ਹਾਜ਼ਰ-ਜਵਾਬੀ
ਸਾਲ 2003 ਦੀ ਗੱਲ ਹੈ। ਅਸੀਂ ਸੁਲਤਾਨਪੁਰ ਸ਼ਹਿਰ `ਚ ਕਿਸੇ ਰਿਸ਼ਤੇਦਾਰ ਦੇ ਵਿਆਹ `ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਸਾਡੀ ਜੀਪ ਮਸਾਂ 25/30 ਕਿਲੋਮੀਟਰ ਦੀ ਸਪੀਡ `ਤੇ ਸੁਲਤਾਨਪੁਰ ਦੇ ਬਜ਼ਾਰ `ਚ ਜਾ ਰਹੀ ਸੀ। ਅੱਗੋਂ ਇੱਕ 40 ਕੁ ਸਾਲ ਦਾ ਸਰਦਾਰ ਸਾਈਕਲ `ਤੇ ਆ ਰਿਹਾ ਸੀ। ਜਦੋਂ ਸਾਡੇ ਵਿਚਕਾਰ Continue Reading »
1 Commentਬਲਿ ਛੁਟਕਿਓ ਬੰਧਨੁ ਪਰੇ
ਮਹਿਜ਼ ਦਸ ਸਾਲ ਦਾ ਰਵੀ ਸੈਣੀ , ਪਿਤਾ ਨੱਥੂ ਰਾਮ ਤੇ ਮਾਂ ਪੁਸ਼ਪਾ ਦੇਵੀ ਦਾ ਲਾਡਲਾ , ਨੌਂ ਸਾਲ ਦੀ ਭੈਣ ਮੁਸਕਾਨ ਦਾ ਪਿਆਰਾ ਵੀਰ , ਜੋ ਇੰਗਲੈਂਡ ਦੇ ਲੀਡਜ਼ ਵਿੱਚ ਰਹਿੰਦਾ ਏ, ਏਸੇ ਸਾਲ 31 ਜੁਲਾਈ ਨੂੰ ਸਮੁੰਦਰੀ ਬੀਚ ਤੇ ਚਲਾ ਗਿਆ ,ਜ਼ਰਾ ਆਨੰਦ ਮਾਨਣ ,ਆਪਣੇ ਪਰਿਵਾਰ ਨਾਲ ਯਾਦਗਾਰੀ Continue Reading »
3 Commentsਅੱਧੀ ਔਰਤ
ਗੱਲ ਅੱਜ ਤੋਂ ਕੁਝ ਅੱਠ ਦਸ ਸਾਲ ਪਹਿਲਾਂ ਦੀ ਹੈ ਮੇਰੀ ਅੱਖੀ ਦੇਖਿਆ| ਮੈਂ ਕੁਲਵੰਤ ਸਿੰਘ ਪਿੰਡ ਸਪੇੜਾ ਪਟਿਆਲਾ|ਦਰ ਅਸਲ ਇਹ ਕਹਾਣੀ ਮੇਰੀ ਮਾਸੀ ਜੀ ਦੇ ਪਰਿਵਾਰ ਨਾਲ ਸਬੰਧਤ ਹੈ ਉਹਨਾਂ ਦੇ ਦੋ ਪੁੱਤ ਤੇ ਇਕ ਧੀ ਸੀ ਜੋ ਕਿ ਵਿਆਹੀ ਹੋਈ ਸੀ ਤੇ ਇਸਤੋਂ ਛੋਟੇ ਇੱਕ ਮੁੰਡੇ ਦਾ ਰਿਸ਼ਤਾ Continue Reading »
4 Commentsਸਾਇਕਲ ਦੇ ਝੂਟੇ
ਸਾਇਕਲ ਦੇ ਝੂਟੇ ** ਉਦੋਂ ਤੀਜੀ ਚੋਥੀ ਜਮਾਤ ਵਿੱਚ ਪੜ੍ਹਦਾ ਸਾਂ । ਦੁਪਿਹਰ ਵੇਲੇ ਸਕੂਲੋਂ ਪੜ੍ਹ ਕੇ ਘਰੇ ਆਇਆ ਤਾਂ ਘਰ ਵੜਦਿਆਂ ਨੂੰ ਹੀ ਦਰਵਾਜੀ ਵਿੱਚ ਖੜ੍ਹਾ ਸਾਇਕਲ ਦਿਸ ਗਿਆ । ਬਸ ਫੇਰ ਕੀ ਸੀ , ਸਾਈਕਲ ਨੂੰ ਵੇਖ ਕੇ ਚੜ ਗਿਆ ਚਾਅ । ਉਦੋਂ ਕਿਹੜਾ ਸਕੂਟਰ ਮੋਟਰਸਾਈਕਲ ਜਾਂ ਕਾਰ Continue Reading »
