ਸਿੱਪੀ ਤੇ ਘੋਗਾ
ਸਿੱਪੀ ਤੇ ਘੋਗਾ ———————— ਮੁੱਦਤਾਂ ਬਾਅਦ ਉਹ ਫੇਰ ਮੇਰੇ ਵਿਹੜੇ ਆਏ ਸਨ…., ਅੱਜ ਉਹਨਾਂ ਦਾ ਦੂਜਾ ਦਿਨ ਸੀ ਤੇ ਆਪਸ ‘ਚ ਉਹ ਕੀ ਲੱਗਦੇ ਸਨ ਮੈਨੂੰ ਹਜੇ ਤੱਕ ਪਤਾ ਨਹੀਂ ਸੀ ਲੱਗਾ…. ਇੱਕੋ ਜਿਹੇ ਹੀ ਲੱਗਦੇ ਸਨ ਦੋਹੇਂ। ਕੱਲ੍ਹ ਜਦੋਂ ਉਹ ਆਏ ਤਾਂ ਉਹਨਾਂ ਦੀ ਟਰੀਂ-ਟਰੀਂ ਦੀ ਤਿੱਖੀ ਆਵਾਜ਼ ਨੇ Continue Reading »
No Commentsਵਹਿਮ-ਭਰਮ
ਵਹਿਮ-ਭਰਮ ਦਾ ਕੋਈ ਇਲਾਜ ਨਹੀਂ ਹੈ। ਇਕ ਕਿੱਸਾ ਸੁਣਾਓਦਾ ਹਾਂ- ਸਾਡੀ ਦੁਕਾਨ ਦੇ ਨਾਲ ਇਕ ਮੁੰਡੇ ਦੀ ਮੋਬਾਈਲਾਂ ਦੀ ਦੁਕਾਨ ਹੈ। ਉਸਦਾ ਮਾਮਾ ਯੂਪੀ ਤੋਂ ਦੋ ਮਹੀਨੇ ਦਾ ਆਇਆ ਹੋਇਆ ਸੀ। ਉਹ ਪਰਸੋਂ ਵਾਪਸ ਜਾਣ ਲੱਗਿਆ ਤਾਂ ਦਿੱਲੀ ਆਪਣੀ ਦੂਸਰੀ ਭੈਣ ਦੇ ਘਰ ਰੁੱਕ ਗਿਆ। ਮਾਮਾ ਦਿੱਲੀ ਪਹੁੰਚਿਆ ਤਾਂ ਉਸਦੇ Continue Reading »
No Commentsਦਾਨ
ਸੁੱਖਚੈਨ ਸਿੰਘ ਆਪਣੇ ਭਰਾ ਵਾਂਗ ਅਮੀਰ ਨਹੀਂ ਸੀ। ਪਰ ਰੋਟੀ-ਪਾਣੀ ਜੋਗਾ ਕਮਾਈ ਜਾ ਰਿਹਾ ਸੀ। ਉਸਦੀ ਪਤਨੀ ਰਾਜਵੰਤ ਕੌਰ ਵੀ ਕੱਪੜੇ ਸਿਆਂਓਦੀ ਸੀ। ਆਪ ਸੁੱਖਚੈਨ ਲੋਹੇ ਦੇ ਕਾਰਖਾਨੇ ਵਿੱਚ ਮਜ਼ਦੂਰੀ ਕਰਦਾ ਸੀ। ਸੁੱਖਚੈਨ ਦੇ ਦੋ ਕੁੜੀਆਂ ਸਨ। ਵੱਡੀ ਕੁੜੀ ਪੰਦਰਾ ਸਾਲਾਂ ਦੀ ਅਤੇ ਛੋਟੀ ਗਿਆਰਾਂ ਸਾਲਾਂ ਦੀ ਸੀ। ਘਰ ਦਾ Continue Reading »
No Commentsਵੱਡਾ ਆਦਮੀ
