ਦੀਵਾ
ਦੀਵਾ ::— ਇੱਕ ਰੂਹਾਨੀ ਮੁਹੱਬਤ . ਦਿਵਾਲੀ 2015 ਸ਼ਾਮ ਦਾ ਵਕਤ ਸੀ .ਮੌਸ਼ਮ ਦਾ ਮਿਜ਼ਾਜ ਬਹੁਤ ਹੀ ਸੋਹਣਾ ਸੀ ਸਾਰੇ ਘਰਾਂ ਵਿੱਚ ਦੀਵੇ ਜਗ ਰਹੇ ਸਨ, ਸਾਰਾ ਪਿੰਡ ਰੌਸ਼ਨੀ ਨਾਲ ਜਗਮਗਾ ਰਿਹਾ ਸੀ . ਬਹੁਤ ਹੀ ਸੋਹਾਵਣਾ ਦ੍ਰਿਸ਼ ਸੀ. ਮੈ ਛੱਤ ਤੇ ਖੜਾ ਅਨੰਦ ਲੈ ਰਿਹਾ ਸੀ ਇਸ ਸੋਹਣੇ ਮਾਹੌਲ Continue Reading »
No Commentsਨਾਨਕੇ
ਬੀਬੀ ਉਦਮਾਂ ਦੀ ਦੇਵੀ ਸੀ। ਅੰਮਿ੍ਤ ਵੇਲੇ ਕੇਸੀਂ ਅਸ਼ਨਾਨ ਕਰ ਉਸ ਆਪ ਵੀ ਤੇ ਮੈਨੂੰ ਵੀ ਨੁਹਾ-ਧੁਵਾ ਨਵੇਂ ਕਪੜੇ ਪਾ ਦਿੱਤੇ । ਉਸ ਇਕ ਝੋਲੇ ਵਿੱਚ ਥੋਮ ਦੇ ਕੁੱਝ ਮੁੱਠੇ , ਅਲਸੀ ਤੇ ਸੱਕਰ ਪਾ ਤਣੀਆਂ ਨੂੰ ਗੰਢ ਮਾਰ ਲਈ। ਦੂਸਰੇ ਵਿੱਚ ਮੇਰੇ ਕਪੜੇ ਤੇ ਕੇਸਮੇੰਟ ਦੀ ਇਕ ਕੋਰੀ ਚਾਦਰ Continue Reading »
No Commentsਲਿਸ਼ਕ-ਪੁਸ਼ਕ ਨਾ ਵੇਖ ਭਰਾਵਾ
ਲਿਸ਼ਕ-ਪੁਸ਼ਕ ਨਾ ਵੇਖ ਭਰਾਵਾ… ਮੇਰੇ ਸਭ ਤਜਰਬੇ ਓਦੋਂ ਧਰੇ ਧਰਾਏ ਰਹਿ ਗਏ ਸਨ, ਜਦੋਂ ਆਸਟ੍ਰੇਲੀਆ ਕਦਮ ਧਰਿਆ ਸੀ। ਇੱਥੇ ਆਉਣ ਤੋਂ ਪਹਿਲਾਂ ਮੇਰੇ ਮਨ ‘ਚ ਇਹ ਸੀ ਕਿ ਅਕਾਊਂਟਿੰਗ ਵਿਚ ਸਤਾਰਾਂ ਸਾਲਾਂ ਦਾ ਤਜਰਬਾ ਹੈ, ਸੌਫ਼ਟਵੇਅਰ ਦਾ ਦਸਾਂ ਸਾਲਾਂ ਦਾ ਤਜਰਬਾ ਹੈ, ਹੋਰ ਨਹੀਂ ਤਾਂ ਇੱਕ ਵਾਰ ਅਕਾਊਂਟਿੰਗ ਇੰਡਸਟਰੀ ਵਿਚ Continue Reading »
No Commentsਬਾਬੇ ਨਾਨਕ ਵਾਲਾ ਡੱਬਾ
ਨਿੱਕੇ ਹੁੰਦਿਆਂ ਅਸੀ ਕੱਠੇ ਹੋ ਕੇ ਗਲੀ ਦੇ ਮੋੜ ਤੇ ਪੰਸਾਰੀ ਦੀ ਹੱਟੀ ਤੇ ਬੈਠੇ ਟੌਫੀਆਂ ਵਾਲੇ ਬਾਬਾ ਜੀ ਕੋਲ ਚਲੇ ਜਾਇਆ ਕਰਦੇ..! ਫੇਰ ਪੁੱਛੀ ਜਾਣਾ..ਫਲਾਣੇ ਡੱਬੇ ਵਿਚ ਕੀ ਏ..ਓਹਨਾ ਆਖਣਾ ਹਲਦੀ..ਫੇਰ ਦੂਜੇ ਵੱਲ..ਉਸ ਵਿਚ ਕੀ..? ਉਹਨਾ ਆਖਣਾ ਪੁੱਤਰ ਮਗਾਂ..ਫੇਰ ਹੋਰ ਵੀ ਕਿੰਨਾ ਕੁਝ..ਇਹ ਸਿਲਸਿਲਾ ਸ਼ਾਮ ਤੱਕ ਇੰਝ ਹੀ ਚਲਦਾ Continue Reading »
