ਖੁਸ਼ੀ ਦੀ ਕੀਮਤ
ਖੁਸ਼ੀ ਦੀ ਕੀਮਤ ★ ਥੋੜੇ ਦਿਨ ਪੁਰਾਣੀਂ ਗੱਲ ਏ, ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ‘ਤੇ ਗਿਆ ਸੀ, ਮੇਰੀ ਉੱਥੇ ਜਿਆਦਾ ਜਾਣ-ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਅਪਣਾਂ ਅਰਾਮ ਨਾਲ ਇੱਕ ਥਾਂ ਬੈਹ ਗਿਆ ‘ਤੇ ਥੋੜੇ ਸਮੇਂ ਬਾਅਦ ਇੱਕ ਅੱਧਖੜ ਜਿਹਾ ਬੰਦਾ ਆਕੇ ਮੇਰੇ ਕੋਲ ਬਹਿ ਗਿਆ। ਮੇਰੇ ਤੋਂ Continue Reading »
No Commentsਬਾਪੂ
ਜਿੰਦਗੀ ਨੂੰ ਜਿਉਣਾ ਆਸਾਨ ਨਹੀਂ ਹੁੰਦਾ । ਮੈਂ ਬਹੁਤ ਛੋਟੀ ਸੀ ਜਦ ਬਾਪ ਦਾ ਸਾਇਆ ਉੱਠ ਗਿਆ ਸੀ। ਉਸ ਤੋਂ ਬਾਅਦ ਮੇਰੇ ਦਾਦਾ ਜੀ ਜਿੰਨਾ ਨੂੰ ਅਸੀ ਬਾਪੂ ਕਹਿ ਕੇ ਬਲਾਉਦੇ ਸੀ । ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਉਹ ਹਰ ਥਾਂ ਤੇ ਸਾਡੇ ਨਾਲ ਖੜੇ ਰਹੇ ਹਰ ਮੁਸ਼ਕਲ ਵਿੱਚ Continue Reading »
No Commentsਬੈਂਕ
ਬੈਂਕ ਸੁਰਜੀਤ ਸਿੰਘ ਤੇ ਉਸਦੇ ਛੋਟੇ ਭਰਾ ਦਾ ਵਿਆਹ ਇੱਕ ਦਿਨ ਦੇ ਫ਼ਰਕ ਨਾਲ ਹੋਇਆ । ਦੋਨਾਂ ਨੂੰਹਾਂ ਦੀਆਂ ਸਾਰੀਆਂ ਰਸਮਾਂ ਇਕੱਠੇ ਹੀ ਕੀਤੀਆਂ ਗਈਆਂ। ਸੁਰਜੀਤ ਦੀ ਪਤਨੀ ਸਿਮਰਨ ਬਹੁਤ ਹੀ ਸਮਝਦਾਰ, ਪੜ੍ਹੀ ਲਿਖੀ ,ਸਿਲਾਈ ਕਢਾਈ ਵਿੱਚ ਨਿਪੁੰਨ ਤੇ ਘਰ ਦੇ ਸਾਰੇ ਕੰਮ ਬੜੇ ਸੁਚੱਜੇ ਢੰਗ ਨਾਲ ਕਰਨਾ ਜਾਣਦੀ ਸੀ। Continue Reading »
No Commentsਇਹ ਕੀ ਦਗਾ ਏ…?
ਇਹ ਕੀ ਦਗਾ ਏ…? ਮਹਾਰਾਜਾ ਸ਼ੇਰ ਸਿੰਘ ਤੇ ਉਸਦੇ ਪੁੱਤਰ ਪ੍ਰਤਾਪ ਸਿੰਘ ਦਾ ਬੇਰਹਿਮੀ ਨਾਲ ਕਤਲ 15 ਸਤੰਬਰ 1843 ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਸੀ। ਕੁਝ ਘੋੜ ਸਵਾਰ ਧੂੜ ਉਡਾਉਂਦੇ ਹੋਏ ਤੇਜ਼ ਗਤੀ ਨਾਲ ਲਾਹੌਰ ਦੇ ਸ਼ਾਹੀ ਕਿਲ੍ਹੇ ਵੱਲ ਆਉਂਦੇ ਦਿਸੇ। ਕਿਲ੍ਹੇ ਦੇ ਮੁੱਖ ਦਰਵਾਜ਼ੇ ਉੱਪਰ ਤਾਇਨਾਤ ਪਹਿਰੇਦਾਰ ਸਾਵਧਾਨ Continue Reading »
No Commentsਕੈਸਾ ਹੈ ਸ਼ਾਮੂ ?
