ਇਸ਼ਕ- ਜ਼ਾਦੇ ਕਿਸ਼ਤ ਨੰਬਰ – 5
ਇਸ਼ਕ- ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 5 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਸੁੱਖੇ ਤੂੰ ਜਿਆਦਾ ਓਦੇ ਪਿੱਛੇ ਕਾੱਲਜ ਨਾ ਜਾਇਆ ਕਰ! ਐਵੇਂ ਕਿਸੇ ਦਿਨ ਫੱਸ ਜਾਏਂਗਾ! ਬੜੀ ਵਾਰ ਸੁੱਖੇ ਨੂੰ ਸਮਝਾਇਆ ਸੀ ਮਠਾੜੂ ਨੇ। ਸੋਨੀ ਮਠਾੜੂ ਸੁੱਖੇ ਦੀ ਗੈਂਗ ਦਾ ਖਾਸ ਬੰਦਾ ਸੀ। ਉਸਦੇ ਰੀਹੜ Continue Reading »
No Commentsਫਰੇਬ ਕਿਸ਼ਤ – 7
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 7 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਦਾ ਲਿੰਕ- https://m.facebook.com/story.php?story_fbid=332847555518177&id=100063788046394 7 ਪਿਛਲੀ ਕਿਸ਼ਤ ਵਿੱਚ ਸ਼ਿਵਾਨੀ ਦੀ ਅਸਲੀਅਤ ਸਾਹਮਣੇ ਆਈ। ਕਿ ਓਹ ਜੈਲੇ ਨੂੰ ਧੋਖਾ ਦੇ ਰਹੀ ਹੈ। ਆਪਣੇ ਜਿਹੜੇ ਘਰ ਓਹ ਜੈਲੇ ਨੂੰ ਲੈਕੇ ਗਈ, ਓਹ ਵੀ Continue Reading »
2 Commentsਰੀਝਾਂ
ਰੀਝਾਂ——- ਮੈ ਆਪਣੇ ਬੇਟੇ ਨੂੰ ਕਿਹਾ ” ਉਸ ਏਅਰਲਾਈਨ ਦੀ ਟਿਕਟ ਬੁੱਕ ਕਰਾਈਂ ਜਿਹਦੇ ਚ ਦੋ ਅਟੈਚੀ ਜਾਣ ਦੀ ਇਜਾਜ਼ਤ ਹੋਵੇ। ਤਾਕਿ ਤੇਰੇ ਪਾਪਾ,ਤੇਰੇ ਤੇ ਆਪਣੇ ਵਾਧੂ ਕਪੜੇ ਲਿਜਾ ਸਕਾਂ ਜਿਹੜੇ ਆਪਾਂ ਪਾਏ ਵੀ ਨੀ।ਉੱਥੇ ਲੋੜਵੰਦਾਂ ਦੇ ਕੰਮ ਆ ਜਾਣਗੇ” ਅੱਗੇ ਵੀ ਮੈਂ ਲੈ ਜਾਂਦੀ ਆਂ ਜਦੋਂ ਦੇਸ਼ ਜਾਵਾਂ ਮੇਰਾ Continue Reading »
2 Commentsਫੋਟੋ
