ਹਾਸੇ ਵਾਲੀ਼ ਯੱਭਲੀ-ਜਸਵਿੰਦਰ ਪੰਜਾਬੀ
ਹਾਸੇ ਵਾਲੀ਼ ਯੱਭਲੀ-ਜਸਵਿੰਦਰ ਪੰਜਾਬੀ ਗੱਲ ਉਦੋਂ ਦੀ ਐ,ਜਦੋਂ ਬਾਦਲ ਸਰਕਾਰ ਨੇ,ਸਰਕਾਰੀ ਬੱਸਾਂ ਵਿੱਚ ਬਜੁਰਗਾਂ ਦੇ ਕਾਰਡ ਬਣਾਏ ਹੋਏ ਸੀ,ਮੁਫਤ ਸਫਰ ਦੇ । ਤੋਤੇ ਮਿਸਤਰੀ ਦੀ ਦਾਦੀ,92 ਸਾਲ ਦੀ ਉਮਰ ਭੋਗ ਕੇ ਚੱਲ ਵਸੀ ! ਹਰਦੁਆਰ ਫੁੱਲ ਪਾਉਣ ਦੀ “ਸੇਵਾ” ਤੋਤੇ ਨੇ ਮੰਗ ਕੇ ਲੁਆ ਲਈ । ਤੋਤੇ ਨੇ ਬਠਿੰਡੇ ਤੋਂ Continue Reading »
No Commentsਸਬਰ ਸਿਦਕ
ਹਰੜ ਦੇ ਦਰੱਖਤ ਹੇਠੋਂ ਸੁੱਕੇ ਪੱਤਿਆਂ ਨੂੰ ਸੰਭਰਦਿਆਂ ਇੱਕ ਨਿੱਕਾ ਜਿਹਾ ਚਿੱਟੇ ਰੰਗ ਦਾ ਆਂਡਾ ਬਹੁਕਰ ਨਾਲ ਦੂਰ ਜਾਹ ਰੁੜਿਆ … । ਹਾਏ ਰੱਬਾ ! ਕਹਿ ਕੇ ਉਸ ਆੰਡੇ ਨੂੰ ਗੌਹੁ ਨਾਲ ਵੇਖਿਆ ਤੇ ਵਾਹਿਗੁਰੂ ਦਾ ਲੱਖ ਸ਼ੁਕਰ ਕੀਤਾ ਕੇ ਟੁੱਟਣੋਂ ਬਚ ਗਿਆ . .. !! ਹਰੜ ਦੇ ਸੰਘਣੇ ਪੱਤਿਆਂ Continue Reading »
No Commentsਲੋੜ
ਲੋੜ (ਮਿੰਨੀ ਕਹਾਣੀ) ਮੁਹਿੰਦਰ ਕੌਰ ਖਾਂਦੇ ਪੀਂਦੇ ਸੌਖੇ ਘਰ ਜੰਮੀ ਲਾਡਾਂ ਨਾਲ ਪਾਲੀ ਧੀ ਸੀ। ਵਿਚੋਲੇ ਨੇ ਨੇੜਲੇ ਪਿੰਡ ਦੇ ਜੈਲਦਾਰ ਅਖਵੋਂਦੇ ਟੱਬਰ ਦੇ ਮੁੰਡੇ ਦੀ ਦੱਸ ਪਾਈ ਤਾਂ ਬਾਪ ਝੱਟ ਹਾਂ ਕਰ ਦਿੱਤੀ ਸੀ। ਮੁੰਡੇ ਦਾ ਨਾਂ ਵੀ ਸੁੱਖ ਨਾਲ ਜਰਨੈਲ਼ ਸਿੰਘ ਸੀ। ਵਿਆਹ ਦੇ ਕੁੱਝ ਸਾਲ ਠੀਕ ਲੰਘੇ। Continue Reading »
No Commentsਕੀਹਨੇ ਕੀ ਦੇਖਿਆ
