ਕਿਸ਼ਤਾਂ
ਉੱਚੇ ਪੁਲ ਤੇ ਭਾਈ ਜੀ ਦਾ ਖੋਖਾ..ਓਹਨੀ ਦਿੰਨੀ ਸੈਰ ਤੋਂ ਮੁੜਦਾ ਹੋਇਆ ਜਿੰਨੀ ਦੇਰ ਘੜੀ ਕੂ ਓਥੇ ਬੈਠ ਚਾਹ ਦਾ ਕੱਪ ਪੀਂਦੇ ਹੋਏ ਅਖਬਾਰ ਨਾ ਵੇਖ ਲਿਆ ਕਰਦਾ ਸਿਦਕ ਜਿਹਾ ਨਾ ਆਉਂਦਾ..! ਜਦੋਂ ਦਾ ਭਾਈ ਜੀ ਦਾ ਜਵਾਨ ਪੁੱਤ ਪੁਲਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ ਨਾਲਦੇ ਸ਼ੋ ਰੂਮ Continue Reading »
No Commentsਰੂਹ ਦੇ ਕਾਤਲ
“ਮੈਂ ਕਿਹਾ ਜੀ ਕੀ ਹਾਲ ਆ” ਅਚਾਨਕ ਇਹ ਅਵਾਜ਼ ਮਨਪ੍ਰੀਤ ਦੇ ਕੰਨਾਂ ਵਿਚ ਪਈ। ਜਦੋ ਮਨਪ੍ਰੀਤ ਨੇ ਪਿਛੇ ਮੁੜ ਕੇ ਦੇਖਿਆ ਤਾਂ ਜੀਤ ਮੇਰੇ ਪਿੱਛੇ ਖੜਾ ਸੀ। ਮਨਪ੍ਰੀਤ ਬਹੁਤ ਹੈਰਾਨ ਹੋਈ ਉਸ ਨੂੰ ਦੇਖ ਕੇ, ਏਨੇ ਵਿਚ ਜੀਤ ਬੋਲ ਪਿਆ। “ਮਨਪ੍ਰੀਤ…ਮੈਂ ਗੱਲ ਕਰਨੀ ਸੀ ਤੇਰੇ ਨਾਲ ਇਕੱਲੇ ਚ” ਉਹ ਬਹੁਤ Continue Reading »
4 Commentsਭਗੋੜਾ
ਇੰਦਰਜੀਤ ਤੇ ਮਨਰਾਜ ਦੋਨਾਂ ਦੇ ਵਿਆਹ ਦੇ ਦਿਨ ਬਹੁਤ ਨੇੜੇ ਸਨ ਦੋਨੋਂ ਇਕੱਠੇ ਪੜ੍ਹੇ ਕੋਰਸ ਕੀਤੇ ਤੇ ਨੌਕਰੀ ਵੀ ਇਕੱਠਿਆਂ ਨੂੰ ਲੱਗੀ ,ਘਰਦਿਆਂ ਦੀ ਸਹਿਮਤੀ ਨਾਲ ਛੇ ਮਹੀਨੇ ਪਹਿਲਾਂ ਵਿਆਹ ਦੀ ਤਰੀਕ ਨਿਰਧਾਰਤ ਕੀਤੀ ਗਈ ,ਵਿਆਹ ਦੀ ਖ਼ਰੀਦੋ ਫ਼ਰੋਖਤ ਵੱਡਾ ਪੈਲੇਸ, ਡੋਲੀ ਵਾਸਤੇ ਲਿਮੋਜ਼ਿਨ ਗੱਡੀ ਹਰ ਤਰ੍ਹਾਂ ਦੀ ਤਿਆਰੀ ਪੂਰੀ Continue Reading »
1 Commentਮੀਤ
