ਹਾਲਾਤ
ਹਾਲਾਤ ਇਨਸਾਨ ਨੂੰ ਸਿਆਣਾ ਬਣਾ ਦਿੰਦੇ ਨੇ ਤੇ ਜਿੰਮੇਵਾਰ ਵੀ। ਅਕਸਰ ਧਾਰਮਿਕ ਅਸਥਾਨਾਂ ਜਾਂ ਮੇਲਿਆਂ ‘ਤੇ ਭਾਰ ਤੋਲਣ ਵਾਲੀਆਂ ਮਸ਼ੀਨਾ ਰੱਖ ਕੇ ਲੋਕ ਬੈਠੇ ਹੁੰਦੇ ਹਨ। ਉਹ ਭਾਰ ਤੋਲਣ ਦੇ ਇਕ ਜਾਂ ਦੋ ਰੁਪਏ ਲੈਂਦੇ ਹਨ। ਦਿਹਾੜੀ ਦਾ ਸੌ ਕੁ ਰਪਿਆ ਬਣ ਜਾਂਦਾ ਹੋਣਾ। ਅੱਜ ਅਨੰਦਪੁਰ ਸਾਹਿਬ ਦਰਸ਼ਨ ਦੀਦਾਰੇ ਕਰਨ Continue Reading »
No Commentsਨਲਾਇਕ
ਉਹ ਸਭ ਤੋਂ ਨਿੱਕਾ ਸੀ..ਵੱਡੇ ਦੋਵੇਂ ਪੜ ਲਿਖ ਵਿਆਹ ਕਰਵਾ ਦੂਰ ਦੁਰਾਡੇ ਸੈੱਟ ਹੋ ਗਏ..ਨਿੱਕਾ ਜਜਬਾਤੀ ਵੀ ਸੀ..ਪੜ ਲਿਖ ਨਾ ਸਕਿਆ..ਮਾਂ ਪਿਓ ਦੀਆਂ ਝਿੜਕਾਂ ਹੀ ਖਾਂਦਾ ਰਿਹਾ..ਤਾਂ ਵੀ ਅਕਸਰ ਆਖਿਆ ਕਰਦਾ ਤੁਹਾਡੇ ਕੋਲ ਹੀ ਰਹਿਣਾ..ਮਾਪੇ ਜਦੋਂ ਵੀ ਜਿਕਰ ਕਰਦੇ ਸਿਰਫ ਵੱਡੇ ਦੋਹਾਂ ਦਾ ਹੀ ਜਿਕਰ ਕਰਦੇ..ਨਿੱਕੇ ਵੱਲੋਂ ਸਿਰਫ ਏਨਾ ਆਖਦੇ Continue Reading »
No Commentsਮੋਹ
*ਮੋਹ* ਏਥੇ ਪਿੰਡਾਂ ਤੇ ਹਿੰਡਾਂ ਦੀ ਹੱਦ ਖ਼ਤਮ ਹੁੰਦੀ ਸੀ ਤੇ ਸ਼ਹਿਰਾਂ ਤੇ ਗ਼ੈਰਾਂ ਦੀ ਸ਼ੁਰੂ । ਵੱਡੇ ਦਰਸ਼ਨੀ ਗੇਟ ਤੋਂ ਉੱਤੋਂ ਗੋਲ ਜੇ ਕਰ ਕੇ ਬੋਦੀ ਤਿੱਖੀ ਕਰਤੀ ਸੀ ਤੇ ਇਸਦੇ ਥੱਲ੍ਹੇ ਲਿਖਿਆ “ਸ਼ਹਿਰ ਵਿੱਚ ਆਪ ਜੀ ਦਾ ਸੁਆਗਤ ਹੈ’ ਵਾਲੀਆਂ ਲੈਣਾਂ ਦਾ ਰੰਗ ਫਿੱਕਾ ਪੈ ਕੇ ਕੱਲਾ ” Continue Reading »
No Commentsਮਾਸਟਰ ਜੀ
