ਅਜ਼ਮਾਇਸ਼
ਅਜ਼ਮਾਇਸ਼ ਮੈਂ ਇੱਕ ਵਜੇ ਤੱਕ ਦੇ ਲੈਕਚਰ ਲਾਉਣ ਪਿੱਛੋਂ ਕਿਤਾਬਾਂ ਚੱਕ ਕਾਲਜ ਦੇ ਖੇਡ ਮੈਦਾਨਾਂ ਵੱਲ ਇੱਕ ਸੰਗਣੇ ਰੁੱਖ ਦੀ ਛਾਂ ਹੇਠਾਂ ਆ ਬੈਠ ਗਿਆ. ਜੇਕਰ ਮੈਂ ਕਲਾਸਾਂ ਵੱਲ ਜਾਵਾਂ ਤਾਂ ਓਹਦੀ ਚੁੱਪ ਮੈਨੂੰ ਵੱਢ ਵੱਢ ਖਾਂਦੀ. ਨਾ ਮੈਂ ਪੁੱਛਣ ਜੋਗਾ ਨਾ ਉਸਨੂੰ ਕਿਸੇ ਬਹਾਨੇ ਬੁਲਾ ਸਕਦਾ ਸੀ. ਬੜੀ ਹੀ Continue Reading »
No Commentsਮੁਸ਼ਕ ਮਾਰਦੇ ਸਵੈਟਰ ਦੀ ਅਸਲੀਅਤ
ਨਿੱਕੇ ਹੁੰਦਿਆਂ ਤੋਂ ਮੇਰੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ..ਜਿੰਨੀਆਂ ਮਰਜੀ ਝਿੜਕਾਂ ਪੈ ਜਾਣ ਕਦੀ ਕਿਸੇ ਸਾਮਣੇ ਰੋਈ ਨਹੀਂ ਸਾਂ..ਬੱਸ ਸਭ ਕੁਝ ਅੰਦਰ ਹੀ ਡੱਕ ਕੇ ਰੱਖਦੀ ਫੇਰ ਜਦੋਂ ਮੌਕਾ ਮਿਲਦਾ ਤਾਂ ਕੱਲੀ ਕਮਰੇ ਵਿਚ ਬੰਦ ਹੋ ਕੇ ਰੱਜ ਕੇ ਗੁਬਾਰ ਕੱਢ ਲੈਂਦੀ..! ਐੱਮ.ਐੱਡ ਮਗਰੋਂ ਪਹਿਲੀ ਪੋਸਟਿੰਗ ਐਨ ਬਾਡਰ ਕੋਲ Continue Reading »
No Commentsਫ਼ੀਮ
ਇੱਕ ਕੁੜੀ ਮਲੋਟ ਨੇੜਲੇ ਕਿਸੇ ਪਿੰਡ ‘ਚ ਵਿਆਹੀ ਗਈ। ਮਾਲਵੇ ਦੇ ਜ਼ਿਆਦਾਤਰ ਬਾਪੂਆਂ ਵਾਂਗ ਕੁੜੀ ਦਾ ਸਹੁਰਾ ਵੀ ‘ਫ਼ੀਮ ਖਾਣ ਦਾ ਆਦੀ ਸੀ। ਜਦੋਂ ਨੂੰਹ ਨੇ ਸਵੇਰੇ ਸਵੇਰੇ ਚਾਹ ਦੇਣ ਜਾਣਾ ਤਾਂ ਬਾਪੂ ਨੇ ਚਾਹ ਵਾਲ਼ਾ ਗਲਾਸ ਮੰਜੇ ਦੀ ਬਾਹੀ ‘ਤੇ ਰੱਖ ਕੇ ਕੁੜਤੇ ਹੇਠਾਂ ਪਾਈ ਬਥੂਹੀ ਦੇ ਬੋਝੇ ‘ਚੋਂ Continue Reading »
No Commentsਭਲਾ ਆਦਮੀ
