ਕਵੀਲਦਾਰੀਆਂ
ਪੰਮਿਆ, ਤੈਨੂੰ ਕੁੜੀ ਨੀਂ ਦੇਣੀ ਕਿਸੇ ਨੇ ਭਾਵੇਂ ਤੂੰ ਕਨੇਡਾ ‘ਚੋਂ ਪੀ.ਆਰ. ਹੋ ਕੇ ਜਾਵੇਂ ! ਬੂਥੀ ਦੇਖ ਆਵਦੀ ਕੀ ਬਣਾਈ ਏ ਜਿਵੇਂ ਕਿਸੇ ਨੇ ਅੰਬ ਚੂਪ ਕੇ ਸੁੱਟਿਆ ਹੋਵੇ! ਮੂੰਹ-ਮੱਥਾ ਸਵਾਰ ਲਿਆ ਕਰ ਮਾੜਾ-ਮੋਟਾ, ਢੰਗ ਦੇ ਲੀੜੇ ਪਾ ਲਿਆ ਕਰ, ਖਪਦਾ ਰਹਿੰਦਾ ਏਂ ਸੋਲਾਂ-ਸੋਲਾਂ ਘੰਟੇ! ਕੁਝ ਨੀਂ ਜਾਣਾ ਨਾਲ਼, Continue Reading »
No Commentsਆਪਣਾ ਘਰ
ਸੁਖਬੀਰ ਨੂੰ ਕਲ ਕਿਸੇ ਦਾ ਫੋਨ ਗਿਆ ਕਿ ਮਾਂ ਢਿੱਲੀ ਦਿਖਦੀ ਤੇ ਮੰਜੇ ਤੇ ਪਈ ਆ। ਅੱਜ ਇਹ ਦਫਤਰੋਂ ਛੁੱਟੀ ਲੈ ਮਾਂ ਕੋਲ ਪਹੁੰਚੀ। ਆਂਦਿਆਂ ਮਾਂ ਦੇ ਗਲ ਲੱਗ ਰੋਈ ਤੇ ਨਾਲ ਈ ਗੁੱਸੇ ਦੀ ਬੌਛਾਰ ਸੁੱਟੀ। ” ਜੇ ਪੁੱਤ ਪ੍ਰਦੇਸੀ ਹੋਕੇ ਪਿੱਛੇ ਨੀ ਪਰਤਿਆ।ਮੈਂ ਤਾਂ ਹੈ ਨਾ ਇੱਥੇ। ਮੈਨੂੰ Continue Reading »
No Commentsਬਹੁਤੀ ਸਿਆਣਪ
ਕਈ ਵਾਰੀ ਲਾਲਚ ਤੇ ਬਹੁਤੀ ਸਿਆਣਪ ਵੀ ਬੰਦੇ ਨੂੰ ਮਾਰ ਦਿੰਦੀ ਹੈ। ਕਾਲਜ ਵਿਚ ਪੜ੍ਹਦੇ ਹੁੰਦੇ ਸੀ। ਮੇਰੇ ਕੋਲ ਰੀਕੋ ਘੜੀ ਹੁੰਦੀ ਸੀ ਆਟੋਮੈਟਿਕ। ਇੱਕ ਵਾਰੀ ਘੜੀ ਚ ਪਾਣੀ ਪੈ ਗਿਆ। ਚੋ ਹੇਤ ਰਾਮ ਨਾਮ ਦਾ ਸਖਸ਼ ਜੋ ਹਰਿਆਣਾ ਵਾਚ ਕੰਪਨੀ ਦੇ ਨਾਮ ਤੇ ਘੜੀਆਂ ਵੇਚਦਾ ਸੀ ਤੇ ਮੁਰੰਮਤ ਵੀ Continue Reading »
No Commentsਮੰਗਤੀ
