ਕਲੀਨ ਚਿੱਟ
ਬੱਸ ਭਰੀ ਹੋਈ ਸੀ ਤੇ ਕਾਲਜ ਮੋਹਰੇ ਰੁਕੀ ਤਾਂ ਕਾਲਜ ਵਿਚ ਪੜਦੇ ਕਈ ਮੁੰਡੇ ਕੁੜੀਆਂ ਸਵਾਰ ਹੋ ਗਏ ….ਧੱਕੇ ਪੈਂਦੇ ਹੋਣ ਕਰਕੇ ਦੋ ਮੁੰਡਿਆਂ ਨੇ ਆਪਣੀਆਂ ਕਿਤਾਬਾਂ ਵਾਲੀ ਕਿੱਟ ਸੀਟ ਤੇ ਬੈਠੀਆਂ ਨਾਲ ਪੜਨ ਵਾਲਿਆਂ ਹਮਜਮਾਤਣਾ ਨੂੰ ਫੜਾ ਦਿਤੀ ਤੇ ਸੋਖੇ ਹੋ ਕੇ ਖੱੜ ਗਏ …ਅਗਲੇ ਇਕ ਦੋ ਅੱਡਿਆਂ ਤੇ Continue Reading »
No Commentsਨਿਆਈਆਂ ਵਾਲਾ ਖੂਹ
ਕਹਾਣੀ : ਨਿਆਈਆਂ ਵਾਲਾ ਖੂਹ ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ Continue Reading »
No Commentsਪਹਿਲਾ ਪਿਆਰ
ਕੋਈ 2014 ਦੀ ਗੱਲ ਆ ਗਰਮੀਆਂ ਦੇ ਦਿਨ ਸੀ ਮੈਂ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਹੁੰਦਾ ਸੀ ਮੈਨੂੰ ਮੇਰੇ ਸਾਰੇ ਯਾਰ ਮੈਨੂੰ ਮਨਪ੍ਰੀਤ ਨਾਮ ਨਾਲ ਜਾਂਣਦੇ ਸੀ ਤੇ ਮੈ 8 ਵੀ ਕੁ ਕਲਾਸ਼ ਵਿੱਚ ਪੜ੍ਹਦਾ ਸੀ। ਓਹਨਾਂ ਦਿਨਾਂ ਵਿੱਚ ਨਵੇਂ ਦਾਖਲੇ ਸੁਰੂ ਹੋਏ ਸੀ ਮੈਨੂੰ ਇਕ ਨਵੀਂ ਦਾਖਲ ਹੋਈ ਕੁੜੀ Continue Reading »
No Commentsਕਾਲੀ ਰਾਤ
“ਉਹ ਰਾਤ ਕੋਈ ਆਮ ਰਾਤ ਨਹੀਂ ਸੀ। ਰਾਤ ਦੇ ਹਨੇਰੇ ਥੱਲੇ ਦਵੇ ਉਹ ਰਾਹ, ਨਾ ਮੈਂ ਜਾਣਦਾ ਸੀ ਤੇ ਸ਼ਾਇਦ ਨਾ ਮੇਰੀ ਤਕਦੀਰ ਕਿ ਇਹ ਕਿੱਥੇ ਲੈ ਜਾ ਕੇ ਖੜਾ ਦੇਣ ਗੇ। ਏਨੀ ਲੰਬੀ ਰਾਤ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਦੇਖੀ ਸੀ। ਧੂਫ ਦੀ ਖੁਸ਼ਬੂ ਵਾਂਗ ਹੌਲੀ ਹੌਲੀ ਉਹ Continue Reading »
No Commentsਤੜਫ ਤੇਰੇ ਜਾਣ ਦੀ
ਕਾਫੀ ਦਿਨਾਂ ਤੋਂ ਮੇਰੇ ਅਤੇ ਮੇਰੀ ਪਤਨੀ ਵੀਰਪਾਲ ਦੇ ਰਿਸ਼ਤੇ ਵਿੱਚ ਖਿੱਚੋਤਾਣ ਜਹੀ ਬਣੀ ਸੀ, ਹਰ ਵਖਤ ਟੋਕਾ ਟਾਕੀ ,ਬਿਨਾਂ ਮਤਲਬ ਤੋਂ ਉਸਨੂੰ ਗੁੱਸਾ ਆਉਣਾ, ਲੱਗਦਾ ਨਹੀਂ ਸੀ ਕਦੇ ਅਸੀਂ ਹਜਾਰਾਂ ਮੁਸੀਬਤਾਂ ਵਿੱਚੋਂ ਗੁਜਰ ਕੇ ਪ੍ਰੇਮ ਵਿਆਹ ਕੀਤਾ ਹੋਏਗਾ, ਪਿਆਰ ਪਹਿਲਾਂ ਵੀ ਬਹੁਤ ਸੀ ਪਰ ਮੇਰੇ ਦਿਲ ਵਿੱਚ ਅੱਜ ਵੀ Continue Reading »
