ਬਾਂਦਰ ਦਾ ਤਮਾਸਾ
ਮੈ ਨਿੱਕਾ ਹੁੰਦਾ ਆਪਣੇ ਨਾਨਕੇ ਜਿਆਦਾ ਰਿਹਾ, ਤੇ ਕਈ ਤਰਾਂ ਦੇ ਕਿੱਸੇ ਨਾਨਾ, ਨਾਨੀ ਤੇ ਮਾਸੀ ਅੱਜ ਵੀ ਵੀ ਮੈਨੂੰ ਸਣਾਉਂਦੇ ਨੇ, ਮੈ ਤਾਂ ਬਾਂਦਰ ਦਾ ਤਮਾਸ਼ਾ ਕਦੇ ਨਹੀਂ ਦੇਖਿਆ ਪਰ ਬਾਂਦਰ ਬੜੇ ਦੇਖੇ, ਤਾਂ ਬਾਂਦਰ ਨਾਲ ਇਕ ਯਾਦਗਾਰੀ ਸਾਂਝੀ ਕਰਾਂਗੇ, ਜਿਵੇ ਕਿ ਸਭ ਨੂੰ ਪਤਾ ਨਿੱਕੇ ਹੁੰਦੇ ਭਰਾ ਬਹੁਤ Continue Reading »
1 Commentਸਹਿਣਸ਼ੀਲਤਾ
Part 1.ਸਹਿਣਸ਼ੀਲਤਾ ਇਹ ਕਹਾਣੀ ਦੋ ਭਰਾਵਾਂ ਤੇ ਹੈ । ਜਿਸਦੇ ਪਾਤਰ ਹਨ ਗੋਲੂ ਤੇ ਮੋਲੂ ਅਤੇ ਦੀਪਾ । ਗੋਲੂ ਅਤੇ ਮੋਲੂ ਦੋ ਭਰਾ ਸਨ। ਉਹ ਨੀਲਮਪੁਰ ਪਿੰਡ ਵਿੱਚ ਰਹਿੰਦੇ ਸਨ। ਗੋਲੂ ਸੁਭਾਅ ਦਾ ਬਹੁਤ ਗੁੱਸੇਖੋਰ ਸੀ ਤੇ ਮੋਲੂ ਸੁਭਾਅ ਦਾ ਬਹੁਤ ਚੰਗਾ ਸੀ।ਗੋਲੂ ਤੇ ਮੋਲੂ ਦੀ ਆਪਸ ਵਿੱਚ ਚੰਗੀ ਬਣਦੀ Continue Reading »
1 Commentਦਰਿਆ ਦੀ ਗਹਿਰਾਈ
ਮੂਸੇ ਵਾਲੇ ਦਾ ਨਵਾਂ ਗਾਣਾ ਵੀਡੀਓ ਦੇ ਸ਼ੁਰੂ ਵਿਚ ਚੁਰਾਸੀ ਤੋਂ ਪਹਿਲਾਂ ਲੰਗਰ ਇਮਾਰਤ ਦੀ ਸਟੇਜ ਤੋਂ ਸਿੱਖ ਰਾਜ ਦੀ ਗੱਲ ਕਰਦੇ ਸ੍ਰ ਭਰਪੂਰ ਸਿੰਘ ਬਲਬੀਰ.. ਫੇਰ ਟਰੈਕਟਰ ਦੇ ਟੋਚਨ ਨਾਲ ਹਟਦੀ ਹੋਈ ਸੜਕ ਤੇ ਲੱਗੀ ਇੱਕ ਵੱਡੀ ਰੋਕ.. ਫੇਰ ਤੀਰ ਵਾਲਾ ਹੱਥੀਂ ਫੜਿਆ ਤੀਰ ਭੁੰਜੇ ਤੀਰ ਰੱਖ ਸ੍ਰੀ ਗੁਰੂ Continue Reading »
No Commentsਪੱਟੀ ਹੈਬਤ ਸ਼ਾਹ ਦੀ
