ਇਸ਼ਕ-ਜ਼ਾਦੇ ਕਿਸ਼ਤ ਨੰਬਰ – 6
ਇਸ਼ਕ-ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 6 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਜੋਸ਼ ਅਤੇ ਰੂਹੀ ਘਰੋਂ ਭੱਜ ਜਾਂਦੇ ਹਨ। ਓਨਾ ਦੀ ਤਲਾਸ਼ ਕਰਨ ਵਾਲਿਆਂ ਵਿੱਚ ਸੁਰਜਣ ਸਿੰਘ ਹੈ, ਜੋ ਰੂਹੀ ਦਾ ਪਿਤਾ ਹੈ। ਤੇਜਬੀਰ ਵਿਰਕ ਹੈ, ਜੋ ਜੋਸ਼ ਦਾ ਬਾਪ ਹੈ। ਸੁੱਖਾ ਕਾਹਲੋਂ ਨਾਮ ਦਾ ਗੈਂਗਸਟਰ Continue Reading »
No Commentsਬਸ਼ੀਰ ਮੁਹੰਮਦ
ਬਸ਼ੀਰ ਮੁਹੰਮਦ.. ਪਿੰਡ ਵਿਚ ਵੱਸਦੇ ਇੱਕੋ-ਇੱਕ ਮੁਸਲਮਾਨ ਪਰਿਵਾਰ ਦਾ ਮੁਖੀ.. ਮੇਰਾ ਜਿਗਰੀ ਯਾਰ..ਅਕਸਰ ਦੱਸਿਆ ਕਰਦਾ ਕਿ ਨਿੱਕੇ ਹੁੰਦੇ ਨੂੰ ਕੰਧਾੜੇ ਚੁੱਕੀ ਅੱਬਾ ਜਦੋਂ ਨਨਕਾਣੇ ਦੀ ਜ਼ੂਹ ਵਿਚ ਵੜਿਆ ਕਰਦਾ ਤਾਂ ਸਭ ਤੋਂ ਪਹਿਲਾਂ ਗੋਡਿਆਂ ਭਾਰ ਹੋ ਕੇ ਮਿੱਟੀ ਨੂੰ ਚੁੰਮ ਸਿਜਦਾ ਕਰਦਾ..ਫੇਰ ਇਹੋ ਗੱਲ ਕਿੰਨੀ ਵਾਰੀ ਆਖੀ ਜਾਇਆ ਕਰਦਾ ਕਿ Continue Reading »
No Commentsਮੋਹ
ਮੈਂ ਸਿਰਫ ਸੁਣਿਆ ਹੀ ਨਹੀਂ ਸੀ ਕਿ ਜੇ ਕਿਸੇ ਜਨੌਰ ਦੇ ਨਾਲ ਕੁਝ ਸਮਾਂ ਬਤੀਤ ਕਰੀਏ ਤਾਂ ਸਾਨੂੰ ਉਸ ਨਾਲ ਜਾਂ ਉਸਨੂੰ ਵੀ ਤੁਹਾਡੇ ਨਾਲ ਮੋਹ ਪੈ ਜਾਂਦਾ ਹੈ, ਬਲਕਿ ਪਿਛੇ ਜਿਹੇ ਮਹਿਸੂਸ ਵੀ ਕੀਤਾ ਹੈ। ਕੁਝ ਦਿਨ ਪਹਿਲਾਂ ਅਸੀਂ ਮਾਂ ਧੀ ਨੇ ਕਸ਼ਮੀਰ ਗਰੇਟ ਲੇਕ ਟ੍ਰੈਕ ਕੀਤਾ,ਜਿਸਦੇ ਦੌਰਾਨ ਅਸੀਂ Continue Reading »
1 Commentਮੇਰੀ ਸਕੂਲ ਵਾਲੀ ਜਿੰਦਗੀ ਭਾਗ 2
