ਅੰਦਰ ਦੇ ਸ਼ੈਤਾਨ
ਹੀਰੇ ਵੇਚ ਲਓ, ਮੋਤੀ ਵੇਚ ਲਓ’, ਗਲੀ ਮੁਹੱਲੇ ਇਹੋ ਹੋਕੇ ਵੱਜਦੇ। ਰਾਜ ਭਾਗ ਰਣਜੀਤ ਸਿਓਂ ਦਾ ਸੀ। ਸ਼ੇਰੇ ਪੰਜਾਬ ਦੀ ਸੋਚ ਤੋਂ ਸਦਕੇ ਜਾਵਾਂ। ‘ਚਾਂਦੀ ਵੇਚ ਲਓ, ਪਿੱਤਲ ਵੇਚ ਲਓ’, ਇੰਝ ਵੀ ਹੋਕੇ ਗੂੰਜੇ ਸਨ। ਉਦੋਂ ਹਕੂਮਤ ਅੰਗਰੇਜ਼ਾਂ ਕੋਲ ਸੀ। ਮਨਾਂ ’ਤੇ ਬੋਝ ਪਏ, ਅੱਖਾਂ ’ਚ ਰੜਕ। ਆਜ਼ਾਦੀ ਮਿਲੀ, ਨਾਲੇ Continue Reading »
No Commentsਰੂਹ ਦੇ ਜ਼ਖਮ
ਮਾਂ ਪਿਉ ਨੂੰ ਤਾਂ ਮੂੰਹ ਨੀ ਲਾਉਂਦਾ ਸਾਰਾ ਦਿਨ ਤੀਵੀਂ ਕੋਲ ਬੈਠਾ ਰਹਿੰਦਾ” …ਕਹਿੰਦੀ ਜੀਤੇ ਦੀ ਮਾਂ ਗੁਆਂਢਣ ਕੋਲ ਉਸਦੀ ਬੁਰਾਈ ਕਰ ਰਹੀ ਸੀ। ਅਜਿਹੀ ਗੁਆਂਢਣ ਸੀ ਪਹਿਲਾਂ ਜੀਤੇ ਦੀ ਮਾਂ ਕੋਲੋਂ ਗੱਲਾਂ ਸੁਣ ਲੈਂਦੀ ਫਿਰ ਉਸਦੀ ਪਤਨੀ ਨੂੰ ਘਰੋਂ ਬਾਹਰ ਟੱਕਰ ਸਭ ਕੁਝ ਦੱਸ ਦਿੰਦੀ। ਜੀਤੇ ਦੀ ਘਰਵਾਲੀ ਨੂੰ Continue Reading »
No Commentsਕਲਯੁੱਗੀ ਮਾਪੇ ਭਾਗ – 1
ਕਲਯੁੱਗੀ ਮਾਪੇ ਭਾਗ – 1 ਕਈ ਸਾਲਾਂ ਤੋਂ ਮੇਰੀ, ਮੇਰੇ ਦਿਲ ਨਾਲ ਚੱਲ ਰਹੀ ਜਦੋਂ ਜਹਿਦ ਤੋਂ ਬਾਅਦ ਨਿਕਲੇ ਸਿੱਟੇ ਤੋਂ, ਇਹ ਕਹਾਣੀ ਲਿਖਣ ਦੀ ਹਿੰਮਤ ਆਈ।ਕਿੰਨੇ ਸਾਲ ਤੋਂ ਮੈਂ ਟਾਲਦਾ ਰਿਹਾ ਕਿ ਇਹ ਕਹਾਣੀ ਨਾ ਲਿਖਾ, ਕਿ ਲੋਕ ਕੀ ਬੋਲਣਗੇ ਕੇ ਮਾਪੇ ਵੀ ਕਦੀ ਗ਼ਲਤ ਹੋ ਸਕਦੇ ਨੇ। ਫੇਰ Continue Reading »
No Commentsਕਾਲਾ ਪ੍ਰਛਾਵਾਂ
