ਪਰੀਜ਼ਾਤ
ਚਿਰਾਂ ਬਾਅਦ ਚੇਟਕ ਲੱਗੀ..ਪਾਕਿਸਤਾਨੀ ਡਰਾਮਾ ਵੇਖਣ ਦੀ..ਅਕਸਰ ਹੀ ਸੋਚਦਾ ਹੁੰਦਾ ਸਾਂ ਕੇ ਪਾਰੋਂ ਵਧੀਆ ਬਣਨਾ ਬੰਦ ਹੋ ਗਿਆ ਪਰ ਨਹੀਂ ਦੋਸਤੋ ਅਜੇ ਵੀ ਬਣਦਾ ਏ..! ਗਰੀਬ ਪਰਿਵਾਰ ਵਿਚ ਜੰਮਿਆਂ ਪੱਕੇ ਰੰਗ ਦਾ ਨਿਆਣਾ..ਮਾਂ ਨਾਮ ਰੱਖ ਦਿੰਦੀ “ਪਰੀਜ਼ਾਤ”..ਯਾਨੀ ਪਰੀਆਂ ਵਰਗਾ ਸੋਹਣਾ..! ਸਕੂਲੇ,ਮੁਹੱਲੇ,ਗਲੀ ਗਵਾਂਢ ਸਭ ਇਸ ਨਾਮ ਦਾ ਮਜਾਕ ਬਣਾਉਂਦੇ..ਅਖੀਰ ਮਾਂ ਪਿਓ Continue Reading »
No Commentsਕੀਮਤੀ ਗਹਿਣਾ
ਵੱਡੀ ਭੈਣ ਜੀ ਨੂੰ ਵੇਖਣ ਆਏ ਉਹ ਚਾਹ ਫੜਾਉਣ ਗਈ ਨੂੰ ਮੈਨੂੰ ਹੀ ਪਸੰਦ ਬੈਠੇ..ਕੋਲ ਹੀ ਬਣ ਫੱਬ ਕੇ ਬੈਠੀ ਵੱਡੀ ਭੈਣ ਜੀ ਚੁੱਪ ਜਿਹੀ ਹੋ ਗਈ..ਭਾਪਾ ਜੀ ਸਵਾਲੀਆਂ ਨਜਰਾਂ ਨਾਲ ਮਾਂ ਵੱਲ ਵੇਖਣ ਲੱਗੇ..ਮਾਂ ਮੇਰੇ ਵੱਲ ਵੇਖਦੀ ਹੋਈ ਆਖਣ ਲੱਗੀ ਚਲੋ ਕਿਸੇ ਇੱਕ ਦਾ ਹੀ ਸਹੀ..ਹੋਇਆ ਤੇ ਹੈ..ਵੱਡੀ ਹੋਵੇ Continue Reading »
No Commentsਲੀੜੇ
ਬਚਪਣ ਤੋਂ ਸ਼ੋਂਕ ਮਹਿੰਗੇ ਤੇ ਅਤਰੰਗੀ ਲੀੜਿਆਂ ਦਾ ਸੀ , ਸੁਭਾ ਜਿਵੇਂ ਕਿਸੇ ਦਾ ਨਾ ਹੋਵੇ। ਸ਼ਕਲੋਂ ਸ਼ਰੀਫ਼, ਅਕਲੋਂ ਅਨਪੜ, ਤੇ ਦਿਖਾਵੇਂ ਪੱਖੋਂ ਸਿਆਣਾ। ਇਹ ਤਿੰਨ ਕਿਰਦਾਰ ਮੇਰੇ ਅੰਦਰ ਚਲਦੇ ਰਹਿੰਦੇ। ਮੇਰੇ ਅੰਦਰ ਦੇ ਹੀ ਇੱਕ ਕਿਰਦਾਰ ਨੇ ਲੀੜਿਆਂ ਦਾ ਸ਼ੋਂਕ ਮੇਰੇ ਅੰਦਰ ਪੈਦਾ ਕੀਤਾ। ਜਦ ਵੀ ਕਿਸੇ ਦੇ ਨਵੇਂ Continue Reading »
No Commentsਬਾਪੂ
