਜ਼ ਦੇਣੀ ਪਰ ਉਹਨੇ ਆਪਣਾ ਬੂਹਾ Continue Reading »
No Commentsਖੱਬਚੂ
ਮੈਂ ਸ਼ੁਰੂ ਤੋਂ ਹੀ ਖੱਬਚੂ ਹਾਂ। ਛੇਵੀਂ ਵਿੱਚ ਪੜ੍ਹਦਾ ਸੀ ਤਾਂ ਸਮਾਜਿਕ ਵਾਲੇ ਮਾਸਟਰ ਸ੍ਰੀ ਜੋਗਿੰਦਰ ਸਿੰਘ ਜੋਗਾ ਨੇ ਸੱਜੇ ਹੱਥ ਨਾਲ ਲਿਖਣ ਦੀ ਆਦਤ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪੰਦਰਾਂ ਕ਼ੁ ਦਿਨ ਉਹ ਆਪਣੀ ਪੜ੍ਹਾਉਣ ਦੀ ਸਪੀਡ ਹੋਲੀ ਕਰਕੇ ਮੈਨੂੰ ਸੱਜੇ ਹੱਥ ਨਾਲ ਲਿਖਣ ਦੀ ਪ੍ਰੈਕਟਿਸ ਕਰਾਉਂਦੇ ਰਹੇ। ਫਿਰ Continue Reading »
No Comments