ਸੰਘਰਸ਼
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ.. ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ.. ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ Continue Reading »
No Commentsਮੁਹੱਬਤ ਦਾ ਦੂਜਾ ਪਾਸਾ
ਮੁਹੱਬਤ ਇੱਕ ਅਜਿਹਾ ਭਾਵ ਜੋ ਇੱਕ ਉਮਰ ਵਿਚ ਸਾਡੇ ਸਾਰਿਆਂ ਅੰਦਰ ਜਨਮ ਲੈਂਦਾ ਹੈ ਅਤੇ ਮੁਹੱਬਤ ਇੰਨੀ ਖੂਬਸੂਰਤ ਹੁੰਦੀ ਏ ਕਿ ਮੇਰੇ ਲਈ ਇਸਦੀ ਵਿਆਖਿਆ ਕਰਨੀ ਔਖੀ ਏ ,ਇਸਦੀ ਖੂਬਸੂਰਤੀ ਦਾ ਅੰਦਾਜ਼ਾ ਤੁਸੀ ਕਿਸੇ ਲੇਖਕ ਦੀ ਆਪਣੀ ਪ੍ਰੇਮਿਕਾ ਤੇ ਲਿਖੀ ਕਵਿਤਾ ਤੋਂ ਲਾ ਸਕਦੇ ਓ | ਪਰ ਅੱਜ ਮੈਂ ਗੱਲ Continue Reading »
1 Commentਆਦਤਾਂ
ਇਕ ਵਾਰ ਦੀ ਗੱਲ ਹੈ ਕਹਿੰਦੇ ਇਕ ਬੜਾ ਹੀ ਨੇਕਦਿਲ ਰਾਜਾ ਸੀ, ਘੋੜੇ ਚੜਿਆਂ ਕਿਤੇ ਜਾ ਰਿਹਾ ਸੀ ਕਿ ਉਸਦੀ ਨਜਰ ਇਕ ਬਹੁਤ ਹੀ ਗਰੀਬ ਪਰਿਵਾਰ ਦੀ ਸੁੰਦਰ ਲੜਕੀ ਤੇ ਪਈ ਤੇ ਉਸਨੂੰ ਪਹਿਲੀ ਨਜਰ ਹੀ ਉਹ ਜਚ ਗਈ, ਲੜਕੀ ਬਹੁਤ ਸੁੰਦਰ ਸੀ, ਨੈਣ ਨਕਸ਼ ਬਹੁਤ ਸੁੰਦਰ, ਕੱਦ ਕਾਠ ਉੱਚਾ Continue Reading »
2 Commentsਆਪਣੇ ਆਪ ਨੂੰ ਖੋਜਣਾ
ਦੋ ਆਦਮੀ ਸਫ਼ਰ ‘ਤੇ ਨਿਕਲੇ! ਦੋਵਾਂ ਦੀ ਮੁਲਾਕਾਤ ਹੋਈ, ਸਬੱਬ ਨਾਲ ਦੋਹਾਂ ਦੀ ਮੰਜ਼ਿਲ ਇੱਕੋ ਹੀ ਸੀ, ਤਾਂ ਦੋਵੇਂ ਇਕੱਠੇ ਸਫ਼ਰ ਵਿੱਚ ਨਿਕਲ ਪਏ। ਸੱਤ ਦਿਨਾਂ ਬਾਅਦ ਜਦੋਂ ਦੋਹਾਂ ਦੇ ਵੱਖ ਹੋਣ ਦਾ ਸਮਾਂ ਆਇਆ ਤਾਂ ਇੱਕ ਨੇ ਕਿਹਾ: ਭਾਈ ਸਾਹਿਬ! ਅਸੀਂ ਇੱਕ ਹਫ਼ਤੇ ਤੱਕ ਇਕੱਠੇ ਰਹੇ ਕੀ ਤੁਸੀਂ ਮੈਨੂੰ Continue Reading »
No CommentsArdaas
ਇੱਕ ਦਿਨ ਚਾਣਚੱਕ ਹੀ ਮੈ 7 ਸਾਲ ਦੇ ਬੱਚੇ ਨੂੰ ਪੁੱਛਿਆ, “ਗੁਰਦਵਾਰੇ ਜਾਨਾ ਹੁੰਨਾ” ਉਹ ਥੋੜਾ ਸੋਚ ਕਿ ਕਹਿੰਦਾ “ਜਾਨਾ ਹੁੰਨਾ ਕਦੇ ਕਦੇ”, ਮੈ ਕਿਹਾ “ਕਦੇ ਕਦੇ ਕਿਉਂ ਰੋਜ਼ ਕਿਉਂ ਨੀ ਜਾਂਦਾ” ਬੜੇ ਭੋਲੇ ਜਿਹੇ ਅਂਦਾਜ਼ ‘ਚ ਕਹਿੰਦਾ “ਯਾਰ ਸਵੇਰੇ ਸਵੇਰੇ ਨੀਂਦ ਹੀ ਬੜੀ ਆਉਂਦੀ ਆ ਜਾਗ ਹੀ ਨੀ ਆਉਂਦੀ” Continue Reading »
