ਸਿਰ ਝੁਕਾਉਣ ਵਿਚ ਕੋਈ ਹਰਜ ਨਹੀਂ
ਪੇਕੇ ਆਈ ਨੂੰ ਮਸੀਂ ਹਫਤਾ ਵੀ ਨਹੀਂ ਸੀ ਹੋਇਆ ਕੇ ਬੀਜੀ ਆਖਣ ਲੱਗੇ ਕੇ “ਅੱਜ ਫਿਰਨੀ ਵਾਲੇ ਬਾਬੇ ਹੁਰਾਂ ਨੂੰ ਮਿਲ ਕੇ ਆਉਂਣਾ..ਤੈਨੂੰ ਯਾਦ ਕਰਦੇ ਸਨ..” ਓਥੇ ਅੱਪੜ ਵੇਖਿਆ ਮੰਜੇ ਤੇ ਬੈਠੇ ਰੋਟੀ ਖਾ ਰਹੇ ਸਨ.. ਰੋਟੀ ਖਾਣ ਮਗਰੋਂ ਓਹਨਾ ਖਾਲੀ ਥਾਲੀ ਮੰਜੇ ਹੇਠ ਰੱਖੀ.. ਉੱਠ ਕੇ ਨਲਕਾ ਗੇੜ ਕੁਰਲੀ Continue Reading »
1 Commentਬਰਾਦਰੀ
ਲੱਕੜਹਾਰਿਆਂ ਦੇ ਜੰਗਲ ਚ ਵੜ੍ਹਦਿਆਂ ਹੀ ਦਰੱਖਤਾਂ ਚ ਆਪਸ ਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ। ਪਹਿਲਾ ਦਰੱਖਤ – ਇਹ ਅਣਜਾਣੇ ਵਿਅਕਤੀ ਕੌਣ ਨੇ ? ਕੀ ਕਰਨ ਆਏ ? ਦੂਜਾ ਦਰੱਖਤ – ਹਾਂ,ਜਾਣਦਾ ਤਾਂ ਮੈਂ ਵੀ ਨਹੀਂ ਇਹਨਾਂ ਨੂੰ ਪਰ ਦੇਖ ਜੋ ਹਥੌੜੇ ਇਹਨਾਂ ਮੋਢੇ ਤੇ ਟੰਗੇ ਉਹ ਆਪਣੀ ਬਰਾਦਰੀ ਦੇ Continue Reading »
No Commentsਕੀ ਆਖਣਗੇ ਲੋਗ
ਇੱਕ ਹੌਲੀ ਜਿਹੀ ਉਮਰ ਦੀ ਕੁੜੀ ਦਾ ਫੋਨ ਆਇਆ.. ਆਖਣ ਲੱਗੀ ਅੰਕਲ ਇੱਕ ਨਿੱਜੀ ਤਜੁਰਬਾ ਸਾਂਝਾ ਕਰਨਾ ਏ.. ਪੰਜਵੀਂ ਵਾਰੀ ਜਦੋਂ ਡਰਾਈਵਿੰਗ ਟੈਸਟ ਵਿਚੋਂ ਫੇਲ ਕਰ ਦਿੱਤੀ ਗਈ ਤਾਂ ਇੰਝ ਲੱਗੇ ਕੇ ਜੇ ਧਰਤੀ ਵੇਹਲ ਦੇ ਦੇਵੇ ਤਾਂ ਹੁਣੇ ਅੰਦਰ ਸਮਾਂ ਜਾਵਾਂ..! ਕੋਲੋਂ ਲੰਘਦੇ ਚੰਗੇ ਭਲੇ ਡਰਾਈਵ ਕਰਦੇ ਲੋਕ ਅਰਸ਼ੋਂ Continue Reading »
3 Commentsਕਰਜ਼ਾ