ਉਹਨਾ ਸਭ ਦਾ ਦਿਲੋਂ ਧੰਨਵਾਦ ਕਰਦੀ ਆ ਜਿਹਨਾ ਨੇ ਮੇਰੀ ਕਹਾਣੀ ਮੇਰੀ ਸਕੂਲ ਵਾਲੀ ਜ਼ਿੰਦਗੀ ਨੂੰ ਪਸੰਦ ਕੀਤਾ । ਹੁਣ ਮੈਂ ਤੁਹਾਨੂੰ ਇਸ ਕਹਾਣੀ ਵਿੱਚ ਆਪਣੀ ਅੱਗੇ ਸਕੂਲ ਵਾਲੀ ਜਿੰਦਗੀ ਬਾਰੇ ਦੱਸਾਗੀ। ਜੋ ਮੇਰੀ ਛੇਵੀਂ ਕਲਾਸ ਤੋਂ ਸ਼ੁਰੂ ਹੁੰਦੀ ਹੈ। ਜੋ ਬਹੁਤ ਵਧੀਆ ਹੁੰਦੀ ਹੈ। ਉਝ ਤਾ ਮੇਰੀ ਪੰਜਵੀ ਕਲਾਸ Continue Reading »
1 Commentਪੁਰਾਣੀ ਆਦਤ
ਹਰ ਕੰਮ ਕਰਨ ਤੋਂ ਪਹਿਲਾਂ ਚਾਰਾਂ ਪੰਜਾਂ ਕੋਲੋਂ ਸਲਾਹ ਲੈਣੀ ਉਸਦੀ ਪੁਰਾਣੀ ਆਦਤ ਹੋਇਆ ਕਰਦੀ ਸੀ.. ਪਰ ਉਚੇਚਾ ਆਪਣੀ ਘੜੀ ਭੰਨ ਕੇ ਉਸਨੂੰ ਸਲਾਹ ਦੇਣ ਵਾਲੇ ਚਾਰੇ ਬੰਦੇ ਆਪਣੇ ਆਪ ਨੂੰ ਓਦੋਂ ਠੱਗਿਆ ਹੋਇਆ ਮਹਿਸੂਸ ਕਰਦੇ ਜਦੋਂ ਆਖਰੀ ਮੌਕੇ ਤੇ ਉਹ ਆਪਣੀ ਮਰਜੀ ਕਰ ਜਾਇਆ ਕਰਦਾ ਤੇ ਫੇਰ ਆਪਣੇ ਖੁਦ Continue Reading »
No Commentsਨਜ਼ਾਇਜ਼ ਧੰਦਾ
ਮਿੰਨੀ ਕਹਾਣੀ ਨਜ਼ਾਇਜ਼ ਧੰਦਾ ————- ਨਜ਼ਾਇਜ਼ ਸ਼ਰਾਬ ਦੀਆਂ ਪੇਟੀਆ ਲੈ ਕੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦਾ ਪਾਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ ! ਮੋਬਾਈਲ ਦੀ ਘੰਟੀ ਵਜੀ “ਹੈਲੋ ” ਅਗੇ ਪੁਲਿਸ ਨਾਕਾ ਹੈ ,ਜ਼ਰਾ ਸੰਭਲ ਕੇ , ਅਗੋਂ ਆਵਾਜ਼ ਆਈ ਪਾਲੀ ਨੇ ਗੱਡੀ ਰੋਕ ਕੇ ਆਸਾ ਪਾਸਾ ਵੇਖਿਆ ! Continue Reading »
No Commentsਮਿੱਟੀ ਦਾ ਮੋਹ
ਪਿੰਡ ਦੀ ਜੂਹ ਵਿੱਚ ਦਾਖ਼ਲ ਹੁੰਦਿਆਂ ਸਾਰ , ਚੰਨ ਦਾ ਮਸਤਕ ਖਿੜ ਉੱਠਦਾ। ਮਿੱਟੀ ਨਾਲ ਮੋਹ ਉਸਦੇ ਰੋਮ-ਰੋਮ ਵਿੱਚ ਰਚਿਆ ਪਿਆ ਸੀ । ਭਾਵੇਂ ਵਤਨਾਂ ਨੂੰ ਗੇੜੀ 5-6 ਸਾਲਾਂ ਬਾਅਦ ਹੀ ਲਗਦੀ ਪਰ ਵਤਨ ਪ੍ਰਸਤੀ ਜਿਉਂ ਦੀ ਤਿਉਂ ਡੁੱਲ-ਡੁੱਲ ਪੈੰਦੀ। ਹਰ ਵਾਰ ਦੀ ਤਰ੍ਹਾਂ ਹਵਾਈ ਅੱਡੇ ਤੋਂ ਲੈਣ ਆਉਂਦੇ ਜਿਗਰੀ Continue Reading »