ਕੀਹਨੇ ਕੀ ਦੇਖਿਆ ਦੂਰ ਕਿਤੇ ਵਸਦੀ ਨਗਰੀ ਵਿੱਚ ਇੱਕ ਪੁਰਸ਼ ਨੇ ਦੁਕਨ ਸਜਾਈ ਹੋਈ ਸੀ. ਦੁਕਾਨ ਚਾਰੇ ਪਾਸਿਓਂ ਖੁਲੀ ਸੀ ਤੇ ਵਿਚਕਾਰ ਖੜ ਕੇ ਉਹ ਪੁਰਸ਼ ਸਮਾਨ ਵੇਚਾ ਕਰਦਾ. ਉਹਦੇ ਕੋਲ ਸਿਰਫ ਓਹੀ ਸਮਾਨ ਜੋ ਲੋਕੀਂ ਗੁਰੁਦਵਾਰੇ, ਮੰਦਿਰ, ਮਸਜਿਦ ਜਾ ਕਿਸੇ ਹੋਰ ਧਾਰਮਿਕ ਜਗਾਹ ਤੇ ਲੈ ਕੇ ਜਾ ਸਕਣ. ਉਹ Continue Reading »
No Commentsਗਿੱਲਾਂ ਵਾਲਾ ਬੋਹੜ
ਗਿੱਲਾਂ ਵਾਲਾ ਬੋਹੜ *** ਫੇਸਬੁਕ ਖੋਲੀ ਤਾ ਮਿਡਲ ਸਕੂਲ ਵਾਲੇ ਮਿੱਤਰ ਜਸਵੀਰ ਗਿੱਲ ਨੇ ਫੋਟੋ ਪਾਈ ਸੀ ਕਿ ਗਿੱਲਾਂ ਵਾਲੀ ਕੋਠੀ ਵਾਲਾ ਬੋਹੜ ਬਿਮਾਰੀ ਕਾਰਨ ਜੜਾਂ ਤੋਂ ਡਿੱਗ ਪਿਆ। ਇੰਜ ਲੱਗਿਆ ਜਿਵੇਂ ਕਾਲਜੇ ਤੇ ਆਰੀ ਚੱਲਗੀ ਹੋਵੇ । ਮੋਗਾ ਬਾਘਾਪੁਰਾਣਾ ਸ਼ੜਕ ਤੇ ਵਸਿਆ ਗਿੱਲ ਪਿੰਡ ਤੇ ਓਹਦੇ ਤੋਂ ਪਾਟਦੀ ਮੇਰੇ Continue Reading »
No Commentsਵਰ੍ਹਿਆਂ ਦੀ ਸਾਂਝ
ਬੀਜੀ ਦੀ ਪੈਨਸ਼ਨ ਦੇ ਸਿਲਸਿਲੇ ਵਿਚ ਦਿੱਲੀ ਜਾਣਾ ਪੈ ਗਿਆ..! ਬਿਆਸੋਂ ਚੜਿਆ ਤਾਂ ਅਜੀਬ ਜਿਹਾ ਮਾਹੌਲ..ਭਰੇ ਹੋਏ ਏ.ਸੀ ਡੱਬੇ ਵਿਚ ਸਭ ਟਾਈਆਂ ਵਾਲੇ ਬਾਬੂ ਟਾਈਪ ਲੋਕ..ਅਖਬਾਰਾਂ ਰਸਾਲੇ ਪੜਨ ਵਿਚ ਮਸਤ..ਕਿਸੇ ਵੀ ਨਜਰ ਚੁੱਕ ਨਾ ਵੇਖਿਆ! ਮੈਨੂੰ ਅਮ੍ਰਿਤਸਰ ਪਠਾਨਕੋਟ ਸਵਾਰੀ ਗੱਡੀ ਦੀ ਹੀ ਆਦਤ ਪਈ ਹੋਈ ਸੀ..ਇੱਕ ਦੋ ਨਾਲ ਸਰਸਰੀ ਗੱਲ Continue Reading »
No Commentsਰਜ਼ੀਆ ਸੁਲਤਾਨ
ਰਜ਼ੀਆ ਸੁਲਤਾਨ ਰਜ਼ੀਆ ਸੁਲਤਾਨ ਗੁਲਾਮ ਵੰਸ਼ ਵਿੱਚੋ ਇਲਤੁਤਮਿਸ਼ ਦੀ ਧੀ ਸੀ, ਇਲਤੁਤਮਿਸ਼ ਖ਼ੁਦ ਉਸ ਕੁਤਬਦੀਨ ਐਬਕ ਦਾ ਗੁਲਾਮ ਸੀ, ਜਿਸਨੇ ਦਿੱਲੀ ਦਾ ਕੁਤਬ ਮੀਨਾਰ ਬਣਾਇਆ ਸੀ। ਦਿੱਲੀ ਤਖ਼ਤ ਤੇ ਰਾਜ ਕਰਨ ਵਾਲੀ ਇੱਕੋ ਇੱਕ ਔਰਤ ਸੀ ਰਜ਼ੀਆ ਸੁਲਤਾਨ। ਕਰੀਬ ਚਾਰ ਵਰ੍ਹੇ ਦੇ ਰਾਜ ਵਿੱਚ ਉਹ ਆਪਣੀ ਜਨਤਾ ਵਿੱਚ ਬਹੁਤ ਲੋਕਪ੍ਰਿਯ Continue Reading »
