ਨਾਨਾ ਜੀ
ਇੱਕ ਦੁਕਾਨ ਵਿੱਚ ਇਸ ਫੋਟੋ ਨੂੰ ਦੇਖ ਕੇ ਇਹ ਫੋਟੋ ਦਿਲ ਨੂੰ ਪਸੰਦ ਆਈ। ਕਾਲੀ ਮੋਟੀ ਦਾੜ੍ਹੀ ਅਤੇ ਵੱਡੀ ਮੁੱਛਾਂ ਵਾਲੇ ਇੱਕ ਸ਼ਿਕਾਰੀ ਦੁਆਰਾ ਇੱਕ ਫੋਟੋ ਖਿੱਚੀ ਗਈ ਸੀ ਅਤੇ ਉਸਦੇ ਸ਼ਿਕਾਰ ਸ਼ੇਰ ‘ਤੇ ਉਸਦੇ ਪੈਰ ਸਨ। , ਮੈਂ ਉਸ ਦੁਕਾਨਦਾਰ ਨੂੰ ਉਸ ਫੋਟੋ ਦੀ ਕੀਮਤ ਪੁੱਛੀ। ਓੁਸ ਨੇ ਕਿਹਾ… Continue Reading »
No Commentsਰਵੱਈਆ
ਰਵੱਈਆ ਅਸੀਂ ਜ਼ਿੰਦਗੀ ਨੂੰ ਕਿਵੇਂ ਲੈਂਦੇ ਹਾਂ । ਇਹੀ ਨਿਰਧਾਰਿਤ ਕਰਦਾ ਹੈ ਕਿ ਜ਼ਿੰਦਗੀ ਕਿਵੇਂ ਲਗਦੀ ਹੈ ਜਾਂ ਚਲਦੀ ਹੈ । ਬੱਸ ਸੋਚਣ ਅਤੇ ਸਮਝਣ ਦਾ ਹੀ ਫਰਕ ਹੈ । ਨਤੀਜੇ ਪੂਰੀ ਤਰਾਂ ਬਦਲ ਜਾਂਦੇ ਹਨ । ਬੈਂਕ ਦੀ ਨੋਕਰੀ ਦੋਰਾਨ ਬਹੁਤਾ ਕੰਮ ਦਸਤਖ਼ਤ ਨਾਲ ਹੀ ਹੂੰਦਾ ਹੈ । ਜਾਂ Continue Reading »
No Commentsਹਿਨਾ
ਹਿਨਾ..ਮਲੂਕ ਜਿਹੀ..ਅੰਮ੍ਰਿਤਸਰ ਜੇਲ ਵਿਚ ਹੀ ਜੰਮੀ ਸੀ..ਵੱਡੀ ਹੋਈ ਤਾਂ ਗੁਮਟਾਲੇ ਜੇਲ ਮੇਰੇ ਸਕੂਲ ਵਿਚ ਹੀ ਪੜਨੇ ਪਾ ਦਿੱਤੀ..ਮਾਂ ਕੋਰੀ ਅਨਪੜ..ਬਿਲਕੁਲ ਲੰਮੀਂ ਜੁਦਾਈ ਗਾਉਣ ਵਾਲੀ ਰੇਸ਼ਮਾਂ ਵਰਗੀ..ਜਿਸਨੂੰ ਜਦੋਂ ਵੀ ਪੁੱਛਿਆ ਜਾਂਦਾ ਰੇਸ਼ਮਾਂ ਤੂੰ ਕਦੋਂ ਜੰਮੀ ਸੈਂ ਤਾਂ ਅੱਗਿਓਂ ਹੱਸ ਪਿਆ ਕਰਦੀ..ਭਰਾਵਾਂ ਖਰਬੂਜਿਆਂ ਦਾ ਮੌਸਮ ਸੀ..ਤਰੀਕ ਤੇ ਮੈਨੂੰ ਯਾਦ ਨਹੀਂ! ਹਿਨਾ ਦੀ Continue Reading »
No Commentsਬਾਗਬਾਨ
