ਇਤਿਹਾਸ ਦੇ ਪੰਨੇ
ਨੱਬੇ ਤੋਂ ਪਹਿਲਾਂ ਦੀ ਅੱਖੀ ਵੇਖੀ.. ਖੁੱਲੇ ਖੇਤ ਵਿਚ ਭੱਜਾ ਜਾਂਦਾ ਇੱਕ ਕੱਲਾ ਸਿੱਖ ਨੌਜੁਆਨ.. ਮਗਰ ਕਿੰਨੀ ਸਾਰੀ ਪੁਲਸ ਤੇ ਸੀ.ਆਰ.ਪੀ.ਐੱਫ..ਜਦੋਂ ਗੋਲੀ ਚੱਲਦੀ ਤਾਂ ਅਗਲਾ ਧੌਣ ਨੀਵੀਂ ਕਰ ਲਿਆ ਕਰਦਾ! ਫੇਰ ਕਿੰਨੀਆਂ ਗੋਲੀਆਂ ਕੱਠੀਆਂ ਚੱਲੀਆਂ ਤੇ ਉਹ ਕੁਝ ਦੂਰ ਘੁੰਮਣਘੇਰੀ ਜਿਹੀ ਖਾ ਓਥੇ ਹੀ ਢੇਰੀ ਹੋ ਗਿਆ! ਫੇਰ ਭੁੰਜੇ ਡਿੱਗੇ Continue Reading »
No Commentsਦਰਸ਼ਨ ਸਿੰਘ
ਦਰਸ਼ਨ ਸਿੰਘ ਘਰ ਦੇ ਬਾਹਰ ਬਣੇ ਮਾਰਬਲ ਦੇ ਸਟੋਰ ਤੇ ਕੰਮ ਕਰਦਾ ਪੂਰਾਣਾ ਕਾਮਾ..! ਕਦੇ ਅੰਦਰ ਬਾਹਰ ਜਾਣਾ ਪੈ ਜਾਂਦਾ ਤਾਂ ਸਾਰਾ ਕੰਮ ਉਹ ਹੀ ਵੇਖਦਾ..ਕਈ ਵੇਰ ਪੈਸਿਆਂ ਵਾਲੀ ਅਲਮਾਰੀ ਖੁੱਲੀ ਵੀ ਰਹਿ ਜਾਂਦੀ ਤੇ ਸ਼ਾਮੀ ਪੂਰੀ ਦੀ ਪੂਰੀ ਰਕਮ ਉਂਝ ਦੀ ਉਂਝ ਹੀ ਅੰਦਰ ਪਈ ਹੁੰਦੀ..! ਪਰ ਸਾਡੀ ਬੀਜੀ Continue Reading »
No Commentsਸ਼ੀਤਲਤਾ
ਮਾਂ ਸ਼ੀਤਲ ਕੌਰ ਤੇ ਬਾਪ ਨਿਰਮਲ ਸਿੰਘ.. ਪਰ ਜਦੋ ਲੜ ਪੈਂਦੇ ਤਾਂ ਨਾਵਾਂ ਵਿਚਲੀ ਸ਼ੀਤਲਤਾ ਅਤੇ ਨਿਰਾਲਾ ਪਣ ਕਿਧਰੇ ਖੰਬ ਲਾ ਕੇ ਉੱਡ ਜਾਇਆ ਕਰਦਾ! ਨਿੱਕੀ ਗੱਲ ਤੋਂ ਸ਼ੁਰੂ ਹੁੰਦੀ ਫੇਰ ਕਿੰਨੀ ਦੂਰ ਤੱਕ ਅੱਪੜ ਜਾਇਆ ਕਰਦੀ.. ਕਲੇਸ਼ ਦੀ ਵਜਾ ਕਦੇ ਖਰਚਾ ਬਣਦਾ..ਕਦੀ ਕਿਸੇ ਵੱਲੋਂ ਆਖੀ ਗੱਲ..ਤੇ ਕਦੀ ਚਾਚਿਆਂ ਤਾਇਆਂ Continue Reading »
No Commentsਇੱਟ ਦਾ ਜੁਆਬ, ਕੱਚੇ ਡਲ਼ੇ ਨਾਲ਼