“ਭਲਾ ਆਦਮੀ” ਵੱਡੇ ਸਾਰੇ ਘਰ ਵਿੱਚ ਇਕੱਲਾ ਰਹਿਣ ਵਾਲਾ ਉਹ ਬਜੁਰਗ ਆਦਮੀ ਹੀ ਸੀ ਜਿਸ ਦੀ ਪਤਨੀ ਕੁਝ ਦਿਨ ਪਹਿਲਾ ਹੀ ਰੁਖਸਤ ਹੋ ਗਈ ਸੀ। ਇਕ ਪੁੱਤ ਵੀ ਹੋਇਆ ਪਰ ਕਿਸਮਤ ਵਿੱਚ ਉਸ ਨੂੰ ਜਵਾਨ ਹੁੰਦੇ ਦੇਖਣਾ ਲਿਖਿਆ ਹੀ ਨਹੀ ਸੀ। ਹੁਣ ਪੂਰਾ ਘਰ ਉਸਨੂੰ ਖਾਣ ਨੂੰ ਆਉਦਾ ਸੀ। ਆਪਣਾ Continue Reading »
No Commentsਸੁਸਤ ।।।।
ਕੁਜ ਦਿਨ ਪਹਿਲਾਂ ਦੀ ਗੱਲ ਏ ਕੀ ਆਸਟਰੇਲੀਆ ਸਰਕਾਰ ਵੱਲੋਂ ਇੱਕ ਔਰਤ ਨੂੰ ਜੁਰਮਾਨਾ ਕਰਿਆ ਗਿਆ ਵਜ੍ਹਾ ਸੁਣ ਕੇ ਤੂਸੀਂ ਹੈਰਾਨ ਹੋਣਾ ਇਸ ਲਈ ਕੀ ਉਹ ਔਰਤ ਕਬੂਤਰਾਂ ਨੂੰ ਕਈ ਦਿਨਾਂ ਤੋਂ ਦਾਣੇ ਪਾ ਰਹੀ ਸੀ । ਸਰਕਾਰ ਨੇ ਇਸ ਪਿੱਛੇ ਇਹ ਤਰਕ ਦਿੱਤਾ ਕੀ ਉਹ ਕਬੂਤਰਾਂ ਨੂੰ ਸੁਸਤ ਬਣਾ Continue Reading »
No Commentsਰਾਣੀ ਹਾਰ
ਸੁਖਜੀਤ ਕਾਲਜ ਦੀ ਐਮ ਏ ਰਾਜਨੀਤੀ ਸ਼ਾਸਤਰ ਦੀ ਹੋਣਹਾਰ ਵਿਦਿਆਰਥਣ ਸੀ। ਸੁੰਦਰ ਸੁਸ਼ੀਲ ਉਚੀ ਲੰਬੀ ਸੁਖਜੀਤ ਮਾਪਿਆਂ ਦੀ ਇਕਲੌਤੀ ਪੁੱਤਰੀ ਸੀ।ਉਹ ਕਾਲਜ ਦੀ ਚੰਗੀ ਵਕਤਾ ਵੀ ਸੀ। ਕਵਿਤਾ ਉਚਾਰਣ ਪ੍ਤੀਯੋਗਤਾ ,ਭਾਸਣ ਉਚਾਰਣ ਪ੍ਤੀਯੋਗਤਾ ਵਿਚ ਉਸਦਾ ਕੋਈ ਸਾਨੀ ਨਹੀ ਸੀ। ਕਾਲਜ ਦੀ ਗਿੱਧਾ ਟੀਮ ਦੀ ਵੀ ਉਹ ਮੈਬਰ ਸੀ। ਕਾਲਜ ਦੇ Continue Reading »
No Commentsਰੌਣਕਾਂ ਵਾਲਾ ਮੁਹੱਲਾ
