900 ਗ੍ਰਾਮ ਮੱਖਣ
ਪਿੰਡ ਵਿੱਚ ਇਕ ਕਿਸਾਨ ਤੇ ਉਸਦੀ ਘਰਵਾਲੀ ਰਹਿੰਦੇ ਸਨ ਜੋ ਦੁੱਧ ਤੋਂ ਦਹੀ ਤੇ ਮੱਖਣ ਬਣਾ ਕੇ ਵੇਚਣ ਦਾ ਕੰਮ ਕਰਦੇ ਸਨ। ਇਕ ਦਿਨ ਘਰਵਾਲੀ ਨੇ ਮੱਖਣ ਤਿਆਰ ਕਰਕੇ ਕਿਸਾਨ ਨੂੰ ਦਿਤਾ। ਤੇ ਕਿਸਾਨ ਮੱਖਣ ਵੇਚਣ ਲਈ ਪਿੰਡ ਤੋਂ ਸ਼ਹਿਰ ਵੱਲ ਤੁਰ ਪਿਆ। ਮੱਖਣ ਗੋਲ ਪੇੜਿਆ ਦੀ ਸ਼ਕਲ ਵਿੱਚ ਬਣਿਆ Continue Reading »
1 Commentਮੀਤ
ਮੀਤ, ਹਸਪਤਾਲ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੁੱਕਣ ਹੀ ਲੱਗਿਆ ਸੀ ਪਿਛੋਂ ਕਿਸੇ ਔਰਤ ਦੀ ਆਵਾਜ਼ ਆਈ ਗੁਰੀ ਤੂੰ, ਪਿੱਛੇ ਮੁੜਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਸੀ ਇਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਏਥੇ ਕਿਵੇਂ ਸਭ ਠੀਕ ਹੈਨਾ Continue Reading »
No Commentsਫਰਸ਼ਾ ਤੋਂ ਅਰਸ਼ਾ ਤੱਕ
ਗੱਲ ਕੋਈ 7 ਕੁ ਸਾਲ ਪੁਰਾਣੀ ਹੈ। ਪਾਪਾ ਜੀ ਦੇ ਪੂਰੇ ਹੋਣ ਤੋਂ ਬਾਦ ਇੱਕ ਵਾਰ ਜ਼ਿੰਦਗੀ ਥਮ ਜੀ ਗਈ ਸੀ। ਕੁਝ ਸਮਝ ਨਹੀਂ ਸੀ ਆ ਰਿਹਾ ਕਿ ਹੋ ਕਿ ਰਿਹਾ ਹੈ। ਘਰ ਆਉਣਾ ਬੈਠ ਜਾਣਾ ਸੋ ਜਾਣਾ ਇੱਕ ਦਮ ਸਭ ਖਤਮ ਖਤਮ ਜਾ ਲੱਗਣ ਲੱਗ ਗਿਆ ਸੀ। ਫੇਰ ਆਪਣੀ Continue Reading »
No Commentsਰੱਬ
ਮਿਹਨਤ 6 ਮਹਿਨੇ ਸੀ ਕਰੀ ਜਿਹੜੀ ਗਈ ਨਾ ਤੇਰੇ ਤੋ ਜਰੀ ਪਾਣੀ ਖੜੀ ਫਸਲ ਤੇ ਫੇਰਿਆ ਮਾਰ-ਮਾਰ ਗੜੇ ਬੱਲੀਆ ਨੂੰ ਕੇਰਿਆ ਜੇ ਜੱਟ ਨੇ ਛੱਡ ਦਿੱਤਾ ਖੇਤੀ ਕਰਨਾ ਦੱਸ ਫੇਰ ਦੁਨੀਆ ਦਾ ਢਿੱਡ ਕਿੱਥੋ ਭਰੇਗਾ ਚੱਲ ਛੱਡ ਤੇਰੇ ਨਾਲ ਕੀ ਗੱਲ ਕਰਨਾ ਤੇਰੇ ਕਿਹੜਾ ਬਾਪ ਹੋਉ ਤਾਂ ਕਿ ਮੈਂ ਤੈਨੂੰ Continue Reading »
5 Commentsਘਰ ਵਾਪਸੀ
ਮੈਂ ਥੱਕਿਆ ਤੇ ਖਿੱਝਿਆ ਜਿਹਾ ਦਫਤਰ ਤੋਂ ਆਇਆ ਸੀ।ਹੱਥਲਾ ਬੈਗ ਸੋਫੇ ਤੇ ਸੁੱਟ ਲੌਬੀ ਵਿੱਚ ਹੀ ਬੈਠ ਗਿਆ।ਕੋਲ ਹੀ ਬੇਟੀ ਬੈਠੀ ਟੀਵੀ ਤੇ ਕੋਈ ਸ਼ੋਅ ਵੇਖ ਰਹੀ ਸੀ।ਸ਼ੋਅ ਕੀ ਸੀ, ਕਮੇਡੀ ਦੇ ਨਾਮ ਤੇ ਘਟੀਆ ਸ਼ਬਦਾਵਲੀ ਅਤੇ ਗਿਰੀਆਂ ਹੋਈਆਂ ਹਰਕਤਾਂ।ਵੇਖ ਕੇ ਮੇਰੀ ਖਿੱਝ ਹੋਰ ਵੱਧ ਗਈ ਤਾਂ ਮੈਂ ਉਠ ਕੇ Continue Reading »
No Commentsਇਕ ਕੁੜੀ ਭਾਗ 2