ਘੁਮਿਆਰੇ ਪਿੰਡ ਸਾਡੇ ਸਕੂਲ ਦੇ ਹੈਡ ਮਾਸਟਰ ਹੁੰਦੇ ਸੀ ਸ੍ਰੀ ਹਰਬੰਸ ਸਿੰਘ ਸੇਖੋਂ। ਬਹੁਤ ਹੀ ਮਿਹਨਤੀ ਅਧਿਆਪਕ ਸਨ। ਪੜ੍ਹਾਉਣ ਲਗਦੇ ਤਾਂ ਬਸ ਕਲਾਸ ਚ ਹੀ ਮਸਤ ਹੋ ਜਾਂਦੇ। ਤਿੰਨ ਤਿੰਨ ਚਾਰ ਚਾਰ ਪੀਰੀਅਡ ਇੱਕਠੇ ਹੀ ਪੜ੍ਹਾਉਂਦੇ। ਪਿਛਲੀ ਕਸਰ ਵੀ ਪੂਰੀ ਕਰ ਦਿੰਦੇ। ਅੰਗ੍ਰੇਜੀ ਤੇ ਟੈੰਸ, ਗਰਾਮਰ, ਟ੍ਰਾਂਸਲੇਸ਼ਨ ਬਹੁਤ ਯਾਦ ਕਰਵਾਉਂਦੇ। Continue Reading »
No Commentsਪ੍ਰਾਹੁਣਾ ਸਾਬ੍ਹ
‘ਪ੍ਰਾਹੁਣਾ ਸਾਬ੍ਹ’ ! ‘ਮੀਤਾ’, ਓਹ ਹੋ ਮਾਫ ਕਰਨਾ, ‘ਪ੍ਰਾਹੁਣਾ ਸਾਬ੍ਹ’, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ ਨਾਮ ਏ, ਮੀਤੇ ਦਾ। ਅੱਠਮੀਂ ਫੇਲ ਮੀਤੇ ਨੂੰ ਪਿੰਡ ‘ਚ ਤਾਂ ਭਾਵੇਂ ਕੋਈ ਬੇਰਾਂ ਵੱਟੇ ਨੀਂ ਪੁੱਛਦਾ ਪਰ ਜਦੋਂ ਸਹੁਰੇ ਪਿੰਡ ‘ਬੋਹੜਵਾਲੇ’ ਆਲੀ ਗੱਡੀ ਚੜਦਾ ਏ ਤਾਂ ਉਹਦੀ ਤੋਰ, ਟੋਹਰ ਤੇ ਤੋਰ ਤਰੀਕੇ ਈ ਬਦਲ Continue Reading »
No Commentsਉਡੀਕ
ਮਿੰਨੀ ਕਹਾਣੀ ਉਡੀਕ ਬੱਸ ਤੇਜ਼ੀ ਨਾਲ ਸੜਕ ‘ਤੇ ਦੌੜ ਰਹੀ ਸੀ, ਪਰ ਅਰਚਨਾ ਨੂੰ ਲੱਗ ਰਿਹਾ ਸੀ ਬੱਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ। ਚਾਹੇ ਉਸ ਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ ਪਰ ਰਾਕੇਸ਼ ਨੂੰ ਨੀਅਤ ਥਾਂ ‘ਤੇ ਮਿਲਣ ਦੀ ਖੁਸ਼ੀ ‘ਚ ਉਹ ਬਾਵਰੀ ਹੋਈ Continue Reading »
No Commentsਸ਼ਹੀਦ
” ਸ਼ਹੀਦ ” ਮੁਨਸ਼ੀ ਤੇ ਉਸਦੀ ਘਰਦੀ ਸ਼ਾਂਤੀ ਦੇ ਪੈਰ ਅੱਜ ਜਮੀਨ ਤੇ ਨ੍ਹੀਂ ਲੱਗ ਰਹੇ ਸੀ, ਲੱਗਣ ਵੀ ਕਿਵੇਂ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਮੁਨਸ਼ੀ ਦਾ ਹੋਣਹਾਰ ਪੁੱਤਰ ਵਿਨੋਦ ਅੱਜ ਸਰਕਾਰੀ ਮਾਸਟਰ ਜੋ ਲੱਗ ਗਿਆ ਸੀ। ਭਾਵੇਂ ਤਿੰਨ ਸਾਲਾਂ ਲਈ ਤਨਖਾਹ ਤਾਂ ਘੱਟ ਈ ਸੀ ਪਰ ਸਾਲਾਂ ਤੋਂ ਗਰੀਬੀ Continue Reading »