ਮੰਮੀ ਜੀ! ਪਾਪਾ ਦੀ ਤਬੀਅਤ ਕੁਝ ਠੀਕ ਨਹੀ ਹੈ….ਮੈਂ ਥੋੜੀ ਦੇਰ ਓਧਰ ਹੋ ਆਵਾਂ?” “ਤੇਰਾ ਤਾਂ ਨਿੱਤ ਦਾ ਕੰਮ ਹੋ ਗਿਆ … ਭਲਾਂ! ਕੋਈ ਪੁੱਛਣ ਵਾਲਾ ਹੋਵੇ ਕਿ ਜੇ ਕੁੜੀ ਬਿਨਾਂ ਸਰਦਾ ਨਹੀਂ ਸੀ ਤਾਂ ਵਿਆਹੁਣੀ ਜਰੂਰ ਸੀ…. ਅਸੀਂ ਤਾਂ ਕੱਲੀ-ਕਾਰੀ ਕੁੜੀ ਨਾਲ ਮੁੰਡਾ ਵਿਆਹ ਕੇ ਪੱਛਤਾ ਰਹੇ ਹਾਂ!” “ਮੰਮੀ Continue Reading »
No Commentsਮਿੱਟੀ ਫਰੋਲਦੇ ਜੋਗੀ
ਕਹਾਣੀ ਮਿੱਟੀ ਫਰੋਲਦੇ ਜੋਗੀ ਸਾਲ ਬੀਤ ਗਏ ਮੁਕੱਦਮਾ ਚੱਲਦੇ ਨੂੰ ਤੇ ਸਾਲ ਹੀ ਹੋ ਗਏ ਸਨ ਉਸਨੂੰ ਮੁੱਕਿਆ |ਉਹ ਕੇਸ ਜਿਸਦੇ ਫੈਸਲੇ ਦੀ ਉਡੀਕ ਕਰਦਿਆਂ ਕਰਦਿਆਂ ਉਨ੍ਹਾਂ ਦਾ ਬਾਪੂ ਚੱਲ ਵੱਸਿਆ ਪਰ ਕੇਸ ਉਸੇ ਤਰ੍ਹਾਂ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀ ਜਿਵੇ ਉਨ੍ਹਾਂ ਦਾ ਬਾਪੂ ਲਾ ਗਿਆ ਸੀ |ਇੱਕ ਦਿਨ Continue Reading »
No Commentsਸ਼ਾਹੂ
ਸ਼ਾਹੂ ਗੱਲ ਕੋਈ 1996-97 ਦੀ ਹੋਵੇਗੀ ਜਦੋਂ ਤਾਏ ਕਿਆਂ ਨੇ ਘੋੜੀ ਲਿਆਂਦੀ, ਨੂਰੀ ਨਾਮ ਦੀ ਘੋੜੀ ਬੜੀ ਸਮਝਦਾਰ ਤੇ ਸ਼ਾਂਤ ਸੁਭਾਅ ਵਾਲੀ ਸੀ। ਨਵੇਂ ਨਵੇਂ ਚਾਅ ਨਾਲ ਲਗਭਗ ਸਭ ਨੇ ਸਵਾਰੀ ਕੀਤੀ ਪਰ ਮੈਨੂੰ ਪਤਾ ਨੀ ਕਿਉਂ ਉਸਤੋਂ ਡਰ ਆਉਂਦਾ ਸੀ ( ਬਾਅਦ ਵਿੱਚ ਮੇਰਾ ਡਰ ਵੀ ਨਿਕਲ ਗਿਆ ਤੇ Continue Reading »
No Commentsਮੀਂਹ|| ਲੈਟ ||ਖੰਭਾਂ ਆਲੇ ਕੀੜੇ||
ਮੀਂਹ|| ਲੈਟ ||ਖੰਭਾਂ ਆਲੇ ਕੀੜੇ|| ਨਾ ਹੁਣ ਮੀਂਹ ਦਾ ਕੋਈ ਅਨੰਦ ਲੈਂਦਾ,ਨਾ ਹੁਣ ਪਹਿਲਾਂ ਵਾਂਗ ਲੈਟ ਇੱਕ ਵਾਰ ਗਈ ਮੁੜਦੀ ਨਈਂ,ਹਾਂ ਆ ਖੰਭਾਂ ਆਲੇ ਕੀੜੇ ਜ਼ਰੂਰ ਨਿਕਲ ਆਉਂਦੇ ਪਰ ਏਹਨਾਂ ਨੂੰ ਕੋਈ ਨਈਂ ਗੌਲਦਾ ਹੁੰਦਾ।ਛੋਟੇ ਹੁੰਦੇ ਯਾਦ ਆ ਕਿ ਮੀਂਹ ਪੈਣਾ ‘ਤੇ ਲੈਟ ਨਾ ਆਉਣੀ।ਉੱਤੋਂ ਮੋਮਬੱਤੀ ਵੀ ਨਾ ਲੱਭਣੀ ,ਕਈ Continue Reading »