ਸਭ ਤੋ ਪਿਹਲਾ sry ਕੇ ਇਸ ਭਾਗ ਕਾਫੀ ਦੇਰ ਬਾਦ ਆ ਰਿਹਾ ਤੇ ਧੰਨਵਾਦ ਪਿਹਲੇ ਭਾਗ ਨੂੰ ਪਿਆਰ ਦੇਣ ਲਈ। ਉਸ ਨੇ ਮੈਸਿਜ ਕੀਤਾ ਕੇ ਆਪਾ ਕਲ ਮਿਲਾਗੇ। ਪਰ ਮੈ ਕੋਈ ਜਵਾਬ ਨਹੀ ਦਿੱਤਾ। ਮੈ ਸਾਰੀ ਰਾਤ ਉਸਦੇ ਬਾਰੇ ਹੀ ਸੋਚਦਾ ਰਿਹਾ ਕੇ ਕੋਣ ਆ ਉਹ ਤੇ ਮੈਨੂੰ ਕਿਊ ਮਿਲਨਾ Continue Reading »
2 Commentsਭੂਆ ਦੇ ਰਿਸ਼ਤੇ
ਉਹ ਲਗਦੀ ਤਾਂ ਮੇਰੀ ਸਕੀ ਭੂਆ ਸੀ ਪਰ ਉਸਦਾ ਇਸ ਤਰਾਂ ਬਿਨਾ ਦੱਸਿਆਂ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲਗਦਾ.. ਉਹ ਰੋਹਬ ਦਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ..ਫੇਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ..ਵੇਹੜੇ ਵਿਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਛੱਡ ਉਸਦੀ ਖਾਤਿਰ-ਦਾਰੀ Continue Reading »
1 Commentਲਾਲ ਸ਼ਰਟ
ਇਸ ਵਾਰ ਜਦ ਵੀਰਾ ਜਦ ਜੂਨ ਜੁਲਾਈ ਦੋ ਮਹੀਨੇ ਦੀਆਂ ਛੁੱਟੀ ਆਇਆ ਤਾਂ ਪ੍ਰੇਸ਼ਾਨ ਜਿਹਾ ਦਿਖ ਰਿਹਾ ਸੀ । ਮਾਂ ਨੇ ਕਿੰਨੇ ਵਾਰ ਪੁੱਛਿਆ ਕਿ ਜੇ ਬੰਗਲੌਰ ਨਹੀਂ ਦਿਲ ਲੱਗਦਾ ਤਾਂ ਛੱਡ ਦੇ ਨੌਕਰੀ ,ਇੱਥੇ ਕਿਤੇ ਲੱਗ ਜਾ ਕਿਤੇ , ਨਹੀਂ ਤਾਂ ਆਵਦੇ ਖੇਤੀ ਕਰਲਾ । ਵੀਰੇ ਨੇ ਮਾਂ ਨੂੰ Continue Reading »
No Commentsਕਰੋਨਾ ਵੈਕਸੀਨ ਜਾਂ ਮਜਬੂਰੀ
ਪਿਛਲੇ ਸਾਲ ਜੰਮੀ ਚੰਦਰੀ ਮਹਾਂਮਾਰੀ ਕਾਰਨ ਸਭ ਈ ਹੈਰਾਨ ਪ੍ਰੇਸ਼ਾਨ ਹੋ ਰਹੇ ਨੇ । ਮਾਨੋ ਚੰਗੀ ਭਲੀ ਚਲਦੀ ਜਿੰਦਗੀ ਲੀਹ ਤੋਂ ਉਤਰ ਗਈ ਏ! ਸਭ ਦਾ ਜਨਜੀਵਨ ਉਖੜ ਗਿਆ । ਇੱਕ ਕੋਲ ਰੋਟੀ ਦਾ ਹੀਲਾ ਨਹੀਂ ਪਰ ਭਵਿੱਖ ਲਈ ਫੋਨ ਜਰੂਰੀ ਏ ਔਨਲਾਇਨ ਕਲਾਸਾਂ ਜੋ ਸੁਰੂ ਹੋਗੀਆ ਨੇ ਫੋਨਾਂ ਤੇ। Continue Reading »
No Commentsਮੈਰਿਜ ਐਨੀਵਰਸਰੀ
ਉਸ ਨੂੰ ਕੈਨੇਡਾ ਆਇਆਂ ਅਜੇ ਦੋ ਤਿੰਨ ਸਾਲ ਹੀ ਹੋਏ ਸਨ ।ਬੜੀ ਜੱਦੋ ਜਹਿਦ ਤੋਂ ਬਾਅਦ ਉਸ ਨੂੰ ਇਕ ਚੰਗੀ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ ।ਉਸ ਦੀ ਪਤਨੀ ਨੂੰ ਵੀ ਇਕ ਆਫਿਸ ਵਿੱਚ ਚੰਗੀ ਤਨਖਾਹ ਤੇ ਨੌਕਰੀ ਮਿਲ ਗਈ ਸੀ ।ਹੁਣ ਉਹਨਾਂ ਨੂੰ ਇਸ ਮੁਲਕ ਵਿੱਚ ਆ ਕੇ ਸੁੱਖ Continue Reading »
1 Comment