ਫਰੇਬ ਕਿਸ਼ਤ – 6
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਕਿਸ਼ਤ – 6 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਦਾ ਲਿੰਕ- https://m.facebook.com/story.php?story_fbid=332357712233828&id=100063788046394 6 ਪਿਛਲੀ ਕਿਸ਼ਤ ਵਿੱਚ ਜੈਲਾ ਸ਼ਿਵਾਨੀ ਨੂੰ ਮਿਲਣ ਲਈ ਰਾਏਕੋਟ ਤੋਂ ਲੁਧਿਆਣੇ ਪਹੁੰਚਦਾ ਹੈ। ਓਹ ਸ਼ਿਵਾਨੀ ਨੂੰ ਮਿਲਣ ਲਈ ਬਹੁਤ ਕਾਹਲਾ ਸੀ। ਓਧਰ ਜੈਲੇ ਨੂੰ ਪਿਆਰ ਕਰਨ ਦੀ ਸਜ਼ਾ ਕਾਲੀ Continue Reading »
No Commentsਫਰੇਬ ਕਿਸ਼ਤ – 5
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਕਿਸ਼ਤ – 5 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਦਾ ਲਿੰਕ- https://m.facebook.com/story.php?story_fbid=331661798970086&id=100063788046394 5 ਪਿਛਲੀ ਕਿਸ਼ਤ ਵਿੱਚ ਅਸੀਂ ਜੈਲੇ ਦੀ ਸ਼ਿਵਾਨੀ ਲਈ ਤੜਪ ਨੂੰ ਪੜਿਆ। ਜਦੋਂ ਸ਼ਿਵਾਨੀ ਜੈਲੇ ਨੂੰ ਦੋ ਦਿਨ ਤੱਕ ਫੋਨ ਨਹੀਂ ਕਰਦੀ ਤਾਂ ਜੈਲਾ ਤੜਫ ਜਾਂਦਾ ਹੈ। ਓਹ ਸ਼ਰਾਬ ਦੇ Continue Reading »
No Commentsਸੜਕਾਂ
ਅੱਜ ਮੈਂ ਸੜਕ ਤੇ ਜਾ ਰਿਹਾ ਸੀ ਸਵੇਰੇ। ਮੈਂ ਸਕੂਟਰ ਤੇ ਸੀ। ਮੇਰੇ ਸਾਹਮਣੇ ਸਰਕਾਰ ਦੇ ਕਿਸੇ ਲੀਡਰ ਦੀ ਮਸ਼ਹੂਰੀ ਕਰਦਾ ਇਕ ਆਟੋ ਜਾ ਰਿਹਾ ਸੀ। ਆਵਾਜ਼ਾਂ ਆ ਰਹੀਆਂ ਸਨ ਕਿ ਫਲਾਣੇ ਨੇਤਾ ਜੀ ਨੇ ਸੜਕਾਂ ਬਣਵਾਈਆਂ!! ਇਲਾਕੇ ਦਾ ਵਿਕਾਸ ਕਰਿਆ!! ਪੜੇ-ਲਿਖੇ ਲੀਡਰ ਹਨ!! ਗਰੀਬਾਂ ਦੀ ਸੁਣਵਾਈ ਕਰਦੇ ਹਨ!! ਲਓ Continue Reading »