ਵੀਹ ਸਾਲ ਪਹਿਲੋਂ ਆਈ “ਬਾਗਬਾਨ” ਨਾਮ ਦੀ ਇੱਕ ਹਿੰਦੀ ਫਿਲਮ ਅੱਜ ਐਨ ਸਾਡੇ ਵੇਹੜੇ ਉੱਤਰ ਆਈ ਲੱਗ ਰਹੀ ਸੀ..! ਫੈਸਲਾ ਕਰਵਾਉਣ ਆਏ ਕੁਝ ਚੋਣਵੇਂ ਰਿਸ਼ਤੇਦਾਰ ਚਾਹ ਦੀਆਂ ਚੁਸਕੀਆਂ ਦੇ ਨਾਲ ਜਾਇਦਾਤ ਨਾਲ ਸਬੰਧਿਤ ਕਿੰਨੇ ਸਾਰੇ ਕਾਗਜ ਪੱਤਰ ਵੇਖਣ ਵਿਚ ਰੁਝੇ ਹੋਏ ਸਨ..! ਮੈਂ ਕੋਲ ਬੈਠੀ ਨਿੱਕੀ ਨੂੰਹ ਦੇ ਹਾਵ ਭਾਵ Continue Reading »
No Commentsਭ੍ਰਿਸ਼ਟਾਚਾਰ
ਟੈਸਟਾਂ ਮਗਰੋਂ ਪੈਨਲ ਨੇ ਫੈਸਲਾ ਸੁਣਾਇਆ ਕੇ ਦਿਲ ਦੀ ਬਾਈ ਪਾਸ ਸਰਜਰੀ ਕਰਨੀ ਪੈਣੀ..ਹੋਰ ਕੋਈ ਚਾਰਾ ਨਹੀਂ! ਇਹ ਸਰਜਰੀ..ਓਹਨੀਂ ਦਿੰਨੀ ਢਾਈ ਲੱਖ ਵਿਚ ਹੋਇਆ ਕਰਦੀ ਸੀ..! ਇਮਾਨਦਾਰੀ ਦੀ ਨੌਕਰੀ ਤੇ ਸਰਫ਼ੇ ਦੀ ਤਨਖਾਹ..ਹੋਣ ਵਾਲਾ ਖਰਚਾ ਥੋੜਾ ਜਿਆਦਾ ਜਾਪਿਆ ਪਰ ਨਾਲਦੀ ਆਖਣ ਲੱਗੀ ਸਿਹਤ ਨਾਲੋਂ ਕੀ ਚੰਗਾ ਏ..! ਫੇਰ ਛੋਟੇ ਛੋਟੇ Continue Reading »
No Commentsਅਸਲ ਮੌਤ
ਸੰਨ ਸਤਾਰਾਂ ਸੌ ਸੋਲਾਂ.. ਮੁਗਲਾਂ ਦੀ ਕੈਦ..ਤਲਾਸ਼ੀ ਹੋਈ..ਸਾਰੇ ਸਿੰਘਾਂ ਕੋਲੋਂ ਛੇ ਸੌ ਰੁਪਈਏ ਨਿੱਕਲੇ..ਅਬਦੁੱਸ ਸਮੱਧ ਖਾਨ ਹੱਸਿਆ..ਬੰਦਾ ਸਿਹਾਂ ਬਾਦਸ਼ਾਹ ਅਖਵਾਉਂਦਾ ਹੁੰਦਾ ਸੈਂ..ਸਿਰਫ ਛੇ ਸੌ..ਏਦੂੰ ਵੱਧ ਤੇ ਦਿੱਲੀ ਦੇ ਮੰਗਤਿਆਂ ਕੋਲ ਹੋਊ..! ਅੱਗੋਂ ਗਰਜਿਆ..ਸਮੱਦ ਖਾਨ ਮੈਂ ਗੋਬਿੰਦ ਸਿੰਘ ਦਾ ਪੁੱਤਰ ਹਾਂ..ਉਹ ਗੋਬਿੰਦ ਸਿੰਘ ਜਿਸਨੇ ਬਾਦਸ਼ਾਹ ਹੁੰਦੇ ਹੋਏ ਵੀ ਦਰਵੇਸ਼ਾਂ ਵਾਂਙ ਰਹਿਣਾ Continue Reading »
No Commentsਚੜ੍ਹਦੀ ਕਲਾ
ਜੈਰੀ ਨਾਮ ਦਾ ਸਖਸ਼ ਅਮਰੀਕਾ ਚ ਰੈਸਟੋਰੈਂਟ ਮੈਨੇਜਰ ਸੀ , ਓਹਦਾ ਏਨਾ ਜ਼ਿੰਦਾ-ਦਿਲ ਸੀ ਕਿ ਓਹਦੀ ਚੜ੍ਹਦੀ ਕਲਾ ਦੇ ਚਰਚੇ ਸਨ ਹਰ ਪਾਸੇ , ਉਦਾਸੀ ਨੇੜੇ ਨਹੀਂ ਸੀ ਫਟਕਦੀ ਓਹਦੇ , ਓਹਦੇ ਸਹਿਕਰਮੀ , ਵੇਟਰ ਓਸਤੇ ਜਾਨ ਛਿੜਕਦੇ ਸਨ । ਅਗਰ ਓਹ ਕਦੀ ਜੌਬ ਬਦਲ ਲੈੰਦਾ ਤਾਂ ਸਾਰਾ ਸਟਾਫ਼ ਓਹਦੇ Continue Reading »