No Commentsਜਹਿਰ
ਬਹੁਤ ਹੀ ਮਿਹਨਤੀ ਸੀ ਪਾਲਾ ਸਿੰਘ, ਕਿਰਤੀ ਬੰਦਾ ਸੀ, ਕਦੇ ਖੇਤਾਂ ਵਿਚ, ਕਦੇ ਘਰ ਦੇ ਕੰਮ, ਇਕ ਦਿਨ ਪਿੰਡ ਆਈ ਟੀਮ ਨੇ ਚੈੱਕ ਕੀਤਾ ਤੇ ਕਿਹਾ, 4 ਬੰਦੇ ਪੌਜੇਟਿਵ ਆਏ ਨੇ, ਕਰੋਨਾ ਵਿਚ , ਸਾਰਾ ਪਿੰਡ ਘਰੋ ਘਰੀ ਬੰਦ ਕਰ ਦਿੱਤਾ, ਉਹ 4ਬੰਦਿਆਂ ਨੂੰ ਨਾਲ ਲੈ ਗਏ ਜਿਨ੍ਹਾਂ ਵਿਚੋਂ ਇਕ Continue Reading »
2 Commentsਧੀਏ ਮੈਂ ਝੂਠਾ ਨਹੀਂ ਆ
ਧੀਏ ਮੈਂ ਝੂਠਾ ਨਹੀਂ ਆ ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ ਕੋਈ ਨਾ ਹੋ ਜਾਂਦਾ,! ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ Continue Reading »
No Commentsਕਲਯੁੱਗੀ ਮਾਪੇ ਭਾਗ-2
ਕਲਯੁੱਗੀ ਮਾਪੇ ਭਾਗ-2 ਕਹਾਣੀ ਨੂੰ ਅੱਗੇ ਲਿਖਣ ਲਈ ਮੈਨੂੰ ਬਹੁਤ ਲੋਕਾਂ ਨੇ ਮਨਾ ਕੀਤਾ ਤੇ ਬਹੁਤ ਨੇ ਕਿਹਾ ਕਿ ਅੱਗੇ ਲਿਖਣੀ ਚਾਹੀਦੀ ਆ। ਮੈਂ ਵੀ ਕਹਾਣੀ ਅੱਗੇ ਲਿਖਣ ਦਾ ਫੈਂਸਲਾ ਕਰ ਲਿਆ ਹੈ। ਉਂ ਇੱਕ ਗੱਲ ਤਾਂ ਹੈ, ਕਿ ਸੱਚ ਲੋਕਾਂ ਨੂੰ ਚੁੱਭਦਾ ਬਹੁਤ ਆ। ਹਾਲੇ ਤਾਂ ਮੈਂ ਕਹਾਣੀ ਸ਼ੁਰੂ Continue Reading »
No Commentsਚੜ੍ਹਦੀ ਕਲ਼ਾ
ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਤੇ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ, ਜਦੋਂ ਓਥੋਂ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ Continue Reading »
No Commentsਸਮੇਂ ਦੀ ਕਰਵਟ
ਸਮੇਂ ਦੀ ਕਰਵਟ-ਜਸਵਿੰਦਰ ਪੰਜਾਬੀ ਕੈਪਰੀਆਂ ਦਾ ਰਿਵਾਜ਼ ਉਦੋਂ ਚੱਲਿਆ-ਚੱਲਿਆ ਈ ਸੀ। ਕੈਪਰੀ ਲੈਣ ਜੋਗੇ ਪੈਸੇ ਨਹੀਂ ਸਨ,ਘਰ ਵਿੱਚ। ਜਿਸ ਘਰ ਵਿੱਚ ਰੋਟੀ ਟੁੱਕ ਦਾ ਗੁਜ਼ਾਰਾ ਈ ਮਸੀਂ ਚਲਦਾ ਹੋਵੇ,ਓਥੇ ਇਹੋ ਜਿਹੇ ਸ਼ੌਕ ਕਿੱਥੇ ਪਲ਼ਦੇ ਹੁੰਦੇ ਆ। ਹੋਰਨਾਂ ਮੇਰੇ ਵਰਗਿਆਂ ਦੀ ਦੇਖਾ-ਦੇਖੀ ਮੈਂ ਵੀ ਇਕ ਪੁਰਾਣੀ ਜ਼ੀਨ ਦੀ ਪੈਂਟ ਦਾ ਅੱਧਾ Continue Reading »
No Comments