ਨੌਜੁਆਨੀ ਦੀ ਰਾਖੀ
ਗੋਰਾ ਪੁੱਛਣ ਲੱਗਾ..ਹੁਣ ਕਾਰਾਂ ਤੋਂ ਸਟਿੱਕਰ ਲਾਹ ਦੇਵੋਗੇ..ਮੋਰਚਾ ਤਾਂ ਫਤਹਿ ਹੋ ਗਿਆ? ਆਖਿਆ ਨਹੀਂ ਅਜੇ ਹੋਰ ਖੁਸ਼ੀਂ ਮਨਾਉਣੀ ਏ..ਅਰਸੇ ਬਾਅਦ ਜੂ ਮਿਲ਼ੀ ਏ..! ਫੇਰ ਡਾਂਗ ਵਰਾਉਂਦਾ ਡਿਪਟੀ ਵੇਖ ਲਿਆ..ਨਵੀਂ ਪੀੜੀ ਕਿੰਤੂ ਪ੍ਰੰਤੂ ਕਰਦੀ..ਤਿੰਨ ਦਹਾਕੇ ਪਹਿਲੋਂ ਘੋਟਣੇ,ਚਰਖੜੀਆਂ,ਚੱਡੇ ਪਾੜ,ਪੁੱਠਾ ਟੰਗਣਾ,ਉਨੀਂਦਰੇ,ਬਾਲਟੀ ਡੋਬੂ ਤਸੀਹੇ,ਚੂਹਾ ਕੁੜੀੱਕੀ..ਕਰੰਟ,ਨਹੁੰ-ਪੁੱਟਣੇ..ਖਾਕੀ ਭਲਾ ਇਹ ਸਭ ਕੁਝ ਕਿੱਦਾਂ ਕਰ ਸਕਦੀ ਏ..ਬੱਸ ਵਧਾ Continue Reading »
No Commentsਜਿੰਦਾਂ ਲਾਸ਼ !!!
ਫੋਨ ਦੀ ਰਿੰਗ ਟੋਨ ਵੱਜੀ ! ਉਹ – ਚੁੱਪ ਰਹੀਂ ! ਮੈਂ – ਕਿਉਂ ! ਉਹ – ਮੇਰੇ ਮੁੰਡੇ ਦਾ ਫੋਨ ਆ ਰਿਹਾ ! ਮੈਂ – ਠੀਕ ਏ ! ਉਹ – ਪੁੱਤ ਪੈਸੇ ਮਿਲ ਗਏ ਆ ! ਤੂੰ ਘਰ ਵਾਪਿਸ ਆ ਜਾ ! ਜਾਕੇ ਆਟਾ ਲੈ ਆਵੀਂ ! ਤੈਨੂੰ ਕਿਤੇ Continue Reading »
No Commentsਮਿੱਟੀ
ਤਕਰੀਬਨ 10 ਸਾਲ ਬਾਅਦ ਅੱਜ ਖੇਤ ਗਿਆ। ਪਰ ਕੁਝ ਮਿੰਟ ਹੀ ਰੁਕ ਸਕੇ, ਬਿਲਕੁੱਲ ਰੱਜ ਨਹੀਂ ਆਇਆ, ਏਦਾਂ ਲੱਗਿਆ ਜਿਵੇਂ ਦੂਰੋਂ ਦੇਖ ਕੇ ਹੀ ਮੁੜ ਆਏ। ਖੇਤ ਕੋਈ ਦੇਖ ਕੇ ਆਉਣ ਜਾਂ ਟਹਿਲਣ ਦੀ ਜਗ੍ਹਾ ਨਹੀਂ ਹੈ, ਇਹ ਤਾਂ ਸਰੀਰਾਂ ਦੀ ਇਬਾਦਤਗਾਹ ਹੈ। ਖੇਤ ਜਾਓ ਤੇ ਮਿੱਟੀ ਨੂੰ ਬਿਨਾਂ ਪੱਬ Continue Reading »
No Commentsਮੌਤ ਨੂੰ ਟਿੱਚਰਾਂ ਕਰਦੇ