ਇੱਟ ਦਾ ਜੁਆਬ, ਕੱਚੇ ਡਲ਼ੇ ਨਾਲ਼ ******************** ਇਹ ਗੱਲ ਸਾਲ 1999 ਦੀ ਹੈ। ਮੈਂ ਉਦੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾਂ ਵਿੱਚੋਂ ਤਾਜ਼ੀ–ਤਾਜ਼ੀ ਬੀ.ਏ. ਕੀਤੀ ਸੀ ਤੇ ਹੁਣ ਕਾਲਜ ਵਿੱਚ ਹੀ ਐਮ.ਏ. ਰਾਜਨੀਤੀ ਸ਼ਾਸਤ੍ਰ ਦਾ ਵਿਦਿਆਰਥੀ ਸਾਂ। ਮਨ ਵਿੱਚ ਜਨੂਨ ਸਵਾਰ ਸੀ ਕਿ ‘ਪੜ੍ਹ–ਲਿਖ ਕੇ ਕਾਲਜ ਦਾ ਲੈਕਚਰਾਰ ਲੱਗਣਾ ਹੈ ਤੇ ਲੱਗਣਾ Continue Reading »
No Commentsਕਲੰਕ
ਸਹਿਜ ਤੂੰ ਦੱਸੀਂ ਮੇਰਾ ਕਿੱਥੇ ਕਸੂਰ ਸੀ, ਗੱਲ ਕਸੂਰ ਦੀ ਨਹੀਂ ਤਰਨ, ਗੱਲ ਤੇਰੀ ਚੁੱਪ ਦੀ ਸੀ , ਤੂੰ ਹਰ ਵਾਰ ਚੁੱਪ ਕਰਦੀ ਰਹੀ , ਤਾਹੀਂ ਤੇਰਾ ਭਰਾ ਤੇਰਾ ਨਜਾਇਜ਼ ਫਾਇਦਾ ਉਠਾਉਂਦਾ ਰਿਹਾ, ਹੋਰ ਮੈਂ ਕੀ ਕਰਦੀ ਸਹਿਜ, ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਹੀ ਸਿਖਾਇਆ ਜਾਂਦਾ ਹੈ, ਨਹੀਂ ਤਰਨ Continue Reading »
2 Commentsਬਾਬਾ ਜੀ
ਸਾਡਾ ਇੱਕ ਖਾਣ-ਪੀਣ ਦਾ ਸ਼ੋਕੀਨ ਮਿੱਤਰ ਕਿਤੇ ਦੂਰ ਦੁਰਾਡੇ ਰਿਸਤੇਦਾਰੀ ਵਿੱਚ ਗਿਆ ਕਿਸੇ ਜਰੂਰੀ ਕੰਮ, ਉਸ ਨੇ ਪਰਿਵਾਰ ਨੂੰ ਜਾਣ ਤੋਂ ਪਹਿਲਾ ਬਹੁਤ ਨਾਂਹ-ਨੁਕਰ ਕੀਤੀ ਕਿ ਮੇਰੀ ਸਿਹਤ ਠੀਕ ਨਹੀ…ਮੈਨੂੰ ਰਾਤ ਰਹਿਣਾ ਔਖਾ…ਬਥੇਰੇ ਬਹਾਨੇ ਕੀਤੇ ….. ਪਰ ਪਰਿਵਾਰ ਵਾਲੇ ਕਹਿੰਦੇ ਕਿ ਤੈਨੂੰ ਜਾਣਾ ਹੀ ਪੈਣਾ ਪਰ ਅਸਲ਼ੀ ਵਜ੍ਹਾ ਇਹ ਸੀ Continue Reading »
No Commentsਬੋਲੀਵੀਆ ਵਾਟਰ ਵਾਰ।
ਬੋਲੀਵੀਆ ਵਾਟਰ ਵਾਰ। ਤਕਰੀਬਨ ਵੀਹ ਕੁ ਸਾਲ ਪਹਿਲਾਂ ਬੋਲੀਵੀਆ ਦੇਸ਼ ਦੇ ਹਾਕਮਾਂ ਨੇ ਵੀ ਨਿੱਜੀਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸਭ ਕੁਝ ਨਿੱਜੀ ਹੱਥਾਂ ਵਿੱਚ ਚਲਾ ਗਿਆ ਸੀ। ਇਥੋਂ ਤਕ ਕਿ ਪਾਣੀ ਦੇ ਹੱਕ ਇਕ ਬਹੁ ਕੌਮੀ ਕੰਪਨੀ ਨੇ ਖਰੀਦ ਲਏ। ਪਾਣੀ ਦਾ ਰੇਟ ਇੰਨਾ ਵਧਿਆ, ਲੋਕਾਂ ‘ਚ ਹਾਹਾਕਾਰ ਮੱਚ Continue Reading »
