ਪਿੰਡ ਦੀ ਦੁਪਹਿਰ
ਜੇਠ ਦੀ ਪਿੰਡਾ ਲੂਹ ਲੈਣ ਵਾਲੀ ਗਰਮੀ ਵਿੱਚ ਚੰਦਰੀ ਨੀਂਦ ਵੀ ਬਹੁਤੀ ਸੋਹਣੀ ਆਉਦੀ ਆ। ਸਾਝਰੇ ਸਾਝਰੇ ਕੰਮ ਨਿਬੇੜ, ਮੈਂ ਬਾਹਰਲੀ ਬੈਠਕ ਦਾ ਬੂਹਾ ਖੋਲ ਅੰਦਰ ਪੈ ਗਈ। ਬੱਤੀ ਤਾਂ ਅੱਜ ਫੇਰ ਗੁੱਲ ਸੀ, ਨਿੱਤ ਦਾ ਹੀ ਕੰਮ ਹੋ ਗਿਆ ਹੁਣ ਤਾਂ। ਸ਼ੁਕਰ ਆ ਹਵਾ ਸੋਹਣੀ ਚੱਲਦੀ ਪਈ ਸੀ ਤੇ Continue Reading »
No Commentsਵੱਡਾ ਪੁੱਤ
ਵੱਡਾ ਪੁੱਤ ਜਦੋਂ ਮੀਤੋ ਦਾ ਜਨਮ ਹੋਇਆ ਧੰਨੇ ਤੇ ਦੇਬੋ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਼ਜਦੋਂ ਮੀਤੋ ਦੋ ਕੁ ਸਾਲ ਦੀ ਹੋਈ ਤੋਤਲੇ ਜਿਹੇ ਬੋਲਾਂਂ ਨਾਲ ਵਿਹੜੇ ਚ ਫਿਰਦੀ ਕਹਿੰਦੀ ਰਹਿੰਦੀ ਲੱਭਾ ਮੈਨੂੰ ਇੱਕ ਵੀਰਾ ਵੀ ਦੇ ਦੇ ਼ਦੇਬੋ ਨੇ ਪੁੱਤਰ ਨੂੰ ਜਨਮ ਦਿੱਤਾ ਼ਮਾਂ ਪਿਓ ਨੂੰ ਮੀਤੋ Continue Reading »
No Commentsਚੋਰ ਅੱਖੀਏ
ਚੋਰ ਅੱਖੀਏ- (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ ਦਿਵਾਲੀ ‘ਚ ਥੋੜੇ ਦਿਨ ਬਾਕੀ ਸਨ। ਕਿਸੇ ਨੇ ਬਾਹਰਲੇ ਦਰਵਾਜੇ ਤੋਂ ਘੰਟੀ ਦਾ ਸਵਿੱਚ ਨੱਪਿਆ। ਖਿੜਕੀ ਚੋਂ ਵੇਖਿਆ, ਰੱਦੀ ਵਾਲਾ ਸੀ। ਉਥੋਂ ਹੀ ਅਵਾਜ ਦਿਤੀ, “ਭਾਈ ਦੋ ਘੰਟੇ ਬਾਦ ਆ ਜਾਈਂ ਉਦੋਂ ਤਕ ਇਕੱਠੀ ਕਰ ਲਵਾਂਗਾ ਤੇ ਨਾਲ ਕਿਸੇ ਕਬਾੜ ਵਾਲੇ ਨੂੰ ਵੀ ਲੈ Continue Reading »
No Commentsਬਰਗਾੜੀ
