ਆਉਣ ਵਾਲੀ ਪੀੜੀ ਦਾ ਫ਼ਿਕਰ
ਦਸਵੀ ਕਲਾਸ ਚ ਪੜਦੇ ਦਾ ਇਕ ਵਾਕਿਆ ਸਾਂਝਾ ਕਰਦਾ ਹਾਂ , ਸੰਨ 1995 … (ਮੈਂ ਕਿਸੇ ਅਧਿਆਪਕ ਦਾ ਜਾ ਕਿਸੇ ਵੀ ਪਿੰਡ ਦੇ ਸੱਜਣ ਦਾ ਨਾਮ ਨਹੀਂ ਲਿਖਾਂਗਾ) ਦਸਵੀ ਦੀ ਜਮਾਤ ਚ ਮੈਂ ਪੜਦਾ ਸੀ , ਪਿੰਡ ਦੇ ਸਰਕਾਰੀ ਸਕੂਲ ਚ , ਪਿੰਡਾਂ ਦਾ ਮਾਹੌਲ ,ਸ਼ਹਿਰਾ ਨਾਲੋਂ ਕਾਫ਼ੀ ਅਲੱਗ ਹੁੰਦਾ Continue Reading »
No Commentsਕਰਾਮਾਤ
ਘਰੇ ਪਏ ਵੰਡ ਵੰਡਾਈ ਦੇ ਵੱਡੇ ਕਲੇਸ਼ ਦਾ ਉਸ ਦਿਨ ਸ਼ਾਇਦ ਆਖਰੀ ਪੜਾਅ ਸੀ..ਨਿੱਕਾ ਭਰਾ ਆਪਣੇ ਹਿੱਸੇ ਆਉਂਦੀਆਂ ਸ਼ੈਵਾਂ ਦੀ ਇੱਕ ਲੰਮੀ ਚੋੜੀ ਲਿਸਟ ਬਣਾਈ ਆਪਣੇ ਹਮਾਇਤੀਆਂ ਨਾਲ ਤੁਰਿਆ ਫਿਰ ਰਿਹਾ ਸੀ ਤੇ ਵੱਡਾ ਆਪਣੀ ਵੱਖਰੀ..! ਪਿੰਡ ਦੀ ਪੰਚਾਇਤ..ਰਿਸ਼ਤੇਦਾਰੀ..ਪਟਵਾਰੀ..ਗਰਦੌਰ..ਇਲਾਕੇ ਦੇ ਕਿੰਨੇ ਸਾਰੇ ਮੋਤਬੇਰ..ਸਭ ਵਿਹੜੇ ਵਿੱਚ ਆਸਣ ਲਾਈ ਬੈਠੇ ਹੋਏ ਸਨ..ਇਲਾਕੇ Continue Reading »
No Commentsਸੌਂਹ ਦਾ ਡਰ
ਸੌਂਹ ਦਾ ਡਰ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਸਾਡੇ ਬਚਪਨ ਵਿਚ ਲੋਕ ਆਪਣੀ ਸਚਾਈ ਦਾ ਵਿਸ਼ਵਾਸ ਦਿਲਵਾਉਣ ਲਈ ਅਕਸਰ ਸੌਂਹ ਦਾ ਸਹਾਰਾ ਲੈਂਦੇ ਸਨ। ਇਹ ਮੰਨਿਆ ਜਾਂਦਾ ਸੀ ਕਿ ਜੇਕਰ ਕੋਈ ਗ਼ਲਤ ਜਾਂ ਝੂਠੀ ਸੌਂਹ ਖਾਂਦਾ ਹੈ ਤਾਂ ਰੱਬ ਉਸ ਦਾ ਬੁਰਾ ਕਰਦਾ ਹੈ ਅਤੇ ਉਸ ਦਾ ਬਹੁਤ ਨੁਕਸਾਨ Continue Reading »
No Commentsਇਸ਼ਕ-ਜ਼ਾਦੇ ਕਿਸ਼ਤ ਨੰਬਰ – 2
