ਗਲਤੀ ਜੋ ਅਸੀਂ ਰੋਜ ਕਰਦੇ ਹਾਂ
ਗਲਤੀ ਜੋ ਅਸੀਂ ਰੋਜ ਕਰਦੇ ਹਾਂ। ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ। ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ Continue Reading »
No Commentsਦਾਦੀ ਦੀ ਮਰਹੂਮ ਦਾਦੇ ਨੂੰ ਚਿੱਠੀ
ਮੈਨੂੰ ਲਗਦਾ ਮੇਰਾ ਵਾਹਿਗੁਰੂ ਮੇਰੇ ਨਾਲ ਨਰਾਜ਼ ਹੋ ਗਿਆ, ਕਰਕੇ ਮੈਂ ਸਿਮਰਨ ਤੇ ਨਹੀਂ ਬਹਿੰਦੀ ਨਾ! ਮੈਂ ਤਾਂ ਰਾਤ ਨੂੰ ਬੈਠੀ ਬੂਹਾ ਹੀ ਤੱਕਦੀ ਰਹਿੰਦੀ ਆ ਕਿ ਸ਼ਾਇਦ ਤੁਸੀਂ ਹੁਣ ਮੁੜ ਆਓ,ਹੁਣ ਮੁੜ ਆਓ। ਤੁਸੀਂ ਤਾਂ ਵਾਹਿਗੁਰੂ ਕੋਲ ਜਾ ਕੇ ਕੇਰਾਂ ਚਿੱਠੀ ਵੀ ਨਾ ਪਾਈ।ਮੈਨੂੰ ਇੰਨੀ ਬੇਗਾਨੀ ਕਰ ਦਿੱਤਾ ਕਿ Continue Reading »
No Commentsਵਾਰਿਸ
ਵਾਰਿਸ ਲਾਲਾ ਅਮੀ ਚੰਦ ਦੇ ਲੜਕੇ ਅਨਿਲ ਅਤੇ ਨੂੰਹ ਸੁਜਾਤਾ ਦੇ ਵਿਆਹ ਦੀ ਪਹਿਲੀ ਵਰੇ ਗੰਢ ਸੀ। ਕੇਵਲ ਖਾਸ ਦੋਸਤ ਹੀ ਇਸ ਵਰੇ ਗੰਢ ਵਿਚ ਸ਼ਿਰਕਤ ਕਰ ਰਹੇ ਸਨ। ਦੋਸਤ ਮਿਤਰ ਉਪਹਾਰ ਦੇਣ ਲਗਿਆਂ ਅਨਿਲ ਸੁਜਾਤਾ ਨੂੰ ਕਹਿ ਰਹੇ ਸਨ ਯਾਰ ਹੁਣ ਦੋ ਤੋਂ ਤਿੰਨ ਹੋ ਜਾਉ । ਕੋਈ ਕਹਿੰਦਾ Continue Reading »
No Commentsਦਿਲ ਨੂੰ ਪੱਥਰ
ਸੁੱਤੀ ਉੱਠਦੀ ਨੂੰ ਹੀ ਇੱਕ ਅਨਜਾਣ ਨੰਬਰ ਤੋਂ ਫੋਨ ਆ ਗਿਆ,ਜਦੋਂ ਫੋਨ ਚੱਕ ਕੇ ਗੱਲ ਕੀਤੀ ਤਾਂ ਅੱਗਿਓਂ ਮਾਂ ਦੀ ਘਬਰਾਈ ਹੋਈ ਅਵਾਜ਼ ਸੁਣਕੇ ਮੈਂ ਡਰ ਗਈ। “ਪੁੱਤ ਤੇਰੇ ਦਾਦਾ ਜੀ ਨੂੰ ਹਾਰਟ ਦਾ ਅਟੈਕ ਆ ਗਿਆ ਤੇ ਓਹਨਾ ਨੇ ਹਸਪਤਾਲ ਪਹੁੰਚਦਿਆਂ ਹੀ ਸਾਹ ਤਿਆਗ ਦਿੱਤੇ ਆ,ਜਿੰਨਾ ਜਲਦੀ ਹੋ ਸਕਦਾ Continue Reading »
