ਮਹਿੰਗਾਈ
ਕਹਿੰਦੇ ਮਹਿੰਗਾਈ ਬਹੁਤ ਵੱਧ ਗਈ।ਪਰ ਮੈਂ ਨੋਟ ਕੀਤਾ ਹੈ ਕਿ ਮਹਿੰਗਾਈ ਨਹੀਂ ਵਧੀ ਬਲਕਿ ਸਾਡੇ ਖਰਚੇ ਬਹੁਤ ਵੱਧ ਗਏ ਹਨ। ਪਹਿਲਾ ਟੂਥ ਪੇਸਟ ਬਰੱਸ ਦਾ ਕੋਈ ਖਰਚਾ ਨਹੀਂ ਸੀ ਹੁੰਦਾ ।ਨਿੰਮ ਟਾਹਲੀ ਕਿੱਕਰ ਦੀ ਦਾਤੂਨ ਚਲਦੀ ਸੀ। ਸਬੁਣ ਸੈਂਪੂ ਕੰਡੀਸ਼ਨਰ ਹੈਡਵਾਸ਼ ਮਾਊਥਵਾਸ਼ ਹੈਂਡਵਾਸ਼ ਨਹੀ ਹੁੰਦੇ ਸਨ। ਬਿਜਲੀ ਦਾ ਕੋਈ ਬਿੱਲ Continue Reading »
No Commentsਪੱਥਰ ਦੀ ਦੁਨੀਆਂ
ਸੀਰੇ ਦਾ ਵੀਜੇ ਆਏ ਨੂੰ ਪੰਦਰਾਂ ਦਿਨ ਹੋ ਗਏ ਸਨ। ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ ਸਨ। ਭਾਵੇਂ ਕਿ ਉਹ ਵਿਦੇਸ਼ ਜਾਣਾ ਨਹੀਂ ਚਾਹੁੰਦਾ ਸੀ ਪਰ ਪੜੵ-ਲਿਖ ਕੇ ਉਹ ਵਿਹਲਾ ਤਾਂ ਵੀ ਨਹੀਂ ਰਹਿਣਾ ਚਾਹੁੰਦਾ ਸੀ। ਇੱਥੇ ਆਪਣੇ ਵਤਨ ਕਿਹੜਾ ਕੋਈ ਰੁਜ਼ਗਾਰ ਮਿਲਦਾ ਹੈ। ਬੰਦਾ ਵੀਹ ਸਾਲ ਕਿਤਾਬਾਂ ਨਾਲ ਮੱਥਾ Continue Reading »
1 Commentਆਓ ਲੈ ਚੱਲੀਏ
ਚੇਤੇ ਬੁੜੇ ਦਾ ਸਿਵਾ ਪੂਰੇ ਜੋਬਨ ਤੇ ਮੱਚ ਰਿਹਾ ਸੀ, ਪਰ ਪੁਰਾਣੇ ਹੱਡ ਖਣੀ ਚੀਹੜੇ ਬਾਹਲੇ ਸੀ, ਖਣੀ ਤਾਂਹਾਂ ਤੋਂ ਰੱਬ ਵੀ ਆਂਹਦਾ ਸੀ ਬੀ ਬਾਬੇ ਨੂੰ ਘੜੀ ਦੋ ਘੜੀ ਹੋਰ ਰਹਿਣ ਦਿਓ ਏਸੇ ਪਿੰਡ ਦੀ ਜੂਹ ਚ, ਪਿੰਡ ਨਾਲ, ਪਿੰਡ ਦੇ ਲੋਕਾਂ ਨਾਲ, ਦਰੱਖਤਾਂ ਨਾਲ, ਕੱਚੇ ਪੱਕੇ ਰਾਹਵਾਂ ਨਾਲ, Continue Reading »
1 Commentਇਸ਼ਕ- ਜ਼ਾਦੇ ਕਿਸ਼ਤ ਨੰਬਰ – 3
ਇਸ਼ਕ- ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 3 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਸੁੱਖਾ ਕਾਹਲੋਂ ਦਾ ਹਊਆ ਇਹ ਸੀ ਕਿ ਉਸਦੀ ਪਹੁੰਚ ਪੁਲਿਸ ਢਾਂਚੇ ਦੇ ਅੰਦਰ ਤੱਕ ਸੀ। ਪੁਲਿਸ ਇਧਰ ਉਸਨੂੰ ਫੜਨ ਦੀ ਤਿਆਰੀ ਕਰਦੀ ਸੀ ਅਤੇ ਓਧਰ ਉਸਨੂੰ ਪਤਾ ਚੱਲ ਜਾਂਦਾ ਸੀ। “ਕੱਢ ਬਾਹਰ ਇਨੂੰ”। Continue Reading »
No Commentsਸਟੇਟ ਅਵਾਰਡੀ
ਚਾਹ ਇੱਕ ਨੰਬਰ ਬਣਾਉਂਦਾ ਸੀ ਚਰਨਾ,, ਤਾਂ ਹੀ ਖੋਖੇ ਤੇ ਵੀ ਕੰਮ ਠੀਕ ਸੀ। ਘਰਵਾਲੀ ਸ਼ਾਤੀ ਵੀ ਪੂਰੀ ਮਿਹਨਤੀ ਤੇ ਚਤਰ, ਚਾਹ ਦੀ ਦੁਕਾਨ ਲਈ ਲਿਆਂਦੇ ਦੁੱਧ ਨੂੰ ਗਰਮ ਕਰ ਮਲਾਈ ਉਤਾਰ ਘਿਊ ਵੇਚ, ਕਪੜੇ ਸਿਉਂ, ਦਰੀਆਂ ਖੇਸ ਬੁਣ ਕੇ, ਚਰਨੇ ਦਾ ਪੂਰਾ ਸਾਥ ਦਿੰਦੀ, ਤਾਂ ਕਰਕੇ ਹੀ ਬਜ਼ੁਰਗ ਮਾਂ-ਬਾਪ Continue Reading »
1 Commentਜਬਰੀ ਵਸੂਲਣ
