ਰਿਫਰੈਸ਼ਮੈਂਟ
—–‐– ਰਿਫਰੈਸ਼ਮੈਂਟ ———- ਨਰਸ ਨੇ ਬਲੱਡ ਬੈਂਕ ਵਿੱਚ ਮੇਰਾ ਬਲੱਡ ਲੈਣ ਤੋਂ ਬਾਅਦ ਮੈਨੂੰ ਕਿਹਾ ਕਿ ਵੀਰ ਜੀ, ਆਹ ਰਿਫਰੈਸ਼ਮੈਂਟ ਕੂਪਨ ਲੈ ਜਾਓ ਤੇ ਤੁਸੀਂ ਮੈਡੀਕਲ ਹਸਪਤਾਲ ਦੇ ਬਾਹਰ ਸਾਹਮਣੇ ਕੰਟੀਨ ਤੋਂ ਆਪਣੀ ਮਰਜੀ ਅਨੁਸਾਰ 50 ਪੰਜਾਹ ਰੁਪਏ ਦਾ ਠੰਢਾ ਦੁੱਧ , ਲੱਸੀ , ਜੂਸ ਤੇ ਨਾਲ ਬਿਸਕੁਟ ਖਾ ਆਓ। Continue Reading »
2 Commentsਕਿੱਕਰ ਸਾਬ
ਕਈ ਵੇਰ ਗੱਡੀ ਲੰਘ ਜਾਂਦੀ ਤਾਂ ਅਮ੍ਰਿਤਸਰ ਅੱਡੇ ਤੋਂ ਬੱਸ ਫੜ ਲੈਂਦਾ..! ਬਠਿੰਡਿਓਂ ਆਈ ਅਤੇ ਪਠਾਨਕੋਟ ਵੱਲ ਜਾਂਦੀ ਹੋਈ ਬੱਸ ਦਾ ਕੰਡਕਟਰ ਓਹੀ ਹੁੰਦਾ..ਪੰਜਾਹ ਕੂ ਸਾਲ..ਚਿੱਟੀ ਦਾਹੜੀ..ਹਸਮੁਖ ਜਿਹਾ..ਨਾਮ ਗੁਰਮੁਖ ਸਿੰਘ..ਮੁਹਾਂਦਰਾ ਬਿਲਕੁਲ ਹੀ ਬਾਬਾ ਠਾਰਾ ਸਿੰਘ ਜੀ ਵਰਗਾ..! ਮੇਰੇ ਵਾਕਿਫ ਹੋ ਗਏ..ਹੋਟਲ ਬਾਰੇ ਕਿੰਨੀਆਂ ਗੱਲਾਂ ਪੁੱਛਿਆ ਕਰਦੇ..ਟਿਕਟ ਵੱਲੋਂ ਆਖਦਾ ਪੁੱਤਰਾ ਰਹਿਣ Continue Reading »
No Commentsਲਵ ਮੈਰਿਜ
ਮੇਰੀ ਲਵ ਮੈਰਿਜ ਵਾਲੀ ਜਿੰਦਗੀ ਅਮਨ ਦਾ ਅੱਜ ਜਨਮ ਦਿਨ ਸੀ ਸੋਚਿਆ ਕਿ ਗਿਫ਼੍ਟ ਲੈ ਜਾਵਾਂ ਉਸਨੂੰ ਖੁਸ਼ ਕਰਨ ਲਈ। ਟੈਮ ਤੇ ਗਿਫ਼੍ਟ ਦੇ ਕਿ ਵਿਸ਼ ਕਰੂੰਗਾ। ਸ਼ਾਮ ਨੂੰ ਓਫਸ ਤੋਂ ਨਿੱਕਲ ਕਿ 8 ਕੋ ਵਜੇ ਘਰ ਆਇਆ ਸੀ ,ਅਜੇ ਹੱਸ ਕਿ ਕਿਹਾ ਕਿਵੇਂ ਓ ਜਨਾਬ ਤਾਂ ਅੱਗੋਂ ਰੋਜ ਦੀ Continue Reading »
1 Commentਸੂਰਮਾਂ