“ਵੱਡਾ ਆਦਮੀ” ਮੇਰੀ ਦੁਕਾਨ ਦੇ ਸਾਹਮਣੇ ਇਕ ਮੋਚੀ ਬੈਠ ਦਾ ਹੈ। ਇਕ ਦਿਨ ਉਸ ਦੇ ਕੋਲ ਇਕ ਆਦਮੀ ਆਇਆ। ਆਪਣੀ ਟੁੱਟੀ ਇਕ ਚੱਪਲ ਉਸਨੇ ਉਸ ਮੋਚੀ ਨੂੰ ਬਣਾਉਣ ਲਈ ਫੜਾਈ ਤੇ ਆਪ ਵੀ ਉਸਦੇ ਕੋਲ ਜਮੀਨ ਤੇ ਹੀ ਬੈਠ ਗਿਆ। ਕੁਝ ਦੀ ਪਲਾਂ ਵਿੱਚ ਉਥੇ ਲੋਕ ਇਕੱਠੇ ਹੋਣ ਲਗ ਪਏ। Continue Reading »
No Commentsਬੰਦ ਮੁੱਠੀ
ਬੰਦ ਮੁੱਠੀ ਸਾਢੇ ਬਾਰਾਂ ਹੋ ਚੁੱਕੇ ਸਨ । ਬਿੰਦਰ ਘੜੀ ਮੁੜੀ ਮੋਬਾਈਲ ਫੋਨ ਕੱਢ ਸਮਾਂ ਦੇਖਦਾ ਤੇ ਚਲਦੀ ਮਸ਼ੀਨ ਤੋਂ ਰਤਾ ਕੁ ਟੇਢਾ ਹੋ ਸਾਹਮਣੇ ਕਮਰੇ ਦੇ ਦਰਵਾਜੇ ਦੇ ਸ਼ੀਸ਼ੇ ਥਾਣੀਂ ਅੰਦਰ ਨਿਗ੍ਹਾ ਮਾਰ ਲੈਂਦਾ। ਉਸਦੇ ਚਿਹਰੇ ਤੇ ਪਸਰ ਰਹੇ ਪ੍ਰੇਸ਼ਾਨੀ ਦੇ ਭਾਵ ਸਪਸ਼ਟ ਰੂਪ ‘ਚ ਕਿਸੇ ਡਾਹਢੀ ਫਿਕਰ ਦੀ Continue Reading »
No Commentsਇਤਿਹਾਸ
ਜੱਸੀ ਜਸਰਾਜ ਸੰਘੀਆਂ ਦੀ ਬੁੱਕਲ ਵਿਚ ਜਾ ਵੜਿਆ..ਮਾਹੀ ਗਿੱਲ,ਹੌਬੀ ਧਾਲੀਵਾਲ ਅਤੇ ਹੋਰ ਵੀ ਤੇ ਕਿੰਨੇ ਗਏ..! ਓਹੀ ਸੰਘ ਜਿਸਨੇ ਖੇਤਾਂ ਦੇ ਕਿੰਨੇ ਸਾਰੇ ਪੁੱਤ ਗੱਡੀ ਹੇਠ ਦਰੜ ਦਿੱਤੇ..ਫੇਰ ਵਾਲ ਤੱਕ ਵਿੰਗਾਂ ਨਹੀਂ ਹੋਣ ਦਿੱਤਾ ਆਪਣੇ ਬੰਦਿਆਂ ਦਾ..ਜੁੱਤੀ ਦੀ ਨੋਕ ਤੇ ਟਿਕਾਇਆ ਕਨੂੰਨ..ਓਹੀ ਕਨੂੰਨ ਵਾਲੇ ਜਾਲੇ ਜਿਥੇ ਨਿੱਕੇ ਮੋਟੇ ਮੱਛਰ-ਮੱਖੀਆਂ ਤਾਂ Continue Reading »
No Commentsਵੈਲੇਨਟਾਈਨ ਡੇ
