ਨਿਚੋੜ
ਡਾਊਨ ਟਾਊਨ ਬਹੁ-ਮੰਜਿਲ ਇਮਾਰਤ ਦੇ ਥੱਲੇ ਓਹਨਾ ਦਾ ਪੀਜਾ ਹੋਇਆ ਕਰਦਾ..! ਕੋਈ ਪੰਝਤਾਲੀ ਕੂ ਸਾਲ ਪਰ ਪੂਰੀ ਦਾਹੜੀ ਚਿੱਟੀ..ਕਈ ਵੇਰ ਗੁੱਸੇ ਹੋ ਜਾਇਆ ਕਰਦੇ..ਤੁਸੀਂ ਲੋਕ ਪੀਜੇ ਵਿਚ ਵਰਤੀ ਜਾਂਦੀ ਸੌਸ ਅਤੇ ਹੋਰ ਚੀਜਾਂ ਲਫਾਫਿਆਂ ਵਿਚੋਂ ਚੰਗੀ ਤਰਾਂ ਨਿਚੋੜਦੇ ਨਹੀਂ..ਮਹਿੰਗੀਆਂ ਆਉਂਦੀਆਂ..ਅਕਸਰ ਸੋਚਦੀ..ਏਨੀ ਕੰਜੂਸੀ..ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ Continue Reading »
No Commentsਫਰੇਬ ਕਿਸ਼ਤ – 2
ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 2 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਵਿੱਚ ਅਸੀਂ ਜੈਲਦਾਰ ਬਾਰੇ ਪੜ ਰਹੇ ਸੀ ਜੋ ਵਡੇਰੀ ਉਮਰ ਹੋ ਜਾਣ ਦੇ ਬਾਵਜੂਦ ਹਜੇ ਤੱਕ ਕੁਆਰਾ ਹੈ। ਕੁਆਰਾ ਕਾਹਦਾ ਛੜਾ ਹੀ ਹੈ। ਉਸਦੇ ਕੋਲ ਪੈਸਾ ਤਾਂ ਬਹੁਤ ਹੈ ਪਰ ਉਸਦਾ Continue Reading »
No Commentsਮਿਲਾਵਟ
ਮਿਲਾਵਟ” ਸ਼ਹਿਰ ਦੇ ਬਿਲਕੁਲ ਵਿਚਕਾਰ ਉਸਦੀ ਛੋਟੀ ਜਿਹੀ ਦੁਕਾਨ ਜਿਸ ਤੋ ਹਰ ਚੀਜ ਮਿਲਦੀ ਸੀ। ਤੇ ਅਕਸਰ ਲੋਕਾ ਦੀ ਭੀੜ ਲੱਗੀ ਰਹਿੰਦੀ ਕਿਉਕਿ ਉਹ ਆਪਣੀਆ ਚੀਜਾਂ ਵਿੱਚ ਮਿਲਾਵਟ ਨਹੀ ਕਰਦਾ ਸੀ। ਬਾਕੀ ਪੂਰਾ ਸ਼ਹਿਰ ਮਿਲਾਵਟ ਕਰਦਾ ਸੀ ਪਰ ਉਸਦਾ ਜਮੀਰ ਉਸ ਨੂੰ ਅਜਿਹਾ ਕਰਨ ਤੋ ਰੋਕਦਾ ਸੀ। ਵਿਆਹ ਹੋਇਆ ਤਾ Continue Reading »
No Commentsਸਿਆਸਤਦਾਨ