1 Commentਗ੍ਰੰਥੀ ਦੇ ਬੱਚੇ
*ਗੁਰੂ ਰੂਪੀ ਸਾਧ ਸੰਗਤ ਜੀ ਇਸ ਵਾਰ ਆਪਣੇ ਗੁਰਦੁਆਰੇ ਦੀ ਗੋਲਕ 70 ਹਜਾਰ ਰੁਪਏ ਨਿਕਲੀ ਹੈ ਸਭ ਖਰਚੇ ਕੱਢ ਕਿ 50 ਹਜਾਰ ਰੁਪਏ ਦੀ ਬੱਚਤ ਹੋਈ ਹੈ। ਮਾਇਆ ਦਾ ਬਹੁਤ ਸਹਿਯੌਗ ਦਿਤਾ ਸੰਗਤਾਂ ਨੇ ਇਸੇ ਤਰਾਂ ਹੀ ਮਾਇਆ ਦੇ ਖਜ਼ਾਨੇ ਭਰਪੂਰ ਕਰਦੇ ਰਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ Continue Reading »
No Commentsਪਲਾਨ ਨੰਬਰ ਦੋ
ਕੁਝ ਸਾਲ ਪਹਿਲਾਂ ਭਾਰਤੀ ਮੂਲ ਦਾ ਇੱਕ ਇੰਜੀਨੀਅਰ ਅਮਰੀਕਾ ਵਿਚ ਪਰਿਵਾਰ ਸਣੇ ਖ਼ੁਦਕੁਸ਼ੀ ਕਰ ਗਿਆ..! ਵਿਸ਼ਲੇਸ਼ਣ ਕਰਨ ਤੇ ਪਤਾ ਲੱਗਾ..ਸ਼ੁਰੂ ਤੋਂ ਹੀ ਪਹਿਲੇ ਦਰਜੇ ਵਿਚ ਪੜਾਈ..ਵਧੀਆ ਨੌਕਰੀ..ਹਰ ਕੰਮ ਵਿਚ ਅਵਵਲ..ਪਰ ਘਰਦੇ ਇੱਕ ਗਲਤੀ ਕਰ ਗਏ..ਜਿੰਦਗੀ ਵਿਚ ਅਸਫਲ ਹੋਣ ਦੀ ਸੂਰਤ ਵਿਚ ਪਲਾਨ ਨੰਬਰ ਦੋ ਨਹੀਂ ਸਮਝਾ ਸਕੇ..ਦੋ ਹਜਾਰ ਅੱਠ..ਮੰਦੀ ਦੇ Continue Reading »
4 Commentsਸੁੰਦਰਤਾ
ਛੋਟੇ ਹੁੰਦੇ ਇਕ ਕਹਾਣੀ ਪੜ੍ਹੀ ਸੀ ਕਿ ਇਕ ਵਾਰ ਇਕ ਬਾਰਾਂਸਿੰਗਾ ਪਾਣੀ ਪੀਣ ਲੱਗਾ ਤੇ ਪਾਣੀ ਵਿੱਚ ਆਪ ਦਾ ਪਰਛਾਵਾਂ ਦੇਖ ਕੇ ਆਪ ਦੇ ਸਿੰਗ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਹੀ ਆਪ ਦੀਆਂ ਲੱਤਾਂ ਦੇਖ ਕਿ ਨਿਰਾਸ ਹੋਇਆ ਤੇ ਸੋਚਦਾ ਕਿ ਕਾਸ਼ ਮੇਰੀਆਂ ਲੱਤਾਂ ਵੀ ਸੋਹਣੀਆਂ ਹੁੰਦੀਆਂ ! Continue Reading »
No Comments