ਮੀਤ, ਹਸਪਤਾਲ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੁੱਕਣ ਹੀ ਲੱਗਿਆ ਸੀ ਪਿਛੋਂ ਕਿਸੇ ਔਰਤ ਦੀ ਆਵਾਜ਼ ਆਈ ਗੁਰੀ ਤੂੰ, ਪਿੱਛੇ ਮੁੜਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਸੀ ਇਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਏਥੇ ਕਿਵੇਂ ਸਭ ਠੀਕ ਹੈਨਾ Continue Reading »
No Commentsਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ ਸਵਰਨ ਸਿੰਘ ਨੂੰ ਪੁਰਖਿਆਂ ਦੀ ਪੰਜ ਕਿੱਲੇ ਜ਼ਮੀਨ ਵਿਰਾਸਤ ਵਿੱਚ ਮਿਲੀ । ਕਾਫ਼ੀ ਮਿਹਨਤ ਮੁਸ਼ੱਕਤ ਨਾਲ ਉਸ ਨੇ ਦੋ ਕਿੱਲੇ ਹੋਰ ਨਾਲ ਜੋੜ ਲਏ । ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ , ਘਰ ਦੇ ਖਰਚੇ ਵੀ ਕਾਫੀ ਵਧ ਗਏ । ਰਿਸ਼ਤੇ ਨਾਤਿਆਂ ਨਾਲ ਦਿਨ ਤਿਉਹਾਰਾਂ ਉੱਤੇ Continue Reading »
No Commentsਚੁੱਲ੍ਹੇ ਦੀ ਅੱਗ
“ਚੁੱਲ੍ਹੇ ਦੀ ਅੱਗ” ਅਕਸਰ ਰੱਖੜੀਆਂ ‘ਤੇ ਵੱਡੀ ਭੈਣ ਆਉਂਦੀ ਤਾਂ ਘਰਵਾਲੀ ਥੋੜ੍ਹਾ ਇਤਰਾਜ਼ ਜਿਹਾ ਕਰਦੀ ਕੇ, ਏਨੀ ਸਸਤੀ ਜਿਹੀ ਰੱਖੜੀ ਹਰ ਸਾਲ ਲੈ ਆਉਂਦੀ ਏ।ਕੀ ਘਾਟਾ ਹੈ ਇਸ ਨੂੰ ਚੰਗੇ ਸਰਦੇ ਵਰਦੇ ਨੇ ,ਮੈਂ ਹਰ ਵਾਰ ਇਹ ਗੱਲ ਅਣਗੌਲੀ ਜਿਹੀ ਕਰ ਦਿੰਦਾ।ਅੱਜ ਬਾਜ਼ਾਰ ਸਾਰਾ ਭਰਿਆ ਹੋਇਆ ਸੀ।ਕਿੰਨੀਆਂ ਕਿੰਨੀਆਂ ਵੱਡੀਆਂ ਦੁਕਾਨਾਂ Continue Reading »
No Commentsਅੜ੍ਹਬ ਪ੍ਰਾਹੁਣਾ
ਅੜ੍ਹਬ ਪ੍ਰਾਹੁਣਾ ਜੱਸੀ ਆਵਦੇ ਘਰ ਵਾਲੇ ਤੋਂ ਡਾਹਢੀ ਪ੍ਰੇਸ਼ਾਨ ਰਹਿੰਦੀ ਸੀ .. ਉਹ ਬੇਪ੍ਰਵਾਹ ਕੰਮਚੋਰ ਤੇ ਗੱਲ ਗੱਲ ਤੇ ਬਦਲਣ ਵਾਲਾ ਮੌਕਾ ਪ੍ਰਸਤ ਇਨਸਾਨ ਹੈ ਜੱਸੀ ਪੜੀ ਲਿਖੀ ਮਿਹਨਤੀ ਸਾਰਾ ਘਰ ਬਾਰ ਸੰਭਾਲਦੀ .. ਬਥੇਰਾ ਸਿਰ ਖਪਾਉਦੀ ਪ੍ਰਾਹੁਣੇ ਨਾਲ ਪਰ ਕਿੱਥੋਂ ਸੁਧਰਨ ਵਾਲਾ ਸੀ … ਜੱਸੀ ਨਾਲ ਈਰਖਾ ਕਰਦਾ ਤੇ Continue Reading »
