ਅੱਖ ‘ਚੋਂ ਵਗੇ ਹੰਝੂ
ਜਾਨ ਮੁੱਠੀ ‘ਚ ਆ ਜਾਂਦੀ ਸੀ ਜਦੋਂ ਉਹਦਾ ਸਕੂਟਰ ਛੂੰ ਕਰਕੇ ਕੋਲ਼ੋਂ ਦੀ ਲੰਘਦਾ ਸੀ। ਆਖਦੇ ਹੁੰਦੇ ਸੀ,”ਇਹ ਨੀਂ ਮੁੜਦਾ ਵੰਨ-ਪੀਸ ਕਿਸੇ ਦਿਨ ਘਰੇ! ਖੁਰਚ ਕੇ ਲਾਹੁਣਾ ਪੈਣਾ ਸੜਕ ‘ਤੋਂ!” ਤਾਏ ਦੀ ਮੌਤ ਮਗਰੋਂ ਬਿੰਦਰ ਐਸਾ ਸੁਧਰਿਆ, ਲੋਕ ਉਹਦੇ ਨਾਂ ਦੀਆਂ ਸੁੰਹਾਂ ਖਾਣ ਲੱਗੇ। ਫੌਜ ‘ਚ ਭਰਤੀ ਹੋ ਗਿਆ ਤੇ Continue Reading »
No Commentsਬਚਪਨ
ਬਚਪਨ ਵੀ ਕਿੰਨਾਂ ਭੋਲਾ ਹੁੰਦੈ…. ਇਸਨੂੰ ਨਹੀਂ ਪਤਾ ਹੁੰਦਾ ਕਿ ਜੋ ਕੁਝ ਉਹ ਕਰ ਰਿਹੈ, ਉਸਦਾ ਨਤੀਜਾ ਕੀ ਨਿਕਲੇਗਾ ? ਬੱਚਾ ਤਾਂ ਆਪਣੀ ਧੁਨ ਵਿਚ, ਖੁਸ਼ੀ ਦੀ ਲੋਰ ਵਿਚ ਆਹਰੇ ਲੱਗਾ ਰਹਿੰਦੈ, ਬਸ। ਪਰ ਜੇ ਕਦੇ ਕੁਝ ਮਾੜਾ ਵਾਪਰ ਜਾਵੇ, ਉਸ ਵੇਲੇ ਵੀ ਪਤਾ ਨਹੀਂ ਚੱਲਦਾ ਹੈ ਕਿ ਆਪਣੀ ਗਲਤੀ Continue Reading »
No Commentsਮਾਂ ਦਿਵਸ
ਮਹਿਕਮੇਂ ਵਿਚ ਪੰਝੀ ਸਾਲ ਪੂਰੇ ਕਰਨ ਵਾਲੇ ਪਹਿਲੇ ਬੈਚ ਦਾ ਸਮਾਗਮ ਚੱਲ ਰਿਹਾ ਸੀ..ਸਬੱਬ ਨਾਲ ਓਸੇ ਦਿਨ ਮਾਂ ਦਿਵਸ ਵੀ ਸੀ! ਸਟੇਜ ਤੋਂ ਇਕ ਵਚਿੱਤਰ ਇਨਾਮ ਦੀ ਘੋਸ਼ਣਾ ਹੋਈ..! ਜੋ ਵੀ ਬਟੂਏ ਵਿਚ ਰੱਖੀ ਆਪਣੀ ਮਾਂ ਦੀ ਫੋਟੋ ਸਭ ਤੋਂ ਪਹਿਲਾਂ ਸਟੇਜ ਤੇ ਲੈ ਕੇ ਆਵੇਗਾ..ਉਸਨੂੰ ਪੰਜ ਸੌ ਦਾ ਇਨਾਮ Continue Reading »
No Commentsਖਤ
