ਇੱਕ ਜੰਗ ਇਹ ਵੀ
ਅੰਦਰ ਬਾਹਰ ਗੁਨ ਗੁਨ ਕਰਦੇ ਕਿਰਪਾਲ ਸਿੰਘ ਨੂੰ ਨਸੀਬੋ ਮਸ਼ਕਰੀਆਂ ਕਰਦੀ “ਤੇਰੀ ਕਨਕ ਦੀ ਰਾਖੀ ਮੁੰਡਿਆ ਹੁਣ ਮੈਂ ਨਾਂ ਬੈਂਦੀ “,” ਓਹ ਤੂੰ ਨਾ ਬਹਿ ,ਸਾਡੀ ਕਨਕ ਤੇ ਮੰਡੀਆ ਵਿੱਚ ਆੜਤੀਏ ਬੈਹਨਗੇ ” ਤਾਂ ਢੋਲ ਵਜਾ ਫਿਰ ” ਮੇਲੇ ਤੇ ਜਾ ਣ ਦੀ ਤਿਆਰੀ ਕਰਦੀ ਨਸੀਬੋ ਬੋਲੀ ।ਕਿਰਪਾਲ ਸਿੰਘ ਤੁਰਲੇ Continue Reading »
No Commentsਤੈਨੂੰ ਮੈਂ ਪਿਆਰਾ ਜਾ ਜਾਤ
“ਪੁੱਤ ਤੁਸੀ ਇੱਦਾ ਕਿਉਂ ਕਰੀ ਜਾਨੇ ਓ,, ਥੋਨੂੰ ਪਤਾ ਮੈ ਨਹੀ ਰਹਿ ਸਕਦੀ ਥੋਡੇ ਬਿਨਾਂ “(ਸਿੰਮੀ ਦੀਪ ਅੱਗੇ ਤਰਲੇ ਪਾ ਰਹੀ ਸੀ)।।।।। “ਯਰ ਤੈਨੂੰ ਪਤਾ ਐ ਮੇਰੇ ਘਰਦਿਆਂ ਦਾ,,,,, ਨਹੀਂ ਮੰਨਣਾ ਉਨ੍ਹਾਂ ਨੇ, ਨਾਲੇ ਆਪਣੀ ਜਾਤ ਵੀ ਇਕ ਨੀ ਆ ਤੇ ਪਿੰਡ ਵੀ ਇੱਕੋ।।। ਤੂੰ ਸਮਝਦੀ ਕਿਉਂ ਨੀ,,,,, ਤੈਨੂੰ ਬਸ Continue Reading »
5 Commentsਜਮਾਇਆ ਦਹੀਂ
ਜਿਸ ਦਿਨ ਦੀ ਧੀ ਜਹਾਜੇ ਚੜੀ ਸੀ ਮੇਰਾ ਕਿਸੇ ਕੰਮ ਵਿਚ ਜੀ ਨਾ ਲਗਿਆ ਕਰੇ.. ਨਿਤਨੇਮ,ਘਰ ਦੇ ਕੰਮ ਅਤੇ ਇਥੋਂ ਤੱਕ ਅੱਧੀ ਰਾਤ ਕਈ ਵੇਰ ਨੀਂਦਰ ਖੁੱਲ ਜਾਇਆ ਕਰਦੀ..! ਉਹ ਏਡੀ ਵੱਡੀ ਹੋ ਕੇ ਵੀ ਅੱਜ ਤੱਕ ਕਦੇ ਮੈਥੋਂ ਬਗੈਰ ਕੱਲੀ ਨਹੀਂ ਸੀ ਸੁੱਤੀ..! ਕਿਧਰੇ ਬਾਹਰ ਵੀ ਜਾਣਾ ਹੁੰਦਾ ਤਾਂ Continue Reading »
No Commentsਮੇਰੀ ਪਹਿਲੀ ਕਮਾਈ