ਐਤਵਾਰ ਦਾ ਦਿਨ ਸੀ।ਕੇਸੀ ਇਸਨਾਨ ਕਰਕੇ ਵਿਹੜੇ ਵਿਚ ਬੈਠਾ ਨਿੱਘੀ ਧੁੱਪ ਦੇ ਨਾਲ ਨਾਲ ਹਥ ਵਿਚ ਪੰਜਾਬੀ ਕਵਿਤਾਵਾਂ ਦੀ ਕਿਤਾਬ ਵਿਚੋੰ ਵਖਰੇ ਵਖਰੇ ਸ਼ਾਇਰਾਂ ਦੀਆਂ ਸੁੰਦਰ ਨਜ਼ਮਾਂ ਪੜ ਰਿਹਾ ਸਾਂ ।ਮੇਰੇ ਸਾਹਮਣੇ ਇਕ ਕਵਿਤਾ ਸੀ “ਮੰਗਤੀ ” । ਰੋਟੀ ਦੇਵੋ ਰੋਟੀ ਦੇਵੋ ,ਮੈ ਜਨਮਾਂ ਦੀ ਭੁਖੀ ਅੜੀਉ ਰੋਟੀ ਦੇਵੋ ਰੋਟੀ Continue Reading »
No Commentsਮੰਟੋ ਦਾ ਕਾਤਲ ‘1947’
ਸਆਦਤ ਹਸਨ ‘ਮੰਟੋ’ ਦਾ ਜਨਮ 11 ਮਈ 1912 ਨੂੰ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਸਿੱਖਿਆ ਅੰਮ੍ਰਿਤਸਰ ਤੇ ਅਲੀਗੜ੍ਹ ਦੇ ਸਕੂਲ ਚੋਂ ਪ੍ਰਾਪਤ ਕੀਤੀ।ਉਸਦੇ ਇੱਕ ਪੁੱਤਰ ਹੋਇਆ ਜੋ 1 ਸਾਲ ਦਾ ਹੋ ਕੇ ਮਰ ਗਿਆ।ਬਾਅਦ ਵਿੱਚ ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ।ਮੰਟੋ ਨੇ ਪਹਿਲੀ ਕਹਾਣੀ ਜ਼ਲਿਆਵਾਲਾ ਬਾਗ ਕਾਂਡ ਤੋਂ Continue Reading »
No Commentsਫੁੱਫੜ
ਲੋਕ ਤਾਂ ਬਥੇਰੇ ਰੁੱਸਦੇ ਵੇਖੇ ਸਨ ਪਰ ਵੱਡੇ ਫੁੱਫੜ ਦੇ ਰੁੱਸਣ ਦਾ ਢੰਗ ਬੜਾ ਨਿਵੇਕਲਾ ਹੋਇਆ ਕਰਦਾ ਸੀ..! ਭਰੀ ਸਭਾ ਵਿਚੋਂ ਕਿਸੇ ਗੱਲੋਂ ਗੁੱਸੇ ਹੋ ਕੇ ਉੱਠ ਪੈਣਾ ਤੇ ਮੁੜ ਕਿਸੇ ਘਰ ਜਾ ਕੰਬਲ ਮੰਗ ਸੋਂ ਜਾਣਾ ਤੇ ਨਾਲ ਹੀ ਰੋਹਬ ਜਿਹੇ ਨਾਲ ਆਖਣਾ ਬੀ ਕੋਈ ਆਵੇ ਤਾਂ ਦੱਸਣਾ ਨਹੀਂ Continue Reading »
No Commentsਭੇਖਧਾਰੀਆਂ ਤੋਂ ਬਚੋ
ਭੇਖਧਾਰੀਆਂ ਤੋਂ ਬਚੋ ਆਪਣੀਆਂ ਹੀ ਗਲਤੀਆਂ ਕਰਕੇ ਜਰਜਰੇ ਕੀਤੇ ਜਾ ਚੁੱਕੇ ਬੇੜੇ ਦੇ ਮਲਾਹ ਨੂੰ ਇਕ ਸਿਆਣੇ ਪੁਰਸ਼ ਨੇ ਕਿਹਾ ਕਿ ਜੇਕਰ ਬੇੜੇ ਉੱਪਰ ਹਾਥੀ ਚੜਾਇਆ ਹੈ ਤਾਂ ਜਿਹੜਾ ਇਕ ਸਾਧੂ ਦਿਸਣ ਵਾਲਾ ਢੋਂਗੀ ਮੋਢੇ ਉੱਪਰ ਬਾਂਦਰ ਚੁੱਕੀ ਖੜਾ ਹੈ ਉਸ ਨੂੰ ਬੇੜੇ ਉੱਪਰ ਨਾ ਚੜਾਓ। ਪਰ ਅਨਾੜੀ ਮਲਾਹ ਬੋਲਿਆ Continue Reading »