ਬਾਪੂ ਯਾਦ ਆ ਤੈਨੂੰ ਮੈਂ ਬਚਪਨ ਚ ਤੇਰੇ ਕੋਲੋਂ ਪੁੱਛਿਆ ਕਰਦਾ ਸੀ ਕਿ ਇਹ ਤਾਰੇ ਕਿਵੇਂ ਬਣਦੇ ਨੇ ਤੁਸੀਂ ਆਖਿਆ ਕਰਦੇ ਸੀ ਪੁੱਤ ਜਿਹੜੇ ਲੋਕ ਦੁਨੀਆ ਛੱਡ ਕੇ ਵਾਹਿਗੁਰੂ ਕੋਲ ਚਲੇ ਜਾਂਦੇ ਆ ਓਹ ਤਾਰੇ ਬਣ ਜਾਂਦੇ ਆ। ਬਾਪੂ ਮੈਨੂੰ ਤਾਰੇ ਵੇਖਣੇ ਵਧੀਆ ਤਾਂ ਲਗਦੇ ਸੀ ਪਰ ਮੈਂ ਤੈਨੂੰ ਤਾਰਿਆਂ Continue Reading »
No Commentsਮੋਟਰ ਤੇ ਲਾਇਬ੍ਰੇਰੀ
ਪੰਜਾਬ ਦੇ ਨੌਜਵਾਨ ਨੇ ਮੋਟਰ ਤੇ ਬਣਾਈ ਦਿੱਤੀ ਤੇਰਾ ਤੇਰਾ ਲਾਇਬ੍ਰੇਰੀ ਖੇਤਾਂ ‘ ਚ ਲੱਗੀ ਮੋਟਰ ਤੇ ਬਣਿਆ ਕਮਰਾ ਜਿਸਨੂੰ ਕਿ ਬੰਬੀ ਜਾਂ ਕੋਠੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ , ਉਥੇ ਹੀ ਇਸਨੂੰ ਕਿਸਾਨ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ ਪਰ , ਇਹ ਨਿੱਕਾ ਜਿਹਾ ਕਮਰਾ ਅਨਪੜ੍ਹਤਾ Continue Reading »
No Commentsਮਾਲਕ
ਜਦੋਂ ਕੋਈ ਮੇਰੇ ਕੋਲੋ ਪੁੱਛਦਾ ਕਿ ਕਿਹੜਾ ਪਿੰਡ ਹੈ ਤੁਹਾਡਾ ? ਤਾਂ ਮੈ ਬੜੇ ਮਾਣ ਨਾਲ਼ ਕਹਿੰਦਾ (ਆਪਣੇ ਪਿੰਡ ਦਾ ਨਾਮ ਲੇ ਕੇ) ਕਿ ਮੈਂ ਇਸ ਪਿੰਡ ਦਾ ਹਾਂ ਇਹ ਮੇਰਾ ਪਿੰਡ ਹੈ,ਐਥੇ ਮੇਰਾ ਘਰ ਹੈ ਇਹ ਸਾਡੀ ਜਗ੍ਹਾ ਹੈ,ਫਿਰ ਇਕ ਅੰਦਰੋ ਅਵਾਜ ਆਉਂਦੀ ਹੈ ਜੋ ਮੈਨੂੰ ਪੁੱਛਦੀ ਹੈ ਕਿ Continue Reading »
No Commentsਜੈ ਦੇ ਜੀਵਨ ਦਾ ਵੱਡਾ ਸੱਚ
ਜੈ ਦੇ ਜੀਵਨ ਦਾ ਵੱਡਾ ਸੱਚ (ਕਹਾਣੀ) ਕਹਿੰਦੇ ਜਿਸ ਮਨ ਵਿੱਚ ਸੇਵਾ ਕਰਨ ਦਾ ਚਾਅ ਹੋਵੇ ਉਸ ਮਨ ਜਿਨ੍ਹਾਂ ਕੋਈ ਸੱਚਾ-ਸੁੱਚਾ ਹਿਰਦਾ ਹੋ ਹੀ ਨਹੀ ਸਕਦਾ. ਸੇਵਾ ਦੀ ਸਿਖਿਆ ਬੱਚੇ ਨੂੰ ਸਭ ਤੋਂ ਪਹਿਲੇ ਆਪਣੇ ਮਾਂ ਬਾਪ ਕੋਲੋਂ ਫੇਰ ਅਧਿਆਪਕ ਕੋਲੋਂ ਮਿਲਦੀ ਹੈ . ਇੱਕ ਅਜਿਹਾ ਹੀ 20 ਕੁ ਸਾਲ Continue Reading »