No Commentsਗੁਲਾਮੀ ਵਾਲਾ ਗਲਾਵਾਂ
ਵਲਟੋਹੇ ਵਾਲੇ ਵਿਰਸਾ ਸਿੰਘ ਜੀ ਸਤਿ ਸ੍ਰੀ ਅਕਾਲ ਅੱਜ ਇੰਟਰਵਿਊ ਸੁਣੀ..ਆਖ ਰਹੇ ਸੋ..ਕੁੰਵਰ ਵਿਜੈ ਪ੍ਰਤਾਪ ਆਖਦਾ ਬੇਅਦਬੀ ਦੀ ਜਾਂਚ ਦੌਰਾਨ ਦਸਮ ਪਿਤਾ ਉਸਦੇ ਆਸ ਪਾਸ ਵਿਚਰ ਰਹੇ ਮਹਿਸੂਸ ਹੁੰਦੇ ਸਨ..! ਗੱਲ ਸੁਣ ਤੁਹਾਡੀਆਂ ਭਾਵਨਾਵਾਂ ਭੜਕ ਉੱਠੀਆਂ..ਤੁਹਾਡੀਆਂ ਕੀ ਮੇਰੀਆਂ ਵੀ ਭੜਕ ਗਈਆਂ..! ਟਕੇ ਦਾ ਬਿਹਾਰੀ ਭਈਆ..ਹੋਵੇ ਵੀ ਪੁਲਸ ਵਾਲਾ..ਤੇ ਸਾਡੇ ਦਸਮ Continue Reading »
No Commentsਯਾਦਾਂ ਦੇ ਝਰੋਖੇ ਵਿੱਚੋਂ
ਯਾਦਾਂ ਦੇ ਝਰੋਖੇ ਵਿੱਚੋਂ ਰੌਣਕੀ ਬੰਦੇ -2 ਸਾਡੇ ਅਜ਼ੀਜ਼ ਮਿੱਤਰ ਪੰਮੇ ਬਾਈ ਤੇ ਹਰਵੀਰ ਦੀ ਦੋ ਜੁਲਾਈ ਨੂੰ ਬਰਸੀ ਹੁੰਦੀ ਹੈ …ਦੋਨਾਂ ਵੀਰਾਂ ਨੂੰ ਵਿਛੜਿਆ ਨੂੰ ਕਈ ਸਾਲ ਹੋ ਗਏ ਨੇ …ਦੋਵੇਂ ਅੱਜ ਵੀ ਸਾਡੇ ਚੇਤਿਆਂ ਵਿੱਚ ਜਿਉਂਦੇ ਨੇ …ਉਹਨਾਂ ਦੋਵਾਂ ਦੀਆਂ ਗੱਲਾਂ ਤੇ ਮਸਤ ਫ਼ੱਕਰ ਸੁਭਾ ਸਦਾ ਹੀ ਯਾਦ Continue Reading »
No Commentsਬੇਵਸੀ
ਕੀ ਕਸੂਰ ਸੀ ਓਸਦਾ ਜਿਸਨੂੰ ਅਨੇਕਾਂ ਗਾਲ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ,ਕੁੱਤੀਏ ਰੰਨੇ ਤੇਰੇ ਪੱਟ ਦਿਆ ਵਾਲ ,ਕਿਥੋ ਮੇਰੇ ਪੇਸ਼ ਪੈ ਗਈ.ਮੇਰੀ ਸੌਕਣ ,ਹਰਾਮਦੀ ਬੜੀਆ ਗਾਲ੍ਹਾ ਸੀ ਮਾਂ ਦੇ ਮੂੰਹ ‘ਆਪਣੀ ਧੀ ਲਈ..ਇਹ ਰੋਜ ਦੀ ਕਹਾਣੀ ਸੀ ਹਰ ਦਿਨ ਨਵੀਂ ਬਿਪਤਾ ਬਣ ਆਉਂਦਾ ਸੀ,ਮੁੰਡੇ ਥਾਂ ਹੋਈ ਕੁੜੀ ਲਈ , Continue Reading »