ਪੂਰੇ ਚਾਲੀ ਵਰੇ ਸਿੰਘਾਪੁਰ ਰਹਿਣ ਮਗਰੋਂ ਆਪਣੇ ਜੱਦੀ ਸ਼ਹਿਰ ਗੁਰਦਾਸਪੁਰ ਸ਼ਿਫਟ ਹੋ ਗਏ ਵੱਡੇ ਭਾਜੀ ਦੀ ਨਵੀਂ ਪਾਈ ਕੋਠੀ ਦੀ ਸਫਾਈ ਅਤੇ ਸੁੰਦਰਤਾ ਦੇ ਚਰਚੇ ਲਗਪਗ ਹਰ ਪਾਸੇ ਹੀ ਸਨ..! ਓਥੋਂ ਦੀ ਇੱਕ ਵਸਨੀਕ ਔਰਤ ਨਾਲ ਕਰਵਾਏ ਵਿਆਹ ਮਗਰੋਂ ਦੋ ਬੱਚੇ ਵੀ ਸਨ ਪਰ ਉਮਰ ਦੇ ਇਸ ਪੜਾਅ ਤੇ ਅਪੜ Continue Reading »
No Commentsਹੈਨਰੀ ਫੋਰਡ
ਹੈਨਰੀ ਫੋਰਡ ਇੱਕ ਦੁਕਾਨ ਵਿੱਚ ਗਿਆ। ਇੱਕ ਕਿਤਾਬ ਖਰੀਦੀ। ਜਦ ਉਹ ਕਿਤਾਬਾਂ ਦੇਖ ਰਿਹਾ ਸੀ। ਤਾਂ ਇੱਕ ਕਿਤਾਬ ਸੀ। how to grow rich ਕਿਵੇਂ ਅਮੀਰ ਹੋ ਜਾਈਏ। ਹੈਨਰੀ ਫੋਰਡ ਤਾਂ ਅਮੀਰ ਹੋ ਚੁੱਕਿਆ ਸੀ। ਫਿਰ ਵੀ ਉਸ ਨੇ ਸੋਚਿਆ ਕਿ ਕੋਈ ਨਵੀਂ ਗੱਲ ਹੋਵੇ ਇਸ ਵਿੱਚ। ਤਦ ਦੁਕਾਨਦਾਰ ਨੇ ਕਿਹਾ Continue Reading »
No Commentsਪਾਗਲਖਾਨਾ
ਮੈਂ ਇੱਕ ਕਹਾਣੀ ਸੁਣੀ ਹੈ ਜੋ ਤਦ ਘਟੀ ਜਦ ਭਾਰਤ ਅਤੇ ਪਾਕਿਸਤਾਨ ਦਾ ਬਟਵਾਰਾ ਹੋਇਆ । ਭਾਰਤ ਅਤੇ ਪਾਕਿਸਤਾਨ ਦੀ ਸੀਮਾ ਉੱਪਰ ਹੀ ਇੱਕ ਪਾਗਲਖਾਨਾ ਸੀ । ਰਾਜਨੀਤਕਾਂ ਨੂੰ ਬਹੁਤ ਚਿੰਤਾ ਨਹੀਂ ਸੀ ਕਿ ਪਾਗਿਲਖਾਨਾ ਕਿੱਧਰ ਜਾਵੇ । ਭਾਰਤ ਵਿੱਚ ਕਿ ਪਾਕਿਸਤਾਨ ਵਿੱਚ । ਲੇਕਿਨ ਸੁਪਰਡੈਂਟ ਨੂੰ ਉੱਥੇ ਦੇ ਨੂੰ Continue Reading »
No Commentsਪੌਸ਼ ਕਲੋਨੀ
ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੇ ਇੱਕ ਸਾਫ ਸੁਥਰੇ ਇਲਾਕੇ ਵਿੱਚ, ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਮੁਹੱਲੇ ਦੀਆਂ ਸਭ ਸਹੇਲੀਆਂ ਨੂੰ ਨਿੱਘੀ ਗਲਵਕੜੀ ਪਾ ਕੇ Continue Reading »
No Comments