ਮੇਰਾ ਬਾਪ ਇਸ ਜਾਨਵਰ ਨੂੰ ਕਦੇ ਵੀ ਖੋਤੀ ਆਖ ਸੰਬੋਧਨ ਨਾ ਹੁੰਦਾ.. ਆਖਦਾ ਇਹ ਸਾਡੇ ਕਰਮਾਂ ਦਾ ਬੋਝ ਢੋਂਦੀ ਏ..ਸੋ ਕਰਮਾਂ ਵਾਲੀ ਹੋਈ ਨਾ..ਨਿੱਕੇ ਹੁੰਦਿਆਂ ਜਦੋਂ ਕਦੇ ਵੀ ਚਾਰੇ ਦੀ ਪੰਡ ਲੱਦਣ ਲਗਿਆਂ ਦੁਲੱਤੀਆਂ ਮਾਰਨ ਲੱਗਦੀ ਤਾਂ ਮੇਰਾ ਬਾਪ ਉਸਦੀ ਪਿੱਠ ਉੱਪਰ ਮੈਨੂੰ ਬਿਠਾ ਦਿਆ ਕਰਦਾ.. ਫੇਰ ਇਹ ਕਰਮਾਂ ਵਾਲੀ Continue Reading »
3 Commentsਸੁਬਾਂ
ਜਦੋਂ ਕਣਕਾਂ ਸੁਨਹਿਰੀ ਰੰਗ ਦੀਆਂ ਹੋਣ ਲੱਗਦੀਆਂ ਤਾਂ ਸੁਬ ਕਰਨ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਹੋ ਜਾਂਦੀ, ਮੇਰੀ ਉੱਮਰ ਉਦੋਂ ਤੇਰਾਂ- ਚੌਦਾਂ ਸਾਲਾਂ ਦੀ ਹੋਣੀ ਆ ਸਾਨੂੰ ਸੁਬ ( ਬੇੜਾ ) ਕਰਾਉਣ ਦਾ ਬਹੁਤ ਚਾਅ ਹੁੰਦਾਂ ਸੀ, ਦਾਦਾ ਜੀ ਪਹਿਲਾਂ ਹੀ ਕਹਿ ਦਿੰਦੇ ਕਿ ਪੁੱਤਰਾ ਅੱਜ ਪਰਾਲੀ ਨੂੰ ਚੰਗੀ ਤਰਾਂ Continue Reading »
No Commentsਬੇਬੇ ਦੇ ਚਾਅ
ਇੱਕ ਮਾਂ ਆਪਣੇ ਸਾਰੇ ਚਾਅ ਮਾਰ ਲੈਦੀ ਐ ਆਪਣੇ ਬੱਚਿਆ ਦੀ ਖਾਤਿਰ। ਇਕ ਵਾਰ ਇੱਕ ਔਰਤ ਤੇ ਉਸਦਾ ਪਤੀ ਤੇ ਉਹਨਾ ਦਾ ਪੁੱਤ ਰਹਿਦਾ ਸੀ ਤੇ ਉਸਦਾ ਪਤੀ ਬਹੁਤ ਸ਼ਰਾਬ ਪੀਦਾਂ ਸੀ ਉਹ ਸ਼ਰਾਬ ਵਿੱਚ ਸਾਰਾ ਕੁਝ ਉਜਾੜ ਦੇਂਦਾ ਤੇ ਜਿਆਦਾ ਸ਼ਰਾਬ ਪੀਣ ਨਾਲ਼ ਉਸਦੀ ਮੌਤ ਹੋ ਜਾਦੀ ਆ ਉਸਦੀ Continue Reading »
No Commentsਇੱਕ ਸ਼ਾਇਰ ( ਭਾਗ : ਦੂਸਰਾ )
ਸੁਖਦੀਪ ਦੂਸਰੇ ਦਿਨ ਉਹ ਡਾਇਰੀ ਨਾ ਪੜੀ ਸਕੀ,ਘਰ ਦੇ ਕੰਮ ਕਾਜ਼ ਹੀ ਵਾਹਲੇ ਸਨ ਤੇ ਦੂਸਰਾ ਰਿਸ਼ਤੇਦਾਰ ਆਏ ਹੋਏ ਸੀ,ਦੋ ਤਿੰਨ ਦਿਨਾਂ ਬਾਅਦ ਉਸਨੇ ਡਾਇਰੀ ਵੇਖੀਂ, ਡਾਇਰੀ ਉਥੇ ਨਹੀਂ ਸੀ, ਸੁਖਦੀਪ ਨੂੰ ਲੱਗਿਆ ਕਿ ਡਾਇਰੀ ਸੁਖ ਨੇ ਕਿਤੇ ਲਕੋ ਦਿੱਤੀ ਹੋਣੀਂ, ਉਹ ਇਹ ਸੋਚ ਬੈੱਡ ਤੇ ਪੈ ਗਈ,ਤੇ ਸੋਚਣ ਲੱਗੀ Continue Reading »