ਉਂਝ ਤਾਂ ਮੈਂ ਪ੍ਰਾਈਵੇਟ ਜੋਬ ਕਰਨ ਦੇ ਬਿਲਕੁੱਲ ਪੱਖ ਵਿਚ ਨਹੀਂ ਸੀ।🙄 ਇਸ ਕਰਕੇ ਮੈਂ ਬੀ ਐਡ ਤੋ ਬਾਅਦ tet ਦਾ ਟੈਸਟ ਪਾਸ ਕਰਨ ਲਈ ਘਰ ਰਹਿ ਕੇ ਪੜ੍ਹਨਾ ਸੁਰੂ ਕਰ ਦਿੱਤਾ। ਮੇਰੀਆਂ ਦੋ ਸਹੇਲੀਆਂ ਬੀ ਐਡ ਤੋ ਬਾਅਦ ਇੱਕ ਪ੍ਰਾਈਵੇਟ ਸਕੂਲ ਚ ਜੋਬ ਕਰਨ ਲੱਗ ਗਈਆਂ, ਉਹਨਾਂ ਨੇ ਮੈਨੂੰ Continue Reading »
6 Commentsਅਸਲ ਜ਼ਿੰਦਗੀ
ਗੱਲ 1960-61 ਦੀ ਹੈ। ਮੈਂ ਅਜੇ ਗੁਰੂ ਨਾਨਕ ਕਾਲਿਜ ਵਿਚ ਬੀ ਏ ਦੇ ਫਾਈਨਲ ਈਯਰ ਦਾ ਵਿਦਿਆਰਥੀ ਸਾਂ। ਉਹਨਾਂ ਦਿਨਾਂ ਵਿਚ ਸਹਿਕਾਰੀ ਸਭਾਵਾਂ ਬਣਾਉਣ ਨੂੰ ਸਰਕਾਰ ਉਤਸਾਹਿਤ ਕਰ ਰਹੀ ਸੀ। ਡਬਵਾਲੀ ਅਤੇ ਇਸਦੇ ਆਲੇ-ਦੁਆਲੇ ਦੇ ਲੋਕਾਂ ਨੇ ਵੀ ਮਿਲ ਕੇ ਇੱਕ ” cooperative transport company “ਬਣਾ ਲਈ। ਸੌ ਰੁਪਏ ਦੇ Continue Reading »
No Commentsਅਧਰਕ ਵਾਲੀ ਚਾਹ
ਪਿਆਰ ਕੌਰ ਪੂਰੀ ਹੋ ਗਈ ਤਾਂ ਰਿਸ਼ਤੇਦਾਰੀ ਦੇ ਜ਼ੋਰ ਪਾਉਣ ਤੇ ਪਿੰਡ ਰਹਿੰਦੇ ਹਰਨਾਮ ਸਿੰਘ ਨੂੰ ਨਿੱਕੇ ਪੁੱਤ ਦੀ ਸ਼ਹਿਰ ਵਾਲੀ ਕੋਠੀ ਸ਼ਿਫਟ ਹੋਣਾ ਪੈ ਗਿਆ..! ਉਸਦੇ ਕਮਰੇ ਦਾ ਇੱਕ ਬੂਹਾ ਬਾਹਰ ਗਲੀ ਵਿਚ ਖੁਲਿਆ ਕਰਦਾ..ਸਾਰਾ ਦਿਨ ਬਾਹਰ ਖੇਡਦੇ ਬੱਚਿਆਂ ਨੂੰ ਵੇਖਦਾ ਰਹਿੰਦਾ..! ਅਖੀਰ ਯਾਰ ਦੋਸਤ ਬਣ ਗਏ..ਰੋਜ ਸ਼ਾਮੀਂ ਪਾਰਕ Continue Reading »
No Commentsਮੱਦਦਗਾਰ
ਇੱਕ ਛੋਟੀ ਜਿਹੀ ਮਨਿਆਰੀ ਦੀ ਦੁਕਾਨ, ਜਿਸਨੂੰ ਪੰਤਾਲੀ ਸਾਲ ਦਾ ਜਵਾਨ ਚਲਾ ਰਿਹਾ ਸੀ। ਉਸ ਦੁਕਾਨ ਤੋ ਉਹ ਆਪਣੇ ਤਿੰਨ ਬੱਚੇ ਪਾਲ ਰਿਹਾ ਸੀ। ਘਰਵਾਲੀ ਨਾਲ ਸਬਰ ਸੰਤੋਖ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ। ਪੰਜਾਬੀ ਸੁਭਾਅ …. ਨਾਂ ਮਰੂ ਮਰੂ ਕਰਨੀ …. ਨਾਂ ਮਾੜਾ ਪਹਿਨਣਾ , ਨਾਂ ਮਾੜਾ ਖਾਣਾਂ। ਚੰਗਾ Continue Reading »
