ਖੁੱਲਾ ਦਰਵਾਜ਼ਾ
ਖੁੱਲਾ ਦਰਵਾਜ਼ਾ ਘਰ ਦੇ ਨਾਲ ਹੀ ਇੱਕ ਬੀਜੀ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਕੈਨੇਡਾ ਗਏ। ਘਰ ਦੀ ਚਾਬੀ ਸਾਨੂੰ ਦੇ ਗਏ। ਉਸ ਦਿਨ ਸਫ਼ਾਈ ਕਰਵਾਈ ਤਾਂ ਜਿੰਦਾ ਲਗਾਉਣਾ ਭੁੱਲ ਗਈ। ਉਧਰੋਂ ਬੀਜੀ ਨੇ ਵੀ ਉਸ ਦਿਨ ਹੀ ਆਉਣਾ ਸੀ। ਜਦੋਂ ਉਹ ਆਏ ਤਾਂ ਮੈਂ ਬਾਹਰ ਗਈ ਤਾਂ ਉਹ ਕਹਿੰਦੇ,” ਹਾਏ Continue Reading »
No Commentsਮਾਂਵਾ ਦੇ ਦਿਲ
ਮਾਂਵਾ ਦੇ ਦਿਲ ਸ਼ਹਿਰ ਗਿਆ ਤਾਂ ਆਪਣੇ ਲਈ 2 ਜੈਕਟਾਂ ਖਰੀਦ ਲਿਆਏਆ ਕਿ ਦੋਸਤ ਦੇ ਵਿਆਹ ਚੋ ਪਾਵਾਂਗੇ, ਅੱਜ ਸਵੇਰੇ ਸਵੇਰ ਤਿਆਰ ਹੋ ਕਿ ਮਾਂ ਨੂੰ ਆਵਾਜ਼ ਦਿੱਤੀ ਕਿ ਮੇਰੀ ਨਵੀਂ ਜੈਕਟ ਦਿਓ ਅੱਜ ਪਾਉਣੀ ਆ,ਤੇ ਮਾਂ ਨੇ ਕਿਹਾ ਪੁੱਤ ਤੇਰੀਆਂ ਬਹੁਤ ਪਹਿਲਾਂ ਹੀ ਹਨ ਜੈਕਟਾਂ ਉਹਨਾਂ ਚੋ ਪਾ ਲੈ, Continue Reading »
No Commentsਹਸਪਤਾਲ
ਕੱਲ੍ਹ ਸੁਨਾਮ ਬੱਸ ਅੱਡੇ ਵਿੱਚ ਬੁਲਾਡੇ ਨੂੰ ਜਾਣ ਵਾਲੀ ਬੱਸ ਵਿੱਚ ਇੱਕ ਸਮਾਨ ਵੇਚਣ ਵਾਲਾ ਵੀਰ ਆਇਆ।ਉਹਨੇ ਆਪਣੀ ਪਲਾਸਟਿਕ ਦੀ ਡੱਬੀ ਵਿੱਚ ਇੱਕ ਅੰਗੂਠੀ ਕੱਢੀਂ। ਉਂਗਲ ਨਾਲ ਬੱਸ ਦੀ ਛੱਤ ਤੇ ਟੱਕ ਟੱਕ ਦੀ ਅਵਾਜ਼ ਕਰੀਂ ਫੇਰ ਬੋਲਣਾ ਸ਼ੁਰੂ ਕਰ ਦਿੱਤਾ। ਮੇਰੀਆਂ ਮਾਤਾਵਾਂ ਵੀਰ ਭਾਈਓ, ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ Continue Reading »
No Commentsਮੋਬਾਈਲ
ਸਾਡੀ ਮੋਹਾਲੀ ਕੰਪਨੀ ਵਿੱਚ ਰਾਤ ਦੀ ਡਿਉਟੀ ਸੀ l ਉਦੋਂ ਮੋਬਾਈਲ ਅਜੇ ਨਵੇਂ -ਨਵੇਂ ਹੀ ਚੱਲੇ ਸਨ ਤੇ ਅਜੇ ਕਿਸੇ -ਕਿਸੇ ਕੋਲ ਹੀ ਸਨ l ਰਾਤ ਨੂੰ ਇੱਕ ਵਜੇ ਤੋਂ ਬਾਦ ਅੱਧਾ ਘੰਟਾ ਰੈਸਟ ਟਾਈਮ ਹੁੰਦਾ ਸੀ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਕੰਮ ਕਰਦੇ ਦੋ ਸਾਥੀ ਗੇਟ ਤੇ ਸਿਕੋਰਟੀ Continue Reading »
No Commentsਸਿਆਸਤਦਾਨ
ਜਦੋਂ ਵੀ ਮੈਂ ਸਿਆਸਤਦਾਨਾਂ ਦੇ ਵਾਅਦਿਆਂ ਭਰੇ ਭਾਸ਼ਣ ਸੁਣਦਾ ਹਾਂ। ਤਾਂ ਮੈਨੂੰ ਉਸ ਜੱਟ ਦੀ ਕਹਾਣੀ ਯਾਦ ਆ ਜਾਂਦੀ ਹੈ। ਜਿਸਦਾ ਕਦੀ ਬਲਦ ਗਵਾਚ ਗਿਆ ਸੀ। ਜੱਟ ਅਤੇ ਜੱਟ ਦਾ ਮੁੰਡਾ ਬਲਦ ਦੀ ਭਾਲ ਵਿੱਚ ਪਿੰਡ ਪਿੰਡ ਘੁੰਮਦੇ ਨੇ। ਜਿੱਥੇ ਕਿਤੇ ਕੋਈ ਗੁਰਦਵਾਰਾ ਆਉਂਦਾ ਜੱਟ ਸੌ ਸਵਾ ਸੌ ਦਾ ਪ੍ਰਸਾਦ Continue Reading »
1 Commentਇਕ-ਦੂਸਰੇ ਦਾ ਬੋਝ