No Commentsਇਕ ਜ਼ਿੰਦਗੀ ਵਿਚ ਅਨੇਕਾਂ ਜ਼ਿੰਦਗੀਆਂ
ਇੱਕ ਹੀ ਜ਼ਿੰਦਗੀ ਮਿਲੀ ਸਭ ਨੂੰ, ਇਸ ਇੱਕ ਜ਼ਿੰਦਗੀ ਵਿੱਚ ਅਸੀਂ ਕਈ ਜ਼ਿੰਦਗੀਆਂ ਜੀਅ ਸਕਦੇ ਹਾਂ,ਬਸ ਸਿਰਫ਼ ਇੱਕ ਦੋ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਾਪਸ ਲੈ ਆਈਏ ਜੋ ਸ਼ਇਦ ਅਸੀਂ ਕਿਤੇ ਆਪਣੇ ਬਚਪਨ ਵਿੱਚ ਕਰਦੇ ਸੀ ਇੱਕ ਉਤਸ਼ਾਹ ਤੇ ਦੂਜੀ postivity ਜਿਵੇ ਛੋਟੇ ਹੁੰਦੇ ਹਰ ਕੰਮ ਨੂੰ ਬੜੇ ਉਤਸ਼ਾਹ ਨਾਲ Continue Reading »
5 Commentsਕੱਚੀਆਂ ਅੰਬੀਆਂ
ਹਰ ਸਾਲ ਜਦੋਂ ਵੀ ਇਹ ਗਰਮੀਆਂ ਦੇ ਦਿਨ ਆਉਂਦੇ ਹਨ । ਜਦੋਂ ਅੰਬਾਂ ਦਾ ਮੌਸਮ ਹੁੰਦਾ ਹੈ ਅਤੇ ਕੋਇਲ ਦੀ ਮਿੱਠੀ ਮਿੱਠੀ ਆਵਾਜ਼ ਕਾਇਨਾਤ ਵਿਚ ਇਕ ਵੱਖਰਾ ਹੀ ਸੁਰ ਛੇੜ ਦਿੰਦੀ ਹੈ ਤਾਂ ਜ਼ਿਹਨ ਵਿਚ ਬਚਪਨ ਦੀਆਂ ਕਈ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੇਰਾ ਪਿੰਡ ਸਰਹਿੰਦ ਨਹਿਰ ਦੇ ਕੰਢੇ ਤੇ Continue Reading »
No Commentsਮੰਗਣੀ ਦੀ ਰਸਮ
ਹਰ ਰਿਸ਼ਤੇ ਵਿਚ ਨਾਂਹ ਹੋ ਜਾਣ ਦੀ ਵਜਾ “ਵੇਖਾ-ਵਿਖਾਈ” ਵੇਲੇ ਮੇਰੇ ਵੱਲੋਂ ਦਿੱਤੇ ਗਏ ਕਿਸੇ ਊਟ-ਪਟਾਂਗ ਜਿਹੇ “ਜੁਆਬ” ਨੂੰ ਹੀ ਮੰਨਿਆ ਜਾਂਦਾ! ਪ੍ਰਾਹੁਣੇ ਤੁਰ ਜਾਣ ਮਗਰੋਂ ਇੱਕ ਵੱਡੀ ਬਹਿਸ ਛਿੜ ਜਾਇਆ ਕਰਦੀ.. “ਇੰਝ ਨਹੀਂ ਸੀ ਆਖਣਾ ਚਾਹੀਦਾ..ਚੱਜ ਨਾਲ ਕਿਓਂ ਨਹੀਂ ਬੈਠੀ?..ਚਾਹ ਪੀਂਦਿਆਂ ਉਚੀ ਸਾਰੀ ਸੁੜਕੂੜੇ ਕਿਓਂ ਮਾਰ ਰਹੀ ਸੀ?..ਚੁੰਨੀ ਸਹੀ Continue Reading »
No Comments