No Commentsਮਾਂ ਦੀ ਬੁੱਕਲ
ਮੈਨੂੰ ਖੁਰੇ ਵਿਚ ਲਿਜਾਣ ਤੋਂ ਪਹਿਲੋਂ ਉਹ ਕਿੰਨੀ ਸਾਰੀ ਤਿਆਰੀ ਕਰਦੀ..ਤੌਲੀਆ..ਰੂੰ..ਤੇਲ..ਚਿੱਟਾ ਕੁੜਤਾ ਪਜਾਮਾਂ..ਖੁਸ਼ਬੂਦਾਰ ਸਾਬਣ ਦੀ ਚਾਕੀ..ਕਾਲਾ ਸੂਰਮਾ..ਸੁਰਮਚੂ ਅਤੇ ਹੋਰ ਵੀ ਕਿੰਨਾ ਕੁਝ..! ਫੇਰ ਚੁੱਲੇ ਤੇ ਰਖਿਆ ਗਰਮ ਪਾਣੀ ਦਾ ਪਤੀਲਾ ਆਪਣੇ ਸੂਟ ਦੀਆਂ ਦੋਵੇਂ ਕੰਨੀਆਂ ਨਾਲ ਚੁੱਕ ਤੁਰੀ ਆਉਂਦੀ ਨੂੰ ਵੇਖ ਮੇਰਾ ਰੋਣ ਨਿੱਕਲ ਜਾਇਆ ਕਰਦਾ..ਅਹਿਸਾਸ ਹੋ ਜਾਂਦਾ ਕੇ ਹੁਣ Continue Reading »
1 Commentਸਪੰਨ ਦਾ ਸੂਟ
ਹਜੇ ਜਨਵਰੀ ਚੜਿਆ ਵੀ ਨਹੀਂ ਸੀ ਕਿ ਮੇਰੀ ਸੱਸ ਨੇ ਪਹਿਲਾਂ ਹੀ ਆਖਣਾ ਸ਼ੁਰੂ ਕਰ ਦਿੱਤਾ।ਐਤਕੀਂ ਆਪਣੇ ਮਾਪਿਆਂ ਨੂੰ ਕਹਿ ਦਵੀਂ ਜਦੋਂ ਲੋਹੜੀ ਦੇਣ ਆਉਣ ਤਾਂ ਮੇਰੇ ਲਈ ਸੋਹਣਾ ਸਪੰਨ ਦਾ ਸ਼ਾਲ ਵਾਲਾ ਸੂਟ ਲੈਕੇ ਆਵਣ।ਕਿਤੇ ਓਹੀ ਦੀਵਾਲੀ ਵਾਂਗ ਬਾਹਾਂ ਲਮਕਾਉਂਦੇ ਨਾ ਆ ਜਾਣ। ਮੇਰੀ ਜਠਾਣੀ ਤੇ ਦਰਾਣੀ ਦੇ ਮਾਪੇ Continue Reading »
2 Commentsਲੋਲੜ ਬੱਚੇ
ਮੀਤ ਦੇ ਜਵਾਕ ਤਾਂ ਹੋਰ ਈ ਹਿਸਾਬ ਦੇ ਆ ….ਇਹ ਕਹਿੰਦੀ ਮਾਸੀ ਮੈਨੂੰ ਅਕਸਰ ਈ ਸੁਣਦੀ ਸੀ ਜਦੋਂ ਗਰਮੀਆਂ ਦੀਆਂ ਛੁੱਟੀਆਂ ਕੱਟਣ ਨਾਨਕੇ ਜਾਈ ਦਾ ਸੀ। ਮਾਸੀ ਦੇ ਜਵਾਕ ਤੇ ਮਾਮਿਆਂ ਦੇ ਜਵਾਕ ਪੜ੍ਹਨ ਚ ਅਵੱਲ ਸਨ, ਸਭ ਨੂੰ ਭੱਜ ਕੇ ਮਿਲਦੇ, ਗੱਲਾਂ ਕਰਦੇ ਅਗਲੇ ਦਾ ਮਨ ਮੋਹ ਲੈਂਦੇ, ਆਪਸ Continue Reading »
No Commentsਫਰੇਬ ਕਿਸ਼ਤ – 4