ਉਸਨੂੰ ਕਾਫੀ ਅਵਾਜਾਂ ਦਿੱਤੀਆਂ ਪਰ ਉਹ ਨਹੀਂ ਆਈ.. ਅਖੀਰ ਉਸਨੂੰ ਲੱਭਣ ਚੁਬਾਰੇ ਤੇ ਚੜ ਗਿਆ..ਉਹ ਕਮਰੇ ਦੀ ਪੜਛੱਤੀ ਤੇ ਚੜੀ ਸਫਾਈਆਂ ਵਿਚ ਰੁੱਝੀ ਹੋਈ ਸੀ..ਗਹੁ ਨਾਲ ਵੇਖਿਆ ਤਾਂ ਉਹ ਕੁਝ ਪੜ ਰਹੀ ਸੀ..ਪੌੜੀ ਚੜ ਉੱਪਰ ਗਿਆ ਤਾਂ ਵੇਖਿਆ ਮੇਰਾ ਫੌਜੀ ਸੰਦੂਖ ਖੁੱਲ੍ਹਾ ਪਿਆ ਸੀ ਅਤੇ ਸਾਮਣੇ ਕਿੰਨੇ ਸਾਰੇ ਕਾਗਜ ਪੱਤਰ Continue Reading »
No Commentsਫ਼ੂਡ ਬਲੌਗਿੰਗ
ਆਹ ਇੱਕ ਨਵਾਂ ਰਿਵਾਜ਼ ਚੱਲ ਪਿਆ ਏ ਫ਼ੂਡ ਬਲੌਗਿੰਗ ਦਾ। ਜਣਾ ਖਣਾ ਟੁੱਟੇ ਜਿਹੇ ਮੋਬਾਈਲ ਨਾਲ ਰੇਹੜੀ ਉੱਤੇ ਖੜ੍ਹ ਵੀਡੀਓ ਬਣਾ ਯੂਟਿਓਬ ਫੇਸਬੁੱਕ ਉੱਤੇ ਚਾੜ੍ਹੀ ਜਾਂਦਾ ਹੈ। ਰੇਹੜੀਆਂ ਵਾਲੇ ਵੀ ਲੋਕਾਂ ਦੀ ਸਿਹਤ ਨਾਲ ਖੁੱਲ੍ਹ ਕੇ ਖਿਲਵਾੜ ਕਰ ਰਹੇ ਹਨ। ਗਾਹਕ ਅਤੇ ਮਸ਼ਹੂਰੀ ਦੇ ਚੱਕਰ ਵਿੱਚ ਲੋਕਾਂ ਅੱਗੇ ਖੇਹ ਸੁਆਹ Continue Reading »
No Commentsਜ਼ਮਾਨੇ ਦੇ ਉਲਟ ਜਤਨ
ਇੱਕ ਸੱਚੀ ਕਹਾਣੀ ਜੋ ਪਿੱਛਲੇ ਕਾਫ਼ੀ ਸਮੇ ਤੋਂ ਮੇਰੇ ਅੰਦਰ ਅੱਗ ਉਠਾ ਰਹੀ ਸੀ ਅੱਜ ਉਹਨੂੰ ਤੁਹਾਡੇ ਸਭ ਦੇ ਅੱਗੇ ਪੇਸ਼ ਕਰਨ ਜਾ ਰਿਹਾ ਆਪਣੀ ਪ੍ਰਤੀਕਿਰਿਆਵਾ ਜ਼ਰੂਰ ਦੱਸਿਓ ਜੀ ਮੈ ਪਹਿਲਾ ਬੱਸ ਵਿੱਚ ਸਫਰ ਬਹੁਤ ਘੱਟ ਕੀਤਾ ਸੀ ਪਰ ਕਾਲਜ ਸ਼ਹਿਰ ਹੋਣ ਕਰਕੇ ਜ਼ਿੰਦਗੀ ਦੇ ਚਾਰ ਸਾਲ ਮੇਰਾ ਬੱਸਾਂ ਨਾਲ Continue Reading »
No Commentsਜੁੰਮੇਵਾਰੀਆਂ
ਨਿੱਤ ਆਥਣੇ ਅਕਸਰ ਹੀ ਦੇਰ ਨਾਲ ਘਰੇ ਵੜਦੇ ਨਿੱਕੇ ਵੀਰ ਜੀ ਨੂੰ ਭਾਪਾ ਜੀ ਕਿੰਨੀ ਕਿੰਨੀ ਦੇਰ ਤੱਕ ਸਮਝਾਉਂਦੇ ਰਹਿੰਦੇ..! ਆਖਦੇ ਬੇਟਾ ਅਜੋਕੀ ਸਿਆਸਤ ਹੁਣ ਸਾਡੇ ਵਰਗੇ ਹਮਾਤੜ ਸੋਚ ਵਾਲਿਆਂ ਦੇ ਵੱਸ ਦੀ ਖੇਡ ਨਹੀਂ ਰਹੀ..ਇਸ ਨੂੰ ਜਦੋਂ ਭੁੱਖ ਲੱਗਦੀ ਏ ਤਾਂ ਇਹ ਇਨਸਾਨੀ ਮਾਸ ਰਿੰਨ੍ਹਣ ਲੱਗ ਜਾਂਦੀ ਏ..ਤ੍ਰੇਹ ਲੱਗੀ Continue Reading »