“ਨੀਤੂ ਬੇਟੀ ਉੱਠ! ਦੇਖ ਟਾਈਮ ਕਿੰਨਾ ਹੋ ਗਿਆ ਅਤੇ ਤੂੰ ਮੌਜ਼ ਨਾਲ ਸੁੱਤੀ ਪਈ ਏਂ।” ਮੰਮੀ ਨੇ ਸ਼ਾਇਦ ਦੂਜੀ ਤੀਜੀ ਵਾਰੀ ਮੈਨੂੰ ਜਗਾਇਆ ਹੋਵੇ। ਪਰ ਮੇਰੇ ਤੇ ਕੋਈ ਅਸਰ ਨ੍ਹੀਂ ਹੋਇਆ। ਲਾਪਰਵਾਹੀ ਨਾਲ ਮੈਂ ਪਈ ਰਹੀ। ” ਚੱਲ ਉਠ ਕੇ ਚਾਹ ਝੁਲਸ ਲੈ। ਨੌ ਵੱਜ ਗਏ ਉੱਠਣ ਦਾ ਨਾਂ ਹੀ Continue Reading »
No Commentsਫਰੇਬ ਕਿਸ਼ਤ – 12
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 12 ਕੁੱਲ ਕਿਸ਼ਤਾਂ – 13 ਲੇਖਕ – ਗੁਰਪ੍ਰੀਤ ਸਿੰਘ ਭੰਬਰ ਕੱਲ ਦੀ ਕਿਸ਼ਤ ਵਿੱਚ ਕਾਫੀ ਕੁੱਛ ਹੋ ਗਿਆ। ਪੰਮਾ ਸ਼ਿਵਾਨੀ ਦਾ ਅਸਲ ਪਤੀ ਨਿੱਕਲ ਆਇਆ। ਜੈਲੇ ਦੇ ਦੋ ਦੋਸਤ ਮਾਰ ਮੁਕਾਏ ਗਏ। ਕਾਲੀ ਨੂੰ ਜੈਲਦਾਰ ਨੇ ਆਪਣੇ ਗਲ Continue Reading »
No Commentsਠੱਗਾਂ ਦੇ ਕਿਹੜਾ ਹਲ ਚਲਦੇ
ਠੱਗਾਂ ਦੇ ਕਿਹੜਾ ਹਲ ਚਲਦੇ ਇੱਕ ਠੱਗ ਦੇ ਇਕਬਾਲੀਆ ਬਿਆਨ ਨੂੰ ਦਰਸਾਉਂਦੀ ਕਿਤਾਬ” ਕਨਫ਼ੈਸ਼ਨ ਆਫ਼ ਏ ਠੱਗ” ਅੰਗਰੇਜ਼ ਲਿਖਾਰੀ ਫਲਿੱਪ ਮੈਡਿਊ ਟੇਲਰ ਦੀ ਪ੍ਰਸਿੱਧ ਰਚਨਾ ਹੈ।ਇਹ ਲਿਖਾਰੀ ਅੰਗਰੇਜ਼ ਕਾਲ ਸਮੇਂ ਮੇਜਰ ਦੇ ਅਹੁਦੇ ਉਪਰ ਸੀ ।1839 ਵਿੱਚ ਪ੍ਰਕਾਸ਼ਤ ਹੋਈ ਇਸ ਕਿਤਾਬ ਵਿੱਚ ਠੱਗ ਅਮੀਰ ਅਲੀ ਦੀ ਜੀਵਨ ਗਾਥਾ ਹੈ। ਅਮੀਰ Continue Reading »
No Commentsਕਰੈਕਟਰ
ਬਲਵਿੰਦਰ ਸਿੰਘ ਭੁੱਲਰ ਚੋਣਾਂ ਨੇੜੇ ਆ ਗਈਆਂ ਤਾਂ ਸਿਆਸੀ ਆਗੂਆਂ ਦਾ ਦਲਬਦਲੀਆਂ ਦਾ ਦੌਰ ਸੁਰੂ ਹੋ ਗਿਆ। ਇੱਕ ਪਾਰਟੀ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਇੱਕ ਆਗੂ ਨੇ ਆਪਣੀ ਪਤਨੀ ਨੂੰ ਹੋਰ ਪਾਰਟੀ ਵਿੱਚ ਭੇਜ ਦਿੱਤਾ, ਕਿ ਆਪਣੀ ਪਾਰਟੀ ਨੇ ਤਾਂ ਟਿਕਟ ਤੋਂ ਜਵਾਬ ਦੇ ਹੀ ਦਿੱਤੈ ਸ਼ਾਇਦ ਦੂਜੀ ਪਾਰਟੀ ਨਾਲ Continue Reading »
