ਬਚਪਨ ਤੋਂ ਹੀ ਜ਼ਿੰਦਗੀ ਖਰਾਬ
ਨਿੱਕੇ ਹੁੰਦਿਆਂ ਬਾਪੂ ਸਾਡੇ ਤੋਂ ਦੂਰ ਹੋ ਗਿਆ ਬੱਸ ਫਿਰ ਕੀ ਜ਼ਿੰਦਗੀ ਖਰਾਬ ਦਾ ਟਾਈਮ ਸ਼ੁਰੂ ਹੋ ਗਿਆ , ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਸਾਨੂੰ ਰੋਟੀ ਦਿੰਦੀ , ਗੁਜ਼ਾਰਾ ਕਰਨਾ ਔਖਾ ਹੋ ਗਿਆ , ਉਦੋਂ ਮੈਂ 8 ਸਾਲ ਦੀ ਸੀ , ਅਸੀਂ ਪੰਜ ਭੈਣ ਭਰਾ ਸੀ , ਮੈਨੂੰ Continue Reading »
6 Commentsਸੱਚ ਹੈ ਏ ਕੇ ਮੁੱਕ ਗਿਆ
ਸ਼ਿਵ ਨੂੰ ਦੇਸ਼ ਦਾ ਸਰਵੋਤਮ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ.. ਬਟਾਲੇ ਸ਼ਹਿਰ ਵਿਚ ਮੇਲੇ ਵਰਗਾ ਮਾਹੌਲ ਸੀ..ਉਸਦੇ ਚੰਗੇ ਮਾੜੇ ਟਾਈਮ ਦੇ ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ.. ਇੱਕ ਦਿਨ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..! ਅਚਾਨਕ ਕਿਸੇ Continue Reading »
2 Commentsਹੁਣ ਤਾਂ ਕਿਹੜੀਆਂ ਪੜ੍ਹਾਈਆਂ
ਹੁਣ ਤਾਂ ਕਿਹੜੀਆਂ ਪੜ੍ਹਾਈਆਂ ਪੜ੍ਹਾਈਆਂ ਤਾਂ ਸਾਡੇ ਵੇਲੇ ਹੁੰਦੀਆਂ ਸੀ ਜਦੋਂ ਸਕੂਲ ਦੀ ਸੁਰਆਤ ਹੀ ਲੱਫੜ ਤੋਂ ਹੁੰਦੀ ਸੀ ਸਾਡੇ ਸਮਿਆ ਚ ਜੇਕਰ ਪੰਜ ਚਾਰ ਦਿਨ ਸਕੂਲੋਂ ਕੁੱਟ ਨਾ ਪੈਣੀ ਤਾਂ ਘਰ-ਦੇ ਮਾਸਟਰਾਂ ਕੋਲ ਪਹੁੰਚ ਜਾਂਦੇ ਸੀ ਤੁਸੀ ਤਾਂ ਜਵਾਕਾਂ ਨੂੰ ਕੁਝ ਕਹਿੰਦੇ ਹੀ ਨਹੀਂ ਇਹ ਤਾਂ ਸ਼ਰਾਰਤਾਂ ਹੀ ਬਹੁਤ Continue Reading »
1 Commentਰੱਖੜੀ