ਹਰਿਆਣੇ ਦਾ ਇੱਕ ਮੁੰਡਾ ਦੱਸਦਾ.. ਪੰਜਾਬੋਂ ਆਏ ਜਥਿਆਂ ਨੂੰ ਪਾਣੀ ਧਾਣੀ ਪੁੱਛ ਹੀ ਰਹੇ ਸਾਂ ਕੇ ਧੂੰਆਂ ਛੱਡਦੀ ਇੱਕ ਅਜੀਬ ਜਿਹੀ ਸ਼ੈ ਐਨ ਕੋਲ ਆ ਕੇ ਡਿੱਗੀ..! ਮੈਂ ਬੁਰੀ ਤਰਾਂ ਡਰ ਗਿਆ..ਇੰਝ ਲੱਗਿਆ ਇਹ ਹੁਣੇ ਹੀ ਫਟ ਜਾਵੇਗੀ..ਅਤੇ ਮੈਂ ਤੂੰਬਾ ਤੂੰਬਾ ਹੋ ਕੇ ਉੱਡ ਜਾਵਾਂਗਾ..! ਏਨੇ ਨੂੰ ਦਾਹੜੀ ਵਾਲਾ ਮੁੰਡਾ Continue Reading »
No Commentsਸ਼ਿਕੰਜਵੀ ਅਤੇ ਜਿੰਦਗੀ ਦਾ ਸਵਾਦ
ਸ਼ਿਕੰਜਵੀ ਅਤੇ ਜਿੰਦਗੀ ਦਾ ਸਵਾਦ – ਇਕ ਵਾਰ ਇਕ ਪ੍ਰੋਫੈਸਰ ਸਕੂਲ ਵਿੱਚ ਪੜਾਓਣ ਜਾਂਦੇ ਹਨ। ਓਹ ਨਵੇਂ ਨੌਕਰੀ ਉਪਰ ਲੱਗੇ ਹੁੰਦੇ ਹਨ। ਪ੍ਰੋਫੈਸਰ ਸਾਹਿਬ ਦੇਖਦੇ ਹਨ ਕਿ ਬਾਕੀ ਸਭ ਵਿਦਿਆਰਥੀ ਤਾਂ ਓਨਾ ਦੇ ਲੈਕਚਰ ਬਹੁਤ ਖੁੱਸ਼ ਹੋ ਕੇ ਸੁਣਦੇ ਹਨ। ਪਰ ਇਕ ਵਿਦਿਆਰਥੀ ਹੈ ਜੋ ਹਮੇਸ਼ਾਂ ਉਦਾਸ ਬੈਠਾ ਰਹਿੰਦਾ ਹੈ। Continue Reading »
No Commentsਪੁੱਤ ਦੀ ਦਾਤ
ਵੱਡੀ ਧੀ ਬਾਹਰ ਵਿਆਹੀ ਗਈ ਤਾਂ ਜੀ ਜਿਹਾ ਨਾ ਲੱਗਿਆ ਕਰੇ.. ਅਖੀਰ ਇੱਕ ਦਿਨ ਫੈਸਲਾ ਕਰ ਹੀ ਲਿਆ ਕੇ ਭਾਵੇਂ ਜੋ ਮਰਜੀ ਹੋ ਜਾਵੇ..ਨਿੱਕੀ ਨੂੰ ਕੋਲੇ ਹੀ ਵਿਆਹੁਣਾ ਹੈ..ਇਹ ਲੰਮੇ ਵਿਛੋੜੇ ਜਰਨੇ ਬੜੇ ਹੀ ਔਖੇ ਨੇ..! ਪਰ ਧੁਰ ਦੀਆਂ ਲਿਖੀਆਂ ਨੂੰ ਕੌਣ ਮੋੜ ਸਕਦਾ! ਨਿੱਕੀ ਵੀ ਕਨੇਡਾ ਮੰਗੀ ਗਈ..ਵਿਆਹ ਮਗਰੋਂ Continue Reading »
1 Commentਪਲਟਕੇ ਵਾਰ
ਬਾਹਰ ਆਏ ਨੂੰ ਕੁਝ ਮਹੀਨੇ ਹੀ ਹੋਏ ਸਨ..ਇੱਕ ਦਿਨ ਘੰਟੀ ਵੱਜੀ..! ਬਾਹਰ ਦੋ ਮੇਮਾਂ ਸਨ..ਸਿਰਾਂ ਤੇ ਸਕਾਰਫ ਬੰਨੇ..ਇੱਕ ਨੂੰ ਪੰਜਾਬੀ ਆਉਂਦੀ ਸੀ..ਉਸਨੇ ਯੱਸੂ-ਮਸੀਹ ਤੇ ਪੰਜਾਬੀ ਵਿਚ ਲਿਖਿਆ ਕਿੰਨਾ ਸਾਰਾ ਸਹਿਤ ਫੜਾ ਦਿੱਤਾ..! ਦੂਜੀ ਧੀ ਨੂੰ ਪੁੱਛਣ ਲੱਗੀ ਕੀ ਕਰਦੀ ਏਂ?..ਉਸ ਆਖਿਆ ਫ਼੍ਰੇਂਚ ਪੜਦੀ ਹਾਂ..! ਉਹ ਅਗਲੇ ਦਿਨ ਫਿਰ ਆਈਆਂ ਤੇ Continue Reading »