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਕਿਸ਼ਤ – 4 ਲੇਖਕ – ਗੁਰਪ੍ਰੀਤ ਸਿੰਘ ਭੰਬਰ ਇਹ ਰੋਜ ਦੀ ਹੀ ਗੱਲ ਹੋ ਗਈ। ਜੈਲਦਾਰ ਦੀ ਸ਼ਿਵਾਨੀ ਨਾਲ ਹੁੱਣ ਹਰ ਰੋਜ ਫੋਨ ਉਪਰ ਗੱਲ ਹੋਣ ਲੱਗੀ। ਪਿਛਲੇ ਚਾਰ ਦਿਨਾਂ ਤੋਂ ਸ਼ਿਵਾਨੀ ਦਾ ਸਵੇਰੇ ਉਠਦੇ ਸਾਰ ਜੈਲਦਾਰ ਨੂੰ ਮੈਸੇਜ ਆਂਓਦਾ ਸੀ। “ਗੁੱਡ ਮੌਰਨਿੰਗ Continue Reading »
No Commentsਇਸ਼ਕ-ਜ਼ਾਦੇ ਕਿਸ਼ਤ ਨੰਬਰ – 4
ਇਸ਼ਕ-ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 4 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਬੰਟੀ ਜਦੋਂ ਆਪਣੇ ਸਾਹਮਣੇ ਸੁਰਜਣ ਸਿੰਘ ਨੂੰ ਦੇਖਦਾ ਹੈ ਤਾਂ ਪਹਿਲਾਂ ਸਵਾਲ ਇਹੀ ਕਰਦਾ ਹੈ ਕਿ ਓਹ ਸੁੱਖੇ ਨਾਲ ਕਿਵੇਂ ਮਿਲ ਗਿਆ!? ਸੁੱਖਾ ਤਾਂ ਉਸਦੇ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇਕ ਸੀ!! “ਪਰ ਹੁੱਣ Continue Reading »
1 Commentਰਹਿਮਤਾਂ ਦੀ ਬਾਰਿਸ਼
ਰਹਿਮਤਾਂ ਦੀ ਬਾਰਿਸ਼ ਮੇਰੀ ਪਹਿਲੀ ਪੋਸਟਿੰਗ ਸਰਕਾਰੀ ਸੈਕੰਡਰੀ ਸਕੂਲ ਅਟਾਰੀ ਮੁੰਡਿਆ ਵਾਲੇ ਸਕੂਲ ਸੀ ਜੋ ਵਾਹਘੇ ਤੋਂ ਸਿਰਫ ਇੱਕ ਕਿੱਲੋਮੀਟਰ ਦੀ ਦੂਰੀ ਤੇ ਸੀ। ਉੱਥੇ ਮੈ ਕਰੀਬ ਚਾਰ ਸਾਲ ਦਾ ਸਮਾਂ ਬਿਤਾਇਆ। ਅਕਸਰ ਹੀ ਕਈ ਵਾਰੀ ਵਾਹਘੇ ਬਾਡਰ ਤੇ ਜਾਣ ਦਾ ਮੌਕਾ ਮਿਲਿਆ। ਜਦੋਂ ਜਾਣਾ ਤਾਂ ਦਿਲ ‘ਚ ਤਾਂਘ ਜਿਹੀ Continue Reading »
1 Commentਵਿਸ਼ਵਾਸ
ਸਾਡੀ ਪੋਤਰੀ ਹਾਲੇ ਚਾਰ ਸਾਲ ਦੀ ਨੀ ਹੋਈ ਤੇ ਇਕ ਦਿਨ ਉਹਨੇ ਆਪਣੀ ਦਾਦੀ ਤੋਂ ਫ਼ੋਨ ਮੰਗਿਆ ਤੇ ਨਾਲ ਹੀ ਕਹਿੰਦੀ ਕਿ ਦਾਦੀ ਤੇਰੇ ਫ਼ੋਨ ਦਾ ਪਾਸਵਰਡ ਕੀ ਹੈ ? ਦਾਦੀ ਨੇ ਮੇਰੇ ਕੋਲ ਆ ਕੇ ਗੱਲ ਕੀਤੀ ਕਿ ਸਿਮਰਨ ਮੇਰੇ ਫ਼ੋਨ ਦਾ ਪਾਸਵਰਡ ਮੰਗਦੀ ਸੀ । ਮੈ ਕਿਹਾ ਕਿ Continue Reading »
No Comments