No Commentsਲੱਖ ਰੁਪਏ ਦੀ ਗੱਲ
ਲੱਖ ਰੁਪਏ ਦੀ ਗੱਲ ਇੱਕ ਸਫਲ ਕਾਰੋਬਾਰੀ ਨੌਜਵਾਨ ਏਹ ਸੋਚਕੇ ਵਿਦੇਸ਼ ਚਲਾ ਗਿਆ ਕਿ ਬਹੁਤ ਸਾਰਾ ਧਨ ਕਮਾ ਕੇ ਅਮੀਰ ਹੋ ਮੁੜਾਂਗਾ । ਏਸੇ ਜਨੂਨ ਵਿੱਚ ਓਹ ਆਪਣੀ ਪਤਨੀ ਨੂੰ ਵੀ ਘਰੇ ਛੱਡ ਤੁਰ ਗਿਆ ਜੋ ਗਰਭਵਤੀ ਸੀ ਓਸ ਵਕਤ । ਵਿਦੇਸ਼ ਜਾ ਕੇ ਹੱਡ ਭੰਨਵੀ ਮਿਹਨਤ ਕੀਤੀ ,ਪਤਾ ਈ Continue Reading »
No Commentsਕੰਧ ਤੇ ਲੱਗੇ ਅੰਗੂਠੇ
ਵੀਰ ਤਨਵੀਰ ਸਿੰਘ ਦੀ ਕਵਿਤਾ ਤੇ ਅਧਾਰਿਤ ਉਭਰੇ ਕੁਝ ਜਜਬਾਤ.. ਬਾਪ ਜੱਦੀ ਪੁਰਖੀ ਕਾਰੋਬਾਰੀ ਸੀ..ਕਾਰੋਬਾਰ ਦੀ ਇਕ ਖਾਸ ਤਕਨੀਕ ਹੋਇਆ ਕਰਦੀ..ਪਹਿਲਾਂ ਚੋਖੇ ਵਿਆਜ ਤੇ ਅਗਲੇ ਨੂੰ ਮੂੰਹ ਮੰਗਿਆ ਕਰਜਾ ਦੇ ਦਿੰਦਾ..ਫੇਰ ਜਦੋਂ ਨਾ ਮੋੜਿਆ ਜਾਂਦਾ ਤਾਂ ਕਚਹਿਰੀ ਜਾ ਕੇ ਉਸਦੀ ਜਮੀਨ ਹੀ ਲਿਖਵਾ ਲਿਆ ਕਰਦਾ! ਇੱਕ ਦਿਨ ਮੈਨੂੰ ਵੀ ਕਚਹਿਰੀ Continue Reading »
No Commentsਭਲੇ ਵੇਲ੍ਹੇ
ਭਲੇ ਵੇਲ੍ਹੇ ਸਾਦੇ ਲੋਕ ਸਾਦਾ ਪਹਿਰਾਵਾ ਅਕਸਰ ਵਿਆਹਾਂ ਦੀਆਂ ਬਰਾਤਾਂ ਵਿੱਚ ਕੁੜਤੇ ਚਾਦਰੇ ਤੇ ਸਿਰ ਤੇ ਲੜ ਛੱਡਵੀਂ ਪੱਗ ਦੀ ਟੌਹਰ ਹੀ ਵੱਖਰੀ ਸੀ, ਮੁੜ ਵਕਤ ਆਇਆ ਖੁੱਲ੍ਹੀਆਂ ਪੈਂਟਾਂ ਦਾ ਸ਼ਹਿਰੀ ਲਿਬਾਸ ਅਕਸਰ ਵਿਆਹਾਂ ਚ ਦੇਖਣ ਨੂੰ ਮਿਲਣ ਲੱਗਿਆ ਕੁੜੀਆਂ ਦੇ ਸੂਟਾਂ ਵਿੱਚ ਜ਼ਿਆਦਾਤਰ ਡਿਜ਼ਾਈਨ ਮੋਢਿਆਂ ਕੋਲ਼ ਚੋਣ ਵਾਲੀਆਂ ਬਾਹਾਂ Continue Reading »
No Comments