ਕੈਸਾ ਹੈ ਸ਼ਾਮੂ ? ਬਹੁਤ ਬੜੀਆ ਹੈ ਸਰਦਾਰ ਜੀ, ਪਹਿਲੇ ਪਹਿਲ ਥੋੜਾ ਔਖਾ ਥਾ, ਪ੍ਰਦੇਸ ਮਾ ਅਕੇਲੇ ਔਖਾ ਪੜ ਜਾਤਾ ਥਾ । ਕਭੋ ਪਿੱਛੂ ਦੇਸਨ ਕੋ ਭਾਗੋ ਫੇਰ ਹੀਆਂ । ਰਾਮ ਜੀ ਕੀ ਦੂਆ ਸੇ ਅਬ ਤੋ ਪੂਰਾ ਕਾ ਪੂਰਾ ਫੈਮਲੀ ਹੀ ਹੀਆਂ ਪੰਜਾਬ ਮਾ ਆਏ ਗਵਾ ਹੈ। ਹਮਰਾ ਲੀਏ Continue Reading »
No Commentsਕਲੰਡਰ ਦੀਆਂ ਤਰੀਕਾਂ
(6 ਸਾਲ ਪਹਿਲੋਂ ਲਿਖਿਆ ਇੱਕ ਵਾਰਤਕ) ਚੜਦੀ ਜੁਆਨੀਂ ਦੇ ਪਹਿਲੇ ਵੀਹ ਸਾਲ ਅੱਖ ਦੇ ਫੋਰ ਵਿਚ ਹਵਾ ਹੋ ਗਏ ! ਫੇਰ ਸ਼ੁਰੂ ਹੋਇਆ ਨੌਕਰੀ ਲੱਭਣ ਦਾ ਸੰਘਰਸ਼..ਚੰਗੀ-ਮਾੜੀ,ਕੱਚੀ-ਪੱਕੀ,ਸਰਕਾਰੀ-ਪ੍ਰਾਈਵੇਟ..ਇਸ ਗਧੀ-ਗੇੜ ਚੋਂ ਲੰਘਦੇ ਹੋਏ ਫੇਰ ਮਿਲਿਆ ਤਨਖਾਹ ਦਾ ਪਹਿਲਾ ਚੈਕ ਓਸੇ ਵੇਲੇ ਬੈਂਕ ਵਿਚ ਜਮਾ ਹੋ ਗਿਆ..! ਫੇਰ ਸ਼ੁਰੂ ਹੋਈ ਬੈੰਕ ਅਕਾਊਂਟ ਵਿਚੋਂ Continue Reading »
No Commentsਰਿਸ਼ਤਿਆਂ ਦੀ ਅਸਲੀਅਤ
ਕਹਾਣੀ “ਰਿਸ਼ਤਿਆਂ ਦੀ ਅਸਲੀਅਤ” *************** ਬਾਪੂ ਦੇ ਭੋਗ ਪਏ ਨੂੰ ਅਜੇ ਦੋ ਕੁ ਦਿਨ ਹੋਏ ਸੀ।ਮਿੰਦਰੋ ਫਿਰ ਪੇਕਿਆਂ ਨੂੰ ਚੱਕਰ ਮਾਰਨ ਆ ਗਈ। ਦੋਵੇਂ ਭਰਾ ਵੇਹਲੇ ਹੋਕੇ ਵੰਡ ਵਡਿੰਈਆ ਕਰਨ ਲਈ ਬਾਪੂ ਵਾਲੇ ਕਮਰੇ ਵਿੱਚ ਬੈਠੇ ਸੀ।ਛੋਟੇ ਮੁੰਡੇ ਨੇ ਵਾਪਸ ਸ਼ਹਿਰ ਜਲਦੀ ਚਲੇ ਜਾਣਾ ਸੀ।ਇਸ ਲਈ ਜ਼ਮੀਨ ਦੀ ਲਿਖਤ ਪੜੵਤ Continue Reading »
No Commentsਨਵੀਂ ਪੀੜੀ