ਇਸ਼ਕ-ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 2 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਰੂਹੀ ਅਤੇ ਜੋਸ਼ ਘਰੋਂ ਭੱਜ ਜਾਂਦੇ ਹਨ। ਰੂਹੀ ਪੰਜਾਬ ਦੀ ਸੱਤਾਰੂੜ ਪਾਰਟੀ ਦੇ ਐਮ.ਐਲ.ਏ ਸੁਰਜਣ ਸਿੰਘ ਦੀ ਧੀ ਹੈ। ਰੂਹੀ ਨੂੰ ਸੁਰਜਣ ਸਿੰਘ ਨੇ ਬੜੇ ਲਾਡਾਂ ਨਾਲ ਪਾਲਿਆ ਸੀ। ਪਰ ਓਹ ਲਾਡਾਂ ਨਾਲ ਪਾਲੀ Continue Reading »
No Commentsਫਰੇਬ ਕਿਸ਼ਤ – 2
ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 2 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਵਿੱਚ ਅਸੀਂ ਜੈਲਦਾਰ ਬਾਰੇ ਪੜ ਰਹੇ ਸੀ ਜੋ ਵਡੇਰੀ ਉਮਰ ਹੋ ਜਾਣ ਦੇ ਬਾਵਜੂਦ ਹਜੇ ਤੱਕ ਕੁਆਰਾ ਹੈ। ਕੁਆਰਾ ਕਾਹਦਾ ਛੜਾ ਹੀ ਹੈ। ਉਸਦੇ ਕੋਲ ਪੈਸਾ ਤਾਂ ਬਹੁਤ ਹੈ ਪਰ ਉਸਦਾ Continue Reading »
No Commentsਲੋਕਾਂ ਦੀ ਯਾਦ-ਦਾਸ਼ਤ
ਜਦੋਂ ਚੱਲਦੇ-ਚੱਲਦੇ ਓਹ ਥੱਕ ਗਿਆ ਤਾਂ ਦੋ ਘੜੀ ਸੜਕ ਦੇ ਕਿਨਾਰੇ ਹੀ ਬੈਠ ਗਿਆ। ਅਚਾਨਕ ਲੱਗੇ ਲਾੱਕਡਾਊਨ ਕਾਰਨ ਉਹ ਤੁਰਕੇ ਹੀ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੈਰਾਂ ਵਿੱਚ ਪਏ ਹੋਏ ਛਾਲੇ ਉਸਨੂੰ ਹੋਰ ਚੱਲਣ ਦੀ ਇਜ਼ਾਜਤ ਨਹੀਂ ਸਨ ਦੇ ਰਹੇ। ਜੋ ਬਿਸਕੁਟਾਂ ਦੇ ਪੈਕਟ ਓਹ ਖਾਣ ਲਈ Continue Reading »
No Commentsਮੋਬਾਈਲ
ਇਕ ਅਧਿਆਪਕ ਨੇ ਇਕ ਦਿਨ ਆਪਣੀ ਜਮਾਤ ਦੇ ਬੱਚਿਆਂ ਨੂੰ ਕਿਹਾ ਕਿ ਸਭ ਜਾਣੇ ਲਿਖੋ ਵੱਡੇ ਹੋਏ ਤਾਂ ਕੀ ਬਣਨਾ ਚਾਹੋਗੇ? ਸਭ ਨੇ ਵਰਕੇ ਉਪਰ ਲਿਖ ਮੈਡਮ ਜੀ ਨੂੰ ਫੜਾ ਦਿੱਤਾ। ਮੈਡਮ ਜੀ ਸਾਰੇ ਵਰਕੇ ਘਰ ਲੈ ਗਏ। ਆਮ ਤੌਰ ਤੇ ਅਧਿਆਪਕ ਬੱਚਿਆਂ ਦੇ ਕੰਮ ਘਰ ਆਰਾਮ ਨਾਲ ਬੈਠਕੇ ਦੇਖਦੇ Continue Reading »