No Commentsਵੱਡਾ ਸਬਕ
ਨਵਾਂ-ਨਵਾਂ ਵਿਆਹ ਹੋਇਆ ਸੀ ਤੇ ਤਜ਼ੁਰਬੇਕਾਰ ਸੱਜਣ ਸਮਝਾਓਣ ਤੇ ਲੱਗੇ ਹੋਏ ਸਨ ਕਿ ਸ਼ੇਰਾ!! ਦਬਣਾ ਨੀ!! ਆਪਣਾ ਦਬਦਬਾ ਪਹਿਲੇ ਦਿਨ ਤੋਂ ਈ ਬਣਾ ਕੇ ਰੱਖਣਾ!! ਜੇ ਇਕ ਵਾਰ ਦਬ ਗਿਆ ਤਾਂ ਸਾਰੀ ਉਮਰ ਈ ਦਬਣਾ ਪੈਣਾ!! ਦਿਮਾਗ ਹਿੱਲ ਗਿਆ! ਯਾਰ ਸੱਚੀਂ ਐਦਾ ਈ ਹੁੰਦਾ!!?? ਚਾਰ ਕੁ ਦਿਨ ਮਗਰੋਂ ਈ ਸ਼੍ਰੀਮਤੀ Continue Reading »
No Commentsਮੁੰਡਾ ਹੀ ਸੀ
ਮੈਂ ਕੀ ਕਰ ਸਕਦੀ ਆ ਜੇ ਓਨਾ ਨੇ ਮੁੰਡਾ ਈ ਜੰਮਣਾ ਤਾਂ? ਜੇ ਮੈਂ ਲਾਲਚੀ ਆ ਤਾਂ ਓਹ ਪਰਿਵਾਰ ਵੀ ਤਾਂ ਮੁੰਡੇ ਦੇ ਲਾਲਚ ‘ਚ ਈ ਐਥੇ ਆਇਆ!! ਮੈਂ ਪੈਸਾ ਕਮਾਓਣ ਦਾ ਮੌਕਾ ਕਿਓਂ ਛੱਡਾ? ਕੋਈ ਨੀ ਛੱਡਦਾ!! ਜੇ ਮੈਂ ਇਦੀ ਸਫਾਈ ਨੀ ਕਰੂੰਗੀ ਤਾਂ ਕੋਈ ਹੋਰ ਕਰਦੂ!! ਇਹ ਕੰਮ Continue Reading »
No Commentsਪ੍ਰਚੰਡ ਲਾਟ
ਮੈਨੂੰ ਆਪਣੀ ਹਰ ਔਕੜ ਲਈ ਦੂਜੇ ਹੀ ਜੁੰਮੇਵਾਰ ਲੱਗਦੇ..ਨਿੱਕੇ ਨਿੱਕੇ ਨੁਕਸਾਨ ਲਈ ਵੀ ਦੂਜਿਆਂ ਦੀ ਕਲਾਸ ਲਾ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਸਭ ਨੂੰ ਪਤਾ ਸੀ ਪਰ ਕੋਈ ਅੱਗੋਂ ਨਾ ਬੋਲਦਾ! ਨਵੇਂ ਸਟੋਰ ਦਾ ਉਦਘਾਟਨ ਸੀ..ਪੰਜਾਬੋਂ ਬਾਪੂ ਹੂਰੀ ਆਏ ਹੋਏ ਸਨ..ਸੋਚਿਆ ਚਲੋ ਪਹਿਲੋਂ ਇਕ ਗੇੜਾ ਕਢਵਾ ਲਿਆਵਾਂ..! ਤੁਰਨ ਤੋਂ Continue Reading »
No Comments