No Commentsਮਸੀਹਾ
ਪੁਰਾਣੇ ਸਮਿਆਂ ਦੀ ਗੱਲ ਹੈ । ਇੱਕ ਦੇਸ਼ ਦਾ ਰਾਜਾ ਬੇਹੱਦ ਨਿਰਦਈ ਸੀ । ਉਸਦੇ ਜੁਲਮਾਂ ਤੋਂ ਰਾਜ ਦੀ ਜਨਤਾ ਬਹੁਤ ਤੰਗ ਸੀ । ਜਦੋਂ ਵੀ ਕਿਸੇ ਨੇ ਉਸਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ,ਤਦ ਹੀ ਉਸਦਾ ਸਿਰ ਧੜ੍ਹ ਨਾਲੋਂ ਅਲੱਗ ਕਰ ਦਿੱਤਾ ਜਾਂਦਾ । ਸਮਾਂ ਬੀਤਿਆ । ਇੱਕ ਨੌਜਵਾਨ Continue Reading »
No Commentsਭੋਲਾ ਪ੍ਰਧਾਨ
ਭੋਲਾ ਪ੍ਰਧਾਨ ! ਮੀਂਹ ਤੋਂ ਬਾਅਦ ਯੂਰੀਆ ਖਾਦ ਤੋਂ ਸੱਖਣੀ, ਪੀਲੀ ਪੈ ਰਹੀ ਕਣਕ ਭਾਵੇਂ ਭੋਲੇ ਨੂੰ ਵਾਜਾਂ ਮਾਰ ਰਹੀ ਸੀ ਪਰ ਦੋ ਕਿਲਿਆਂ ਦੇ ਮਾਲਕ ਭੋਲੇ ਨੂੰ ਅੱਜਕੱਲ੍ਹ ਟਾਈਮ ਹੀ ਕਿੱਥੇ ਸੀ। ਦਰਅਸਲ ਨਾਮ ਦਾ ਹੀ ਨਹੀਂ ਮੰਨ੍ਹ ਦਾ ਵੀ ਤਾਂ ਭੋਲਾ ਈ ਹੈ, ਭੋਲਾ। ਬੁੱਢੇ ਮਾਂ-ਬਾਪੂ ਤੇ ਘਰਵਾਲੀ Continue Reading »
1 Commentਸ਼ਾਂਤੀ ਮਾਸੀ
ਅਸੀਂ ਜਨਮ ਤੋਂ ਹੀ ਅੰਮ੍ਰਿਤਸਰ ਵਿੱਚ ਸੰਨ ਸੰਤਾਲੀ ਵੇਲੇ ਦੀ ਇੱਕ ਮੁਸਲਮਾਨਾਂ ਦੀ ਛੱਡੀ ਹੋਈ ਹਵੇਲੀ ਵਿੱਚ ਰਹੇ.. ਏਹ ਤਕਰੀਬਨ ਪੰਦਰਾਂ-ਸੋਹਲਾਂ ਸੌ ਕੁ ਗੱਜ ਏਰੀਏ ਵਿੱਚ ਬਣੀ ਹਵੇਲੀ ਸੀ, ਜਿਸ ਵਿੱਚ ਇੱਕ ਵੱਡਾ ਹਿੱਸਾ ਰਹਿਣ ਲਈ, ਇੱਕ ਵੱਡਾ ਹਿੱਸਾ ਮਰਦਾਨੇ ਲਈ, ਤੇ ਇੱਕ ਹਿੱਸਾ ਸ਼ਾਇਦ ਵਪਾਰ ਲਈ ਬਣਿਆ ਹੋਇਆ ਸੀ.. Continue Reading »
No Comments