No Commentsਬਲਾਤਕਾਰੀ ਦੀ ਸਜਾ
ਸੋਚਿਆ ਕੁਝ ਸੀ..ਪਰ ਲਿਖਣਾ ਕੁਝ ਹੋਰ ਪੈ ਰਿਹਾ..ਵੀਡਿਓ ਜੂ ਵੇਖ ਲਈ..! ਦਿੱਲੀ ਹੌਲੀ ਉਮਰ ਦੀ ਕੁੜੀ..ਹੱਥ ਜੋੜੀ ਭੋਏਂ ਤੇ ਬੈਠੀ..ਉਹ ਛੱਲੀਆਂ ਵਾਂਙ ਕੁੱਟੀ ਜਾਂਦੇ..ਉਹ ਚੀਖਦੀ..ਰਹਿਮ ਦੀ ਅਪੀਲ ਕਰਦੀ..ਕੋਈ ਨਹੀਂ ਸੁਣਦਾ..ਫੇਰ ਇੱਕ ਹੋਰ ਔਰਤ ਉਸਦੇ ਵਾਲ ਕੱਟਣ ਲੱਗਦੀ..ਫੇਰ ਇੱਕ ਲੱਤੋਂ ਫੜ ਧੂਹ ਕੇ ਅੰਦਰ ਲੈ ਜਾਂਦਾ..ਫੇਰ ਦੱਸਦੇ ਅਣਗਿਣਤ ਵਾਰ ਸਮੂਹਿਕ ਕਾਰਾ Continue Reading »
No Commentsਫਰੇਬ ਕਿਸ਼ਤ – 1
ਅਮਰ ਨੇ ਛੱਤ ਦੇ ਪੱਖੇ ਨਾਲ ਰੱਸਾ ਬੰਨਿਆ ਅਤੇ ਉਸ ਰੱਸੇ ਦਾ ਫੰਦਾ ਬਣਾ ਲਿਆ। ਫੇਰ ਓਹ ਰੱਸਾ ਆਪਣੇ ਗਲ ਵਿੱਚ ਪਾਇਆ ਅਤੇ ਆਪਣੇ ਪੈਰਾਂ ਥੱਲੇ ਰੱਖੇ ਹੋਏ ਮੇਜ ਨੂੰ ਧੱਕਾ ਦੇ ਦਿੱਤਾ। ਓਹ ਪੱਖੇ ਨਾਲ ਲਟਕਣ ਲੱਗਿਆ। ਉਸਦਾ ਸਾਹ ਰੁਕਣ ਹੀ ਵਾਲਾ ਸੀ ਕਿ ਛੱਤ ਦਾ ਪੱਖਾ ਟੁੱਟ ਗਿਆ Continue Reading »
No Commentsਇਸ਼ਕਜ਼ਾਦੇ ਕਿਸ਼ਤ ਨੰਬਰ – 1
ਇਸ਼ਕਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 1 ਲੇਖਕ – ਗੁਰਪ੍ਰੀਤ ਸਿੰਘ ਭੰਬਰ 1 ਸੁਰਜਣ ਸਿੰਘ ਦੀ ਧੀ ਘਰੋਂ ਭੱਜ ਗਈ ਸੀ। ਕੱਲ ਰਾਤ ਤੋਂ ਓਹ ਗਾਇਬ ਸੀ। ਕੱਲ ਰਾਤ ਤੋਂ ਰੂਹਦੀਪ ਗਾਇਬ ਸੀ। ਓਹ ਭੱਜੀ ਸੀ ਜੋਸ਼ ਨਾਮ ਦੇ ਮੁੰਡੇ ਨਾਲ। ਜੋਸ਼ ਦਾ ਅਸਲ ਨਾਮ ਜਸਨੂਰ ਸੀ Continue Reading »
No Comments