No Commentsਕੋਠੀ ਦੀਆਂ ਚਾਬੀਆਂ
ਕੋਠੀ ਦੀਆਂ ਚਾਬੀਆਂ—– ਮਲਕੀਤ ਦੀ ਪਤਨੀ ਮਾਂ-ਪਿਓ ਦੀ ਇਕਲੌਤੀ ਧੀਅ ਆ। ਉਹਨੂੰ ਵਿਆਹ ਕੇ ਕੈਨੇਡਾ ਲੈ ਗਿਆ। ਸਾਲ ਦੋ ਸਾਲੀਂ ਵਾਰੋ ਵਾਰੀ ਆਕੇ ਆਪੋ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਜਾਦੇਂ ਤੇ ਸਭ ਨੂੰ ਖੁਸ਼ ਕਰ ਜਾਂਦੇ। ਐਸਾ ਰੱਬ ਦਾ ਭਾਣਾ ਵਰਤਿਆ ਕਿ ਵਹੁਟੀ ਦੀ 6 ਮਹੀਨੇ ਪਹਿਲਾਂ ਮਾਂ ਜਹਾਨ ਛੱਡ ਗਈ Continue Reading »
No Comments21ਵੀ ਸਦੀ ਦੀ ਚਲਾਕ ਲੂਬੜੀ
ਗਰਮੀ ਦਾ ਮੌਸਮ ਸੀ ਅਗਲੇ ਮਹੀਨੇ ਬੱਚਿਆ ਨੂੰ ਸਕੂਲ ਵਿੱਚੋ ਛੁੱਟੀਆ ਹੋਣੀਆ ਸਨ ਇਸ ਵਾਰ ਉਹਨਾ ਦੀ ਜਿਦ ਸੀ ਕੀ ਉਹਨਾ ਨੂੰ ਪਿਕਨਿਕ ਮਨਾਉਣ ਲਈ ਜੰਗਲ ਵਿੱਚ ਲਿਜਾਇਆ ਜਾਵੇ ਆਖਰ ਉਹ ਦਿਨ ਵੀ ਆਗਿਆ ਅਸੀ ਅਪਣੀ ਕਾਰ ਲੈ ਕੇ ਅਪਣੇ ਸਫਰ ਉੱਤੇ ਨਿੱਕਲ ਗਏ ਅਸੀ ਉੱਥੇ ਅਪਣੀ ਐਟਰੀ ਕਰਵਾਈ ਤੇ Continue Reading »
1 Commentਟੈਕਨੋਲੋਜੀ (ਕਿੱਥੋਂ ਤਕ)
ਟੈਕਨੋਲੋਜੀ (ਕਿੱਥੋਂ ਤਕ) ਦੋਸਤੋ ਸੂਚਨਾ ਤੇ ਟੈਕਨੋਲੋਜੀ ਅਜ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ।।ਅਜ ਲਗਭਗ ਹਰੇਕ ਵਿਅਕਤੀ ਦੇ ਹੱਥ ਸਮਾਰਟ ਫੋਨ,ਕੰਪਿਊਟਰ,ਲੈਪਟਾਪ ਚ ਨਜਰ ਆ ਰਿਹਾ ਹੈ!!ਜੇਕਰ ਇਕੱਲੇ ਸਮਾਰਟ ਫੋਨ ਨੂੰ ਦੇਖੀਏ ਤਾਂ ਇਸ ਵਿੱਚ ਦੋ ਹਜ਼ਾਰ ਤੋਂ ਦੋ ਲਖ ਤਕ ਦੀ ਕੀਮਤ ਵਾਲੀ ਰੇਂਜ ਹੈ।।।ਜਿਹਨਾ ਚ ਬਹੁਤ ਘਟ ਗਿਣਤੀ ਵਾਲੇ Continue Reading »
No Comments