ਫੋਟੋ ਹਰ ਰੋਜ਼ ਆਪਣੇ ਅੱਠ ਸਾਲਾ ਬੇਟੇ ਨੂੰ ਸਕੂਲ ਮੈਂ ਆਪ ਹੀ ਛੱਡਕੇ ਆਉਂਦਾ ਹਾਂ ਅਤੇ ਆਪ ਹੀ ਸਕੂਲ ਤੋਂ ਵਾਪਿਸ ਘਰ ਲੈਕੇ ਆਉਂਦਾ ਹਾਂ। ਘਰ ਤੋਂ ਸਕੂਲ ਦੇ ਰਸਤੇ ਵਿੱਚ, ਮੱਝਾਂ ਪਾਲਣ ਵਾਲੇ ਗੁੱਜਰਾਂ ਦਾ ਇਕ ਡੇਰਾ ਹੈ। ਅਕਸਰ ਇੱਕ ਗੁੱਜਰ ਅਤੇ ਉਸਦਾ ਤਕਰੀਬਨ ਮੇਰੇ ਬੇਟੇ ਕੁ ਜਿੱਡਾ ਬੇਟਾ,ਆਪਣੇ Continue Reading »
No Commentsਚੜ੍ਹਦੀ ਕਲਾ ਦੀ ਅਰਦਾਸ
ਠੰਡ ਜਮਾਓ ਤੋਂ ਚਾਲੀ ਡਿਗਰੀ ਥੱਲੇ ਵਾਲੀ..ਹੱਥ ਬਿੰਦ ਕੂ ਲਈ ਬਾਹਰ ਰਹਿ ਗਏ..ਲੱਗਿਆ ਨਾਲੋਂ ਹੀ ਲਹਿ ਜਾਣਗੇ..ਓਸੇ ਵੇਲੇ ਅੰਦਰ ਵੜ ਗਰਮ ਹਵਾ ਅੱਗੇ ਕਰ ਦਿੱਤੇ..ਫੇਰ ਵੇਖਿਆ ਕੋਲ ਹੀ ਨੀਵੇਂ ਝਾੜ ਤੇ ਬੈਠੀਆਂ ਕਿੰਨੀਆਂ ਸਾਰੀਆਂ ਚਿੜੀਆਂ..ਬਿਨਾ ਗਰਮ ਕੱਪੜਿਆਂ ਤੋਂ..ਬਗੈਰ ਹੀਟ ਦੇ..ਅਡੋਲ..ਚੁੱਪਚਾਪ..ਕੁਝ ਸੋਚਦੀਆਂ..ਕੁਝ ਵਿਚਾਰਦੀਆਂ..! ਅਚਾਨਕ ਹਿਲਜੁਲ ਹੋਈ..ਅੰਦਰੋਂ ਇੱਕ ਬਿੱਲੀ ਆਪਣੇ ਵੱਲ ਆਉਂਦੀ Continue Reading »
No Commentsਨਵੀਂ ਜਨਰੇਸ਼ਨ ਦੇ ਮਰਦਾਂ ਲਈ
ਨਵੀਂ ਜਨਰੇਸ਼ਨ ਦੇ ਮਰਦਾਂ ਲਈ ਜਦੋਂ ਤੁਸੀਂ ਇੱਕ ਜੌਬ ਕਰਦੀ ਔਰਤ ਨਾਲ ਰਿਸ਼ਤੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਉਹ ਕੱਲਿਆਂ ਸਾਰਾ ਘਰੇਲੂ ਕੰਮ ਨਹੀਂ ਕਰ ਪਾਵੇਗੀ। ਜਦੋਂ ਤੁਸੀਂ ਇੱਕ ਘਰਵਾਲੀ ਨੂੰ ਹਾਊਸਵਾਈਫ ਰੱਖਦੇ ਹੋ ਤਾਂ ਜਿਹੜੀ ਤੁਹਾਡੀ ਤੇ ਬੱਚਿਆਂ ਦੀ ਪੂਰੀ ਦੇਖਭਾਲ ਕਰੇ ਤਾਂ ਤੁਹਾਨੂੰ Continue Reading »
No Commentsਸੁਰਮੇ ਦੀਆਂ ਸਜਾਵਾਂ