ਹਰ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਜਿਹਾ ਵਕਤ ਅਉਦਾ, ਜਦੋ ਦੁਨੀਆਂ ਸਤਰੰਗੀ ਜਿਹੀ ਲੱਗਦੀ ਹੈ। ਆਪਣਾ ਆਪ ਸੋਹਣਾ ਜਿਹਾ ਲੱਗਦਾ ਅਤੇ ਕੋਈ ਗੈਰ ਆਪਣਿਆਂ ਤੋ ਵੀ ਨੇੜੇ ਹੋ ਜਾਂਦਾਂ ਹੈ। ਮੈਂ ਵੀ ਇਸ ਦੌਰ ਵਿੱਚੋ ਗੁਜਰੀ ਸੀ। ਕੋਈ 20 ਕੁ ਸਾਲ ਦੀ ਸੀ ਮੈਂ ਉਦੋ। ਮੇਰੇ ਹੀ ਕਾਲਜ ਪੜ੍ਹਦਾ ਮੁੰਡਾ, Continue Reading »
2 Commentsਨਮੋਸ਼ੀ ਦਾ ਸਾਹਮਣਾ
ਜਨਵਰੀ ਵਿੱਚ ਭਾਜੀ ਦੇ ਪੋਤਰੇ ਦੀ ਪਹਿਲੀ ਲੋਹੜੀ ਵੰਡਣੀ ਸੀ , ਸੋਚਿਆ , ਪੁਰਾਣੇ ਢੰਗ ਤਰੀਕੇ ਅਨੁਸਾਰ ਪਿੰਡ ਵਿੱਚ ਭਾਈਚਾਰੇ ,ਸ਼ਰੀਕੇ ਦੀਆਂ ਔਰਤਾਂ ਨਾਲ ਰਲ੍ਹ ਖੁਦ ਲੋਹੜੀ ਵੰਡਦੀਆਂ ਹਾਂ .. ਇੱਕ ਨਵੀਂ ਖੁਸ਼ੀ ਮਿਲੇਗੀ , ਨਵੇਂ ਲੋਕਾਂ ਨਾਲ ਮੇਲ-ਮਿਲਾਪ ਹੋਵੇਗਾ , ਪਿੰਡ ਵੀ ਵੇਖਿਆ ਜਾਵੇਗਾ ਅਤੇ ਜਾਣ-ਪਛਾਣ ਵੱਧੇਗੀ । ਅਸੀਂ Continue Reading »
No Commentsਤਾਲੇ
(ਤਾਲੇ) ਤਾਲਿਆਂ ਦੀ ਵੀ ਬੜੀ ਅਜੀਬ ਦਾਸਤਾਨ ਹੈ। ਇਹ ਮਕਾਨਾਂ ਅਤੇ ਚੀਜ਼ਾਂ ਨੂੰ ਤਾਂ ਲੱਗਦੇ ਹੀ ਹਨ, ਪਰ ਇਹ ਕਦੀ-ਕਦੀ, ਕਿਸੇ-ਕਿਸੇ ਇਨਸਾਨ ਨੂੰ ਵੀ ਮਜਬੂਰੀ ਵੱਸ ਲਾਉਂਣੇ ਪੈਂਦੇ ਹਨ। ਤਾਲੇ (ਜਿੰਦਰੇ) ਲੱਗ ਹੀ ਜਾਂਦੇ ਹਨ, ਕਦੀ ਘਰਾਂ ਨੂੰ, ਕਦੀ ਜ਼ੁਬਾਨਾਂ ਨੂੰ ਤੇ ਕਦੀ ਰੂਹਾਂ ਨੂੰ, ਪਰ ਕਈ ਵਾਰ ਆਪ ਵੀ Continue Reading »
No Commentsਲਗਾਤਾਰ ਨਿਗਰਾਨੀ ਕਰਦਾ ਰੱਬ
ਕਿਡਨੀ ਵਿਚ ਨੁਕਸ ਨਿੱਕਲ ਆਇਆ..ਡਾਕਟਰ ਆਖਣ ਲੱਗਾ ਸਰਦਾਰ ਜੀ ਸ਼ਰਾਬ ਥੋਡੇ ਲਈ ਜਹਿਰ ਏ..ਬਿਲਕੁਲ ਵੀ ਨੀ ਪੀਣੀ..! ਘਰੇ ਅੱਪੜਦਿਆਂ ਹੀ ਨਾਲਦੀ ਗਲ਼ ਵਿਚ ਪੱਲਾ ਪਾ ਹੱਥ ਜੋੜ ਕੋਲ ਬੈਠ ਗਈ..! ਆਖਣ ਲੱਗੀ ਤੁਹਾਡੀ ਚੋਵੀ ਘੰਟੇ ਨਿਗਰਾਨੀ ਤੇ ਨਹੀਂ ਕਰ ਸਕਦੀ ਪਰ ਫੇਰ ਵੀ ਜੇ ਕਿਧਰੇ ਪੀਣ ਦੀ ਲਾਲਸਾ ਜਾਗ ਪਵੇ Continue Reading »