No Commentsਮੰਜ਼ਿਲ
ਡੱਡੂਆਂ ਦਾ ਇੱਕ ਟੋਲਾ ਕਿਤੇ ਜਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਵਿੱਚੋਂ ਦੋ ਡੱਡੂ ਅਣਜਾਣੇ ਵਿੱਚ ਇੱਕ ਟੋਏ ਵਿੱਚ ਡਿੱਗ ਗਏ। ਜਦੋਂ ਬਾਹਰ ਖੜ੍ਹੇ ਡੱਡੂਆਂ ਨੇ ਦੇਖਿਆ ਕਿ ਟੋਆ ਇਹਨਾਂ ਦੋ ਡੱਡੂਆਂ ਦੀ ਬਰਦਾਸ਼ਤ ਤੋਂ ਡੂੰਘਾ ਹੈ, ਤਾਂ ਉਹ ਉੱਪਰੋਂ ਬੋਲਣ ਲੱਗੇ। ਹਾਏ, ਤੁਸੀਂ ਇਸ ਤੋਂ ਬਾਹਰ ਨਹੀਂ ਨਿਕਲ ਸਕੋਗੇ, Continue Reading »
No Commentsਰਿਸ਼ਤਾ ਪੱਕਾ ਹੋ ਗਿਆ
ਪ੍ਰਾਹੁਣਿਆਂ ਦੁਪਹਿਰੇ ਆਉਣਾ ਸੀ ਪਰ ਤਿਆਰੀ ਸੁਵੇਰ ਤੋਂ ਹੀ ਸ਼ੁਰੂ ਹੋ ਗਈ.. ਆਂਢਗਵਾਂਢ,ਗਲੀ,ਵੇਹੜਾ,ਸਬਾਤ,ਚੌਂਕਾ,ਗੁਸਲਖਾਨਾ,ਬੈਠਕ,ਡਿਓਢੀ ਅਤੇ ਕੁਰਸੀਆਂ ਮੇਜ ਸ਼ੀਸ਼ੇ ਵਾਂਙ ਚਮਕ ਰਹੀਆਂ ਸਨ..! ਹਰੇਕ ਨੂੰ ਹਿਦਾਇਤਾਂ ਸਨ..ਕਿਹੜਾ ਸੂਟ..ਕਿਹੜੀ ਚੁੰਨੀ ਅਤੇ ਕਿਹੜੀ ਪੱਗ ਅਤੇ ਕਿਹੜੀ ਜੁੱਤੀ ਪਾਉਣੀ ਏ..ਕਿਸਨੇ ਪ੍ਰਾਹੁਣਿਆਂ ਕੋਲ ਬੈਠ ਗੱਲਾਂ ਕਰਨੀਆਂ ਤੇ ਕਿਸਨੇ ਸਿਰਫ ਫਤਹਿ ਬੁਲਾ ਕੇ ਹੀ ਅੰਦਰ ਵੜ ਜਾਣਾ..! Continue Reading »
No Commentsਮਿਲਾਵਟ
ਮਿਲਾਵਟ” ਸ਼ਹਿਰ ਦੇ ਬਿਲਕੁਲ ਵਿਚਕਾਰ ਉਸਦੀ ਛੋਟੀ ਜਿਹੀ ਦੁਕਾਨ ਜਿਸ ਤੋ ਹਰ ਚੀਜ ਮਿਲਦੀ ਸੀ। ਤੇ ਅਕਸਰ ਲੋਕਾ ਦੀ ਭੀੜ ਲੱਗੀ ਰਹਿੰਦੀ ਕਿਉਕਿ ਉਹ ਆਪਣੀਆ ਚੀਜਾਂ ਵਿੱਚ ਮਿਲਾਵਟ ਨਹੀ ਕਰਦਾ ਸੀ। ਬਾਕੀ ਪੂਰਾ ਸ਼ਹਿਰ ਮਿਲਾਵਟ ਕਰਦਾ ਸੀ ਪਰ ਉਸਦਾ ਜਮੀਰ ਉਸ ਨੂੰ ਅਜਿਹਾ ਕਰਨ ਤੋ ਰੋਕਦਾ ਸੀ। ਵਿਆਹ ਹੋਇਆ ਤਾ Continue Reading »
No Comments