1 Commentਕਰਮਾਂ ਦਾ ਫਲ
ਸਾਨੂੰ ਜੋ ਮਿਲਦਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਮਿਲਦਾ ਹੈ । ਇਕ ਪਿੰਡ ਵਿੱਚ ਦੋ ਬੱਚੇ ਪੈਦਾ ਹੋਏ ਦੋਵਾਂ ਦੀ ਪਿੱਠ ਜੁੜੀ ਹੋਈ ਸੀ ਜਦੋ ਮਾਪਿਆ ਨੇ ਦੇਖਿਆ ਤੇ ਬਹੁਤ ਦੁੱਖੀ ਹੋਏ। ਨਾ ਤੇ ਉਹਨਾ ਸਮਿਆਂ ਵਿੱਚ ਕੋਈ ਚੰਗਾ ਇਲਾਜ ਸੀ ਜਿਸ ਨਾਲ ਦੋਵੇ ਵੱਖ ਹੋ ਜਾਣ ਬਸ ਲੋਕ Continue Reading »
No Commentsਚੁੱਪ ਦੀ ਇੱਕ ਵੱਡੀ ਅਦਾਲਤ
ਜਦੋਂ ਦੀ ਵਿਆਹੀ ਆਈ ਸਾਂ..ਬੱਸ ਇਹੋ ਵੇਖਦੀ ਆਈ ਕੇ ਮੇਰਾ ਨਾਲਦਾ ਇੱਕ ਬੜੀ ਹੀ ਅਜੀਬ ਜਿਹੀ ਆਦਤ ਤੋਂ ਦੋ ਚਾਰ ਸੀ..ਜਿਥੇ ਵੀ ਕੁਝ ਮੂੰਹ ਮੱਥੇ ਲੱਗਦੀਆਂ ਵੇਖਦਾ..ਬੱਸ ਵੇਖਣੋਂ ਨਾ ਹਟਿਆ ਕਰਦਾ..ਬੈੰਕ ਟੇਸ਼ਨ ਹਸਪਤਾਲ ਸਬਜੀ ਮੰਡੀ..ਹਰ ਪਾਸੇ ਬੱਸ ਓਹੋ ਵਰਤਾਰਾ..ਕਈ ਵੇਰ ਬੜੀ ਨਮੋਸ਼ੀ ਸਹਿਣੀ ਪੈਂਦੀ! ਵਿਆਹ ਮੰਗਣੇ ਤੇ ਗਿਆ ਜਦੋਂ ਦੋ Continue Reading »
No Commentsਵੋਟਾਂ
ਅੰਗਰੇਜਾਂ ਕੋਇਲੇ ਵਾਲੀ ਗੱਡੀ ਚਲਾਈ ਤਾਂ ਮਸੀਤ ਦਾ ਇੱਕ ਮੌਲਵੀ ਜੀ ਰੋਜ ਪਟੜੀ ਦੇ ਕੋਲ ਗੱਡੀ ਵੇਖਣ ਚਲਾ ਜਾਇਆ ਕਰਦਾ..ਮੁਰੀਦਾਂ ਪੁੱਛਿਆ ਏਦਾਂ ਕਿਓਂ ਕਰਦੇ ਓ..ਆਖਣ ਲੱਗੇ ਮੈਨੂੰ ਧੂੰਆਂ ਕੱਢਦੇ ਇੰਝਣ ਨਾਲ ਮੁਹੱਬਤ ਹੋ ਗਈ ਏ..! ਮੁਰੀਦਾਂ ਵਜਾ ਪੁੱਛੀ ਤਾਂ ਆਖਣ ਲੱਗੇ ਬੜੀਆਂ ਖੂਬੀਆਂ ਨੇ ਇਸ ਕਾਲੇ ਮੂੰਹ ਵਾਲੇ ਵਿਚ..ਆਪਣੀ ਮੰਜਿਲ Continue Reading »