ਸੁਰਮੇ ਦੀਆਂ ਸਜਾਵਾਂ ਕਾਲਜ ਦੇ ਆਖਰੀ ਲੈਕਚਰ ਲਾ ਕੇ ਅਸੀ ਵਾਪਿਸ ਘਰ ਜਾਣ ਲਈ ਬੱਸ ਅੱਡੇ ਵੱਲ ਚਲੇ ਗਏ | ਮੈਂ ਆਪਣੇ ਮਿੱਤਰ ਨਾਲ ਮਿੰਨੀ ਬੱਸ ਦੀ ਉਡੀਕ ਕਰ ਰਿਹਾ ਸੀ | ਅਚਾਹਨਕ ਮੇਰੀ ਨਜ਼ਰ ਭਾਵਨਾ ਤੇ ਪਈ | ਮੇਰੇ ਨਾਲ ਮੇਰੀ ਹੀ ਕਲਾਸ ਵਿੱਚ ਪੜ੍ਹਦੀ ਸੀ | ਉਹ ਦੂਜੇ Continue Reading »
No Commentsਟੂਣਾ
ਚਾਰ ਸਾਲ ਪੁਰਾਣੀ ਉੱਚੀ ਅੱਡੀ ਵਾਲੀ ਰਕਾਬੀ ,ਲਿਸ਼ਕਾ ,ਚਮਕਾ ਕੇ ਜਦੋਂ ਪੈਰਾਂ ਵਿੱਚ ਪਾਈ ਤਾਂ ਨਵੇਂ ਸੂਟ ਨਾਲ ਮੇਰੀ ਟੌਹਰ ਨਿਕਲ ਆਈ। ਸ਼ੀਸ਼ੇ ਵਿਚ ਦੇਖਿਆ। ਚੰਗਾ ਲੱਗਿਆ। ਸਕੂਲ ਗਈ ਤਾਂ ਨਾਲ ਦੀਆਂ ਸਾਥਣਾ ਨੇ ਵੀ ਤਾਰੀਫਾਂ ਦੇ ਪੁਲ ਬੰਨ ਦਿੱਤੇ। ਅਖੇ ,ਸੁਲਾਹੀ ਦੀ ਸੁਲਾਹੀ ਦੀ ਖੀਰ ਦੰਦਾਂ ਨੂੰ ਲੱਗ ਜਾਂਦੀ Continue Reading »
No Commentsਛਾਵਾਂ
ਛਾਵਾਂ ਬਾਹੀਂ ਲਾਲ ਚੂੜਾ ਜ਼ਰੂਰ ਸੀ, ਪਰ ਅੱਖੋਂ ਹੰਝੂ ਠੱਲ੍ਹਣ ਦਾ ਨਾਂ ਹੀ ਨਹੀਂ ਲੈ ਰਹੇ ਸੀ।ਬੇਸ਼ੱਕ ਘਰ ਭਰਿਆ ਪਿਆ ਸੀ, ਪਰ ਖ਼ੁਦ ਨੂੰ ਖਾਲੀ ਜਿਹਾ ਜਾਪਦਾ।ਥੋੜ੍ਹੀ ਵੱਡੀ ਹੋਈ ਤਾਂ ਘਰ ਦੇ ਇੱਕ ਪਾਸੇ ਲੱਗੀ ਨਿੰਮ ਦੇ ਨਾਲ ਪੀਂਘ ਪਾ ਲਈ।ਤਪਦੀਆਂ ਗਰਮੀਆਂ ਵਿਚ ਵੀ ਸਵੇਰ ਤੋਂ ਲੈ ਕੇ ਸ਼ਾਮ ਤਕ Continue Reading »
No Commentsਹੀਰੋ
ਹੀਰੋ ਉਸਨੂੰ ਟੀਵੀ ਸੀਰੀਅਲ ਦੇਖਣੇ ਪਸੰਦ ਸਨ ਪਰ ਮੈਨੂੰ ਆਹ ਸਾਸ ਬਹੂ ਵਾਲੇ ਤਾਂ ਜਵਾਂ ਨੀ ਸੀ ਚੰਗੇ ਲੱਗਦੇ, ਉਹੀ ਘਸੀ ਪਿਟੀ ਸਟੋਰੀ…. ਉਹੀ ਰੰਡੀ ਰੋਣਾ, ਮੈਨੂੰ ਤਾਂ ਬੱਸ ਫਿਲਮੀ ਗਾਣੇ ਦੇਖਣੇ ਤੇ ਸੁਣਨੇ ਪਸੰਦ ਸਨ। ਉਦੇਂ ਸੀਰੀਅਲ ਤੋਂ ਵਿਹਲੀ ਹੋਈ ਤਾਂ ਮੈਂ ਪੁੱਛਿਆ,” ਖਾਣਾ ਖਾਈਏ”?……”ਠਹਿਰ ਜਾਓ ਥੋੜੀ ਦੇਰ, ਹਜੇ Continue Reading »
No Comments