ਰਾਤ ਦੇ ਸਾਢੇ ਨੌਂ ਦਾ ਸਮਾਂ ਹੈ ਤੇ ਬਠਿੰਡਿਓਂ ਕਿਸੇ ਛੋਟੇ ਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਿੰਡ ਨੂੰ ਆ ਰਿਹਾ ਹਾਂ । ਗੱਡੀ ਵਿੱਚ ਸਤਿੰਦਰ ਸਰਤਾਜ ਵੱਜ ਰਿਹਾ , ‘ਸਰੂਰ ਬਣਿਆ’ ਤੇ ਮਾਹੌਲ ਬੱਝਿਆ ਹੋਇਆ ਪੂਰਾ । ਪਿੰਡ ਦਾ ਬੱਸ ਅੱਡਾ ਪਾਰ ਕਰਕੇ ਮੈਂ ਆਪਣੀ ਕਾਰ ਨੂੰ Continue Reading »
No Commentsਧਰਵਾਸ
ਸਕੂਲ ਵਿੱਚ ਨਵੀ ਅਧਿਆਪਕਾ ਆਈ। ਬੜੀ ਹੀ ਜ਼ਿੰਦਾ-ਦਿਲ ਇਨਸਾਨ ਸੀ। ਜਦੋ ਵੀ ਮਿਲਦੀ, ਮਿਲਕੇ ਰੂਹ ਖੁਸ਼ ਹੋ ਜਾਂਦੀ। ਉਸਦੀ ਜੱਫੀ ਵਿੱਚ ਮਾਂ ਵਰਗਾ ਨਿੱਘ ਸੀ।ਉਸਦੇ ਬੋਲਾਂ ਵਿੱਚ ਜਿਵੇ ਜਾਦੂ ਹੋਵੇ। ਜਿਹੜੇ ਵਿਦਿਆਰਥੀ ਸਿਰੇ ਦੇ ਸ਼ਰਾਰਤੀ ਸੀ, ਉਸਦੇ ਪੀਰੀਅਡ ਵਿੱਚ ਮਜਾਲ ਹੈ ਕਿ ਕੰਨ’ਚ ਪਾਏ ਵੀ ਰੜਕਦੇ ਹੋਣ। ਨਾਲੇ ਉਸਨੇ ਕਦੀ Continue Reading »
No Commentsਤਿੜਕੇ ਘੜੇ ਦਾ ਪਾਣੀ
ਖੇਡ ਦੇ ਸਿਖਰ ਤੇ ਇਮਰਾਨ ਖ਼ਾਨ ਦੀ ਲੱਤ ਟੁੱਟ ਗਈ..ਦੋ ਸਾਲ ਖੇਡ ਨਾ ਸਕਿਆ..ਵਾਪਿਸ ਪਰਤਿਆ ਤਾਂ ਐਕਸ਼ਨ ਲੈਅ ਵਿਚ ਨਾ ਆਵੇ..ਪੂਰਾ ਪੂਰਾ ਦਿਨ ਲੱਗਾ ਰਹਿੰਦਾ..ਫੇਰ ਵੀ ਗੱਲ ਨਾ ਬਣੀ..ਨਿਰਾਸ਼ ਹੋਇਆ..ਖੁਦ ਨੂੰ ਕੋਸਦਾ ਰਹਿੰਦਾ..ਝਿੜਕਾਂ ਵੀ ਮਾਰਦਾ..ਓਏ ਪਠਾਣਾ ਕੀ ਹੋ ਗਿਆ ਤੈਨੂੰ..? ਅਖੀਰ ਆਸਟ੍ਰੇਲੀਆ ਗਏ ਨੂੰ ਰਾਤੀ ਸੁਫਨਾ ਆਇਆ..ਅਗਲੇ ਦਿਨ ਓਸੇ ਦੇ Continue Reading »
No Commentsਦੋਗਲੇ ਲੋਕ
ਵਿਆਹ ਤੋਂ ਬਾਅਦ ਪ੍ਰਾਹੁਣਾ ਪਹਿਲੀ ਵਾਰ ਸਹੁਰੇ ਘਰ ਆਇਆ ਤਾਂ ਉਸਦਾ ਵਿਚੋਲਾ ਜੋ ਕੇ ਉਸਦਾ ਮਾਮੇ ਦਾ ਮੁੰਡਾ ਵੀ ਲੱਗਦਾ ਸੀ ਉਸਦੇ ਨਾਲ ਹੀ ਸੀ। ਘਰੋਂ ਉਹ ਫੁੱਲ ਤਿਆਰੀ ਕਰਕੇ, ਟੌਹਰਾਂ ਕੱਢ, ਸਿਆਣੀਆਂ ਗੱਲਾਂ ਦੀ ਪ੍ਰੈਕਟਿਸ ਕਰ ਨਿਕਲਿਆ ਸੀ। ਲੱਗਦਾਂ ਨੀ ਸੀ ਉਸਨੂੰ ਕਦੇ ਕੇ ਚੂੜੇ ਵਾਲੀ ਬਾਂਹ ਫੜਨੀ ਨਸੀਬ Continue Reading »