ਵੈਲੇਨਟਾਈਨ ਡੇ “ ਯੂਰਪ ਵਿੱਚ ਇਕ ਬਜ਼ੁਰਗ ਸੀ, ਜੋ ਬਹੁਤ ਦਿਆਲੂ ਤੇ ਮਿੱਠੇ ਸੁਭਾਹ ਦਾ ਬੰਦਾ ਸੀ । ਉਹ ਹਰ ਦਿਨ , ਹਰ ਵੇਲੇ , ਹਰ ਇੱਕ ਘੜੀ ਪਲ ਹਰ ਇਨਸਾਨ ਨੂੰ ਪਿਆਰ ਦੀ ਨਜ਼ਰ ਨਾਲ਼ ਵੇਖਦਾ ਸੀ। ਹਰ ਇਕ ਨੂੰ ਪਿਆਰ ਕਰਦਾ ਸੀ। ਉਹ ਹਮੇਸ਼ਾ ਪਿਆਰ ਦਾ ਸੁਨੇਹਾ ਦਿੰਦਾ Continue Reading »
No Commentsਡਰਾਉਣੇ ਪਲ
ਕਿੰਨੇ ਡਰਾਉਣੇ ਪਲ ਹੁੰਦੇ ਹਨ ਜਦੋਂ ਫੋਨ ਦੀ ਕੌਂਟੈਕਟ ਲਿਸਟ ‘ਚ ‘ਖਾਸ’ ਨਾਮ ਦੇ ਪਿੱਛਿਉਂ ♥️ ਲਾਹ ਕੇ ਨੰਬਰ ਦੁਬਾਰਾ ਸੇਵ ਕੀਤਾ ਜਾਂਦਾ ਹੈ , ਜਦੋਂ ਇੱਕ ਪਹਿਲੀ ਰਿੰਗ ਤੇ ਫੋਨ ਚੁੱਕਣ ਵਾਲੇ ਦੂਜੀ ਤੇ ਚੁੱਕਣ ਲੱਗ ਜਾਂਦੇ ਹਨ , ਤੀਜੀ ਤੇ , ਤੇ ਫੇਰ ਚੌਥੀ ਤੇ , ਤੇ ਫੇਰ Continue Reading »
1 Commentਅਨੋਖੀ ਖੁਸ਼ੀ
ਪੇਪਰ ਦੇ ਕੇ ਆਈ ਸੀ ਉਹ, ਪੇਪਰ ਵੀ ਬਹੁਤ ਵਧੀਆ ਹੋਇਆ ਸੀ, ਅੱਗਲਾ ਪੇਪਰ ਇੰਗਲਿਸ਼ ਦਾ ਸੀ, ਅਜੇ ਦੋ ਦਿਨ ਪਏ ਸੀ, ਇਹ ਵੀ ਨਹੀ ਕਿ ਉਹ ਨਾਲਾਇਕ ਸੀ, ਹੁਸ਼ਿਆਰ ਸੀ । ਪਤਾ ਨਹੀ ਕੀ ਹੋ ਗਿਆ ਉਸਦਾ ਪੜਨ ਨੂੰ ਦਿਲ ਨਾ ਕਰੇ । ਕੋਈ ਕੰਮ ਨਾ ਕਰਨ ਨੂੰ ਦਿਲ Continue Reading »
No Commentsਦਿਓਰ ਭਰਜਾਈ
ਵੱਡੀ ਮੰਮੀ ਦੱਸਦੀ ਹੁੰਦੀ ਆ ਜਦੋਂ ਮੈਂ ਵਿਆਹੀ ਆਈ ਤਾਂ ਤੇਰੇ ਬਾਪੂ ਤੇ ਚਾਚੇ ਹੁਣਾ ਦੇ ਮੂੰਹਾਂ ਤੇ ਹਜੇ ਦਾੜ੍ਹੀਆਂ ਵੀ ਨਹੀ ਆਈਆਂ ਸੀ ਤੇ ਛੋਟਾ ਚਾਚਾ ਤੇ ਭੂਆ ਤਾਂ ਹਜੇ ਕੱਚੀ ਪਹਿਲੀ ਚ ਪੜ੍ਹਦੇ ਸੀ। ਮਹੱਲੇ ਚ ਆਸ ਪਾਸ ਘਰਾਂ ਚ ਕੁੜੀਆਂ ਮੁੰਡੇ ਹਜੇ ਕੁਆਰੇ ਹੀ ਸੀ ਤੇ ਲੋਕਾਂ Continue Reading »
No Comments