5 Commentsਬੋਲੇ ਸੋ ਨਿਹਾਲ..ਸਤਿ ਸ੍ਰੀ ਅਕਾਲ
ਬਾਗੀ ਪਾਨ ਸਿੰਘ ਤੋਮਰ ਤੇ ਬਣੀ ਫਿਲਮ.. ਪੁਲਸ “ਗੋਪੀ” ਨਾਮ ਦੇ ਬਾਗੀ ਨੂੰ ਲਾਲਚ ਦੇ ਕੇ ਨਾਲ ਗੰਢ ਲੈਂਦੀ ਏ..! ਫੇਰ ਪਲੈਨ ਮੁਤਾਬਿਕ ਸ਼ਰਾਬ ਵਿਚ ਜਹਿਰ ਮਿਲਾ ਕੇ ਓਹੀ ਕੰਮ ਕੀਤਾ ਜਾਂਦਾ ਜਿਹੜਾ ਕਿਸੇ ਵੇਲੇ ਪੰਜਾਬ ਵਿਚ ਮੁਖਬਰ ਕਰਿਆ ਕਰਦੇ ਸਨ! ਕਨਸੋਅ ਮਿਲਦਿਆਂ ਪੋਜੀਸ਼ਨ ਲੈਣ ਲੱਗਦਾ ਗਿਰੋਹ ਹੈਰਾਨ ਰਹਿ ਜਾਂਦਾ.. Continue Reading »
1 Commentਉੱਧੜੇ ਸੀ ਲਏ ਜਾਂਦੇ ਸਨ
ਦੋਵੇਂ ਦੁਕਾਨ ਮੂਹਰੇ ਟਾਂਗੇ ਤੋਂ ਹੇਠ ਉੱਤਰੇ..ਉਹ ਆਪ ਤਾਂ ਅੰਦਰ ਆਣ ਵੜਿਆ ਪਰ ਬੇਬੇ ਅੰਦਰ ਨਾ ਵੜੇ..ਆਖੀ ਜਾਵੇ “ਵੇ ਦਰਸ਼ੂ ਕਾਹਨੂੰ ਪੈਸੇ ਖਰਚਦਾ..ਹਾਹ ਵਾਲੀ ਚੰਗੀ ਭਲੀ ਤੇ ਹੈ ਅਜੇ ਹੋਰ ਛੇ ਮਹੀਨੇ ਕੱਢ ਜਾਣੀ” ਫੇਰ ਉਸਨੇ ਧੱਕੇ ਨਾਲ ਹੀ ਉਸਦਾ ਸੱਜਾ ਪੈਰ ਲੁਹਾ ਲਿਆ..ਥਾਂ ਥਾਂ ਕਿੰਨੇ ਸਾਰੇ ਗਾਂਢੇ ਤੇ ਤਿਰੋਪੇ..ਮੈਨੂੰ Continue Reading »
No Commentsਕਿਸ਼ਤੀ ਖਾਲੀ ਹੈ
ਝੇਨ ਫਕੀਰ ਲਿੰਚੀ ਨੂੰ ਗੁੱਸਾ ਨਹੀਂ ਸੀ ਆਉਂਦਾ । ਆਪਣਾ ਅਪਮਾਨ ਕਰਨ ਵਾਲੇ ਵੱਲ ਲਿੰਚੀ ਗੌਰ ਨਾਲ ਦੇਖਦਾ ਅਤੇ ਮੁਸਕਰਾ ਕੇ ਆਖ ਦਿੰਦਾ ਕਿ ਇਹ ਕਿਸ਼ਤੀ ਵੀ ਖਾਲੀ ਹੈ। ਉਸਦੇ ਚੇਲੇ ਉਸਦੀ ਇਹ ਅਵਸਥਾ ਦੇਖ ਕੇ ਹੈਰਾਨ ਹੋ ਜਾਂਦੇ । ਚੇਲਿਆਂ ਦੇ ਵਾਰ ਵਾਰ ਪੁੱਛਣ ਤੇ ਲਿੰਚੀ ਨੇ ਜਵਾਨੀ ਦੇ Continue Reading »
No Comments