1 Commentਕਿੰਨੇ ਕਦਮ ਤੁਰਿਆ ?
ਸ਼ਹਿਰ ‘ਚ ਪਾਈ ਆਲੀਸ਼ਾਨ ਕੋਠੀ,ਉੱਚਾ ਅਹੁਦਾ,ਪਿੰਡ ਆਪਣਿਆਂ ਵਿੱਚ ਵੀ ਆ ਕੇ ਦਿਮਾਗੋਂ ਨਾ ਨਿਕਲਦਾ।ਪਿੰਡ ਮਰਗ ਦੇ ਭੋਗ ‘ਤੇ ਆਇਆ ਸੁਰਜੀਤ ਸਿਹੁੰ ਆਪਣੇ ਉੱਚੇ ਰੁਤਬੇ, ਸ਼ਾਹੀ ਠਾਠ ਬਾਠ ਦੀਆਂ ਸਿਫ਼ਤਾਂ ਦੇ ਪੁਲ ਹੀ ਬੰਨ੍ਹੀ ਜਾਵੇ।ਕੋਲ ਬੈਠੇ ਵੀ ਬਸ ਹਾਂ ਵਿੱਚ ਹਾਂ ਮਿਲਾਈ ਜਾਵਣ।ਭਲਾ ਸੁਰਜੀਤ ਸਿੰਹਾਂ ਅੱਜ ਕਿੰਨੇ ਕਦਮ ਤੁਰਿਆ,ਕੋਲ ਬੈਠੇ ਬਿੱਕਰ Continue Reading »
No Commentsਪ੍ਰੀ-ਵੈਡਿੰਗ
ਪ੍ਰੀ-ਵੈਡਿੰਗ…..ਕਿੰਨਾ ਕੁ ਸਹੀ?? (ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿਆਹ ਕਰਨ ਆਉਂਦੇ ਹਨ ,ਕੋਈ ਨਾ ਕੋਈ ਨਵੀਂ ਪਿਰਤ ਪਾ ਜਾਂਦੇ ਹਨ ਜਿਸ ਨੂੰ ਪੰਜਾਬੀ ਫੈਸ਼ਨ ਸਮਝ ਬਿਨ ਸੋਚੇ ਸਮਝੇ ਅਪਂਣਾ ਲੈਂਦੇ ਹਨ ।ਜਿੰਨਾਂ ਦੇ ਨਤੀਜੇ ਘਾਤਕ ਹੁੰਦੇ ਹਨ ਪੈਲੇਸਾਂ ਦੇ ਵਿਆਹ ,ਮਰਨ ਉਪਰੰਤ ਭੋਗ ਤੇ ਉੱਚ ਪੱਧਰ ਦਾ ਖਰਚਾ ,ਬਿਰਧ ਆਸ਼ਰਮ ,ਪ੍ਰੀ-ਵੈਡਿੰਗ Continue Reading »
No Commentsਵੱਖ
ਤਿੰਨ ਭਰਾਵਾਂ ਤੋਂ ਸਭ ਤੋਂ ਛੋਟਾ ਸਾਂ.. ਵਿਆਹ ਤੋਂ ਬਾਅਦ ਨਾਲਦੀ ਅਕਸਰ ਆਖ ਦਿਆ ਕਰਦੀ ਕੇ ਤੁਸੀਂ ਸਾਰੀ ਉਮਰ ਬੱਸ ਨਿੱਕੇ ਹੀ ਬਣੇ ਰਿਹੋ..ਹਰ ਗੱਲ,ਹਰ ਫੈਸਲਾ,ਹਰ ਸਲਾਹ..ਬੱਸ ਵਡ੍ਹੇ ਭਾਜੀ ਦਾ ਨਾਮ ਹੀ ਬੋਲਦਾ..ਫਸਲ,ਆੜ੍ਹਤ,ਸ਼ੈਲਰ,ਫੈਕਟਰੀ..ਹਰੇਕ ਜਗਾ ਬੱਸ ਓਹਨਾ ਦੀ ਹੀ ਮਰਜੀ..ਤੁਹਾਨੂੰ ਤੇ ਇਕ ਨੌਕਰ ਵੀ ਰੱਖਣਾ ਹੋਵੇ..ਤਾਂ ਵੀ ਨਹੀਂ ਪੁੱਛਿਆ ਜਾਂਦਾ! ਨਾਲ Continue Reading »
3 Comments