ਇਤਿਹਾਸਕ ਸ਼ਹਿਰ ਪੱਟੀ (ਤਰਨਤਾਰਨ) ਕਿਸੇ ਵੀ ਸ਼ਹਿਰ ਜਾਂ ਕਸਬੇ ਦੀ ਮਹਾਨਤਾ ਉਸ ਦੇ ਇਤਿਹਾਸ ਸਦਕਾ ਹੀ ਸਾਡੇ ਮਨਾਂ ‘ਤੇ ਆਪਣੀ ਮੋਹਰ ਛਾਪ ਲਗਾ ਸਕਦੀ ਹੈ। ਪੱਟੀ ਦਾ ਪੂਰਾ ਨਾਂ ਹੈ- ਪੱਟੀ ਹੈਬਤ ਸ਼ਾਹਦੀ। ਕੋਈ ਪਹੁੰਚਿਆ ਹੋਇਆ ਫ਼ਕੀਰ ਸੀ ਹੈਬਤ ਸ਼ਾਹ। ਉਸ ਦਾ ਮੋਰਾਂ ਵਾਲਾ ਤਕੀਆ ਅੱਜ ਵੀ ਮੌਜੂਦ ਹੈ। ਪੱਟੀ Continue Reading »
No Commentsਫ਼ੌਜੀ ਮਾਮੇ ਦੀ ਧੀ (ਕਹਾਣੀ) ਭਾਗ 2
ਬਹੁਤ ਪੁੱਛਣ ਤੇ ਵੀ ਚੰਨੀ ਨੇ ਵਿਆਹ ਤੋਂ ਇਨਕਾਰ ਦੀ ਵਜ੍ਹਾ ਨਾ ਦੱਸੀ । ਅਖੀਰ ਅਗਲੀ ਸਵੇਰ ਵੱਡੀ ਮਾਸੀ ਜੀ ਉਸ ਨੂੰ ਇਕ ਕਮਰੇ ਵਿੱਚ ਲੈ ਗਏ ਤੇ ਬਹੁਤ ਪਿਆਰ ਨਾਲ਼ ਸਮਝਾਇਆ ਕਿ ਪੁੱਤਰ ਵਿਆਹ ਦੀਆ ਸਾਰੀਆਂ ਤਿਆਰੀਆਂ ਹੋ ਚੁੱਕਿਆ ਹਨ । ਤੇਰੇ ਮਨ ਵਿਚ ਜੋ ਵੀ ਗੱਲ ਹੈ ਖੁੱਲਕੇ Continue Reading »
No Commentsਜ਼ੁਬਾਨ ਦਾ ਰਸ
**ਯਾਦਾਂ ਦੇ ਝਰੋਖੇ ‘ਚੋਂ-** ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਸੀਂ ਸਾਰੇ ਭੈਣ ਭਰਾ ਅਜੇ ਸਕੂਲਾਂ ਵਿੱਚ ਹੀ ਪੜ੍ਹਦੇ ਸਾਂ। ਸਾਡੇ ਗੰਗਾਨਗਰ ਵਾਲੇ ਮਾਂਜੀ (ਪਿਤਾ ਜੀ ਦੇ ਮਾਸੀ ਜੀ) ਸਾਡੇ ਕੋਲ ਆਏ ਹੋਏ ਸਨ। ਉਹ ਹਰ ਸਾਲ ਹੀ ਗਰਮੀ ਦੀ ਰੁੱਤੇ, ਜੇਠ ਹਾੜ੍ਹ ਦੇ ਦੋ ਮਹੀਨੇ ਸਾਡੇ ਕੋਲ ਹੀ Continue Reading »
No Commentsਇਮਾਨਦਾਰੀ ਦੀ ਖੁਸ਼ਬੂ
ਕਾਲਜ ਤੋਂ ਬਾਹਰ ਨਿਕਲਦਿਆਂ ਬਸ ਸਟੈਂਡ ਲਈ ਪੈਦਲ ਹੀ ਚੱਲ ਪਿਆ ! ਕੋਨੇ ਚ ਇੱਕ ਬਜ਼ੁਰਗ ਖੜ੍ਹਾ ਸੀ ਰਿਕਸਾ ਲੈ ਕੇ !! ਗਰਮੀ ਨਾਲ ਬੁਰਾ ਹਾਲ ਸੀ ਮੁੜਕਾ ਏਨਾ ਕੁ ਸੀ ਕੇ ਕੱਪੜੇ ਨਿਚੜ ਰਹੇ ਸਨ !! ਮੈਂ ਉਸਦੇ ਰਿਕਸੇ ਤੇ ਬੈਠ ਗਿਆ ਬਸ ਸਟੈਂਡ ਜਾਣ ਲਈ !! ਜਦ ਬੈਠਾ Continue Reading »