ਕੱਲ੍ਹ ਤੜ੍ਹਕਸਾਰ ਛੇ ਕੁ ਵਜੇ ਨਨਾਣ ਬੀਬੀ ਦਾ ਫੋਨ ਆਇਆ .. ਆਵਦੇ ਭਰਾ ਨਾਲ ਗੱਲ ਕਰ ਰਹੀ ਸੀ .. ਘਰ ਦੀ ਸੁੱਖਸਾਂਦ ਪੁੱਛ ਕਹਿਣ ਲੱਗੀ ..”ਭਾਜੀ ਅੱਜ ਫਲਾਣੇ ਰਿਸ਼ਤੇਦਾਰ ਨੇ ਤੁਹਾਨੂੰ ਆਵਦੇ ਕਾਕੇ ਦੇ ਵਿਆਹ ਦਾ ਕਾਰਡ ਦੇਣ ਆਉਣਾ ਹੈ .. ਦੋਵੇਂ ਜੀਅ ਹੋਣਗੇ .. ਪਹਿਲੀ ਵਾਰ ਤੁਹਾਡੇ ਘਰ ਆਉਣਾ Continue Reading »
No Commentsਡਾਢੇ ਦਾ ਸੱਤੀਂ ਵੀਂਹੀ ਸੌ
ਜੁਡੀਸ਼ੀਅਲ ਅਦਾਲਤਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੀ ਵਿਵਸਥਾ ਵਿੱਚ ਗਰੀਬ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਅਸੀਂ ਅਕਸਰ ਹੀ ਆਪਣੇ ਆਸ ਪਾਸ ਇੰਨਸਾਫ ਲਈ ਭਟਕਦੇ ਗਰੀਬ ਇਨਸਾਨਾਂ ਵਿੱਚ ਵਿਚਰਦੇ ਹਾਂ।ਸਿਰਫ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਅਸੀਂ ਕਿਸੇ ਗਰੀਬ ਨੂੰ ਇੰਨਸਾਫ ਨਹੀ ਦਿਵਾ ਸਕਦੇ।ਇਸ ਵਿੱਚ ਸਮਾਜ ਦੇ ਹਰ Continue Reading »
No Commentsਇੱਜਤ ਮਾਣ
ਬੰਬੂਕਾਟ ਫਿਲਮ..ਨਹਿਰ ਦੀ ਪਟੜੀ ਤੇ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜੇ ਆਉਂਦੇ ਬੀਨੂ ਢਿੱਲੋਂ ਵੱਲੋਂ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ ਜਿਹਾ ਭਰਿਆ ਗਿਆ ਤੇ ਮੈਂ ਸੰਨ ਤ੍ਰਿਆਸੀ ਦੇ ਫੱਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ Continue Reading »
No Commentsਸ਼ਰਮ
ਕਦੇ ਕਦੇ ਬੰਦਾ ਕਰ ਕੇ ਵੀ ਛੁੱਟ ਜਾਂਦਾ ,ਕਦੇ ਬਿਨਾ ਕਰੇ ਵੀ ਫਸ ਜਾਂਦਾ , ਪਿੱਛੇ ਜਿਏ, ਇੱਕੋ ਦਿਨ ਚ ਦੋ ਵਾਰ ਪਸ਼ੇਮਾਨ ਹੋਣਾ ਪਿਆ,,, ਤੇ ਵੇਖ ਲਿਓ ਕਸੂਰ ਕਿੰਨਾ ਕ ਸੀ,,,, ਮੈ ਤੇ ਮੇਰੇ ਤਾਏ ਦਾ ਮੁੰਡਾ ਸ਼ਹਿਰ ਚੱਲੇ ਸੀ,ਸੌਦਾ ਪੱਤਾ ਲੈਣ,, ਜਾਂਦੇ ਹੋਏ ਰਸਤੇ ਚ ਇੱਕ ਪਿੰਡ ਕਿਸੇ Continue Reading »
No Commentsਪੱਗ ਦੀ ਪਹਿਚਾਣ
ਪੱਗ_ਦੀ_ਪਹਿਚਾਣ: 👉ਇੱਕ ਵਾਰ ਇੱਕ ਸਾਬਤ ਸੂਰਤ ਗੁਰੂ ਦਾ ਸਿੰਘ ਵਧੀਆ ਸੋਹਣਾ ਦੁਮਾਲਾ ਸਜਾਈ ਅਮਰੀਕਾ ਪੁਜਦਾ ਹੈ| ਜਦੋਂ ਉਸਦੀ ਇੰਮੀਗ੍ਰੇਸ਼ਨ ਦੀ ਲਾਈਨ ਵਿੱਚ ਵਾਰੀ ਆਉਂਦੀ ਹੈ ਤਾਂ ਇੰਮੀਗ੍ਰੇਸ਼ਨ ਆਫੀਸਰ ਕਹਿੰਦਾ ਹੈ..? “Welcome to America Mr. Singh” ਇਹ ਸੁਣ ਕੇ ਸਿੰਘ ਦੇ ਪਿੱਛੇ ਖੜਾ ਅੰਗਰੇਜ ਸਿੰਘ ਨੂੰ ਪੁੱਛਦਾ ਹੈ, “ਕੀ ਤੁਸੀਂ ਇਸ Continue Reading »
No Comments