ਛੇ ਮਹੀਨੇ ਹੋ ਗਏ ਸਨ ਸਤਨਾਮ ਦੇ ਪਤੀ ਨੂੰ ਕੁਵੈਤ ਗਏ ਹੋਏ। ਪਰ ਪੈਸਾ ਘਰ ਇਕ ਵੀ ਨਹੀਂ ਸੀ ਭੇਜ ਸਕਿਆ। ਜਿਸ ਕੰਪਨੀ ਵਿੱਚ ਗਿਆ ਸੀ ਓਹ ਬੰਦ ਹੋਣ ਜਾ ਰਹੀ ਸੀ। ਸਾਰੇ ਬੰਦੇ ਵਾਪਸ ਭੇਜੇ ਜਾ ਰਹੇ ਸਨ। ਕਰਜ਼ ਸਿਰ ਤੇ ਚੜਿਆ ਹੋਇਆ ਸੀ। ਸਤਨਾਮ ਬੜੀ ਪਰੇਸ਼ਾਨ ਸੀ। ਵੈਸੇ Continue Reading »
No Commentsਚਿੰਤਾ ਨਾ ਕਰੋ
ਪ੍ਰਕਾਸ਼ ਕੌਰ ਦੇ ਤੁਰ ਜਾਣ ਤੋਂ ਬਾਅਦ ਗੁਰਬਚਨ ਸਿੰਘ ਦਾ ਵਡੇਰੀ ਉਮਰੇ ਔਖਾ ਸਮਾਂ ਆ ਗਿਆ ਸੀ। ਨੂੰਹ ਰਾਣੀ ਆਪਣੀ ਮਰਜੀ ਨਾਲ ਕੰਮ ਕਰਿਆ ਕਰਦੀ ਸੀ। ਸਵੇਰ ਦੀ ਚਾਹ ਹੁੱਣ ਸਮੇਂ ਸਿਰ ਨਹੀਂ ਸੀ ਮਿਲਦੀ। ਦੁਪਹਿਰੇ ਰੋਟੀ ਨੂੰ ਕਈ ਵਾਰ ਚਾਰ ਵੱਜ ਜਾਇਆ ਕਰਦੇ। ਸ਼ਾਮ ਨੂੰ ਰੱਜੋ ਕਈ ਵਾਰ ਸ਼ਬਜੀ Continue Reading »
No Commentsਫਰੇਬ ਕਿਸ਼ਤ – 3
ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਕਿਸ਼ਤ – 3 ਲੇਖਕ – ਗੁਰਪ੍ਰੀਤ ਸਿੰਘ ਭੰਬਰ “ਹੈਲੋ!” “ਹੈਲੋ ਜੀ!” “ਸਿਵਾਨੀ ਨਾਮ ਹੈ ਤੁਹਾਡਾ?” “ਹਾਂਜੀ” “ਮੇਰਾ ਨਾਮ ਜੈਲਦਾਰ ਹੈ”। “ਓ! ਬੜਾ ਦਮਦਾਰ ਨਾਮ ਹੈ ਤੁਹਾਡਾ!” “ਹਾ!! ਹਾ!! ਥੈਂ!ਕ! ਜੂ”। ਇਕ ਦਿਨ ਜੈਲਦਾਰ ਨੇ ਐਵੇਂ ਈ ਇਕ ਕੁੜੀ ਦਾ ਫੇਸਬੁੱਕ ਅਕਾਂਊਟ ਖੋਲਿਆ ਤਾਂ Continue Reading »
No Commentsਅਮੀਰ
ਸਾਲਾਂ ਬਾਅਦ ਓਹ ਆਪਣੀ ਸਹੇਲੀ ਨਾਲ ਮਿਲੀ ਤਾਂ ਫਰਕ ਬਹੁਤ ਜਿਆਦ ਆ ਗਿਆ ਸੀ। ਉਸਦਾ ਵਿਆਹ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ। ਅਤੇ ਸਹੇਲੀ ਅਮੀਰ ਪਰਿਵਾਰ ਵਿੱਚ ਵਿਆਹੀ ਗਈ ਸੀ। ਸੁਮਨ ਨੂੰ ਇਹ ਉਮੀਦ ਨਹੀਂ ਸੀ ਕਿ ਰਿਚਾ ਨਾਲ ਇਸ ਤਰਾਂ ਮੁਲਾਕਾਤ ਹੋਏਗੀ। ਰਿਚਾ ਮਿਲੀ ਤਾਂ ਆਪਣੇ ਪੈਸੇ ਦਾ ਰੋਹਬ ਪਾਂਓਦੀ Continue Reading »
1 Commentਇਸ਼ਕ- ਜ਼ਾਦੇ ਕਿਸ਼ਤ ਨੰਬਰ – 3
ਇਸ਼ਕ- ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 3 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਸੁੱਖਾ ਕਾਹਲੋਂ ਦਾ ਹਊਆ ਇਹ ਸੀ ਕਿ ਉਸਦੀ ਪਹੁੰਚ ਪੁਲਿਸ ਢਾਂਚੇ ਦੇ ਅੰਦਰ ਤੱਕ ਸੀ। ਪੁਲਿਸ ਇਧਰ ਉਸਨੂੰ ਫੜਨ ਦੀ ਤਿਆਰੀ ਕਰਦੀ ਸੀ ਅਤੇ ਓਧਰ ਉਸਨੂੰ ਪਤਾ ਚੱਲ ਜਾਂਦਾ ਸੀ। “ਕੱਢ ਬਾਹਰ ਇਨੂੰ”। Continue Reading »
No Comments