ਉਹ ਕੀ ਹਾਲ ਆ ਬਲਦੇਵ ਸਿਹਾਂ ? ਬਹੁਤ ਵਧੀਆ ਲਾਲਾ ਜੀ।ਤੁਸੀਂ ਦੱਸੋ ਕੀ ਹਾਲ ਚਾਲ ਨੇ? ਸਭ ਕਿਰਪਾ ਮਾਤਾ ਰਾਣੀ ਦੀ।ਦੋਵੇਂ ਮੁੰਡੇ ਅਮਰੀਕਾ ਚਲੇ ਗਏ ਨੇ , ਤੇ ਅਸੀਂ ਦੋਵੇਂ ਜੀਅ ਵਧੀਆ ਤੋਰੀ ਫੁਲਕਾ ਖਾਈ ਜਾ ਰਹੇ ਹਾਂ। ਲਾਲਾ ਜੀ ਮੁੰਡੇ ਦੇ ਕੰਮਕਾਰ ਨੂੰ ਲੈ ਕੇ ਤੇ ਮੈਂ ਬੜੀ ਦੁਬਿਧਾ Continue Reading »
No Commentsਰੱਜੇ-ਪੁੱਜੇ ਲ਼ੋਕ
ਪੰਜ ਸਾਲ ਪਹਿਲਾ ਰਾਹੁਲ ਦ੍ਰਵਿੜ ਨੂੰ ਭਾਰਤੀ ਕ੍ਰਿਕੇਟ ਨੂੰ ਦਿੱਤੇ ਅਸਧਾਰਨ ਯੋਗਦਾਨ ਬਦਲੇ ਬੰਗਲੌਰ ਯੂਨੀਵਰਸਿਟੀ ਨੇ ‘ਆਨਰੇਰੀ ਡਾਕਟਰੇਟ ‘ਦੀ ਉਪਾਧੀ ਦਿੱਤੀ ਸੀ। ਰਾਹੁਲ ਨੇ ਨਾਂ ਸਿਰਫ ਓਹ ਡਿਗਰੀ ਵਾਪਿਸ ਕਰ ਦਿੱਤੀ,ਸਗੋਂ ਇਕ ਖ਼ੂਬਸੂਰਤ ਭਾਸ਼ਣ ਵੀ ਦਿੱਤਾ ਸੀ।ਉਸਨੇ ਕਿਹਾ,”ਮੇਰੀ ਪਤਨੀ ਇੱਕ ਡਾਕਟਰ ਹੈ,ਇਹ ਟਾਈਟਲ ਹਾਸਿਲ ਕਰਨ ਲਈ ਉਸਨੇ ਬਹੁਤ ਰਾਤਾਂ ਬਿਨਾ Continue Reading »
No Commentsਮਾਂ ਵਰਗੀ ਦਲੇਰ
ਅੱਜ ਅਚਾਨਕ ਉਸਦੇ ਘਰਵਾਲੇ ਨੂੰ ਕੋਈ ਜ਼ਰੂਰੀ ਕੰਮ ਆਣ ਪਿਆ ਅਤੇ ਧੀ ਦੇ ਦਾਖਲੇ ਲਈ ਉਸਨੂੰ ਹੀ ਨਾਲ ਕਾਲਜ ਜਾਣਾ ਪਿਆ। ਕਾਲਜ ਵੀ ਤਾਂ ਉਹੀ ਸੀ। ਉਸਦੇ ਪੈਰ ਭਾਰੇ ਹੋ ਗਏ ਸਨ ਅਤੇ ਮਨ ਨਾ ਜਾਣ ਲਈ ਜ਼ੋਰ ਪਾ ਰਿਹਾ ਸੀ ਪਰ ਮਜਬੂਰੀ ਸੀ, ਕਿਸੇ ਨੂੰ ਤਾਂ ਜਾਣਾ ਹੀ ਪੈਣਾ Continue Reading »
No Commentsਕੰਧ
ਸੂਬਾ ਸਰਹੰਦ ਨੂੰ ਬੜਾ ਮਾਣ ਸੀ ਆਪਣੀ ਬਹਾਦਰੀ ਤੇ ਉਹਨੇ ਕੰਧ ਕੀਤੀ ਸੀ ਛੋਟੇ ਸਾਹਿਬਜ਼ਾਦਿਆਂ ਦੁਆਲੇ ਤੇ ਉਸੇ ਕੰਧ ਕਰਕੇ ਲੋਕਾਂ ਦੇ ਅੰਦਰ ਇਹੋ ਜਿਹਾ ਰੋਹ ਜਾਗਿਆ ਕਿ ਅਖੀਰ ਉਸੇ ਸੂਬਾ ਸਰਹੰਦ ਨੂੰ ਘੋੜਿਆਂ ਦੇ ਮਗਰ ਬੰਨ ਕੇ ਘੜੀਸ ਕੇ ਮਾਰਿਆ ।ਬਰਿਟਿਸ਼ ਸਰਕਾਰ ਨੇ ਪੰਜਾਬ ਨੂੰ ਵੰਡ ਕੇ ਸਰਹੱਦਾਂ ਦੀ Continue Reading »