No Commentsਦੂਜੇ ਦਾ ਘਰ
ਨਾਲ ਵਾਲੇ ਆਂਟੀ..ਸਾਡੇ ਚੰਗਾ ਆਉਣ ਜਾਣ ਸੀ..ਇੱਕ ਦਿਨ ਦੁਪਹਿਰ ਵੇਲੇ ਆਈ..ਦੁਖੀ ਦਿੱਸੀ..ਗੱਲ ਗੱਲ ਤੇ ਰੋਣ ਨਿੱਕਲ ਰਿਹਾ ਸੀ! ਮੈਂ ਪਾਣੀ ਦਾ ਗਿਲਾਸ ਫੜਾਇਆ..ਮੰਮੀ ਨੇ ਵਜਾ ਪੁੱਛੀ..ਅੱਗੋਂ ਆਖਣ ਲੱਗੀ ਨੂੰਹ ਵੱਖ ਹੋ ਗਈ ਏ..ਕਿੰਨਾ ਸਾਰਾ ਸਮਾਂ ਤੇ ਮੇਰਾ ਕੱਲਾ ਕੱਲਾ ਮੁੰਡਾ ਦੋਵੇਂ ਚੁਬਾਰੇ ਤੇ ਲੈ ਗਈ..! ਉਸ ਦਿਨ ਉਹ ਆਂਟੀ ਸ਼ਾਇਦ Continue Reading »
No Commentsਨਿੱਕਾ ਜਿਹਾ
ਉਹ ਭਰਿਆ-ਭੀਤਾ ਅੰਦਰ ਆਣ ਵੜਿਆ..ਮੋਢੇ ਪਾਇਆ ਬਸਤਾ ਪਰਾਂ ਵਗਾਹ ਮਾਰਦਾ ਆਖਣ ਲੱਗਾ ਮੈਂ ਹੁਣ ਵੱਡਾ ਹੋ ਗਿਆ ਹਾਂ..ਕੂਹਣੀਆਂ ਤੋਂ ਪਾਟੀ ਬੁਸ਼ਰ੍ਟ ਨਹੀਂ ਪਾਇਆ ਕਰਨੀ..ਨਾਲਦੇ ਠਿੱਠ ਕਰਦੇ..ਨਵੀਂ ਚਾਹੀਦੀ ਏ! ਮੈਂ ਅੱਗਿਓਂ ਚੁੱਪ ਕਰ ਗਈ..ਫੇਰ ਆਥਣੇ ਵੱਡੀ ਕੋਠੀ ਵਾਲਿਆਂ ਦੇ ਵਿਆਹ ਤੇ ਭਾਂਡੇ ਮਾਂਜਣ ਗਈ ਨੇ ਕਿੰਨੀ ਵੇਰ ਐਡਵਾੰਸ ਦੀ ਗੱਲ ਕਰਨੀ Continue Reading »
No Commentsਜਿੱਤ
ਮਿੰਨੀ ਕਹਾਣੀ ਜਿੱਤ ਸਿਖਰ ਦੁਪਹਿਰੇ ਕਾਲਿਜ ਤੋਂ ਪੜ੍ਹ ਕੇ ਨਿਕਲੀ ਸੁਖਮਨ ਥੋੜ੍ਹੀ ਕੁ ਹੀ ਦੂਰ ਪੈਂਦੇ ਆਪਣੇ ਘਰ ਵੱਲ ਰੋਜ ਵਾਂਗ ਹੀ ਪੈਦਲ ਤੁਰ ਪਈ । ਤੁਰਦਿਆਂ-ਤੁਰਦਿਆਂ ਉਸਨੂੰ ਭੁਲੇਖਾ ਜਿਹਾ ਪਿਆ ਜਿਵੇਂ ਦੋ ਮੁੰਡੇ ਉਸ ਦਾ ਪਿੱਛਾ ਕਰ ਰਹੇ ਹਨ । ਕੁਝ ਕੁ ਦੂਰ ਸੁੰਨਸਾਨ ਰਾਹ ਵਿੱਚੋਂ ਲੰਘਦਿਆਂ ਉਸ ਦਾ Continue Reading »
No Comments