No Commentsਪਹਿਰਾਵਾ ਬੋਲੀ
ਡਿਊਟੀ ਤੋਂ ਘਰ ਪਰਤਦਿਆਂ ਗੰਨਿਆਂ ਦੀ ਰੇੜ੍ਹੀ ਦੇਖ ਕਾਰ ਸਾਈਡ ‘ਤੇ ਖੜ੍ਹੀ ਕਰ ਓਸ ਕੋਲ ਜਾ ਕੇ ਪੁੱਛਿਆ,”ਮੱਲਾ ਕੀ ਭਾਅ ਗੰਨਿਆਂ ਦਾ?” ਆਂਹਦਾ,”ਜੀ, ਚਾਲੀ ਰੁਪਈਆਂ ਦਾ ਇਕ।” ਮਖਿਆ “ਹੈਂ ਐਨਾ ਮਹਿੰਗਾ,ਯਾਰ ਐਨੀ ਮਹਿੰਗਾਈ ਹੋ ਗਈ।” ਸਰਕਾਰ ਨੂੰ ਕੋਸਦਾ ਹੋਇਆ ਆਂਹਦਾ ਪੁੱਛੋ ਈ ਨਾ ਜੀ ਐਨੀ ਮਹਿੰਗਾਈ ਹੋ ਗਈ ਹੈ ਜੀ Continue Reading »
No Commentsਉਨਾਬੀ ਰੰਗ ਦੀ ਇੱਕ ਕੋਟੀ
ਤੀਹ ਸਾਲ ਪਹਿਲੋਂ ਵਿਆਹ ਮਗਰੋਂ ਇਹ ਮੈਨੂੰ ਛੇਤੀ ਹੀ ਚੰਡੀਗੜ੍ਹ ਲੈ ਆਏ..! ਇਹ ਆਪ ਤਾਂ ਰੋਜ ਸੁਵੇਰੇ ਦਫਤਰ ਚਲੇ ਜਾਇਆ ਕਰਦੇ ਪਰ ਮੈਂ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..! ਸਾਮਣੇ ਹੀ ਕੁਝ ਘਰ ਛੱਡ ਇੱਕ ਮਾਤਾ ਜੀ ਅਕਸਰ ਹੀ ਕੋਠੇ ਤੇ ਬੈਠੇ ਹਮੇਸ਼ਾਂ ਸਵੈਟਰ ਉਣਦੇ ਦਿਸ ਪਿਆ ਕਰਦੇ..ਇੱਕ ਦੋ Continue Reading »
No Commentsਪਰਿਵਾਰਿਕ ਮੈਂਬਰ
ਵਿਆਹ ਮਗਰੋਂ ਸ਼ਿਮਲੇ ਹਨੀਮੂਨ ਤੇ ਗਿਆਂ ਇੱਕ ਦਿਨ ਲੋਰ ਵਿਚ ਆਏ ਨੇ ਵਿਆਹ ਤੋਂ ਪਹਿਲੋਂ ਦੇ ਕਿੰਨੇ ਸਾਰੇ ਕਿੱਸੇ ਸਾਂਝੇ ਕਰ ਦਿੱਤੇ..ਮੈਂ ਵੀ ਅੱਗਿਓਂ ਹੁੰਗਾਰਾ ਭਰੀ ਗਈ..ਇਹ ਹੋਰ ਦਲੇਰ ਹੁੰਦਾ ਗਿਆ..ਫੇਰ ਅਚਾਨਕ ਇੱਕ ਐਸੀ ਗੱਲ ਦੱਸ ਦਿੱਤੀ ਕੇ ਮੈਨੂੰ ਸਣੇ ਕੱਪੜਿਆਂ ਅੱਗ ਲੱਗ ਗਈ..! ਮੈਂ ਰਿੱਝ ਤੋਂ ਹੋਟਲ ਆ ਟੈਕਸੀ Continue Reading »
No Comments