ਫੋਟੋ ਤਕਰੀਬਨ ਪੈਂਤੀ ਸਾਲ ਪੂਰਾਣੀ ਏ..ਮਾਸੀ ਦੇ ਮੁੰਡੇ ਦੇ ਵਿਆਹ ਵੇਲੇ ਦੀ..ਕਾਦੀਆਂ ਹਰਚੋਵਾਲ ਤੋਂ ਅੱਗੇ ਨਵੀਂ ਕੀੜੀ ਅਤੇ ਪੂਰਾਣੀ ਕੀੜੀ ਪਿੰਡਾਂ ਦੇ ਵਿਚਕਾਰਲੇ ਇਲਾਕੇ ਵਿਚ ਬਣਿਆ ਫਾਰਮ ਹਾਊਸ ਸੀ..ਗਲ਼ ਪਾਈ ਬੁਸ਼ਰ੍ਟ ਅਮ੍ਰਿਤਸਰ ਲੰਡੇ ਬਜਾਰੋਂ ਲਈ ਸੀ..ਸ਼ਾਇਦ ਪੰਜ ਰੁਪਈਆਂ ਦੀ..ਹੇਠਾਂ ਪਾਈ ਪੇਂਟ ਵੀ ਬਾਪੂ ਹੁਰਾਂ ਦੀ ਹੀ ਛੋਟੀ ਕੀਤੀ ਸੀ..ਫਿਰੋਜੀ ਰੰਗ Continue Reading »
No Commentsਗੁਰਬਾਣੀ ਕਿਉਂ ਪੜੀਏ ?
ਅਕਸਰ ਇਹ ਸਵਾਲ ਸੁਣਨ ਨੂੰ ਮਿਲਦਾ ਹੈ ਕਿ “ਜਦੋਂ ਮਨ ਹੀ ਨਹੀਂ ਲੱਗਦਾ ਤਾਂ ਗੁਰਬਾਣੀ ਕਿਉਂ ਪੜੀਏ”? ਸ਼ਾਇਦ ਇਸ ਕਹਾਣੀ ਤੋਂ ਇਹ ਜਵਾਬ ਮਿਲ ਜਾਵੇ।ਇੱਕ ਸੰਤ ਨੇ ਕਥਾ ਕਰਦਿਆਂ ਜਦੋਂ ਇਹ ਕਿਹਾ ਕਿ ਰੋਜ਼ਾਨਾ ਗੁਰਬਾਣੀ ਪੜ੍ਹੋ ਤਾਂ ਸੰਗਤ ਵਿੱਚ ਬੈਠੇ ਇਕ ਬੰਦੇ ਨੇ ਸਵਾਲ ਕੀਤਾ “ਬਾਬਾ ਜੀ ਜਦੋਂ ਮਨ ਹੀ Continue Reading »
No Commentsਪੀੜ੍ਹੀ
ਪੀੜ੍ਹੀ ਇਕ ਘਰ ਵਿਚ ਚਾਰ ਔਰਤਾਂ ਅਤੇ ਇੱਕ ਮਰਦ ਰਹਿੰਦੇ ਸਨ। ਉਨ੍ਹਾਂ ਦਾ, ਗੁਰੂ ਘਰ ਤੇ ਅਟੁੱਟ ਵਿਸ਼ਵਾਸ ਸੀ। ਇਸ ਲਈ ਉਹ ਆਪਣੇ ਘਰ ਵਿਚ ਨਿੱਤਨੇਮ, ਪੰਜ ਬਾਣੀਆਂ ਦਾ ਪਾਠ ਕਰਦੀਆਂ, ਗੁਰੂ ਘਰ ਵੀ ਜਾਂਦੀਆਂ ਤੇ ਸੇਵਾ ਕਰਦੀਆਂ। ਨਿੱਤ ਦਿਨ ਇਹ ਅਰਦਾਸ ਕਰਦੀਆਂ, ਵਾਹਿਗੁਰੂ ਸਾਡੇ ਘਰ ਦੀ ਪੀੜ੍ਹੀਆਂ ਤੋਂ ਤੁਰੀ Continue Reading »
No Comments