No Commentsਸੁੰਦਰਤਾ
ਛੋਟੇ ਹੁੰਦੇ ਇਕ ਕਹਾਣੀ ਪੜ੍ਹੀ ਸੀ ਕਿ ਇਕ ਵਾਰ ਇਕ ਬਾਰਾਂਸਿੰਗਾ ਪਾਣੀ ਪੀਣ ਲੱਗਾ ਤੇ ਪਾਣੀ ਵਿੱਚ ਆਪ ਦਾ ਪਰਛਾਵਾਂ ਦੇਖ ਕੇ ਆਪ ਦੇ ਸਿੰਗ ਦੇਖ ਕੇ ਬੜਾ ਖੁਸ਼ ਹੋਇਆ ਤੇ ਨਾਲ ਹੀ ਆਪ ਦੀਆਂ ਲੱਤਾਂ ਦੇਖ ਕਿ ਨਿਰਾਸ ਹੋਇਆ ਤੇ ਸੋਚਦਾ ਕਿ ਕਾਸ਼ ਮੇਰੀਆਂ ਲੱਤਾਂ ਵੀ ਸੋਹਣੀਆਂ ਹੁੰਦੀਆਂ ! Continue Reading »
No Commentsਖੁਸ਼ੀ
ਧੀ ਨੂੰ ਜਨਮ ਦਿੰਦਿਆਂ ਹੀ ਨਾਲਦੀ ਚੱਲ ਵੱਸੀ… ਮੌਤ ਦੀ ਜਿੰਮੇਵਾਰ ਮੰਨਦਿਆਂ ਉਸਨੇ ਉਸਨੂੰ ਹੱਥ ਤੱਕ ਨੀ ਲਾਇਆ.. ਨਾ ਹੀ ਇਕ ਵਾਰ ਤੱਕਿਆ। ਉਸਦਾ ਮਲੂਕ ਜਿਹਾ ਸਰੀਰ ਨਾਜੁਕ ਜਿਹੀਆਂ ਉਂਗਲਾਂ… ਜੱਗਦੀਆਂ ਹੋਈਆਂ ਅੱਖਾਂ ਅਤੇ ਮਾਸੂਮ ਜਿਹਾ ਹਾਸਾ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਗਲਾ ਸਕਿਆ । ਦੋ ਚਾਰ ਮਹੀਨੇ ਰਿਸ਼ਤੇਦਾਰਾਂ Continue Reading »
No Commentsਬੀ ਐਲ ਓ- ਅਫਸਰ ਜਾਂ ਵਗਾਰੀ ਕਾਮਾ !
ਬੀ ਐਲ ਓ- ਅਫਸਰ ਜਾਂ ਵਗਾਰੀ ਕਾਮਾ ! “ਬਲਬੀਰ, ਯਾਰ ਆ ਰਵੀ ਮਾਸਟਰ ਕਿਹੜੀ ਸਕੀਮ ਆਲੇ ਫਾਰਮ ਭਰਦਾ ਏ, ਰੋਜ ਈ ਸ਼ਾਮਾਂ ਨੂੰ ਸਕੂਟਰੀ ਜਿਹੀ ਲੈ ਕੇ ਘਰ-ਘਰ ਤੁਰਿਆ ਫਿਰਦਾ ਏ” ਸ਼ਾਮੇ ਨੇਂ ਸੱਥ ਚ ਖੜੇ ਚਾਰ-ਪੰਜ ਬੰਦਿਆਂ ਚ ਲੱਖਪਤੀਆਂ ਦੇ ਬਲਬੀਰ ਨੂੰ ਸੰਬੋਧਨ ਕਰਦਿਆਂ ਜਿਗਿਆਸਾ ਚ ਪੁੱਛਿਆ ਤਾਂ ਹੱਥ Continue Reading »
No Comments