2 Commentsਕੰਨਫਿਊਜ਼ ਕਰੋਨਾ
ਇਕ ਗੱਲ ਤਾ ਸੱਚੀ ਹੈ ਕਰੋਨਾ ਭਾਰਤ ਆਇਆ ਬੜਾ ਕੁਝ ਜਿੰਦਗੀ ਦਾ ਬਦਲ ਗਿਆ ਸਾਨੂੰ ਪਤਾ ਲੱਗਿਆ ਦਾਨ ਪੁੰਨ ਕਰਨ ਵਾਲੇਆ ਦੀ ਦੇਸ਼ ਵਿਚ ਕਮੀ ਨਹੀਂ ਅਤੇ ਲੋੜਵੰਦਾ ਦੀ ਵੀ ਕਮੀ ਨਹੀਂ ਸਮੇ ਸਮੇ ਤੇ ਸਰਕਾਰਾ ਨੂੰ ਗਾਲਾ ਕੱਢਣ ਵਾਲੇਆ ਦੀ ਵੀ ਘਾਟ ਨਹੀਂ ਤੇ ਔਖੇ ਸਮੇ ਤਰੀਫ ਕਰਨ ਵਾਲੇਆ Continue Reading »
1 Commentਪਛਤਾਵੇ
ਪਿੰਡ ਦਾ ਮਾਹੌਲ ਏਦਾਂ ਦਾ ਕੇ ਜਾਨ ਬੱਸ ਹਮੇਸ਼ਾਂ ਸੂਲੀ ਤੇ ਹੀ ਟੰਗੀ ਰਹਿੰਦੀ..! ਬੰਨੇ ਵੱਟਾਂ..ਪਾਣੀ ਦੀ ਵਾਰੀ..ਸ਼ਰੀਕ,ਦੁਸ਼ਮਣ,ਲੜਾਈਆਂ ਝਗੜੇ ਕੋਰਟ ਕਚਹਿਰੀਆਂ ਪੁਲਸ ਠਾਣੇ..ਮੇਰੀ ਨਿੱਕੀ ਹੁੰਦੀ ਦੇ ਬਚਪਨ ਤੇ ਬੱਸ ਇਹੋ ਜਿਹੀਆਂ ਗੱਲਾਂ ਹੀ ਭਾਰੂ ਰਹੀਆਂ..! ਭਾਪਾ ਜੀ ਹਮੇਸ਼ਾਂ ਆਖਦੇ ਰਹਿੰਦੇ ਕੇ ਦਸਵੀਂ ਤੋਂ ਮਗਰੋਂ ਮੈਂ ਅੱਗਿਓਂ ਨਹੀਂ ਪੜਾਉਣੀ..ਇਸਨੂੰ ਆਖ ਤਿਆਰੀ Continue Reading »
No Commentsਬਦਾਮਾਂ ਦੀ ਤਾਸੀਰ
ਜਦੋਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਤੜਕੇ ਤੜਕੇ ਘਾਹ ਉੱਤੇ ਪਈਆਂ ਤ੍ਰੇਲ ਦੀਆਂ ਬੂੰਦਾਂ ਹੀ ਸੁੱਚੇ ਮੋਤੀ ਲੱਗਦੀਆਂ ਸਨ. ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾ ਤ੍ਰੇਲ ਉੱਪਰ ਪੈਣ ਨਾਲ ਬਣਦੀ ਰੰਗੋਲੀ ਦੇ ਰੰਗਾਂ ਨੂੰ ਦੇਖ ਕਿ ਲੱਗਣਾ ਕਿ ਬੱਸ ਇਹੀ ਜ਼ਿੰਦਗੀ ਹੈ. ਥੋੜ੍ਹੀ ਵੱਡੀ ਹੋਈ ਤਾਂ ਬੇਬੇ ਨੇ ਸਕੂਲ ਦੇ ਨਾਲ Continue Reading »
No Comments