ਨੋ ਫਾਰਮਰ ਨੋ ਫ਼ੂਡ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਸਵਾ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ | ਜਿਸ ਵਿੱਚ ਵਿੱਚ ਸ਼ਾਮਲ ਹੋਣ ਲਈ ਅੱਜ ਵੀ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ਰਾਹੀਂ ਸੈਂਕੜੇ ਟਰੈਕਟਰ-ਟਰਾਲੀਆਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਹਜ਼ਾਰਾਂ ਕਿਸਾਨਾਂ ਦਾ ਦਿੱਲੀ ਵੱਲ ਜਾਣ ਦੀ Continue Reading »
No Commentsਨੁਕਤਾ ਚੀਨੀ
ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜੀਵੇਂ ਹੜ ਜਿਹਾ ਆ ਗਿਆ ਹੋਵੇ.. ਸਾਡੀ ਰਸੋਈ ਬਾਹਰਲੇ ਗੇਟ ਦੇ ਐਨ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ.. ਮੁੜ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..! ਮਗਰੋਂ Continue Reading »
No Commentsਹਿੱਸਾ
ਹਿੱਸਾ ਉਹ ਢਿੱਲਾ ਜਿਹਾ ਮੂੰਹ ਲੈ ਕੇ ਕਚਿਹਰੀ ਵੜਿਆ। ਕਿੰਨੇ ਹੀ ਕਮਰੇ ਅਤੇ ਅਣਗਣਿਤ ਵਕੀਲ, ਕਿਸ ਕੋਲ ਜਾਵੇ। ਅੰਤ ਇੱਕ ਵੱਡੀ ਉਮਰ ਦਾ ਸਰਦਾਰ ਵਕੀਲ ਨੂੰ ਦੇਖ ਕੇ ਉੱਧਰ ਤੁਰ ਪਿਆ। “ਕੀ ਮਾਮਲਾ ਹੈ?”,ਵਕੀਲ ਨੇ ਉਸਨੂੰ ਬਿਠਾ ਕੇ ਪੁੱਛਿਆ। “ਭੈਣ ਜ਼ਮੀਨ ਵਿੱਚੋਂ ਆਵਦਾ ਹਿੱਸਾ ਮੰਗਦੀ ਹੈ”, ਉਸਨੇ ਨਜ਼ਰਾਂ ਝੁਕਾ ਕੇ Continue Reading »
No Commentsਸੁਹੇਲਪੁਣਾ
ਅੱਜ ਮੇਰੇ ਪੋਤੇ ਦਾ ਜਨਮ ਦਿਨ ਸੀ, ਉਹ ਸਵੇਰ ਦਾ ਉਠਿਆ ਹੋਇਆ ਸੀ ਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਮਸੋਸਿਆ ਜਿਆ ਮੂੰਹ ਕਰੀ ਫਿਰਦਾ ਸੀ ਪਰ ਉਹਦੀ ਮਾਂ ਆਖ ਰਹੀ ਸੀ ਸ਼ਾਮੀ ਪਾਰਟੀ ਕਰਾਂਗੇ, ਸਾਰੇ ਦੋਸਤ ਆਉਣਗੇ… ਮੇਰੇ ਵੀ ਤੇਰੇ ਵੀ ਤੇ ਤੇਰੇ ਪਾਪਾ ਦੇ ਵੀ …ਉਹ ਖੁਸ਼ ਹੋ ਭੱਜਾ-ਭੱਜਾ Continue Reading »
1 Commentਸਕੂਨ
ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ.. ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ! ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ Continue Reading »