No Commentsਸ੍ਰੀ ਗੁਰੂ ਗ੍ਰੰਥ ਸਾਹਿਬ ਤੋੰ ਉੱਪਰ ਕੁਸ਼ ਨਹੀੰ
ਸ੍ਰੀ ਗੁਰੂ ਗ੍ਰੰਥ ਸਾਹਿਬ ਤੋੰ ਉੱਪਰ ਕੁਸ਼ ਨਹੀੰ” ‘ਵਧਾਈਆਂ ਜੀ ਸਾਰੇ ਟੱਬਰ ਨੂੰ’ ਪਿੰਡ ਚੋਂ ਆਈ ਜਨਾਨੀ ਨੇ ਘਰਦਿਆਂ ਨੂੰ ਮੁੰਡਾ ਜੰਮਣ ਦੀਆਂ ਵਧਾਈਆਂ ਦਿੱਤੀਆਂ। ‘ਰੱਬ ਸਾਰਿਆਂ ਨੂਂੰ ਵਧਾਵੇ’ ਮੁੰਡੇ ਦੀ ਦਾਦੀ ਨੇ ਮੋੜਮਾਂ ਉੱਤਰ ਦਿੱਤਾ। ‘ਨਾਂ ਕੀ ਰੱਖਿਆ ਮੁੰਡੇ ਦਾ?’ ਜਨਾਨੀ ਨੇ ਪੁਛਿਆ। ‘ਤੜਕੇ ਏਹਦਾ ਬਾਪੂ ਜਾਊਗਾ ਗੁਰੂਘਰ..ਜੇਹੜਾ ਪਹਿਲਾ Continue Reading »
No Commentsਰੀਝਾਂ ਵਾਲੀ ਫੁਲਕਾਰੀ….. ਭਾਗ – 1
ਰੀਝਾਂ ਵਾਲੀ ਫੁਲਕਾਰੀ ਰੂਬੀ ਨੂੰ ਗੂੜੇ ਰੰਗ ਦੇ ਸੂਟ ਤੇ ਫੁਲਕਾਰੀਆਂ ਬੜੇ ਪਸੰਦ ਸੀ, ਫਿੱਕੇ ਰੰਗ ਦੇ ਸੂਟਾ ਦਾ ਤਾਂ ਉਹਨੇ ਨਾਂ ਹੀ ਬੁੱਢਿਆ ਵਾਲੇ ਸੂਟ ਰੱਖਿਆ ਹੋਇਆ ਸੀ, ਪਰ ਕਿਸਮਤ ਉਸਦੀਆ ਰੀਝਾਂ ਦੀ ਦੁਸ਼ਮਣ ਸੀ, ਵਿਆਹ ਨੂੰ ਦੋ ਦਿਨ ਹੋਏ ਤੇ ਸੱਸ ਨੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ, ਮਿੱਠੀ Continue Reading »
4 Commentsਪਹਿਲਾ ਪਿਆਰ
ਪਹਿਲਾ ਪਿਆਰ = ਏਹ ਬਿਲਕੁੱਲ ਸੱਚ ਗੱਲ ਹੈ ਕੀ ਪਹਿਲਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਪਰ ਪਹਿਲਾ ਪਿਆਰ ਕਿਸੇ ਨੂੰ ਵੀ ਨਈ ਭੁੱਲਦਾ।ਭਾਵੇਂ ਇਕਤਰਫਾ ਹੋਵੇ। ਹਰੇਕ ਨੂੰ ਅਪਣੀ ਪਿਆਰ ਕਹਾਣੀ ਹਮੇਸ਼ਾ ਯਾਦ ਰਹਿੰਦੀ ਏ। ਜਦੋ ਮੈ ਦਸਵੀ ਕਲਾਸ ਵਿੱਚ ਪੜਦਾ ਸੀ। ਉਸ ਦਿਨਾਂ ਦੀ ਗੱਲ ਹੈ। ਸਾਡੇ ਪਿੰਡ ਤੋਂ Continue Reading »