7 Commentsਈਰਖਾ
ਗਿੱਧਾ ਪਾਉਣਾ ਮੈਨੂੰ ਭੂਆ ਨੇ ਸਿਖਾਇਆ ਸੀ ਤੇ ਨੈਣ ਨਕਸ਼ ਮੇਰੀ ਮਾਂ ਤੇ ਗਏ ਸਨ! ਸਕੂਲ ਸਲਾਨਾ ਸਮਾਰੋਹ ਵਿਚ ਜਦੋਂ ਮੇਰੀ ਪਾਈ ਬੋਲੀ ਤੇ ਸਾਰਿਆਂ ਤੋਂ ਵੱਧ ਤਾੜੀਆਂ ਵੱਜਦੀਆਂ ਤਾਂ ਕਈ ਆਖ ਦਿੰਦੀਆਂ.. “ਹਾਇ ਰੱਬਾ ਕਦ ਸਾਨੂੰ ਬੇਸ਼ਕ ਏਦ੍ਹੇ ਵਾਂਙ ਮਧਰਾ ਦੇ ਦਿੰਦਾ ਪਰ ਨਖਰੇ ਤੇ ਨੈਣ ਨਕਸ਼ ਤੇ ਘੱਟੋ Continue Reading »
No Commentsਦੋ ਭਾਰਤ
ਇਸ ਦੇਸ਼ ਵਿੱਚ ਦੋ ਭਾਰਤ ਵੱਸਦੇ ਹਨ। ਇਕ ਲੁੱਟਣ ਵਾਲਾ, ਤੇ ਇਕ ਖੁੱਦ ਨੂੰ ਲੁਟਵਾਓਣ ਵਾਲਾ! ਇਕ ਪੈਸਾ ਲਗਾ ਕੇ ਸਰਕਾਰ ਚਲਾਓਣ ਵਾਲਾ, ਦੂਸਰਾ ਵੋਟ ਪਾ ਕੇ ਸਰਕਾਰ ਚੁਨਣ ਵਾਲਾ! ਇਕ ਭਾਰਤ 80-20 ਵਾਲਿਆਂ ਦਾ, ਦੂਸਰਾ ਭਾਰਤ ਰੋਜਗਾਰ ਮੰਗਣ ਵਾਲਿਆਂ ਦਾ!! ਇਕ ਭਾਰਤ ਉਚੀਆਂ ਇਮਾਰਤਾਂ ਦਾ, ਦੂਸਰਾ ਝੁੱਗੀਆਂ ਵਾਲਿਆਂ ਦਾ!! Continue Reading »
No Commentsਮਾੜਾ ਸਮਾਂ
ਉਹ ਆਪਣੇ ਕਿਸੇ ਰਿਸ਼ਤੇਦਾਰ ਔਰਤ ਨੂੰ ਨਾਲ ਲੈ ਕੇ ਆਪਣੇ ਬਾਪੂ ਨੂੰ ਮਿਲਣ ਆਈ । ਉਸਦਾ ਬਾਪੂ ਜੋ ਕਿ ICU ਵਿੱਚ ਬੈੱਡ ਤੇ ਪਿਆ ਜ਼ਿੰਦਗੀ ਤੇ ਮੌਤ ਨਾਲ ਲੜ ਰਿਹਾ ਸੀ। ਡਾਕਟਰਾਂ ਨੇ ਉਸਨੂੰ ਬੰਨ ਕੇ ਰੱਖਿਆ ਹੋਇਆ ਸੀ ਕਿਉਂਕਿ ਉਹ ਬਹੁਤ ਅੱਚਵੀ ਜਿਹੀ ਕਰ ਰਿਹਾ ਸੀ। ਆਪਣੇ ਬਾਪੂ ਨੂੰ Continue Reading »
1 Comment