No Commentsਆਉਣ ਵਾਲੀ ਪੀੜੀ ਦਾ ਫ਼ਿਕਰ
ਦਸਵੀ ਕਲਾਸ ਚ ਪੜਦੇ ਦਾ ਇਕ ਵਾਕਿਆ ਸਾਂਝਾ ਕਰਦਾ ਹਾਂ , ਸੰਨ 1995 … (ਮੈਂ ਕਿਸੇ ਅਧਿਆਪਕ ਦਾ ਜਾ ਕਿਸੇ ਵੀ ਪਿੰਡ ਦੇ ਸੱਜਣ ਦਾ ਨਾਮ ਨਹੀਂ ਲਿਖਾਂਗਾ) ਦਸਵੀ ਦੀ ਜਮਾਤ ਚ ਮੈਂ ਪੜਦਾ ਸੀ , ਪਿੰਡ ਦੇ ਸਰਕਾਰੀ ਸਕੂਲ ਚ , ਪਿੰਡਾਂ ਦਾ ਮਾਹੌਲ ,ਸ਼ਹਿਰਾ ਨਾਲੋਂ ਕਾਫ਼ੀ ਅਲੱਗ ਹੁੰਦਾ Continue Reading »
No Commentsਮੇਰੀ ਮਾਂ
ਕਹਾਨੀ ਤਾਂ ਕੋਈ ਖਾਸ ਨਹੀ ਪਰ ਮੇਰੇ ਦਿਲ ਦੇ ਕੁਝ ਜਜਬਾਤ ਨੇ … ਜੋ ਸਾਂਝਾ ਕਰਨ ਲਈ ਇਥੇ ਲਿਖੇ ਆ ਬਸ, ਦਿਲ ਭਰਿਆ ਆ ..ਅੱਖਾ ਵਿੱਚ ਪਾਣੀ ਆ ਪਰ ਮੇਰਾ ਹਾਲ ਪੁੱਛਣ ਲਈ ਮੇਰੀ ਮਾਂ ਮੇਰੇ ਕੋਲ ਨਹੀਂ . ਦੂਰ ਤੇ ਅੱਜ ਤੋ ਤਕਰੀਬਨ ਸਾਡੇ ਤਿੰਨ ਸਾਲ ਪਹਿਲਾ ਆ ਗਈ Continue Reading »
3 Commentsਨੂੰਹਾਂ ਵੀ ਧੀਆਂ ਹੀ ਹੁੰਦੀਆਂ
ਨੂੰਹਾਂ ਵੀ ਧੀਆਂ ਹੀ ਹੁੰਦੀਆਂ ਸੱਚ ਪੁੱਛੋ ਤਾਂ ਅਸਲ ਵਿੱਚ ਨੂੰਹਾਂ ਹੀ ਧੀਆਂ ਹੁੰਦੀਆਂ। ਧੀਆਂ ਨੂੰ ਤਾਂ ਵਿਆਹ ਕਰ ਕੇ ਅਗਲੇ ਘਰ ਤੋਰ ਦੇਈਦਾ ਉਹਨਾਂ ਨੇ ਅਗਲੇ ਘਰ ਦੀਆਂ ਜ਼ਿਮੇਵਾਰੀਆਂ ਵੀ ਸਾਂਭਣੀਆਂ ਹੁੰਦੀਆ ਤੇ ਕਈ ਵਾਰ ਚਾਹ ਕੇ ਵੀ ਮਾਪਿਆਂ ਦੀ ਦੇਖਭਾਲ ਨਹੀਂ ਕਰ ਸਕਦੀਆਂ। ਨੂੰਹਾਂ ਹੀ ਹੁੰਦੀਆਂ ਜੌ ਹਰ Continue Reading »
No Commentsਨਿੱਕੀ ਜਿਹੀ ਧੀ
ਚੜ੍ਹਦੀ ਉਮਰੇ ਜੁਆਨੀ ਦੀ ਦਹਿਲੀਜ ਤੇ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ…. ਉਹ ਹਰ ਰੋਜ ਸੁਵੇਰੇ ਕੱਲੀ-ਕੱਲੀ ਨੂੰ ਖੁਦ ਸਕੂਟਰ ਪਿੱਛੇ ਬਿਠਾ ਕੇ ਉਸ ਢਾਬੇ ਕੋਲੋਂ ਅਗਾਂਹ ਲੰਗਾ ਕੇ ਆਇਆ ਕਰਦਾ ਤੇ ਫੇਰ ਮੁੜ ਆਪ ਹੀ ਸਾਰੀਆਂ ਨੂੰ ਘਰੇ ਵਾਪਿਸ ਲਿਆਉਂਦਾ! ਉਸਨੂੰ ਨੁੱਕਰ ਵਾਲੇ ਢਾਬੇ ਤੇ ਹਰ ਵੇਲੇ ਬੈਠੀ ਰਹਿੰਦੀ Continue Reading »
1 Commentਪਰਫਾਰਮੈਂਸ ਦਾ ਬੋਝ – ਸੁਹਾਗਰਾਤ ਉੱਤੇ
ਪਰਫਾਰਮੈਂਸ ਦਾ ਬੋਝ :- ((ਸੁਹਾਗਰਾਤ ਉੱਤੇ )) “ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ Continue Reading »
No Comments