5 Commentsਜਨਾਬ ਕੁਸ਼ ਖੁੱਲ੍ਹਾ ਵੀ ਰਹੇਗਾ ?
ਬਾਦਸ਼ਾਹ ,ਦੁਹਾਈ -ਦੁਹਾਈ ,ਬਹੁਤ ਮਾੜਾ ਹੋ ਗਿਆ!! ਬਾਦਸ਼ਾਹ! ਦਰਬਾਰੀ ਨੇ ਸਾਹੋ ਸਾਹ ਹੁੰਦਿਆਂ ਬਾਦਸ਼ਾਹ ਦੀ ਮਹਿਫ਼ਲ ਵਿੱਚ ਦਾਖ਼ਲ ਹੋ ਕੇ ਕਿਹਾ ।ਬਾਦਸ਼ਾਹ ਜਿਹੜਾ ਕਿ ਸ਼ਹਿਰ ਤੋਂ ਦੂਰ ਨਦੀ ਕਿਨਾਰੇ ਆਪਣੇ ਰੰਗ ਮਹਿਲ ਵਿੱਚ ਸ਼ਰਾਬ ਦਾ ਆਨੰਦ ਲੈ ਰਿਹਾ ਸੀ ,ਅਚਾਨਕ ਆਏ ਇਸ ਦਰਬਾਰੀ ਦੀ ਗੱਲ ਸੁਣ ਕੇ ਹੈਰਾਨ ਅਤੇ ਗੁੱਸੇ Continue Reading »
No Commentsਨਸ਼ੇ ਕੰਨੀਓਂ ਪੰਜਾਬ ਦੇ ਹਾਲਾਤ
ਨਸ਼ੇ ਕੰਨੀਓਂ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਵਿਗੜਦੇ ਜਾਂਦੇ ਐ। ਰੋਜ਼ ਤਲਵੰਡੀ ਸਾਬੋ ਜਾਈਦੈ। ਸਰਕਾਰੀ ਹਸਪਤਾਲ ਕੋਲੇ “ਜੀਭ ਆਲੀਆਂ ਗੋਲੀਆਂ” ਲੈਣ ਆਲਿਆਂ ਦੀ ਭੀੜ ਐਂ ਲੱਗੀ ਹੁੰਦੀ ਐ ਜਿਵੇਂ ਡੀਪੂ ਤੋਂ ਕਣਕ ਲੈਣ ਆਏ ਹੋਣ। ਉਨ੍ਹਾਂ ‘ਚ ਬਹੁ-ਗਿਣਤੀ ਉਨ੍ਹਾਂ ਦੀ ਹੁੰਦੀ ਐ, ਜਿਹੜੇ ਦਿਹਾੜੀਦਾਰ ਪਰਿਵਾਰਾਂ ‘ਚੋਂ ਆਉਂਦੇ ਐ ਜਾਂ ਛੋਟੀ-ਮੋਟੀ ਦੁਕਾਨਦਾਰੀ Continue Reading »
No Commentsਜੋ ਸੁਖ ਛੱਜੂ ਦੇ ਚੁਬਾਰੇ
ਬੇਟਾ ਰੇਲਵੇ ਪੁਲਸ ਵਿਚ ਨਵਾਂ-ਨਵਾਂ ਠਾਣੇ ਦਾਰ ਭਰਤੀ ਹੋਇਆ ਸੀ..! ਅਕਸਰ ਆਖਿਆ ਕਰਦਾ ਪਾਪਾ ਜਦੋਂ ਕਦੇ ਏਧਰ-ਓਧਰ ਜਾਣਾ ਹੁੰਦਾ ਏ ਤਾਂ ਏਅਰ-ਕੰਡੀਸ਼ੰਡ ਡੱਬੇ ਵਿਚ ਸਫ਼ਰ ਕਰਿਆ ਕਰੋ..ਸਾਰੇ ਜਾਣਦੇ ਨੇ..ਬੱਸ ਮੇਰਾ ਨਾਮ ਲੈ ਦਿਆ ਕਰੋ.. ਪਰ ਮੈਨੂੰ ਵੀ.ਆਈ.ਪੀ ਡੱਬੇ ਦੇ ਮਾਹੌਲ ਤੋਂ ਬਾਹਲੀ ਜਿਆਦਾ ਐਲਰਜੀ ਹੋਇਆ ਕਰਦੀ ਸੀ! ਉਸ ਦਿਨ ਅੰਬਾਲਿਓਂ Continue Reading »
No Comments