No Commentsਕਾਸ਼ ਉਸ ਦਿਨ
ਕਹਾਣੀ/ ਕਾਸ਼ ਉਸ ਦਿਨ !!!!!” ਜੇਲ ਦੀ ਕਾਲ਼ ਕੋਠੜੀ ਚ ਬੈਠਾ ਪਾਲਾ ਸੋਚ ਰਿਹਾ ਸੀ ,”ਕਾਸ਼ ਉਸ ਦਿਨ !!!!!” ਮਾਪਿਆਂ ਦਾ ਲਾਡਲਾ ,ਇਕਲੌਤਾ ਪੁੱਤ ਸੁੱਖਪਾਲ ,ਜਦੋਂ ਦਾ ਜਨਮ ਲਿਆ ਐਸ਼ ਈ ਕਰੀ । ਮਾਂ ਨੇ ਬੁੱਕਲ਼ ਚੋਂ ਨਾ ਕੱਢਣਾ ਤੇ ਪਿਓ ਨੇ ਮੂੰਹੋਂ ਨਿਕਲਣ ਤੋਂ ਪਹਿਲਾਂ ਹਰ ਫ਼ਰਮਾਇਸ਼ ਪੂਰੀ ਕਰ Continue Reading »
No Commentsਧੀਏ ਮੈਂ ਝੂਠਾ ਨਹੀਂ ਆ
ਧੀਏ ਮੈਂ ਝੂਠਾ ਨਹੀਂ ਆ ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ ਕੋਈ ਨਾ ਹੋ ਜਾਂਦਾ,! ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ Continue Reading »
No Commentsਅਰਦਾਸ
ਮੈਂ ਅੱਜ ਸੰਗਰੂਰ, ਬਰਨਾਲਾ, ਮੋਗਾ, ਫਿਰੋਜ਼ਪੁਰ ਇਲਾਕੇ ਤੇ ਦੌਰੇ ਤੇ ਸਾਂ। ਤਾਪਮਾਨ 45 ਡਿਗਰੀ ਤੇ ਪਹੁੰਚਿਆ ਹੋਇਆ ਸੀ, ਕੋਈ ਚਿੜੀ ਜਨੌਰ ਵੀ ਬਾਹਰ ਨਹੀਂ ਸੀ ਦਿਸ ਰਿਹਾ, ਪਰ ਹਲਾਂ ਨਾਲ ਵਾਹ ਕੇ ਪੂਰੀ ਤਰ੍ਹਾਂ ਪੋਲੇ ਕੀਤੇ ਖੇਤਾਂ ਵਿੱਚ ਹਜਾਰਾਂ ਟਿਊਬਵੈਲ ਪਾਣੀ ਭਰਨ ਲਈ ਸੂਰਜ ਨਾਲ ਹਠਧਰਮੀ ਜੰਗ ਲੜ ਰਹੇ ਸਨ। Continue Reading »
No Commentsਚਿੜੀਆਂ ਦਾ ਚੀਕ ਚਿਹਾੜਾ
( ਚਿੜੀਆਂ ਦਾ ਚੀਕ ਚਿਹਾੜਾ ) ਮੇਰਾ ਬਚਪਨ ਯਾਦ ਜਦ ਮੈਂਨੂੰ ਆਉਂਦਾ ਹੈ। ਤੇ ਬੀਤਿਆ ਹੋਇਆ ਉਹ ਵਖਤ ਵੀ ਯਾਦ ਆ ਜਾਂਦਾ ਹੈ। ਜਦੋ ਮਾਂ ਨਾਲ ਲੜਨਾ ਤੇ ਸਕੂਲ ਨਾ ਜਾਣ ਲਈ ਬਹਾਨੇ ਬਣਾਉਣੇ, ਮੇਰੀ ਉਮਰ ਉਸ ਸਮੇਂ ਕੁਛ ਸੱਤ ਕੋ ਸਾਲ ਸੀ ਮੈਂਨੂੰ ਯਾਦ ਹੈ। ਮੇਰਾ ਪਿਹਲੀ ਵਾਰ ਜਦ Continue Reading »
No Commentsਡਰ ਆਪਣਿਆ ਦੀ ਤਰੱਕੀ ਦਾ
ਇਨਸਾਨ ਉੱਪਰ ਜਾਣ ਤੇ ਝੂਠੀ ਸ਼ਾਨ ਸ਼ੋਹਕਤ ਚ ਇੰਨਾ ਗਿਰ ਚੁੱਕਾ ਹੈ ਕਿ ਉਸ ਨੂੰ ਦੂਸਰਿਆ ਦਾ ਦਰਦ ਹੀ ਨਜਰ ਨਹੀ ਆਉਂਦਾ ਜਿਵੇ ਸ਼ਰੀਕ ਸੜਦਾ ਹੈ ਕਿ ਮੇਰਾ ਕੋਈ ਆਪਣਾ ਮੇਰੇ ਤੋਂ ਉੱਚਾ ਨਾ ਉੱਠ ਜਾਵੇ ਇਸੇ ਕਰਕੇ ਉਹ ਗਲਤ ਸਲਾਹਾਂ ਦਿੰਦਾ ਹੈ ਜਦ ਉਸ ਨੂੰ ਉਸ ਤੋਂ ਕੋਈ ਵੱਡੇ Continue Reading »
1 Comment