No CommentsVand
ਵਰ੍ਹਿਆਂ ਤੋਂ ਚੱਲਦੇ ਆਏ ਸਾਂਝੇ ਘਰ ਦੀ ਅਖੀਰ ਉਸ ਦਿਨ ਵੰਡ ਕਰ ਦਿੱਤੀ ਗਈ.. ਵੰਡ ਵਾਲੇ ਸੰਤਾਪ ਦਾ ਭੰਨਿਆ ਅਗਲੇ ਦਿਨ ਉੱਠ ਅਜੇ ਪੱਗ ਬੰਨ੍ਹਣ ਹੀ ਲੱਗਾ ਸੀ ਕੇ ਸਾਮਣੇ ਪਾਏ ਸ਼ੀਸ਼ੇ ਉੱਤੇ ਪਈ “ਤਰੇੜ” ਦੇਖ ਮੇਰੀ ਧਾਹ ਜਿਹੀ ਨਿੱਕਲ ਗਈ ! ਪੱਗ ਦੇ ਲੜ ਦਾ ਇੱਕ ਸਿਰਾ ਮੂੰਹ ਚ Continue Reading »
No Commentsਊਚ ਨੀਚ
ਉਹ ਨਾਲ ਹੀ ਪੜਾਉਂਦੀ ਸੀ..ਇੱਕੋ ਸਕੂਲ ਵਿਚ..ਰੰਗ ਭਾਵੇਂ ਥੋੜਾ ਪੱਕਾ ਸੀ ਪਰ ਸੁਭਾ ਬੜਾ ਰਲਦਾ ਸੀ..! ਜਦੋਂ ਰਿਸ਼ਤੇ ਆਉਣੇ ਸ਼ੁਰੂ ਹੋਏ ਤਾਂ ਸਾਫ ਸਾਫ ਦੱਸ ਦਿੱਤਾ.. ਘਰੇ ਜਵਾਲਾਮੁਖੀ ਫਟ ਪਿਆ..ਜਿੰਨੇ ਮੂੰਹ ਓਨੀਆਂ ਗੱਲਾਂ..”ਜੱਟਾਂ ਦਾ ਮੁੰਡਾ ਅੱਜ ਓਹਨਾ ਦੇ ਘਰੇ ਢੁੱਕੇਗਾ..ਜਿਹੜੇ ਸਾਡਾ ਗੋਹਾ ਕੂੜਾ ਚੁੱਕਿਆ ਕਰਦੇ ਨੇ” ਵੱਡਾ ਵੀਰ ਆਪੇ ਤੋਂ Continue Reading »
No Commentsਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ
ਬਾਰੀ ਕੋਲ ਬੈਠੀ ਮਾਂ ਨੂੰ ਵੇਖ ਸਾਨੂੰ ਪਤਾ ਲੱਗ ਜਾਇਆ ਕਰਦਾ ਕੇ ਬਨੇਰੇ ਤੇ ਕਾਂ ਬੋਲਦਾ ਹੋਣਾ ਤੇ ਜਾਂ ਫੇਰ ਰੋਟੀ ਪਕਾਉਂਦੀ ਹੱਥੋਂ ਪੇੜਾ ਭੁੜਕਿਆ ਹੋਣਾ..ਨਾਨਕਿਆਂ ਤੋਂ ਕਿਸੇ ਪ੍ਰਾਹੁਣੇ ਨੂੰ ਉਡੀਕਦੀ ਹੋਣੀ..! ਮਾਮੇ ਦੀ ਲੱਤ ਵਿਚ ਨੁਕਸ ਸੀ..! ਉਸਤੋਂ ਸਾਈਕਲ ਨਹੀਂ ਚੱਲਦਾ ਹੁੰਦਾ..ਹਮੇਸ਼ਾਂ ਟਾਂਗੇ ਤੇ ਹੀ ਆਉਂਦਾ..ਫੇਰ ਹੇਠਾਂ ਉੱਤਰ ਪੈਦਲ Continue Reading »
No Comments