No Commentsਕੁਦਰਤ ਦਾ ਕ੍ਰਿਸ਼ਮਾਂ
ਕੁਦਰਤ ਦਾ ਕ੍ਰਿਸ਼ਮਾਂ ਪਾਕਿਸਤਾਨ ਚ ਮੰਗਲ ਡੈਮ ਤੇ ਕੰਮਕਾਰ ਕਰਦੇ ਇਕ ਪਠਾਣ ਡਰਾਈਵਰ ਨੇ ਦੱਸਿਆ ਕਿ ਮੈਂ ਗਿਲਗਿਤ ਤੋਂ ਦਸ ਕ ਮੀਲ ਦੂਰ ਇੱਕ ਛੋਟੀ ਜਿਹੀ ਬਸਤੀ ਦਾ ਵਸਨੀਕ ਹਾਂ। ਸਾਡੇ ਘਰਾਂ ਚ ਆਮ ਤੌਰ ਤੇ ਪੱਥਰ ਦਾ ਤਵਾ ਰੋਟੀ ਪਕਾਉਂਣ ਲਈ ਵਰਤਿਆ ਜਾਂਦਾ ਹੈ ਜੋ ਕੇ ਲੋਹੇ ਦੇ ਤਵੇ Continue Reading »
No Commentsਅਗਲਾ ਜਨਮ
ਅਸੀਂ ਚਾਰ ਜਣੇ ਲੁਧਿਆਣੇ ਰੇਲਵੇ ਸ਼ਟੇਸ਼ਨ ਤੇ ਪਹੁੰਚ ਗਏ ਸਾਂ। ਮੈਂ ਤੇ ਮੇਰੇ ਨਾਲ ਮੇਰੇ ਤਿੰਨ ਦੋਸਤ। ਗਰਮੀ ਦੀਆਂ ਛੁੱਟੀਆਂ ਵਿੱਚ ਅਸੀਂ ਚਾਰਾਂ ਨੇ ਮਨਾਲੀ ਘੁੰਮਣ ਦਾ ਮੰਨ ਬਣਾਇਆ ਸੀ। ਸਾਡੀ ਟ੍ਰੇਨ ਆਓਣ ਹੀ ਵਾਲੀ ਸੀ। ਜਲਦੀ-ਜਲਦੀ ਵਿੱਚ ਅਸੀਂ ਆਪਣਾ ਸਮਾਨ ਸਮੇਟਦੇ ਹੋਏ ਆਪਣੇ ਪਲੈਟਫਾਰਮ ਵੱਲ ਵੱਧ ਰਹੇ ਸਾਂ ਜਦੋਂ Continue Reading »
No Commentsਜਿਓੰਦੀ ਵੱਸਦੀ ਰਹਿ ਧੀਏ
ਬਚਨੀ ਦੇ ਪੁੱਤ ਨਾਲ ਉਸਦਾ ਅੱਜ ਸਵੇਰੇ ਫੇਰ ਕਲੇਸ਼ ਪੈ ਗਿਆ ਸੀ। ਨੂੰਹ-ਪੁੱਤ ਆਏ ਦਿਨ ਬਚਨੀ ਨਾਲ ਲੜ ਪੈਂਦੇ ਸਨ। ਫੇਰ ਰਿਸ਼ਤੇਦਾਰ ਇਕੱਠੇ ਹੋਣੇ ਤੇ ਫੈਸਲਾ ਹੋ ਜਾਣਾ। ਪਰ ਅੱਜ ਤਾਂ ਜਿਆਦਾ ਹੀ ਕਲੇਸ਼ ਵੱਧ ਗਿਆ ਸੀ। ਹੁੱਣ ਫੈਸਲਾ ਹੋਇਆ ਸੀ ਕਿ ਬਚਨੀ ਆਪਣੀ ਰੋਟੀ ਆਪ ਲਾਹ ਲਿਆ ਕਰੇਗੀ। ਰਸੋਈ Continue Reading »
No Comments