No Commentsਪਿੰਜਰਾ
ਐਤਵਾਰ ਦਾ ਦਿਨ ਸੀ। ਸਰਦੀਆਂ ਸੁਰੂ ਹੋਣ ਵਾਲੀਆਂ ਸੀ ਤਾ ਕਰਕੇ ਸਵੇਰ ਦੀ ਧੁੱਪ ਹੁਣ ਨਿੱਘੀ ਜਹੀ ਲਗਦੀ। ਮੈਂ ਉੱਠ ਕੇ ਸਵੇਰ ਦੇ ਕੰਮ ਨਿਬੇੜ ਲਏ ਸਨ ਤੇ ਕੇਸੀ ਨਹਾ ਕੇ ਧੁੱਪੇ ਬੈਠੀ ਸੀ। ਭਰਾ ਨੇ ਕਿਤੇ ਬਾਹਰ ਕੰਮ ਜਾਣਾ ਸੀ ਤਾਂ ਕਰਕੇ ਕਬੂਤਰ ਛੱਡਣ ਦੀ ਜਿੰਮੇਵਾਰੀ ਮੈਨੂੰ ਦੇ ਗਿਆ। Continue Reading »
3 Commentsਰੱਬੀ ਰੂਹਾਂ
“ਰੱਬ ਦੇ ਰੰਗਾਂ ਦੀ ਬਣਤਰ ਨੂੰ ਬਿਆਨ ਕਰਦੀਆਂ ਬਹੁਤ ਰੱਬੀ ਰੂਹਾਂ ਪੂਰੇ ਸੰਸਾਰ ਵਿੱਚ ਹੀ ਮਿਲਦੀਆਂ,ਭਾਵ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਰੱਬੀ ਰੂਹ ਹੁੰਦੀ ਜਿੰਨ੍ਹਾਂ ਨੂੰ ਭਗਤ ਜਾ ਫਿਰ ਦਰਵੇਸ਼ ਆਖ ਬਲਾਉਂਦੇ,ਇਹਨਾਂ ਨੂੰ ਕਿਉਂਕਿ ਆਮ ਇਨਸ਼ਾਨ ਵਾਂਗੂ ਇਹ ਨਾ ਬੋਲ ਸਕਦੇ ਨਾ ਖ਼ਾ ਪੀ ਸਕਦੇ ਨਾ ਹੀ ਇਹਨਾਂ Continue Reading »
No Commentsਮਾਂ ਦੀ ਨਸੀਹਤ.
ਮਾਂ ਦੀ ਨਸੀਹਤ… “ਘਰ ਰਹਿ ਕੇ ਮੈਂ ਬੋਰ ਹੋ ਗਈ ਹਾਂ…. ਚੱਲੋ ਪੰਜ- ਚਾਰ ਦਿਨਾਂ ਲਈ ਕਿਤੇ ਘੁੰਮਣ ਚੱਲਦੇ ਹਾਂ!” “ਹਾਲੇ! ਤਿੰਨ ਮਹੀਨੇ ਪਹਿਲਾਂ ਤਾਂ ਹਨੀਮੂਨ ਲਈ ਜਾ ਕੇ ਆਏ ਹਾਂ, ਐਨੇ ਨੋਟ ਨਹੀਂ ਹਨ ਤੇਰੇ ਘਰਵਾਲੇ ਕੋਲ…ਘੁੰਮਣ-ਫਿਰਨ ਲਈ! ” “ਫੇਰ! ਨਾਂ ਵਿਆਹ ਕੇ ਲਿਆਉਂਦੇ… ਮੈਂ ਨਹੀਂ ਰਹਿ ਸਕਦੀ ਇੱਦਾਂ!” Continue Reading »
No Comments