No Commentsਗੁਲਾਮ ਆਤਮਾ
ਪਿੰਡ ਦਾ ਲਾਲੀ ਅਕਸਰ ਹੀ ਲੋਕਾਂ ਨਾਲ ਲੜਦਾ ਰਹਿੰਦਾ ਪਰ ਲੋਕ ਓਹਦੇ ਨਾਲ ਮੱਥਾ ਮਾਰਨ ਤੋਂ ਟਾਲਾ ਲੇ ਜਾਂਦੇ। ਕਿਉਂਕਿ ਓਹਦੇ ਬਾਰੇ ਕੀਹਨੂੰ ਨਹੀਂ ਪਤਾ ਸੀ ਸਾਰਾ ਪਿੰਡ ਉਸਦੀਆਂ ਕਰਤੂਤਾਂ ਤੋਂ ਵਾਕਫ਼ ਸੀ। ਕਦੇ ਓਹ ਕਿਸੇ ਜਨਾਨੀ ਨੂੰ ਛੇੜਨ ਦੇ ਚੱਕਰ ਵਿੱਚ ਛਿੱਤਰ ਖਾ ਕੇ ਆਉਂਦਾ ਤੇ ਕਦੀ ਆਪਦੀ ਜਨਾਨੀ Continue Reading »
No Commentsਸੋਚ
“ਸੋਚ” ਇਕ ਅਜਿਹਾ ਸ਼ਬਦ ਹੈ ਜਿਸ ਨੂੰ ਪੜ੍ ਜਾਂ ਸੁਣ ਹੀ ਅਸੀਂ ਸੋਚੀ ਪੈ ਜਾਂਦੇ ਹਾਂ। ਉਸ ਸੋਚ ਵਿਚ ਹੀ ਅਸੀਂ ਸੋਚਦੇ – ਸੋਚਦੇ ਬਹੁਤ ਦੂਰ ਉਡਾਰੀ ਮਾਰ ਜਾਣੇ ਹਾਂ , ਇਕ ਐਸੀ ਦੁਨੀਆ ਜਾਂ ਜਹਾਨ ਵਿੱਚ ਜੌ ਸਾਡੀ ਸੋਚ ਦੀ ਹੀ ਸਿਰਜਣਾ ਹੁੰਦੀ ਹੈ । ਅਸੀਂ ਸਭ ਜਾਣਦੇ ਹਾਂ Continue Reading »
2 Commentsਡਾਢੇ ਦਾ ਸੱਤੀਂ ਵੀਂਹੀ ਸੌ
ਜੁਡੀਸ਼ੀਅਲ ਅਦਾਲਤਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੀ ਵਿਵਸਥਾ ਵਿੱਚ ਗਰੀਬ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਅਸੀਂ ਅਕਸਰ ਹੀ ਆਪਣੇ ਆਸ ਪਾਸ ਇੰਨਸਾਫ ਲਈ ਭਟਕਦੇ ਗਰੀਬ ਇਨਸਾਨਾਂ ਵਿੱਚ ਵਿਚਰਦੇ ਹਾਂ।ਸਿਰਫ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਅਸੀਂ ਕਿਸੇ ਗਰੀਬ ਨੂੰ ਇੰਨਸਾਫ ਨਹੀ ਦਿਵਾ ਸਕਦੇ।ਇਸ ਵਿੱਚ ਸਮਾਜ ਦੇ ਹਰ Continue Reading »
No Comments