No Commentsਨਿਰੰਤਰ ਜੰਗ
ਨਿੱਕਾ ਕਿੰਨੇ ਚਿਰ ਤੋਂ ਮਗਰ ਪਿਆ ਸੀ ਅਖ਼ੇ ਪੰਜਾਬੀ ਕੁੜਤਾ ਲੈਣਾ..ਇੱਕ ਦਿਨ ਕੰਮ ਤੋਂ ਉਚੇਚੀ ਛੁੱਟੀ ਲੈ ਕੇ ਪੰਜਾਬੀ ਸਟੋਰ ਲੈ ਗਈ..! ਅੰਦਰ ਗਿਆ ਤਾਂ ਕਾਊਂਟਰ ਤੇ ਇੱਕ ਬਜ਼ੁਰਗ ਜੋੜਾ..ਓਹਨਾ ਦੋ ਕੁੜਤੇ ਵਿਖਾਏ..ਇਹ ਦੋਵੇਂ ਪਸੰਦ ਕਰ ਬੈਠਾ..! ਆਖਣ ਲੱਗੇ ਦੋ ਲਵੇਗਾਂ ਤਾਂ ਇੱਕ ਅੱਧੇ ਮੁੱਲ ਤੇ..ਇਸਨੂੰ ਘਰੋਂ ਪੱਕੀ ਕਰ ਕੇ Continue Reading »
No Commentsਕਨੇਡਾ
ਸਵੇਰੇ ਇੱਕ ਦਮ ਅੱਖ ਖੁੱਲੀ ਤਾਂ ਨੀਰੂ ਭੱਜ ਕੇ ਖੜੀ ਹੋਈ ਜਿਵੇਂ ਕਿਸੇ ਨੇ ਹਾਕ ਮਾਰੀ ਹੋਵੇ ਘੜੀ ਵੱਲ ਨਜ਼ਰ ਗਈ ਤਾਂ ਸਵੇਰ ਦੇ ਚਾਰ ਵਜੇ ਸਨ ।ਫੇਰ ਖ਼ਿਆਲ ਆਇਆ ਕਿ ਅੱਜ ਤਾਂ ਮਾਘੀਂ ਦੀ ਸੰਗਰਾਂਦ ਐ।ਆਪ ਮੁਹਾਰੇ ਹੀ ਖਿਆਲ ਪ੍ਰਦੇਸਾਂ ਤੋਂ ਦੇਸਾਂ ਨੂੰ ਲੈ ਤੁਰੇ । ਗਰਮ ਪਾਣੀ ਦੀ Continue Reading »
No Commentsਜਵਾਈ ਭਾਈ
ਰਿਸ਼ਤੇਦਾਰੀ ਵਿਚ ਜਵਾਈ ਭਾਈ ਲਗਦਾ ਸਾਡਾ ਇੱਕ ਰਿਸ਼ਤੇਦਾਰ ਕਪੜੇ ਦਾ ਕੰਮ ਕਰਦਾ ਸੀ। ਚਾਹੇ ਰਿਸ਼ਤੇਦਾਰੀ ਦੂਰ ਦੀ ਹੀ ਸੀ ਪਰ ਸਾਡਾ ਵਾਹਵਾ ਆਉਣ ਜਾਣ ਸੀ ਉਸਨਾਲ । ਮੇਰੇ ਪਾਪਾ ਜੀ ਦੀ ਓਹ ਬਹੁਤ ਇੱਜਤ ਕਰਦਾ ਸੀ ਓਹ। ਇੱਕ ਵਾਰੀ ਉਸਦੇ ਸੋਹਰੇ ਪਰਿਵਾਰ ਵਿਚ ਕੋਈ ਵਿਆਹ ਸੀ ਤੇ ਉਸਨੇ ਪਾਪਾ ਜੀ Continue Reading »
No Comments