No Commentsਜਿੰਦਗੀ
ਦੁਖੀ ਬੰਦਾ ਪਿੰਡ ਦੇ ਬਾਹਰ ਡੇਰੇ ਲਾਈ ਬਜ਼ੁਰਗ ਬਾਬਾ ਜੀ ਦੇ ਪੈਰੀਂ ਪੈ ਗਿਆ ਤੇ ਆਖਣ ਲੱਗਾ ..ਬਾਬਾ ਜੀ, ਮੁਸ਼ਕਲਾਂ ਨੇ ਜਿੰਦਗੀ ਹਰਾਮ ਕੀਤੀ ਪਈ ਹੈ ..ਕਾਰੋਬਾਰ ਵਿਚ ਘਾਟੇ ਪਈ ਜਾਂਦੇ ..ਸਿਹਤ ਖਰਾਬ ਰਹਿੰਦੀ ..ਘਰ ਵਿਚ ਕਲੇਸ਼ ਰਹਿੰਦਾ ਤੇ ਔਲਾਦ ਆਖੇ ਨਹੀਂ ਲੱਗਦੀ , ਸੁਖ ਚੈਨ ਗੁਆਚ ਗਿਆ ..ਸਾਰੀ ਸਾਰੀ Continue Reading »
1 Commentਆਦਤ
ਦਿੱਲੀ ਦੇ ਚੌਰਸਤਿਆਂ, ਸੜਕਾਂ, ਗਲੀ ਮੁਹੱਲੇ ਤੇ ਧਾਰਮਿਕ ਸਥਾਨਾਂ ਦੇ ਬਾਹਰ ਬਹਿਣ ਵਾਲੇ, ਮੰਗ ਕੇ ਖਾਣ ਵਾਲੇ, ਫੁੱਟਪਾਥ ਤੇ ਸੌਣ ਵਾਲੇ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਬਹੁਤ ਖੁਸ਼ ਸੀ ਖ਼ਾਸ ਕਰ ਉਨ੍ਹਾਂ ਲੋਕਾਂ ਦੇ ਬੱਚੇ ਕਿਉਕਿ ਸੁੱਕੀ ਰੋਟੀ ਦੇ ਟੁਕੜੇ ਲਈ ਤਰਸਣ ਵਾਲਿਆਂ ਦੀ ਜਿੰਦਗੀ ਚ ਪਹਿਲੀ ਵਾਰ ਤਿੰਨੋ ਟਾਇਮ Continue Reading »
1 Commentਮਨ ਹੌਲਾ
ਕਿਸੁ ਪਹਿ ਖੋਲਉ ਗੰਠੜੀ… ਮਨ ਉਦਾਸ ਸੀ,ਸੋਚਿਆ ਕਿਉਂ ਨਾ ਕਿਸੇ ਨੂੰ ਮਿਲਣ ਜਾਇਆ ਜਾਵੇ ਤੇ ਉਦਾਸੀ ਦੂਰ ਕੀਤੀ ਜਾਵੇ। ਸੋ ਮੈਂ ਪੈਦਲ ਹੀ ਸੈਰ ਕਰਦਾ ਆਪਣੇ ਇੱਕ ਜਾਣਕਾਰ ਨੂੰ ਬਹੁਤ ਹੀ ਲੰਬੇ ਅਰਸੇ ਬਾਅਦ ਸ਼ਾਇਦ 22-23 ਸਾਲ ਬਾਅਦ ਜੋ ਕਿ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹਨ, ਮਿਲਣ ਓਨਾ ਦੀ ਦੁਕਾਨ Continue Reading »
No Comments